Back
पंजाब कृषि विश्वविद्यालय के किसान मेले में PBW 872 की लॉन्चिंग
TBTarsem Bhardwaj
Sept 26, 2025 11:33:46
Ludhiana, Punjab
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਆੜੀ ਦੀਆਂ ਫਸਲਾਂ ਨੂੰ ਲੈ ਕੇ ਦੋ ਦਿਨਾਂ ਲਈ ਲੱਗਿਆ ਕਿਸਾਨ ਮੇਲਾ ਨਵੀਂ ਖੇਤੀ ਮਸ਼ੀਨਰੀ ਅਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀ ਨਵੀਂ ਕਿਸਮ ਦਾ ਬੀਜ PBW 872 ਰਿਹਾ ਖਿੱਚ ਦਾ ਕੇਂਦਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਹਾੜੀ ਦੀਆਂ ਫਸਲਾਂ ਅਤੇ ਨਵੀਂ ਤਕਨੀਕ ਦੀ ਜਾਣਕਾਰੀ ਦੇਣ ਲਈ ਦੋ ਰੋਜ਼ਾ ਕਿਸਾਨ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ।ਕਿਸਾਨ ਮੇਲੇ ਦਾ ਉਦਘਾਟਨ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਵੀਰ ਸਿੰਘ ਗੋਸਲ ਵਲੋਂ ਕੀਤਾ ਗਿਆ ਯੂਨੀਵਰਸਿਟੀ ਵੱਲੋਂ ਲਗਾਏ ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਖੇਤੀ ਮਸ਼ੀਨਰੀ ਅਤੇ ਵੱਖ ਵੱਖ ਕੰਪਨੀਆ ਦੇ ਸਟਾਲ ਵੀ ਲਗਾਏ ਗਏ ਜੋਂ ਨਵੇਂ ਬੀਜ ਕਿਸਾਨਾਂ ਲਈ ਤਿਆਰ ਕੀਤੇ ਹਨ ਉਹ ਖਿੱਚ ਦਾ ਕੇਂਦਰ ਬਣੇ ਰਹੇ ਯੂਨੀਵਰਸਿਟੀ ਮੇਲੇ ਵਿੱਚ ਪਹੁੰਚੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਿਸਾਨ ਮੇਲਾ ਕਿਸਾਨਾਂ ਲਈ ਕਾਫੀ ਲਾਹੇਵੰਦ ਹੈ ਅਤੇ ਇਸ ਵਿੱਚ ਨਵੀਂ ਤਕਨੀਕ ਦੀਆਂ ਮਸ਼ੀਨਾਂ ਅਤੇ ਤੇਲ ਬੀਜ, ਵਾਲੀ ਫਸਲ ਦੇ ਬੀਜ ਕਣਕ ਅਤੇ ਮੱਕੀ ਦੇ ਬੀਜ ਦੇ ਸਟਾਲ ਲਗਾਏ ਗਏ ਹਨ ।ਜਿਥੋਂ ਕਿ ਕਿਸਾਨ ਅਹਿਮ ਜਾਣਕਾਰੀ ਲੈ ਰਿਹਾ ਇਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਹੜਾ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਹੈਕਟੇਅਰ ਦੇ ਕਣਕ ਦੇ ਬੀਜ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ ਅਤੇ ਉਹਨਾ ਦੀ ਹਰ ਤਰਾ ਦੀ ਮਦਦ ਕੀਤੀ ਜਾ ਰਹੀ ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੰਜਾਬ ਤੇ ਕਿਸਾਨ ਹੜਾਂ ਨਾਲ ਪ੍ਰਭਾਵਿਤ ਹੋਏ ਹਨ ।ਉਹਨਾਂ ਨੂੰ ਆਸ ਨਹੀਂ ਸੀ ਕਿ ਇੰਨੀ ਗਿਣਤੀ ਵਿੱਚ ਕਿਸਾਨ ਕਿਸਾਨ ਮੇਲਿਆਂ ਵਿੱਚ ਪਹੁੰਚਣਗੇ ਪਰ ਬਹੁਤ ਵੱਡੀ ਵਿੱਚ ਗਿਣਤੀ ਵਿੱਚ ਕਿਸਾਨ ਮੇਲੇ ਵਿੱਚ ਪਹੁੰਚੇ ਹਨ ਅਤੇ ਅਹਿਮ ਜਾਣਕਾਰੀ ਲੈ ਰਹੇ ਹਨ ਉਹਨਾਂ ਨੇ ਕਿਹਾ ਕਿ ਜਿੱਥੇ ਕਿਸਾਨਾਂ ਲਈ ਨਵੀਂ ਕਣਕ ਦੀ ਕਿਸਮ ਪੀਬੀ 872 ਕਿਸ ਨੂੰ ਲਾਂਚ ਕੀਤੀ ਗਈ ਹੈ ਹੈ ਇਸ ਤੋਂ ਪਹਿਲਾਂ 826 ਕਣਕ ਦੀ ਕਿਸਮ ਲਾਂਚ ਕੀਤੀ ਗਈ ਸੀ ਜੋ ਕਿ ਦੇਸ਼ ਦੀਆਂ ਸਭ ਤੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਹਨ ਅਤੇ ਜੋਂ ਨਵੀਂ PBW 872 ਕਿਸ ਇਸ ਵਾਰ ਲਾਂਚ ਕੀਤੀ ਹੈ। ਉਹ ਕਈ ਤਰ੍ਹਾਂ ਦੇ ਰੋਗਾਂ ਤੋਂ ਰਾਹਤ ਹੈ ਅਤੇ ਇਸ ਮੌਕੇ ਕਿਸਾਨ ਮੇਲੇ ਵਿੱਚ ਆਏ ਕਿਸਾਨਾਂ ਨੇ ਕਿਹਾ ਕਿ ਮੇਲੇ ਵਿੱਚ ਆ ਕੇ ਖੇਤੀ ਸਬੰਧੀ ਅਹਿਮ ਜਾਣਕਾਰੀ ਮਿਲਦੀ ਹੈ ਅਤੇ ਨਵੀਂ ਤਕਨੀਕ ਕਰਨ ਬਾਰੇ ਪਤਾ ਲੱਗਦਾ ਹੈ।ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਕਿਸਾਨ ਹੜ ਕਾਰਨ ਪ੍ਰਭਾਵਿਤ ਹੋਏ ਹਨ। ਉਹਨਾਂ ਨੂੰ ਬੀਜ ਦੇਣ ਦਾ ਜੋ ਵੱਡਾ ਫੈਸਲਾ ਲਿਆ ਗਿਆ ਹੈ ਉਹ ਸ਼ਲਾਘਾਯੋਗ ਹੈ। ਪੀਏਯੂ ਦੇ ਵਿਗਿਆਨੀ ਜਾਣਕਾਰੀ ਦਿੱਤੀ ਕਿ PBW 872 ਕਿਸਮ ਜੋ ਲਾਂਚ ਕੀਤੀ ਗਈ ਹੈ ਇਸਦਾ ਝਾੜ ਦੂਜੀਆਂ ਕਿਸਮਾਂ ਨਾਲ ਜਿਆਦਾ ਨਿਕਲਦਾ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਈ ਤਰਹਾਂ ਦੇ ਰੋਗ ਹੈ ਅਤੇ ਉਹਨਾਂ ਨੇ ਕਿਹਾ ਕਿ ਸਾਲ 2022 ਵਿੱਚ ਨੈਸ਼ਨਲ ਲੇਵਲ ਤੇ ਇਹ ਪਾਸ ਹੋਈ ਸੀ ਇਸ ਨੂੰ ਦੋ ਤਿੰਨ ਸਾਲ ਤਜਰਬੇ ਲਈ ਰੱਖਿਆ ਗਿਆ ਅਤੇ ਹੁਣ ਰੋਜ਼ਾਨਾ ਲਈ ਇਸਦਾ ਬੀਜ ਉਪਲਬਧ ਕਰਾਇਆ ਗਿਆ ਹੈ ਜੋ ਕਿ ਆਸਾਨੀ ਨਾਲ ਕਿਸਾਨਾਂ ਨੂੰ ਮਿਲ ਰਿਹਾ ਹੈ।
Byte ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ
Byte ਸਤਬੀਰ ਸਿੰਘ ਗੋਸਲ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ
Byte ਪੀਏਯੂ ਦੇ ਵਿਗਿਆਨੀ
Byte ਕਿਸਾਨ
Byte ਕਿਸਾਨ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
VVvirendra vasinde
FollowSept 26, 2025 13:49:121
Report
APAVINASH PATEL
FollowSept 26, 2025 13:48:560
Report
PDPAWAN DURGAM
FollowSept 26, 2025 13:48:470
Report
PSPradeep Soni
FollowSept 26, 2025 13:48:380
Report
ASAkhilesh Sharma
FollowSept 26, 2025 13:48:290
Report
PSPradeep Soni
FollowSept 26, 2025 13:48:160
Report
VSVISHAL SINGH
FollowSept 26, 2025 13:47:58Noida, Uttar Pradesh:मा0 मुख्यमंत्री श्री योगी आदित्यनाथ जी लोकभवन में मंत्रिपरिषद की बैठक करते हुए। दिनांक 26/09/2025
0
Report
MMMohammad Muzammil
FollowSept 26, 2025 13:47:530
Report
RMRAJESH MISHRA
FollowSept 26, 2025 13:47:440
Report
VSVISHAL SINGH
FollowSept 26, 2025 13:47:170
Report
HSHITESH SHARMA
FollowSept 26, 2025 13:47:070
Report
0
Report
KSKartar Singh Rajput
FollowSept 26, 2025 13:46:540
Report
DSDevendra Singh
FollowSept 26, 2025 13:46:420
Report