Back
बठिंडा पुलिस ने मेगा समाधान कैंप से 80 से अधिक मामलों का मौके पर निपटारा कर दिया—लोगों ने कहा यह कैं...
KBKulbir Beera
Mar 21, 2026 11:50:22
Bathinda, Punjab
ਬਠਿੰਡਾ ਪੁਲਿਸ ਨੇ ਲਗਾਇਆ ਮੈਗਾ ਸਮਾ ਧਾਨ ਕੈਂਪ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਕੀਤਾ ਮੌਕੇ ਤੇ ਕੀਤਾ ਨਿਪਟਾਰਾ
80 ਤੋਂ ਵੱਧ ਸ਼ਿਕਾਇਤਾਂ ਦਾ ਮੌਕੇ ਤੇ ਹੀ ਕੀਤਾ ਨਿਪਟਾਰਾ
ਲੋਕਾਂ ਨੇ ਕਿਹਾ ਕਿ ਇਹੋ ਜਿਹੇ ਕੈਂਪਾਂ ਦੀ ਸਖਤ ਜਰੂਰਤ ਹੈ ਤਾਂ ਜੋ ਲੋਕ ਖੱਜਲ ਖੁਆਰ ਨਾ ਹੋਣ
ਬਠਿੰਡਾ ਪੁਲਿਸ ਵੱਲੋਂ ਅੱਜ ਬਠਿੰਡਾ ਦੀ ਹੀ ਪੁਲਿਸ ਲਾਈਨ ਵਿੱਚ ਇੱਕ ਮੈਗਾ ਸਮਾਧਾਨ ਕੈਂਪ ਲਗਾਇਆ ਜਿਸ ਵਿੱਚ ਪੁਰਾਣੇ ਮੁਕਦਮੇ ਦਾ ਮੌਕੇ ਤੇ ਹੱਲ ਕੀਤਾ ਜਿੰਨਾ ਵਿੱਚ ਮੈਟਰੀਮੋਰੀਅਲ ਸਮੱਸਿਆ ਘਰੇਲੂ ਲੜਾਈ ਝਗੜੇ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਲੰਬੇ ਸਮੇਂ ਤੋਂ ਪਈਆਂ ਅਰਜੀਆਂ ਦੇ ਉੱਪਰ ਲੋਕਾਂ ਨੂੰ ਬੁਲਾ ਕੇ ਮੌਕੇ ਤੇ ਹੀ ਕੀਤਾ ਹੱਲ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਪੈਂਡਿੰਗ ਅਰਜੀਆਂ ਵੱਖ ਵੱਖ ਥਾਣਿਆਂ ਵਿੱਚ ਬਹੁਤ ਪਈਆਂ ਸਨ ਜਿਨਾਂ ਨੂੰ ਸੁਣਨ ਦਾ ਮੌਕਾ ਨਹੀਂ ਮਿਲ ਰਿਹਾ ਸੀ ਪਰ ਸਾਡੇ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਕਿਹਾ ਕਿ ਇੱਕ ਮੈਗਾ ਕੈਂਪ ਲਗਾ ਕੇ ਇਹਨਾਂ ਦਾ ਨਿਪਟਾਰਾ ਕੀਤਾ ਜਾਵੇ ਇਸ ਲਈ ਅੱਜ 80 ਤੋਂ ਵੱਧ ਕੇਸਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ ਇਸ ਤਰ੍ਹਾਂ ਦੇ ਕੈਂਪ ਅੱਗੇ ਵੀ ਚਲਦੇ ਰਹਿਣਗੇ ਇਸ ਦਾ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਅਤੇ ਸਾਡੀ ਵੀ ਪੈਂਡੈਂਸਸੀ ਖਤਮ ਹੋਵੇਗੀ।
ਦੂਜੇ ਪਾਸੇ ਸ਼ਿਕਾਇਤ ਲੈ ਕੇ ਪਹੁੰਚੇ ਆਦਮੀ ਨੇ ਕਿਹਾ ਕਿ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਇਸ ਤਰ੍ਹਾਂ ਦੇ ਕੈਂਪ ਲੱਗਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਥਾਣਿਆਂ ਚ ਜਾ ਕੇ ਖੱਜਲ ਖੁਆਰ ਨਾ ਹੋਣਾ ਪਵੇ ਜਿਨਾਂ ਦਾ ਮੌਕੇ ਤੇ ਹੀ ਨਿਪਟਾਰਾ ਹੋ ਸਕਦਾ ਹੈ ਉਹ ਕੇਸ ਕਈ ਕਈ ਮਹੀਨੇ ਥਾਣਿਆਂ ਵਿੱਚ ਲਟਕਦੇ ਰਹਿੰਦੇ ਹਨ ਅਸੀਂ ਸਲਾਗਾ ਕਰਦੇ ਹਾਂ ਬਠਿੰਡਾ ਪੁਲਿਸ ਦੀ ਇਸ ਤਰ੍ਹਾਂ ਦੇ ਕੈਂਪਾਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਜਲਦੀ ਸੁਣੀਆਂ ਜਾ ਸਕਦੀਆਂ ਹਨ।
ਨਰਿੰਦਰ ਸਿੱਘ ਐਸ ਪੀ ਸਿਟੀ ਬਠਿੰਡਾ।
ਵਾਕ ਥਰੂ ਕੁਲਬੀਰ ਬੀਰਾ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
KSKULWANT SINGH
FollowMar 21, 2026 13:01:480
Report
MSMrinal Sinha
FollowMar 21, 2026 13:01:290
Report
JPJAY PRAKASH KUMAR
FollowMar 21, 2026 13:01:170
Report
HBHimanshu Bhatt
FollowMar 21, 2026 13:01:050
Report
GZGAURAV ZEE
FollowMar 21, 2026 13:00:430
Report
SKSUSHIL KUMAR BAXLA
FollowMar 21, 2026 13:00:330
Report
AMAjay Mishra
FollowMar 21, 2026 13:00:230
Report
185
Report
KSKULWANT SINGH
FollowMar 21, 2026 12:52:28189
Report
VKVijay1 Kumar
FollowMar 21, 2026 12:52:09251
Report
344
Report
KCKULDEEP CHAUHAN
FollowMar 21, 2026 12:51:56284
Report
BPBHUPESH PRATAP
FollowMar 21, 2026 12:51:49193
Report
RBRAKESH BHAYANA
FollowMar 21, 2026 12:51:37235
Report
VKVINOD KANDPAL
FollowMar 21, 2026 12:51:13266
Report