Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
शिमला में LPG किल्लत, विधानसभा बजट सत्र के भोजन लकड़ी चूल्हे पर बना
ADAnkush Dhobal
Mar 19, 2026 07:32:57
Shimla, Himachal Pradesh
हिमाचल प्रदेश की राजधानी शिमला में कमर्शियल एलपीजी (LPG) की किल्लत का असर अब विधानसभा व्यवस्थाओं पर भी दिखने लगा है। गैस सिलेंडरों की कमी के चलते विधानसभा बजट सत्र के लिए तैयार होने वाला भोजन भी पारंपरिक तरीके से लकड़ी के चूल्हों पर बनाना पड़ रहा है। सत्र के दौरान रोजाना सैकड़ों लोगों के लिए भोजन तैयार किया जाता है, लेकिन कमर्शियल गैस सिलेंडरों की आपूर्ति बाधित होने से रसोइयों को पारंपरिक तरीकों का सहारा लेना पड़ रहा है। लकड़ी खरीदकर बड़े पैमाने पर खाना तैयार किया जा रहा है, जिससे लागत और श्रम दोनों बढ़ गए हैं। हिमाचल प्रदेश पर्यटन विकास निगम के होटलों- खासतौर पर हॉलिडे होम और पीटरहॉफ़ में यह स्थिति देखने को मिल रही है, जहां से विधानसभा के लिए भोजन की आपूर्ति होती है। रसोइयों का कहना है कि गैस की अनुपलब्धता के बावजूद उन्हें समय पर बड़ी मात्रा में खाना तैयार करना पड़ रहा है, जो अब लकड़ी के चूल्हों पर संभव हो पा रहा है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Mar 19, 2026 09:10:21
Kullu, Himachal Pradesh:देशभर में वीरवार को नव संवत 2083 के अवसर पर विभिन्न मंदिरों में लोगों की भीड़ उमड़ी रही। तो वहीं पुरोहितों के द्वारा अपने यजमानों को नव संवत के बारे में भी जानकारी दी गई। जिला कुल्लू के मुख्यालय रघुनाथपुर में भी भगवान रघुनाथ के मंदिर में नव संवत का त्योहार धूमधाम के साथ मनाया गया। इस दौरान भगवान रघुनाथ की विशेष पूजा अर्चना की गई और राजपुरोहित के द्वारा नव संवत के अवसर पर साल भर के बारे में भी भविष्यवाणी की गई। ऐसे में जिला कुल्लू के अन्य ग्रामीण इलाकों में भी चैत्र नवरात्रि के पहले दिन लोगों की भीड़ उमड़ी और लोगों ने अपने-अपने देवी देवताओं के भी दर्शन किए। ग्रामीण इलाकों में भी पुरोहितों के द्वारा नव संवत के बारे में भविष्यवाणी की गई। भगवान रघुनाथ के मंदिर में भी नव संवत के बारे में उपस्थित लोगों को जानकारी दी गई। राजपुरोहित प्रवीण शर्मा ने बताया कि नव संवत 2083 का नाम इस बार रौद्र है और राजा बृहस्पति तथा मंगल मंत्री के रूप में साल भर कार्य करेंगे। राजपुरोहित पुरोहित प्रवीण शर्मा ने बताया कि राजा बृहस्पति होने के चलते कृषि कार्य