Back
अमृतसर के शाहूरा गाँव में जहरीली दवा पीने से तीन की मौत
BSBHARAT SHARMA
Jan 05, 2026 14:15:16
Amritsar, Punjab
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਵਿਖੇ ਜਹਿਰੀਲੀ ਦਵਾਈ ਪੀਣ ਨਾਲ ਤਿੰਨਾਂ ਦੀ ਮੌਤ
-ਗਰੀਬੀ ਤੋਂ ਤੰਗ ਆ ਕੇ ਪਿੰਡ ਸ਼ਹੂਰਾ ਵਿਖੇ 2 ਬੱਚੀਆਂ ਸਮੇਤ ਪਿਤਾ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਖਬਰ ਹੈ। ਇਸ ਸਬੰਧੀ ਅਜੀਤ ਸਿੰਘ ਨੇ ਦੱਸਿਆ ਕਿ ਉਨਾਂ ਦਾ ਭਤੀਜਾ ਲਵਪ੍ਰੀਤ ਸਿੰਘ ਰੁਜ਼ਗਾਰ ਨਾ ਮਿਲਣ ਕਰਕੇ ਪਰੇਸ਼ਾਨ ਰਹਿੰਦਾ ਸੀ। ਉਸ ਦੀਆਂ ਦੋ ਬੇਟੀਆਂ ਅਤੇ ਇੱਕ ਛੋਟਾ ਬੇਟਾ ਹੈ।ਲਵਪ੍ਰੀਤ ਸਿੰਘ ਆਪਣੀ ਪਤਨੀ ਕੁਲਦੀਪ ਕੌਰ ਨੂੰ ਅਟਾਰੀ ਕੰਮ ਤੇ ਛੱਡ ਕੇ ਆਇਆ। ਘਰ ਆਉਂਦਿਆਂ ਹੀ ਲਵਪ੍ਰੀਤ ਸਿੰਘ ਨੇ ਜਹਿਰੀਲੀ ਦਵਾਈ ਪੀ ਲਈ ਤੇ ਆਪਣੀਆਂ ਬੇਟੀਆਂ ਜਸਪ੍ਰੀਤ ਕੌਰ (8), ਵੀਰਪਾਲ ਕੌਰ (6) ਨੂੰ ਜਹਿਰੀਲੀ ਦਵਾਈ ਪਿਆ ਦਿੱਤੀ ਉਨ੍ਹਾਂ ਦੀ ਹਾਲਤ ਖਰਾਬ ਹੋਣ ਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ।ਜਿੱਥੇ ਉਨ੍ਹਾਂ ਮੌਤ ਹੋ ਗਈ। ਇਸ ਸਬਧੀ ਪੁਲਿਸ ਨੇ 174 ਦੀ ਕਾਰਵਾਈ ਕੀਤੀ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
KKKRISNDEV KUMAR
FollowJan 07, 2026 05:51:140
Report
KMKuldeep Malwar
FollowJan 07, 2026 05:50:560
Report
PDPradyut Das
FollowJan 07, 2026 05:50:400
Report
ABArup Basak
FollowJan 07, 2026 05:50:150
Report
JPJai Prakash
FollowJan 07, 2026 05:47:370
Report
KHKHALID HUSSAIN
FollowJan 07, 2026 05:47:040
Report
DKDAVESH KUMAR
FollowJan 07, 2026 05:46:44New Delhi, Delhi:दिल्ली के गृह मंत्री आशीष सूद से तुर्कमान गेट के पास फैज-ए-इलाही मस्जिद के आसपास बुलडोजर कार्रवाई पर
0
Report
RJRakesh Jaiswal
FollowJan 07, 2026 05:46:340
Report
RDRAJKUMAR DIXIT
FollowJan 07, 2026 05:45:350
Report
SMSATISH MOHITE
FollowJan 07, 2026 05:45:200
Report
0
Report
APAnand Priyadarshi
FollowJan 07, 2026 05:41:330
Report
BCBasudeb Chatterjee
FollowJan 07, 2026 05:41:040
Report
TCTanya chugh
FollowJan 07, 2026 05:39:530
Report