Back
बठिंडा पुलिस ने ऑपरेशन परिहार-2 शुरू किया; 72 घंटे में गैंगस्टर-नशा तस्कर दबोचे जाएंगे
KBKulbir Beera
Feb 09, 2026 06:32:05
Bathinda, Punjab
ਬਠਿੰਡਾ ਪੁਲਿਸ ਨੇ ਗੈਂਗਸਟਰਾਂ ਖਿਲਾਫ ਚਲਾਇਆ ਅਪਰੇਸ਼ਨ ਪਰਹਾਰ ਦੋ
ਕੁਝ ਸਮੇਂ ਦੇ ਵਿੱਚ ਹੀ ਪੁਲਿਸ ਨੇ 40 ਤੋਂ ਵੱਧ ਲੋਕਾਂ ਨੂੰ ਕੀਤਾ ਰਾਉਂਡ ਅਪ
ਜ਼ਿਲ੍ਹੇ ਵਿੱਚ ਅਨਅਧਿਕਾਰਤ ਰਹਿਣ ਵਾਲੇ ਲੋਕਾਂ ਤੇ ਕਸਿਆ ਜਾਵੇਗਾ ਸਿਕੰਜਾ ਐਸਐਸਪੀ
ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਏ ਗਏ ਆਪਰੇਸ਼ਨ ਪਰਹਾਰ ਇੱਕ ਤੋਂ ਬਾਅਦ ਹੁਣ ਪਰਹਾਰ ਦੋ ਜੋ ਕਿ 72 ਘੰਟੇ ਚੱਲੇਗਾ ਜਿਸ ਵਿੱਚ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਮਿਲੀਆਂ ਹਨ ਕਿ ਕੋਈ ਵੀ ਨਸ਼ਾ ਤਸਕਰਾਂ ਜਾਂ ਗੈਂਗਸਟਰਾਂ ਦਾ ਸਾਥ ਦੇਣ ਵਾਲੇ ਕ੍ਰਿਮੀਨਲ ਮੈਂਡੇਡ ਲੋਕ ਬਖਸ਼ੇ ਨਹੀਂ ਜਾਣਗੇ ਪਰ ਹਰ ਇੱਕ ਵਿੱਚ ਬਠਿੰਡਾ ਅਤੇ ਮਾਨਸਾ ਜਿਲ੍ਹੇ ਵਿੱਚ 500 ਦੇ ਕਰੀਬ ਲੋਕਾਂ ਨੂੰ ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ ਵਿੱਚ ਕੀਤਾ ਸੀ ਗ੍ਰਿਫਤਾਰ ਅਤੇ ਹੁਣ ਚਲਾਏ ਗਏ ਆਪਰੇਸ਼ਨ ਪਰਹਾਰ ਦੋ ਦੌਰਾਨ ਪੁਲਿਸ ਸਵੇਰ ਤੋਂ ਹੀ ਇਹਨਾਂ ਲੋਕਾਂ ਖਿਲਾਫ ਸ਼ਿਕੰਜਾ ਕੱਸ ਰਹੀ ਹੈ।
ਐਸਐਸਪੀ ਬਠਿੰਡਾ ਡਾਕਟਰ ਜੋਯਤੀ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਪਰਹਾਰ ਦੋ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਸਾਨੂੰ ਵਧੀਆ ਸਫਲਤਾ ਮਿਲ ਰਹੀ ਹੈ ਕਿਉਂਕਿ ਸਵੇਰ ਤੋਂ ਹੁਣ ਤੱਕ ਸਾਨੂੰ 40 ਦੇ ਕਰੀਬ ਉਹਨਾਂ ਲੋਕਾਂ ਨੂੰ ਅਰਾਉਂਡ ਆਪਾਂ ਕੀਤਾ ਹੈ ਜੋ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਿਲ ਹਨ ਇਸ ਤੋਂ ਪਹਿਲਾਂ ਵੀ ਅਸੀਂ 200 ਤੋਂ ਵੱਧ ਵੱਖ ਵੱਖ ਅਪਰਾਧਿਕ ਮਾਮਲਿਆਂ ਵਿੱਚ ਆਪਰੇਸ਼ਨ ਪਰਹਾਰ ਇੱਕ ਦੌਰਾਨ ਫੜਿਆ ਸੀ ਅਤੇ ਹੁਣ ਸਾਡੇ ਵੱਲੋਂ ਸਖਤੀ ਨਾਲ ਇਸ 72 ਘੰਟਿਆਂ ਦੀ ਅਪਰੇਸ਼ਨ ਵਿੱਚ ਉਨਾਂ ਲੋਕਾਂ ਨੂੰ ਫੜਿਆ ਜਾ ਰਿਹਾ ਹੈ ਜੋ ਵੱਖ-ਵੱਖ ਕਰਾਈਮ ਦੇ ਵਿੱਚ ਸ਼ਾਮਿਲ ਸਨ ਜਾਂ ਉਹ ਲੋਕ ਜੋ ਨਸ਼ਿਆਂ ਅਤੇ ਗੈਂਗਸਟਰਾਂ ਦੇ ਨਾਲ ਮਿਲ ਕੇ ਕੰਮ ਕਰਦੇ ਸੀ ਸਰਕਾਰ ਵੱਲੋਂ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਗੈਂਗਸਟਰ ਜਾਂ ਨਸ਼ਿਆਂ ਦੀ ਗਤੀਵਿਧੀ ਵਿੱਚ ਪਾਏ ਜਾਣ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਲੋਕ ਅਨ ਅਧਿਕਾਰਤ ਤੌਰ ਤੇ ਸ਼ਹਿਰ ਵਿੱਚ ਰਹਿ ਰਹੇ ਹਨ ਉਹਨਾਂ ਲੋਕਾਂ ਦੀ ਆਈਡੈਂਟੀਫਕੇਸ਼ਨ ਚੈੱਕ ਕੀਤੀ ਜਾ ਰਹी ਹੈ ਅਤੇ ਉਹਨਾਂ ਦੇ ਉੱਪਰ ਵੀ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ।
ਬਾਈਟ ਡਾਕਟਰ ਜਯੋਤੀ ਯਾਦਵ ਬੈਂਸ ਐਸਐਸਪੀ ਬਠਿੰਡਾ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RNRajesh Nilshad
FollowFeb 09, 2026 08:18:580
Report
PKPRASHANT KUMAR1
FollowFeb 09, 2026 08:18:020
Report
SBShowket Beigh
FollowFeb 09, 2026 08:17:480
Report
KAKapil Agarwal
FollowFeb 09, 2026 08:17:390
Report
HDHARSH DWIVEDI
FollowFeb 09, 2026 08:17:280
Report
RCRAJVEER CHAUDHARY
FollowFeb 09, 2026 08:17:190
Report
NSNivedita Shukla
FollowFeb 09, 2026 08:16:54Noida, Uttar Pradesh:Two pick-ups perform extraordinary courtship ritual
0
Report
HBHeeralal Bhati
FollowFeb 09, 2026 08:16:440
Report
SPSanjay Prakash
FollowFeb 09, 2026 08:16:180
Report
NSNivedita Shukla
FollowFeb 09, 2026 08:15:33Noida, Uttar Pradesh:China A large-scale solar farm built across mountain ranges in China.
0
Report
NKNished Kumar
FollowFeb 09, 2026 08:15:120
Report
0
Report
0
Report
NJNarendra Jaiswal
FollowFeb 09, 2026 08:06:440
Report
AKAshok Kumar1
FollowFeb 09, 2026 08:06:220
Report