तथा धन-धान्य में वृद्धि होगी। लेकिन मंत्री मंगल होने के चलते इसका प्रभाव अलग देखने को मिलेगा। ऐसे में कई जगहों पर बाढ़ तथा आगजनी के मामले भी देखने को मिलेंगे। ऐसे में नव संवत 2083 का प्रभाव इस साल मिला-जुला रहेगा। लोग धार्मिक कार्यों में भी अपना समय व्यतीत करें। ताकि उन्हें किसी प्रकार के नुकसान का सामना न करना पड़े。 वहीं भगवान रघुनाथ के छड़ी बरदार महेश्वर सिंह ने बताया कि अंग्रेजी नववर्ष को लोगों के द्वारा धूमधाम से मनाया जाता है। लेकिन सनातन धर्म के नए साल के बारे में अभी भी लोगों के बीच जागरूकता नहीं है। लोगों को कई बार नव संवत का भी नाम याद नहीं रहता है। हालांकि ग्रामीण क्षेत्रों में लोगों के द्वारा नव संवत के अवसर पर देवी देवताओं के दर्शन किए जाते हैं। लेकिन अभी भी नव संवत को लेकर लोगों के बीच जागरूकता की आवश्यकता है। ऐसे में सनातन धर्म से जुड़े सभी लोगों को नव संवत का प्रचार करना चाहिए और अपने-अपने परिवारों में भी नव संवत के अवसर पर इससे जुड़े हुए सभी रीति-रिवाज का पालन करना चाहिए।
0
comment0
Report
BSBHARAT SHARMA
Mar 19, 2026 09:09:19
Amritsar, Punjab:ਮਿਡਲ ਈਸਟ ਦੇ ਵਿੱਚ ਲੱਗੀ ਜੰਗ ਦਾ ਅਸਰ ਹੁਣ ਦਵਾਈਆਂ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ Paracetamol ਚ 15% ਵਾਧਾ ਹੋਇਆ API / ਸਾਲਵੇੰਟ ਜੋ ਇੰਪੋਰਟ ਹੁੰਦਾ ਹੈ 50%-60% ਵਾਧਾ ਦਰਜ ਹੋਇਆ ਹੋਲ ਸੇਲ ਮੈਡੀਸਿਨ ਐਸੋਸਿਸੀਏਸ਼ਨ ਦੇ ਮੇਂਬਰ ਨੇ ਦੱਸਿਆ कि ਸਪਲਾਈ ਚੇਨ ਵਿੱਚ ਆਈ ਰੁਕਾਵਟ ਅਤੇ ਕੱਚੇ ਮਾਲ ਦੀ ਕਮੀ ਨੇ ਪੂਰੇ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਹੈ。 ਸਰਿੰਜ ਤੋਂ ਲੈਕੇ ਹਰ ਉਹ ਆਈਟਮ ਜੋ. Import ਹੁੰਦੀ ਹੈ ਸੱਭ ਤੇ ਅਸਰ ਪਿਆ ਹੈ ਜੇ ਇਹ ਜੰਗ 1 ਮਹੀਨਾ ਵੀ ਚੱਲੀ ਤਾਂ ਦਵਾਈਆਂ ਦੇ ਰੇਟ ਅਸਮਾਨ ਕੀ ਛੂਹਣੇ ਇਹ ਦਵਾਈਆਂ ਮਿਲਣੀਆਂ ਹੀ ਨਹੀਂ ਮਿਡਲ ਈਸਟ ਵਿੱਚ ਵੱਧ ਰਹੇ ਤਣਾਅ ਦਾ ਅਸਰ ਹੁਣ ਭਾਰਤ ਦੇ ਆਮ ਲੋਕਾਂ ਦੀ ਜ਼ਿੰਦਗੀ 'ਤੇ ਵੀ ਪੈਣ ਲੱਗ ਪਿਆ ਹੈ。 ਦਵਾਈਆਂ ਤੋਂ ਲੈ ਕੇ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਤੱਕ ਮਹਿੰਗਾਈ ਨੇ ਤੇਜ਼ੀ ਨਾਲ ਪੈਰ ਪਸਾਰ ਲਏ ਹਨ。 ਸਾਲਵੈਂਟਸ—ਜੋ ਦਵਾਈਆਂ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ—ਉਨ੍ਹਾਂ ਦੀਆਂ ਕੀਮਤਾਂ ਵਿੱਚ 50 ਫੀਸਦੀ ਤੱਕ ਵਾਧਾ ਹੋ ਚੁੱਕਾ ਹੈ। ਇਸਦੇ ਨਾਲ ਹੀ, ਪੈਰਾਸੀਟਾਮੋਲ ਦੀ ਕੀਮਤ ਸਿਰਫ 15 ਦਿਨਾਂ ਵਿੱਚ ਹੀ 175 ਰੁਪਏ ਤੱਕ ਵੱਧ ਗਈ ਹੈ。 ਖ਼ਾਸ ਕਰਕੇ ਸਾਲਵੈਂਟਸ ਅਤੇ ਪੈਰਾਸੀਟਾਮੋਲ ਵਰਗੀਆਂ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਮਿਡਲ ਈਸਟ ਦੇ ਤਣਾਅ ਕਾਰਨ ਸਪਲਾਈ ਚੇਨ ਵਿੱਚ ਆਈ ਰੁਕਾਵਟ ਦਾ ਸਿੱਧਾ ਅਸਰ ਹੁਣ ਭਾਰਤੀ ਮਾਰਕੀਟਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਕੱਚੇ ਮਾਲ ਦੀ ਕਮੀ ਕਾਰਨ ਫਾਰਮਾਸਿਊਟਿਕਲ ਉਦਯੋਗ 'ਚ ਹੜਕੰਪ ਮਚ ਗਿਆ ਹੈ。 