Back
पंजाब सरकार भगत सिंह को भारत रत्न देने पर सहमत, विपक्ष ने उठाए सवाल
RBRohit Bansal
Mar 19, 2026 07:16:39
Chandigarh, Chandigarh
ਪੰਜਾਬ ਸਰਕਾਰ ਨੇ ਕਿਹਾ ਸੀ ਅਸੀ ਭਗਤ ਸਿੰਘ ਦੀ ਸੋਚ ਤੇ ਚਲਾਗੇ ਪਰ 27 ਮਾਰਚ 2025 ਨੂੰ ਅਸੀਂ ਇਕ ਮਤਾ ਲੈਕੇ ਆਏ ਸੀ
ਭਗਤ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ
ਅਸੀ ਕਿਹਾ ਪਿਛਲੀ ਸਰਕਾਰ ਇਸ ਕੰਮ ਵਿੱਚ ਕਾਮਜਾਬ ਨਹੀਂ ਹੋਈ
ਪਰ ਇਸ ਸਰਾਕਰ ਨੇ ਵੀ ਇਸ ਮਾਮਲੇ ਤੇ ਗੌਰ ਨਹੀਂ ਕੀਤੀ
ਇਹਨਾ ਨੂੰ ਲਗਦਾ ਹੈ ਕਿਤੇ ਪਰਤਾਪ ਬਾਜਵਾ ਦਾ ਨਾਮ ਨਾ ਇਸ ਮਾਮਲੇ ਤੇ ਅੱਗੇ ਹੋ ਜਾਵੇ
ਬਾਬੂ ਕਾਸ਼ੀ ਰਾਮ ਦਾ ਜਦੋਂ ਮਤਾ ਆਇਆ ਤਾਂ ਅਸੀਂ ਇਸ ਮਾਮਲੇ ਤੇ ਸਮਰਥਨ ਕੀਤਾ ਪਰ ਸਾਡੇ ਭਗਤ ਸਿੰਘ ਦੇ ਮਤਾ ਸਪੀਕਰ ਨੇ ਲੈਣ ਤੋਂ ਮਨਾ ਕਰ ਦਿੱਤਾ
ਇਸ ਮਮੇ ਤੋਂ ਬਾਦ ਸਪੀਕਰ ਅਪਨੀ ਕੁਰਸੀ ਡਿਪਟੀ ਸਪੀਕਰ ਨੂੰ ਦੇਕੇ ਚਲੇ ਗਏ ਅਤੇ ਸਾਡੇ ਪ੍ਰਸਤਾਵ ਵਲ ਧਿਆਨ ਨਹੀਂ ਦਿੱਤਾ
ਇਹ ਤਾਂ ਭਗਤ ਸਿੰਘ ਨੇ ਨੀ ਹੋ ਸਕੇ ਤੇ ਇਹ ਲੋਕਾਂ ਦੇ ਕਿਵੇਂ ਹੋ ਸਕਦੇ ਨੇ
ਭਗਵੰਤ ਮਾਨ ਨੂੰ ਅੱਗੇ ਰੱਖਿਆ ਪਰ ਪੂਰਾ ਕੰਮ ਕੇਜਰੀਵਾਲ, ਸਿਸੋਦੀਆ ਅਤੇ ਬਾਕੀ ਲੋਕਾਂ ਦੇ ਹੱਥ ਹੈ, ਇਹ ਸਰਕਾਰੀ ਘਰ ਵਿਚ ਰਹਿ ਰਹੇ ਨੇ ਤੇ ਲੱਖ ਕਰੋੜ ਰੁਪਏ ਦੀ ਲੁੱਟ ਕਰ ਰਹੇ ਨੇ
ਅੱਜ ਸਾਡੇ ਅਫਸਰ ਵਿਚ ਹਤਯਾਰ ਸੁੱਟ ਚੁੱਕੇ ਨੇ
ਫਾਰਮ ਹਾਊਸ ਪਾਲਿਸੀ, ਲੈਂਡ ਪੁਲਿੰਗ ਪਾਲਿਸੀ ਵੱਡੇ ਬਿਲਡਰ ਲਈ ਲੈਂਦਾ ਪਰ ਸਾਡੀਆਂ ਹਾਈ ਕੋਰਟ ਨੇ ਇਸਦੀ ਰੱਖਿਆ ਕੀਤੀ
ਇਹਨਾ ਦੇ ਆਪਣੇ MLA ਅਤੇ ਮੰਤਰੀ ਖੁਦ ਕਾਫੀ ਕੇਸ ਵਿੱਚ ਗਿਰਫ਼ਤਾਰ ਕਿਤੇ ਗਏ
ਅਲਗ ਅਲੱਗ MLA ਦੇ ਕੇਸ ਦੱਸੇ ਜਾ ਰਹਿ ਨੇ
ਅੱਜ ਮੀਨਿੰਗ ਦੇ ਅਫਸਰ ਖੁਦ ਦਸ ਰਹੇ ਨੇ ਕੇ ਗੈਰ ਕਾਨੂੰਨੀ ਮੀਨਿੰਗ ਹੋ ਰਹੀ ਹੈ
ਇਸ ਮਾਮਲੇ ਤੇ ਅਸੀ ਹਾਊਸ ਦੀ ਇਕ ਕਮਟੀ ਦੀ ਮਾਗ ਕੀਤੀ
ਪਰ ਇਸ ਮਾਮਲੇ ਤੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ
ਹਾਲੇ ਤਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਮਿਲਿਆ
ਅੱਜ ਇਸ ਮਾਮਲੇ ਵਿੱਚ ਇਹਨਾਂ ਦਾ ਪੋਸਟਰ boy ਕੁੰਵਰ ਵਿਜੇ ਪ੍ਰਤਾਪ ਹਾਊਸ ਤੋਂ ਬਾਹਰ ਹੈ
ਇਹਨਾ ਨੇ ਗੁਰੂਆ ਨਾਲ ਗਰੰਟੀ ਪੂਰੀ ਨਹੀਂ ਕੀਤੀ ਇਹਨਾ ਨੇ ਲੋਕਾਂ ਦੀ ਗਰੰਟੀ ਕੀ ਪੂਰੀ ਕਰਨੀ ਹੈ
ਗੁਰੂ ਸਾਹਿਬ ਦੇ ਬੇਅਦਬੀ ਦਾ ਬਿੱਲ ਕਾਫੀ ਸਮੇਂ ਤੋਂ ਸਲੈਕਟ ਕਮਟੀ ਕੋਲ ਪਿਆ ਹੈ ਜਿਸਨੂੰ ਪੇਸ਼ ਨਹੀਂ ਕੀਤਾ ਜਾ ਰਿਹਾ
ਜੌ ਨਿਦਾ ਪ੍ਰਸਤਾਵ ਅਸੀ CM ਦੇ ਖਿਲਾਫ ਪੇਸ਼ ਕੀਤਾ ਉਸ ਤੇ ਕੋਈ ਚਰਚਾ ਨਹੀਂ, ਪਰ ਸਾਡੇ ਖਿਲਾਫ ਨਿੰਦਾ ਪ੍ਰਸਤਾਵ ਪੇਸ਼ ਕਰ ਦਿੱਤਾ
ਇਹਨਾ ਨੇ ਅਲਗ ਅਲੱਗ ਬੋਰਡ ਤਿਆਰ ਕਿਤੇ ਪਰ ਜਨਰਲ ਕਾਸਟ ਦਾ 4 ਸਾਲ ਵਿੱਚ ਬੋਰਡ ਹੀ ਤਿਆਰ ਨਹੀਂ ਕੀਤਾ
Law and order ਦਾ ਅੱਜ ਬੁਰਾ ਹਾਲ ਹੈ
ਜਿਸ ਤੇ ਸਾਨੂੰ ਸਮਾ ਨਹੀਂ ਦਿੱਤਾ ਜਾ ਰਿਹਾ
49 ਕਰੋੜ CM ਨੇ ਜੁਲਾਈ 2023 ਵਿੱਚ ਪੰਜਾਬ ਯੂਨੀਵਰਸਿਟੀ ਲਈ ਐਲਾਨ ਕੀਤਾ ਸੀ ਹੋਸਟਲ ਤਿਆਰ ਕਰਨ ਲਈ ਪਰ ਹਲੇ ਤਕ ਨਹੀਂ ਦਿੱਤਾ
ਅਸੀ ਏਕ ਚਿੱਠੀ ਮਨਿੰਦਰ ਸਿੰਘ ਲਾਲਪੁਰਾ ਨੂੰ disqualified ਕਰਨ ਦਾ ਨੋਟਿਸ ਦਿੱਤਾ ਪਰ ਹਲੇ ਤਕ ਇਹਨਾ ਨੇ ਨਹੀਂ ਕੀਤਾ
ਇਕ ਦਲਿਤ ਔਰਤ ਨੂੰ ਇਹਨਾ ਨੇ ਧੱਕਾ ਕੀਤਾ ਜਿਸ ਕਾਰਨ ਇਹਨਾਂ ਨੂੰ ਸਜ਼ਾ ਅਦਾਲਤ ਨੇ ਦਿੱਤੀ
ਅਸੀ ਤਾਂ ਸਵਾਲ ਹੁਣ ਵਿਧਾਨ ਸਭਾ ਤੋਂ ਬਾਹਰ ਵੀ ਕਰਨ ਵਾਲੇ ਹਾ
ਯੂਨੀਵਰਸਿਟੀ ਆਈ ਅਸੀ ਉਸਦਾ ਸੁਆਗਤ ਕੀਤਾ ਹੈ
ਪਰ ਉਸਦੀ ਜਗ੍ਹਾ, ਸਮਾ ਤੇ ਬਾਕੀ ਚੀਜ਼ ਬਾਰੇ ਕੋਈ ਜ਼ਿਕਰ ਨਹੀਂ ਹੈ
ਇਹਨਾ ਦੇ ਕੇਵਲ 1 MLA ਦਾ ਬੱਚਾ ਸਰਕਾਰੀ ਸਕੂਲ ਵਿੱਚ ਹੈ ਅਤੇ ਇਹਨਾਂ ਦਾ ਕੋਈ MLA ਸਰਕਾਰੀ ਹਸਪਤਾਲ ਵਿਚ ਇਲਾਜ ਲਈ ਗਿਆ ਹੋਵੇ
ਮਾਲਵਾ ਨਹਿਰ ਕਿੱਥੇ ਹੈ ਉਹ ਦੱਸੋ
ਇਹਨਾ ਨੂੰ ਕੋਈ ਭਰਾ ਨਹੀਂ ਕਹਿੰਦਾ ਇਹਨਾਂ ਨੂੰ ਤਾਂ ਲੋਕ ਝੰਡਾ ਤੇ ਜੁਗਨੂੰ ਕਹਿੰਦੇ ਨੇ
ਅੱਜ ਇਹ ਦੇਵੀ ਲਾਲ, ਪੰਡਿਤ ਨਹਿਰੂ, ਮਹਤਾ਼ਮਾ ਗਾਂਧੀ ਨੂੰ ਲੈਕੇ ਸਵਾਲ ਚੁੱਕ ਰਹੇ ਨੇ
