Back
अमेरिका से समझौते पर मोदी सरकार स्पष्ट जवाब दे, किसान यूनियन नाराज
AZAbhinva zeepunjabi
Feb 04, 2026 05:04:32
Noida, Uttar Pradesh
ਅਮਰੀਕਾ ਨਾਲ ਹੋਏ ਸਮਝੌਤੇ ਬਾਰੇ ਕੇਂਦਰ ਦੀ ਮੋਦੀ ਸਰਕਾਰ ਸਪਸ਼ਟੀ ਧਰਮ ਦੇਵੇ ਇਸ ਤੋਂ ਪਹਿਲਾਂ ਸਾਢੇ ਤਿੰਨ ਸ ਟੈਕਸ ਵਪਾਰ ਤੇ ਲੱਗਦਾ ਸੀ ਹੁਣ 18% ਹੋ ਗਿਆ ਅਜਿਹੇ ਵਿੱਚ ਅਮਰੀਕਾ ਨੇ ਘੱਟ ਕਿਵੇਂ ਕੀਤਾ ਅਮਰੀਕਾ ਕਹਿ ਰਿਹਾ ਇਸ ਵਪਾਰ ਨਾਲ ਉਸਨੂੰ 45 ਲੱਖ ਕਰੋੜ ਰੁਪਏ ਦਾ ਫਾਇਦਾ ਹੋਏਗਾ ਅਤੇ ਅਮਰੀਕਾ ਦੇ ਐਗਰੀਕਲਚਰ ਪ੍ਰੋਡਕਟ ਭਾਰਤ ਵਿੱਚ ਵਿਕਣਗੇ ਅਜਾਹੇ ਨਾਲ ਭਾਰਤੀ ਕਿਸਾਨੀ ਦਾ ਨੁਕਸਾਨ ਹੋਏਗਾ ਜੇਕਰ ਕੇਂਦਰ ਸਹੀ ਹੈ ਤਾਂ ਸੰਸਦ ਵਿੱਚ ਇਸ ਚੀਜ਼ ਦਾ ਜਵਾਬ ਦੇਵੇ ਅਗਰ ਇਹ ਸਾਰੀਆਂ ਚੀਜ਼ਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਅਸੀਂ ਇੱਕ ਵੱਡਾ ਅੰਦੋਲਨ ਛੇੜਨ ਦੀ ਤਿਆਰੀ ਕਰਾਂਗੇ ਕੇਂਦਰ ਨੂੰ ਅਪੀਲ ਹੈ ਇਸਨੂੰ ਵਾਪਸ ਕਰੇ ਨਹੀਂ ਤਾਂ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਅਤੇ ਇਸ ਮਾਹੌਲ ਨੂੰ ਖਰਾਬ ਕਰਨ ਵਿੱਚ ਕੇਂਦਰ ਸਰਕਾਰ ਦਾ ਹੱਥ ਹੋਏਗਾ ਜਗਜੀਤ ਸਿੰਘ ਡਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowFeb 04, 2026 06:47:280
Report
SNSUNIL NAGPAL
FollowFeb 04, 2026 06:47:090
Report
SKSanjeev Kumar
FollowFeb 04, 2026 06:36:220
Report
AZAbhinva zeepunjabi
FollowFeb 04, 2026 06:34:54Noida, Uttar Pradesh:ਕੱਲ੍ਹ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਲੱਗਣ ਵਾਲੇ ਵਿਸ਼ਾਲ ਧਰਨਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਪੰਧੇਰ
0
Report
AZAbhinva zeepunjabi
FollowFeb 04, 2026 06:32:070
Report
RBRohit Bansal
FollowFeb 04, 2026 05:48:440
Report
BSBhushan Sharma
FollowFeb 04, 2026 05:32:150
Report
RVRajat Vohra
FollowFeb 04, 2026 05:31:220
Report
AZAbhinva zeepunjabi
FollowFeb 04, 2026 05:30:260
Report
AZAbhinva zeepunjabi
FollowFeb 04, 2026 05:16:030
Report
AZAbhinva zeepunjabi
FollowFeb 04, 2026 05:00:58Noida, Uttar Pradesh:युवा ने टावर पर चढ़कर दिखाया साहस
0
Report
AZAbhinva zeepunjabi
FollowFeb 04, 2026 04:52:390
Report
SKSanjeev Kumar
FollowFeb 04, 2026 04:48:260
Report
AZAbhinva zeepunjabi
FollowFeb 04, 2026 04:33:02Noida, Uttar Pradesh:13 साल के बच्चे ने 4 घंटे लगातार तैरकर मां और भाई-बहन की जान बचाई, बोट पलटने से 14 किलोमीटर दूर बहे थे
0
Report