ਸਾਲਵੈਂਟਸ—ਜੋ ਦਵਾਈਆਂ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ—ਉਨ੍ਹਾਂ ਦੀਆਂ ਕੀਮਤਾਂ ਵਿੱਚ 50 ਫੀਸਦੀ ਤੱਕ ਵਾਧਾ ਹੋ ਚੁੱਕਾ ਹੈ। ਇਸਦੇ ਨਾਲ ਹੀ, ਪੈਰਾਸੀਟਾਮੋਲ ਦੀ ਕੀਮਤ ਸਿਰਫ 15 ਦਿਨਾਂ ਵਿੱਚ ਹੀ 175 ਰੁਪਏ ਤੱਕ ਵੱਧ ਗਈ ਹੈ。 ਸਾਲਵੈਂਟਸ ਮਹਿੰਗੇ: +50% ਪੈਰਾਸੀਟਾਮੋਲ: 15 ਦਿਨਾਂ ਵਿੱਚ ਵੱਡਾ ਵਾਧਾ ਸਪਲਾਈ ਚੇਨ ਪ੍ਰਭਾਵਿਤ ਮਾਹਿਰਾਂ ਦੇ ਮੁਤਾਬਕ, ਪੀਈਟੀ ਬੋਤਲਾਂ, ਗਲਾਸ ਵਾਇਲਜ਼ ਅਤੇ ਹੋਰ ਪੈਕੇਜਿੰਗ ਸਮੱਗਰੀ ਦੀਆਂ ਕੀਮਤਾਂ ਵਿੱਚ ਵੀ 30 ਤੋਂ 50 ਫੀਸਦੀ ਤੱਕ ਵਾਧਾ ਹੋਇਆ ਹੈ। ਇਸ ਕਾਰਨ ਦਵਾਈਆਂ ਦੀ ਉਤਪਾਦਨ ਲਾਗਤ ਵੱਧ ਗਈ ਹੈ, ਜਿਸਦਾ ਬੋਝ ਹੁਣ ਆਮ ਜਨਤਾ ਨੂੰ ਝੱਲਣਾ ਪੈ ਰਿਹਾ ਹੈ。 ਹੋਲ ਸੇਲ ਮੈਡੀਸਿਨ ਐਸੋਸਿਸੀਏਸ਼ਨ ਦੇ ਮੇਂਬਰ ਨੇ ਦੱਸਿਆ ਕਿ ਸਪਲਾਈ ਚੇਨ ਵਿੱਚ ਆਈ ਰੁਕਾਵਟ ਅਤੇ ਕੱਚੇ ਮਾਲ ਦੀ ਕਮੀ ਨੇ ਪੂਰੇ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਹੈ。 “ਜੇ ਹਾਲਾਤ ਇੰਝ ਹੀ ਬਣੇ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਦਵਾਈਆਂ ਵੀ ਮਹਿੰਗੀਆਂ ਹੋ ਸਕਦੀਆਂ ਹਨ。” “ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਮਿਡਲ ਈਸਟ ਦਾ ਤਣਾਅ ਹੁਣ ਸਿਰਫ ਅੰਤਰਰਾਸ਼ਟਰੀ ਮਸਲਾ ਨਹੀਂ ਰਿਹਾ, ਸਗੋਂ ਇਸਦਾ ਅਸਰ ਸਿੱਧਾ ਆਮ ਲੋਕਾਂ ਦੀ ਜੇਬ 'ਤੇ ਪੈ ਰਿਹਾ ਹੈ। ਜੇ ਜਲਦੀ ਹਾਲਾਤ ਨਹੀਂ ਸਧਰੇ ਤਾਂ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਹੋਰ ਵੱਧ ਸਕਦੀ ਹੈ।” ਫਿਲਹਾਲ, ਸਰਕਾਰ ਅਤੇ ਸੰਬੰਧਤ ਵਿਭਾਗ ਹਾਲਾਤ 'ਤੇ ਨਜ਼ਰ ਬਣਾਈ ਹੋਈ ਹੈ, ਪਰ ਵਧ ਰਹੀਆਂ ਕੀਮਤਾਂ ਨੇ ਲੋਕਾਂ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ。
0
comment0
Report
SNSUNIL NAGPAL
Mar 19, 2026 09:07:31
Fazilka, Punjab:फाजिल्का पुलिस ने संपर्क प्रोग्राम के तहत लोगों से मुलाकात की है । फाजिल्का के एक निजी पैलेस में सादे समारोह का आयोजन किया गया । जहां फाजिल्का के एसएसपी गुरमीत सिंह खास तौर पर पहुंचे । एसएसपी ने कहा कि पंजाब सरकार द्वारा चलाए जा रहे युद्ध नशा विरुद्ध और गैंगस्टर पर वार ऑपरेशन के तहत सूचना देने वाले को लाखों रुपए का रिवॉर्ड मिलेगा । जानकारी देते हुए फाजिल्का के एसएसपी गुरमीत सिंह ने बताया कि जब से पंजाब सरकार ने युद्ध नशे विरुद्ध और गैंगस्टर पर वार आपरेशन शुरू किया गया है । तब से कामयाबी हासिल हो रही है । और दोनों अभियान जोरो पर है । एसएसपी ने कहा कि जिसमें मुखबिर के जरिए और अन्य जगह से सूचना पुलिस को मिल रही है । इस अभियान में रिवॉर्ड पॉलिसी बनाई गई है । जिसमें नशे के खिलाफ सूचना देने पर बरामदगी के बाद प्रति किलो एक लाख