ਇਹਨਾ ਨੇ ਪੂਰੇ ਪੰਜਾਬ ਦੇ ਅੰਦਰ ਧੱਕਾ ਕੀਤਾ ਅਤੇ ਕਈ ਜਗਾਹ ਤੇ ਇਹਨਾ ਨੇ ਇਲੈਕਸ਼ਨ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੇ ਧੱਕੇ ਨਾਲ ਕੀਤੇ
ਡੇਰਾ ਬਾਬਾ ਨਾਨਕ ਵਿੱਚ ਇਹ ਜੱਗੂ ਭਗਵਾਨ ਪੁਰੀਆ ਦੇ ਸਹਾਰੇ ਇਲੈਕਸ਼ਨ ਜਿੱਤੇ ਤੇ ਦੋਨੋਂ ਜਗ੍ਹਾ ਤੇ ਆਪਣੇ ਚੇਅਰਮੈਨ ਲਗਾਏ
ਜੌ ਬਾਕੀ ਪਾਰਟੀ ਵੀ ਆਪਣੇ ਉਮੀਦਵਾਰ ਕਿਸੇ ਗੈਂਗਸਟਰ ਦੇ ਪਰਿਵਾਰ ਨੂੰ ਬਣਾ ਰਹੀਆ ਨੇ ਅੱਜ ਪੰਜਾਬ ਬਿਹਾਰ ਬਣਨ ਜਾ ਰਿਹਾ ਹੈ
ਪਹਿਲਾ ਹਰਿਆਣਾ ਨੂੰ ਇਕ ਬੂਦ ਪਾਣੀ ਨਾ ਦੇਣ ਦੀ ਗੱਲ ਕਰਦੇ ਸੀ ਹੁਣ ਇਹ ਲੋਕ ਭਾਈ ਘਨਈਆ ਦੀ ਗੱਲ ਕਰਕੇ ਪਾਣੀ ਦੇਣ ਦੀ ਗੱਲ ਕਰ ਰਹੇ ਨੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 19, 2026 08:32:540
Report
DSDEVINDER SHARMA
FollowMar 19, 2026 08:32:000
Report
AZAbhinva zeepunjabi
FollowMar 19, 2026 08:03:32957
Report
ASARVINDER SINGH
FollowMar 19, 2026 07:33:121002
Report
ADAnkush Dhobal
FollowMar 19, 2026 07:32:57931
Report
AMAjay Mahajan
FollowMar 19, 2026 07:30:581022
Report
ADAnkush Dhobal
FollowMar 19, 2026 07:05:321055
Report
SSSandeep Singh
FollowMar 19, 2026 06:04:331094
Report
BSBhushan Sharma
FollowMar 19, 2026 06:01:191010
Report
AZAbhinva zeepunjabi
FollowMar 19, 2026 05:46:06927
Report
MSManuj Sharma
FollowMar 19, 2026 05:34:06995
Report
VKVipan Kumar
FollowMar 19, 2026 05:33:471085
Report
AZAbhinva zeepunjabi
FollowMar 19, 2026 05:32:13Noida, Uttar Pradesh:वुमन कमीशन ने नोटिस जारी किया
1011
Report
AZAbhinva zeepunjabi
FollowMar 19, 2026 05:15:251032
Report