Back
Bathinda में युवाओं के लिए फ्री ट्रेनिंग मिशन प्रगति का आगाज़, UPSC समेत
KBKulbir Beera
Jan 05, 2026 13:22:17
Bathinda, Punjab
ਨੌਜਵਾਨਾਂ ਦੇ ਸੁਪਨੇ ਪੂਰੇ ਕਰਨ ਲਈ...
ਪੰਜਾਬ ਦੀ ਮਾਨ ਸਰਕਾਰ ਦੇ ਸਹਿਯੋਗ ਨਾਲ ਬਠਿੰਡਾ ਜਿਲਾ ਪ੍ਰਸ਼ਾਸਨ ਨੇ ਨੌਜਵਾਨਾਂ ਲਈ ਸ਼ੁਰੂ ਕੀਤਾ ਮਿਸ਼ਨ ਪ੍ਰਗਤੀ ਟ੍ਰੇਨਿੰਗ..
ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਬਿਨਾਂ ਫੀਸ ਕਰ ਸਕਣਗੇ ਤਿਆਰੀ ਡੀਸੀ
ਬਠਿੰਡਾ ਚ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਨੌਜਵਾਨਾਂ ਲਈ ਮਿਸ਼ਨ ਪ੍ਰਗਤੀ ਸ਼ੁਰੂ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਬਿਨਾਂ ਫੀਸ ਤਿਆਰੀ ਕਰ ਸਕਣਗੇ ਯੂਪੀਐਸਸੀ ਤੋਂ ਲੈ ਕੇ ਹਰ ਇੱਕ ਨੌਕਰੀ ਲਈ ਨੌਜਵਾਨ ਮੁੰਡੇ ਕੁੜੀਆਂ ਕਰ ਸਕਣਗੇ ਮੁਫਤ ਵਿੱਚ ਪ੍ਰੈਕਟੀਕਲ ਤੇ ਫਿਜੀਕਲ ਟਰੇਨਿੰਗ ਜਿਨਾਂ ਨੂੰ ਆਈਏਐਸ ਦੀ ਤਿਆਰੀ ਕਰਨ ਵਾਲੇ ਟਰੇਡ ਟਰੇਨਰ ਦੇਣਗੇ ਟ੍ਰੇਨਿੰਗ ਇਹ ਬੱਚੇ ਕਿਸੇ ਵੀ ਟੈਸਟ ਪਾਸ ਕਰਨ ਨੂੰ ਲੈ ਕੇ ਆਪਣੇ ਤਿਆਰੀ ਕਰ ਸਕਣਗੇ ਕਿਉਂਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ पंजाब ਦੇ ਹਰ ਬੱਚੇ ਨੂੰ ਰੁਜ਼ਗਾਰ ਅਤੇ ਨੌਕਰੀਆਂ ਮਿਲਣ ਵਿਦੇਸ਼ਾਂ ਵਿੱਚ ਜਾਣ ਦੀ ਜਰੂਰਤ ਨਾ ਪਵੇ ਇਸ ਮੌਕੇ ਜਿਲੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐਸਐਸਪੀ ਅਮਨੀਤ ਕੌਂਡਲ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਰਹੇ।
ਪੱਤਰਕਾਰਾਂ nal ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ nal ਸਾਡੇ ਵੱਲੋਂ ਬਠਿੰਡਾ ਦੀ ਨਵੀਂ ਬਣੀ ਆਧੂਨਿਕ ਲਾਇਬ੍ਰੇਰੀ ਜਿਸ ਵਿੱਚ ਸਾਡੇ ਵੱਲੋਂ ਵੱਖ-ਵੱਖ ਮਹਿਕਮੇ ਆ ਅਤੇ ਯੂਪੀਐਸਸੀ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਲਈ ਫਰੀ ਟ੍ਰੇਨਿੰਗ ਮਿਸ਼ਨ ਪ੍ਰਗਤੀ ਸ਼ੁਰੂ ਕੀਤਾ ਗਿਆ ਹੈ ਇਸ ਨਾਲ ਪਿੰਡਾਂ ਅਤੇ ਸ਼ਹਿਰਾਂ ਚ ਰਹਿਣ ਵਾਲੇ ਨੌਜਵਾਨ ਜਿਨਾਂ ਨੂੰ ਪ੍ਰਾਈਵੇਟ ਤੌਰ ਤੇ ਮਹਿੰਗੇ ਭਾਵਾਂ ਤੇ ਟਰੇਨਿੰਗ ਲੈਣੀ ਪੈਂਦੀ ਉਸੇ ਨੂੰ ਦੇਖਦੇ ਹੋਏ ਸਾਰੇ ਸਿੱਖੇ ਲਿਖੇ ਅਤੇ ਆਈਐਸ ਦੀ ਤਿਆਰੀ ਕਰਨ ਵਾਲੇ ਟ੍ਰੇਨਰਾਂ ਸੋ ਇਨਾ ਬੱਚਿਆਂ ਨੂੰ ਫਰੀ ਟ੍ਰੇਨਿੰਗ ਦਵਾਈ ਜਾਵੇਗੀ ਜੋ ਇਥੋਂ ਟ੍ਰੇਨਿੰਗ ਲੈ ਕੇ ਵੱਖ-ਵੱਖ ਫੀਲਡਾਂ ਵਿੱਚ ਜਾਣਗੇ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਵਿਦੇਸ਼ਾਂ ਚ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਬੱਚੇ ਤਿਆਰੀ ਕਰਨ ਅਤੇ ਨੌਕਰੀਆਂ ਪਾਉਣ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਅਸੀਂ ਵੀ ਸਮੇਂ ਸਮੇਂ ਸਿਰ ਇਹਨਾਂ ਬੱਚਿਆਂ ਨੂੰ ਗਾਈਡੈਂਸ ਦਿੰਦੇ ਰਵਾਂਗੇ ਅਤੇ ਸਾਡੇ ਅਧਿਕਾਰੀ ਇਹਨਾਂ ਨੂੰ ਤਿਆਰੀਆਂ ਬਾਰੇ ਦੱਸਦੇ ਰਹਿਣਗੇ ਕਿਉਂਕਿ ਇਸ ਦੀ ਸਖਤ ਜਰੂਰਤ ਹੈ ਨੌਜਵਾਨ ਪੀੜੀ ਲਈ।
ਦੂਜੇ ਪਾਸੇ ਜਦ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਨੌਕਰੀਆਂ ਲਈ ਤਿਆਰੀ ਕਰਨ ਵਿੱਚ ਬਹੁਤ ਫਾਇਦਾ ਹੋਵੇਗਾ ਅਤੇ ਮੁਫਤ ਵਿੱਚ ਜੋ ਸਰਕਾਰ ਸਾਨੂੰ ਸਹੂਲਤਾਂ ਪ੍ਰੋਵਾਈਡ ਕਰਾ ਰਹੀ ਹੈ ਇਹ ਬਹੁਤ ਹੀ ਸ਼ਲਾਗਾ ਯੋਗ ਹਨ।
ਬਾਈਟ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਅਮਨੀਤ ਕੌਂਡਲ ਐਸਐਸਪੀ ਬਠਿੰਡਾ।
ਬਾਈਟ ਤਿਆਰੀ ਕਰਨ ਵਾਲੇ ਬੱਚੇ।
ਰਿਪੋਰਟ ਕੁਲਬੀਰ ਬੀਰਾ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
SRSANDEEP RATHORE
FollowJan 07, 2026 05:00:570
Report
KKKRISNDEV KUMAR
FollowJan 07, 2026 05:00:340
Report
TCTanya chugh
FollowJan 07, 2026 05:00:090
Report
0
Report
0
Report
1
Report
SCSUBIR CHATTERJEE
FollowJan 07, 2026 04:52:390
Report
NKNished Kumar
FollowJan 07, 2026 04:52:090
Report
MSManish Sharma
FollowJan 07, 2026 04:51:590
Report
RKRavi Kumar
FollowJan 07, 2026 04:51:380
Report
TSTushar Srivastava
FollowJan 07, 2026 04:51:16Lucknow, Uttar Pradesh:राजधानी लखनऊ के एरा मेडिकल कॉलेज के 13 डॉक्टर और 2 मालिकों के खिलाफ लापरवाही धोखाधڑی समेत कई गंभीर धाराओं में ठाकुरगंज थाने में एफआईआर दर्ज
0
Report
ASAshok Singh Shekhawat
FollowJan 07, 2026 04:51:050
Report
BSBHUPENDAR SINGH SOLANKI
FollowJan 07, 2026 04:50:410
Report
DSDurag singh Rajpurohit
FollowJan 07, 2026 04:50:170
Report