से अधिक रूपये का रिवॉर्ड दिया जाएगा । उन्होंने कहा कि ऐसे ही गैंगस्टर के बारे में भी सूचना देने वालों को लाखों के रिवॉर्ड देने का प्रावधान है । एसएसपी ने कहा कि मामले में दस लाख रूपये तक का बड़ा रिवॉर्ड भी है । इसका मकसद एक ही है कि पुलिस को सूचना देने वाले शख्स की भी हौसला अफजाई की जा सके । और अधिक से अधिक पब्लिक उनसे संपर्क कर पुलिस को सूचना दे । एसएसपी ने कहा कि पुलिस लगातार इन ऑपरेशन के तहत काम कर रही है । और जहां हजारों केस दर्ज किए जा चुके हैं । वहीं बड़ी संख्या में आरोपी भी पकड़े गए हैं । और नशे की रिकवरी भी की गई है । ऐसे में उन्होंने लोगों से पुलिस का सहयोग करने की अपील की है ।
0
comment0
Report
MSManish Shanker
Mar 19, 2026 08:51:56
Sahibzada Ajit Singh Nagar, Punjab:ਪੰਜਾਬ ਪੁਲਿਸ ਵਲੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੂਰੇ ਪੰਜਾਬ ਵਾਂਗ ਮੁਹਾਲੀ ਜ਼ਿਲ੍ਹੇ ਵਿੱਚ ਵੀ ਵੱਖ ਵੱਖ ਥਾਈਂ CASO ਭਾਵ ਕਾਰਡਨ ਐਂਡ ਸਰਚ ਓਪਰੇਸ਼ਨ ਚਲਿਆ ਗਿਆ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਕਮਕਾਰ ਵਾਲੇ ਇਲਾਕਿਆਂ ਚ ਛਾਣਬੀਣ ਕੀਤੀ ਗਈ। ਇਸੇ ਮੁਹਿੰਮ ਤਹਿਤ پਿੰਡ ਸ਼ਾਹੀਮਾਜਰਾ ਵਿਖੇ ਵੀ ਆਜਿਹੀ ਮੁਹਿੰਮ ਤਹਿਤ ਪੁਲਿਸ ਨੇ ਘਰਾਂ , ਪੀ จี ਆਦਿ ਦੀ ਤਲਾਸ਼ੀ ਲਈ ਅਤੇ ਉੱਥੇ ਰਹਿ ਰਹੇ ਲੋਕਾਂ, ਵਿਦਿਆਰਥੀਆਂ, ਕਿਰਾਏਦਾਰਾਂ ਆਦਿ ਦੇ ਬਾਰੇ ਸ਼ਨਾਖ਼ਤ ਕੀਤੀ ਅਤੇ ਉਹਨਾਂ ਦੇ ਅਧਾਰ ਕਾਰਡ ਤੇ ਹੋਰ ਦਸਤਾਵੇਜ ਚੈਕ ਕੀਤੇ । ਇਸ ਮੌਕੇ ਪੰਜਾਬ ਪੁਲਿਸ ਦੇ ADGP (TSS) ਰਾਮ ਸਿੰਘ ਨੇ ਮੁਹਾਲੀ ਦੇ ਐਸ ਐਸ ਪੀ ਹਰਮਨਦੀਪ ਹਾਂਸ, ਐਸ.ਪੀ ਪ੍ਰਿਥਵੀ ਸਿੰਘ , ਦੀਪਿਕਾ ਸਿੰਘ ਐਸ.ਪੀ ਤੇ ਵੱਡੇ ਪੁਲਿਸ ਬਲ ਨਾਲ ਮਿਲ ਕੇ ਮੁਹਿੰਮ ਚ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ADGP ਰਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੱਗਭਗ ਬੀਤੇ ਇਕ ਵਰ੍ਹੇ ਤੋਂ ਵਿਡੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਹੁਤ ਸਫਲਤਾ ਹਾਸਿਲ ਕੀਤੀ ਗਈ ਹੈ ਅਤੇ CASO ਤਹਿਤ ਨਸ਼ਿਆਂ ਦੇ ਵਪਾਰੀਆਂ, ਸਪਲਾਇਰਾਂ ਤੇ ਪੇਡਲਰਾਂ ਨੂੰ ਫ਼ੜ ਕੇ ਅੰਦਰ ਕੀਤਾ ਗਿਆ ਹੈ ਅਤੇ ਨਸ਼ੇੜੀਆਂ ਨੂੰ ਮੁੜ੍ਹ ਵਸੇਬੇ ਲਈ ਭੇਜ ਕੇ ਇਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਰਹੀ ਹੈ। ਉਹਨਾਂ ਓਪਰੇਸ਼ਨ ਪ੍ਰਹਾਰ ਨੂੰ ਸਫਲ ਦਸਿਆ। ਉਹਨਾਂ ਦਸਿਆ ਕਿ ਲੋਕਾਂ ਨੂੰ ਨਾਲ ਜੋੜਨ ਲਈ ਸੰਪਰਕ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਨਾਲ ਨਸ਼ਿਆਂ ਵਿਰੁੱਧ ਮੁਹਿੰਮ ਹੋਰ ਤੇਜ ਹੋਵੇਗੀ।
929
comment0
Report
AMAjay Mahajan
Mar 19, 2026 08:49:58
