Back
कोटकपुरा पुलिस ने 3 आरोपियों को गिरफ्तार किया: लूट-चोरी के मामले में सख्त कार्रवाई
KCKhem Chand
Mar 23, 2026 12:47:43
Kot Kapura, Punjab
ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਦੋਸ਼ੀ ਕੋਟਕਪੂਰਾ ਪੁਲਿਸ ਦੀ ਗ੍ਰਿਫ਼ਤ ਚ, ਦੋਸ਼ੀਆਂ ਪਾਸੋ ਖੋਹ ਕੀਤਾ ਮੋਟਰਸਾਈਕਲ ਅਤੇ 02 ਮੋਬਾਇਲ ਫੋਨ ਵੀ ਬਰਾਮਦ ਗ੍ਰਿਫਤਾਰ ਦੋਸ਼ੀਆ ਖਿਲਾਫ ਚੋਰੀ, ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਪਹਿਲਾ ਵੀ ਦਰਜ ਹਨ 07 ਮੁਕੱਦਮੇ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਦੀ ਅਗਵਾਈ ਹੇਠ ਕੋਟਕਪੂਰਾ ਪੁਲਿਸ ਵੱਲੋਂ ਲੁੱਟਾ-ਖੋਹਾ ਅਤੇ ਚੋਰੀ ਦੀਆ ਵਾਰਦਾਤਾ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ-carਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਕਾਮਯਾਬੀ ਹਾਸਿਲ ਕਰਦਿਆ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟਿਗੇਸ਼ਨ ਦੀ ਰਹਿਨੁਮਾਈ ਹੇਠ ਕੋਟਕਪੂਰਾ ਪੁਲਿਸ ਵੱਲੋਂ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਇਹ ਜਾਣਕਾਰੀ ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਦੋਸ਼ੀਆਂ ਵਿੱਚ ਸ਼ਾਮਿਲ ਲਵਪ੍ਰੀਤ ਸਿੰਘ ਉਰਫ ਲੱਵੂ, ਬਸੰਤ ਸਿੰਘ ਅਤੇ ਸੋਮੀਦਾਸ ਜੋ ਕਿ ਪਿੰਡ ਸੰਧਵਾ ਨਾਲ ਸਬੰਧਿਤ ਹਨ, ਜਦਕਿ ਇਹਨਾ ਵਿੱਚ ਸਾਮਿਲ ਦੋਸ਼ੀ ਸੋਮੀਦਾਸ ਜੋ ਕਿ ਹੁਣ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ ਵਿਖੇ ਰਹਿ ਰਿਹਾ ਸੀ। ਪੁਲਿਸ ਪਾਰਟੀ ਨੇ ਦੋਸ਼ੀਆ ਪਾਸੋ ਮੌਕੇ ਪਰ ਖੋਹ ਕੀਤਾ ਸਪਲੈਡਰ ਮੋਟਰਸਾਈਕਲ ਅਤੇ 02 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਕੋਟਕਪੂਰਾ ਪੁਲਿਸ ਦੇ ਇੱਕ ਮਾਮਲਾ ਸਾਹਮਣੇ ਆਇਆ ਕਿ ਦੋਸ਼ੀਆ ਵੱਲੋ ਪੁੱਲ ਸੂਆ ਪਿੰਡ ਸਿੱਖਾਵਾਲਾ ਵਿਖੇ ਤਲਵਾਰ ਦੀ ਨੋਕ ਤੇ ਇੱਕ ਵਿਅਕਤੀ ਪਾਸੋ 01 ਮੋਟਰਸਾਈਕਲ ਅਤੇ 02 ਮੋਬਾਇਲ ਖੋਹ ਕੀਤੇ ਗਏ ