Back
नकोदर में फायरिंग के आरोपियों का पुलिस एनकाउंटर में गिरफ्तार; पिस्टल और जिंदा कारतूस बरामद
AZAbhinva zeepunjabi
Feb 04, 2026 04:52:39
Noida, Uttar Pradesh
ਨਕੋਦਰ ਵਿਖੇ ਇੱਕ ਵਪਾਰੀ ਉੱਤੇ ਹੋਈ ਸੀ ਫਾਇਰਿੰਗ ਫਰੋਤੀ ਨੂੰ ਲੈ ਕੇ ਅਤੇ ਇਸੇ ਦੇ ਸੰਬੰਧ ਵਿੱਚ ਹੀ ਅੱਜ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਨਕੋਦਰ ਚੱਕ ਮਗਲਾਨੀ ਰੋਡ ਤੇ ਕੱਚੇ ਰਸਤੇ ਇੱਕ ਐਨਕਾਊਂਟਰ ਕੀਤਾ ਗਿਆ ਜਿਸ ਵਿੱਚ ਦੋ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਜਿਨਾਂ ਦੀ ਪਹਿਚਾਣ ਅੰਕਿਤ ਅਤੇ ਹਰਿੰਦਰ ਵਜੋਂ ਹੋਈ ਹੈ ਜਿੰਨਾ ਕੋਲੋਂ ਇੱਕ ਪਿਸਟਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਇਹ ਅੱਜ ਫਿਰ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਘੁੰਮ ਰਹੇ ਸਨ ਇਹ ਦੋਨੇ ਹੀ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowFeb 04, 2026 06:47:280
Report
SNSUNIL NAGPAL
FollowFeb 04, 2026 06:47:090
Report
SKSanjeev Kumar
FollowFeb 04, 2026 06:36:220
Report
AZAbhinva zeepunjabi
FollowFeb 04, 2026 06:34:54Noida, Uttar Pradesh:ਕੱਲ੍ਹ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਲੱਗਣ ਵਾਲੇ ਵਿਸ਼ਾਲ ਧਰਨਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਪੰਧੇਰ
0
Report
AZAbhinva zeepunjabi
FollowFeb 04, 2026 06:32:070
Report
RBRohit Bansal
FollowFeb 04, 2026 05:48:440
Report
BSBhushan Sharma
FollowFeb 04, 2026 05:32:150
Report
RVRajat Vohra
FollowFeb 04, 2026 05:31:220
Report
AZAbhinva zeepunjabi
FollowFeb 04, 2026 05:30:260
Report
AZAbhinva zeepunjabi
FollowFeb 04, 2026 05:16:030
Report
AZAbhinva zeepunjabi
FollowFeb 04, 2026 05:04:320
Report
AZAbhinva zeepunjabi
FollowFeb 04, 2026 05:00:58Noida, Uttar Pradesh:युवा ने टावर पर चढ़कर दिखाया साहस
0
Report
SKSanjeev Kumar
FollowFeb 04, 2026 04:48:260
Report
AZAbhinva zeepunjabi
FollowFeb 04, 2026 04:33:02Noida, Uttar Pradesh:13 साल के बच्चे ने 4 घंटे लगातार तैरकर मां और भाई-बहन की जान बचाई, बोट पलटने से 14 किलोमीटर दूर बहे थे
0
Report