Pathankot, Punjab:पठानकोट पुलिस के डेढ़ सौ जवानों द्वारा डीआईजी हरमन वीर सिंह गिल के नेतृत्व में सुजानपुर में चलाया गया ऑपरेशन कैसो, ऑपरेशन कैसे के तहत 7 नशा तस्करों को लिया गया हिरासत में, मीडिया से बातचीत करते हुए डीआईजी ने बताया कि डीजीपी के दिशा निर्देशों तहत ऑपरेशन कैसो चलाया जा रहा है डीआईजी के साथ एसएसपी पठानकोट दलजिंदर सिंह ढिल्लों और उनकी टीम मौजूद मौजूद रही पठानकोट के सुजानपुर में पठानकोट पुलिस के डेढ़ सौ से ज्यादा जवानों ने डीआईजी हरमन वीर सिंह गिल के नेतृत्व में चलाया ऑपरेशन कैसो, ऑपरेशन के तहत नशा तस्करों के घरों को खंगाला गया जिन पर भी शक था उन सभी घरों की तलाशी दी गई कॉर्डन एंड सर्च ऑपरेशन में पूरे इलाके को छावनी में तब्दील कर दिया गया डीआईजी हरमाणवीर सिंह गिल ने मीडिया को जानकारी देते हुए बताया कि डीजीपी पंजाब के निर्देशो के तहत यह सर्च ऑपरेशन चलाया जा रहा है जिसमें सात लोगों को हिरासत में लिया गया है अभी जांच चल रही है उनके साथ एसएसपी पठानकोट दलजिंदर सिंह ढिल्लों और उनकी टीम मौजूद रही
987
comment0
Report
KBKulbir Beera
Mar 19, 2026 08:46:15
Bathinda, Punjab:ਮਿਲਾਵਟ ਖੋਰੀ ਨੂੰ ਰੋਕਣ ਦੇ ਲਈ ਵਿਜੀਲੈਂਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਦੁੱਧ ਵਾਲੀਆਂ ਡੇਅਰੀਆ ਤੇ ਮਾਰੇ ਛਾਪੇ ਮਿਲਾਵਟ ਲੈ ਕੇ ਲਗਾਤਾਰ ਮਿਲ ਰਹੀਆਂ ਸਨ ਸ਼ਿਕਾਇਤਾਂ ਵਿਧਾਨ ਸਭਾ ਸੈਸ਼ਨ ਵਿੱਚ ਉੱਠੇ sਨ ਮਿਲਾਵਟ ਨੂੰ ਲੈ ਕੇ ਸਵਾਲ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਝ ਐਮਐਲਏਆਂ ਵੱਲੋਂ ਸਰਕਾਰ ਨੂੰ ਸਵਾਲ ਕੀਤੇ ਗਏ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਮਿਲਾਵਟੀ ਚੀਜ਼ਾਂ ਮਿਲ ਰਹੀਆਂ ਹਨ ਜਿਨਾਂ ਨੂੰ ਰੋਕਣ ਦੀ ਜਰੂਰਤ ਹੈ ਤਾਂ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਜਿੱਥੇ ਵਿਜੀਲੈਂਸ ਵਿਭਾਗ ਤੇ ਸਿਹਤ ਵਿਭਾਗ ਨੂੰ ਸਖਤ ਹਦਾਇਤਾਂ ਦਿੱਤੀਆਂ ਤਾਂ ਉਥੇ ਹੀ ਇਹਨਾਂ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਗੱਲ ਬਠਿੰਡਾ ਦੀ ਕਰੀਏ ਤਾਂ ਬਠਿੰਡਾ ਚ ਵਿਜੀਲੈਂਸ ਬਿਊਰੋ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਛਾਪਾਮਾਰੀ ਕੀਤੀ ਗਈ। ਜਿਸ ਵਿੱਚ ਕਈ ਦੁੱਧ ਡੇਅਰੀਆਂ ਦੇ ਉੱਪਰ ਚੈਕਿੰਗਾਂ ਵੀ ਹੋਈਆਂ ਤੇ ਸੈਂਪਲਿੰਗ ਵੀ ਕੀਤੀ ਗਈ ਬਠਿੰਡਾ ਦੀਆਂ ਨਾਮੀ ਡੇਅਰੀਆ ਦੇ ਵਿੱਚ ਕਈ ਨਾਮ ਸ਼ਾਮਿਲ sਨ ਜਿੱਥੇ ਮੌਕੇ ਤੇ ਸਿਹਤ ਵਿਭਾਗ ਨੇ ਦੁੱਧ ਪਨੀਰ ਤੋਂ ਇਲਾਵਾ ਮੱਖਣ ਘਿਓ ਆਦਿ ਦੀ ਸੈਂਪਲਿੰਗ ਕੀਤੀ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਕਿਹਾ ਕਿ ਸਾਡੇ ਵੱਲੋਂ ਬਠਿੰਡਾ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਦੁੱਧ ਡੇਅਰੀਆਂ ਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਨਾਲ ਹੀ ਉਹਨਾਂ ਦੀ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ ਜੋ ਵੀ ਸੈਂਪਲਿੰਗ ਦੇ ਵਿੱਚ ਰਿਜਲਟ ਆਉਣਗੇ ਉਸ ਦੇ ਆਧਾਰ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਟੀਮਾਂ ਲਗਾਤਾਰ ਮਿਲਾਵਟ ਖੋਰਾ ਨੂੰ ਰੋਕਣ ਦੇ ਲਈ ਸੈਂਪਲਿੰਗ ਤੇ ਚੈਕਿੰਗ ਆ ਕਰਦੀਆਂ ਰਹਿਣਗੀਆਂ ਕਿਉਂਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਮਿਲਾਵਟ ਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ ਸਿਹਤ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਕਿ ਸਾਡੇ ਵੱਲੋਂ ਸੈਂਪਲਿੰਗ ਕਰ ਲਈ ਗਈ ਹੈ ਅਤੇ ਇਸ ਦੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਤਾਂ ਦੂਜੇ ਪਾਸੇ ਡੇਅਰੀ ਦੇ ਮਾਲਕ ਨੇ ਕਿਹਾ ਕਿ ਅਸੀਂ ਬਿਲਕੁਲ ਸਹੀ ਕੰਮ ਕਰ ਰਹੇ ਹਾਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਮੈਂ ਤਾਂ ਖੁਦ ਚਾਹੁੰਦਾ ਹਾਂ ਕਿ ਸਾਰੀਆਂ ਡੇਅਰੀਆ ਚੈਕਿੰਗ ਕਰੀ ਜਾਣੀ ਚਾਹੀਦੀ ਹੈ ਜੋ ਵੀ ਮਿਲਾਵਟ ਹੋਰ ਨੇ ਉਹਨਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਕੁਝ ਕੈਮੀਕਲ ਵਾਲੇ ਡਰਾਮਾ ਵਿੱਚ ਵੀ ਦੁੱਧ ਪਾਇਆ ਹੋਇਆ ਸੀ ਜੋ ਉਨ੍ਹਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ।
849
comment0
Report
MTManish Thakur
Mar 19, 2026 08:38:55
Kullu, Himachal Pradesh:कुल्लू जिला में हिंदु नवबर्ष चैत्र शुक्ल विक्रमी संवत 2083 की धूम चल रही है और कुल्लू घाटी के सभी मंदिरों में चैत्र नवरात्रों के शुभ अवसर सुबह से ही श्रद्धालुओं की भीड़ उमड़ी हुई और श्रद्धालु दूर दराज से आकर माता के 9 रूपों की पूजा अर्चना कर आशीर्वाद मांग रहे हैं। वहीं जिला मुख्यालय के शीतला माता मंदिर, माता भुवनेश्वरी, माता बैष्णों मंदिर में सैकड़ों श्रद्धालुओं ने पूजा अर्चना कर माता का आशीर्वाद लिया। शहर में एक मात्र शीतला माता मंदिर होने भक्तों का तांता लगा हुआ है। और कुल्लू जिला के सभी मंदिरों में विक्रमी संवत पर सभी देवताओं के मंदिरों में विधिवत पूजा अर्चना कर परिवार की सुख समृद्धि की कामना की। पूरे देश में हिंदू नववर्ष 2083 और चैत्र नवरात्रि की धूम है ऐसे जिला के सभी मंदिरों में लोग पूजा अर्चना कर परिवार की सुख शांति के लिए आशीर्वाद ले रहे हैं। उन्होंने कहा कि मंदिरों में 9 दिनों तक माता दुर्गा के 9 रूपों की पूजा अर्चना की जाएगी। चैत्र नवरात्रि के पहले नवरात्र पर मॉं शैलपुत्री के रूप की पूजा अर्चना कर श्रद्धालुओं ने आशीर्वाद लिया।
1026
comment0
Report
DVDEVENDER VERMA
Mar 19, 2026 08:38:21
Nahan, Himachal Pradesh:लोकेशन : नाहन चैत्र नवरात्र का आज पहला दिन, सुबह से ही मंदिरो में उमड़ रही श्रद्धालुओं की भीड़, शक्तिपीठ त्रिलोकपुर में लग रही श्रद्धालुओं की लम्बी लम्बी कतारें, सुबह 3: 30 बजे खोले गए मन्दिर के कपाट, शक्तिपीठ में विभिन्न राज्यों से पहुंच रहे है श्रद्धालु, सिद्धपीठ काली स्थान मंदिर में भी श्रद्धालुओं की भीड़, मंदिर में श्रद्धालुओं की लंबी-लंबी कतारे लगी हुई है और यहाँ प्रशासन द्वारा भी विशेष इंतजाम श्रद्धालुओं के लिए किए गए है। आपको बता दे की शक्तिपीठ त्रिलोकपुर में न केवल हिमाचल प्रदेश बल्कि पड़ोसी राज्यों से भी नवरात्रों के दौरान लाखों की संख्या में श्रद्धालु पहुंचते हैं। नवरात्र मेले के मद्देनजर शक्तिपीठ त्रिलोकपुर में करीब 600 कर्मचारियों की तैनाती की गई है। उपयुक्त प्रियंका वर्मा ने कहा कि श्रद्धालुओं की सुविधा के लिए तमाम व्यवस्थाएं की गई है ताकि उन्हें परेशानियों का सामना न करना पड़े उनका की सुरक्षा के मध्य नजर यहां पर आप मात्रा में होमगार्ड और पुलिस जवानों की भी तैनाती की गई है साथ ही उन्होंने यह भी कहा कि यहां रोजाना श्रद्धालु की सुविधा के लिए मंदिर न्यास द्वारा रोजाना 6 भंडारे आयोजित होंगे।
1061
comment0
Report
PSParambir Singh Aulakh
Mar 19, 2026 08:37:18
Amritsar, Punjab:ਗੁਰਿੰਦਰ ਸਿੰਘ ਮਥਰੇਵਾਲ ਨੇ ਸੰਭਾਲੀ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ 85 ਦੇ ਸਕੱਤਰ ਵਜੋਂ ਜਿੰਮੇਵਾਜ਼ਾਰੀ; ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਪੰਥਕ ਕਾਰਜਾਂ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨਿਭਾਉਣ ਦਾ ਲਿਆ ਅਹਿਦ: ਸਕੱਤਰ ਮਥਰੇਵਾਲ ਨੇ ਪ੍ਰਧਾਨ ਧਾਮੀ ਦਾ ਜਤਾਇਆ ਧੰਨਵਾਦ। ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਰਦਾਰ ਗੁਰਿੰਦਰ ਸਿੰਘ ਮਥਰੇਵਾਲ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਸ. ਮਥਰੇਵਾਲ ਨੇ ਅੱਜ ਬਤੌਰ ਸਕੱਤਰ (ਸੈਕਸ਼ਨ 85) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਆਪਣੀ ਨਿਯੁਕਤੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਬਖ਼ਸ਼ਿਸ਼ ਅਤੇ ਰਹਿਮਤ ਦਾ ਨਤੀਜਾ ਦੱਸਿਆ। ਆਪਣੇ ਸੰਬੋਧਨ ਵਿੱਚ ਸ. ਮਥਰੇਵਾਲ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਕਸ਼ਨ 85 ਵਿੱਚ ਬਤੌਰ ਮੀਤ ਸਕੱਤਰ ਅਤੇ ਵਧੀਕ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ 'ਤੇ ਭਰੋਸਾ ਜਤਾਉਂਦਿਆਂ ਹੁਣ ਉਨ੍ਹਾਂ ਨੂੰ ਸਕੱਤਰ ਦੀ ਵੱਡੀ ਜਿੰਮੇਵਾਰੀ ਬਖਸ਼ੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਗੁਰੂ ਚਰਣਾਂ ਵਿੱਚ ਅਰਦਾਸ ਕਰਦੇ ਹਨ ਕਿ ਸੱਚੇ ਪਾਤਸ਼ਾਹ ਉਨ੍ਹਾਂ ਦੇ ਸਿਰ 'ਤੇ ਮਿਹਰ ਭਰਿਆ હੱਥ ਰੱਖਣ ਤਾਂ ਜੋ ਉਹ ਇਸ ਜਿੰਮੇਵਾਰੀ ਨੂੰ ਬਿਨਾਂ ਕਿਸੇ ਕਮੀ ਦੇ ਨਿਭਾ ਸਕਣ। ਸੈਕਸ਼ਨ 85 ਦੇ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਨਵ-ਨਿਯੁਕਤ ਸਕੱਤਰ ਨੇ ਕਿਹਾ ਕਿ ਹਾਲਾਂਕਿ ਸਾਰੇ ਕਾਰਜ ਪਹਿਲਾਂ ਹੀ ਬਹੁਤ ਵਧੀਆ ਅਤੇ ਪਾਰਦਰਸ਼ੀ ਢੰਗ ਨਾਲ ਚੱਲ ਰਹੇ ਹਨ, ਪਰ ਜਦੋਂ ਵੀ ਪ੍ਰਬੰਧ ਵਿੱਚ ਕੋਈ ਤਬਦੀਲੀ ਹੁੰਦੀ ਹੈ, ਤਾਂ ਸੰਗਤਾਂ ਅਤੇ ਉੱਚ ਅਧਿਕਾਰੀਆਂ ਦੀਆਂ ਉਮੀਦਾਂ ਵਧ ਜਾਂਦੀਆਂ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਹੋਰ ਵਧੇਰੇ ਸੁਚੱਜੇ, ਪਾਰਦਰਸ਼ੀ ਅਤੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਚਲਾਉਣ ਲਈ ਵਚਨਬੱਧ ਰਹਿਣਗੇ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਥਕ ਅਤੇ ਸੰਸਥਾ ਦੇ ਕਾਰਜ ਬਹੁਤ ਵੱਡੇ ਹੁੰਦੇ ਹਨ ਅਤੇ ਇਹ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਪੂਰੇ ਨਹੀਂ ਹੋ ਸਕਦੇ। ਉਹ ਇਕ ਨਿਮਾਣੇ ਸੇਵਕ ਵਜੋਂ ਦਿਨ-ਰਾਤ ਮਿਹਨਤ ਕਰਕੇ ਪ੍ਰਧਾਨ ਜੀ ਵੱਲੋਂ ਜਤਾਏ ਗਏ ਭਰੋਸੇ 'ਤੇ ਖ਼ਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਬਾਈਟ:---
909
comment0
Report
KDKuldeep Dhaliwal
Mar 19, 2026 08:37:03
Mansa, Punjab:ਮਾਨਸਾ ਵਿਖੇ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਕੀਤੀ ਚੈਕਿੰਗ ਮਾਨਸਾ ਪੁਲਿਸ ਵੱਲੋਂ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦੀ ਅਗਵਾਈ ਦੇ ਵਿਚ ਚਲਾਇਆ ਗਿਆ ਕਾਸੋ ਆਪਰੇਸ਼ਨ। ਮਾਨਸਾ ਸ਼ਹਿਰ ਦੇ ਖੇਤਰਾਂ ਵਿੱਚ ਪੁਲਿਸ ਵੱਲੋਂ ਸਰਚ ਕੀਤਾ ਗਿਆ। ਡੀਆਈਜੀ ਨੇ ਕਿਹਾ ਕਿ ਕਿਸੇ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਿਆਂ ਦੀ ਖਿਲਾਫ ਅਭਿਆਨ ਜਾਰੀ ਹੈ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਅਭਿਆਨ ਯੁੱਧ: ਮਾਨਸਾ ਵਿੱਚ ਵੱਖ-ਵੱਖ ਥਾਵਾਂ ਤੇ سرچ آپਰੇਸ਼ਨ ਚਲਾਇਆ ਗਿਆ। ਡੀਜੀ ਹਰਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਲਗਾਤਾਰ ਅਭਿਆਨ ਜਾਰੀ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਪੁਲਿਸ ਵੱਲੋਂ 1100 ਦੀ ਕਰੀਬ ਐਫਆਰ ਰਜਿਸਟਰ ਕੀਤੀਆਂ ਗਈਆਂ ਹਨ ਅਤੇ 1700 ਤੋਂ ਵੱਡੇ ਨਸ਼ਾ ਤਸਕਰਾਂ ਫੜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਨਸ਼ੇ ਦੀ ਗਰਿਫਤ ਵਿੱਚ ਆਏ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕੀਤਾ ਗਿਆ ਹੈ। ਡੀਆਈਜੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਕਿਸੇ ਵੀ ਕੀਮਤ ਤੇ ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਕਿਹਾ ਕਿ ਹੁਣ ਤੱਕ ਪੁਲਿਸ ਵੱਲੋਂ ਨਸ਼ਿਆਂ ਕਰੀ ਕੱਲ ਵਾਲੇ ਵਿਅਕਤੀਆਂ ਦੇ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਤਹਿਤ ਜਿਨ੍ਹਾਂ ਦੇ ਘਰ ਢਾਏ ਗਏ ਹਨ ਅਤੇ ਨਾਲ ਹੀ ਉਨ੍ਹਾਂ ਦੀਆਂ ਪ੍ਰੋਪਰਟੀਆਂ ਜਪਤ ਕੀਤੀਆਂ ਗਈਆਂ ਹਨ。 ਬਾਈਟ: ਹਰਜੀਤ ਸਿੰਘ ਡੀਆਈਜੀ ਬਠਿੰਡਾ ਰੇਂਜ
1003
comment0
Report
DSDEVINDER SHARMA
Mar 19, 2026 08:32:00
1023
comment0
Report
Advertisement
Back to top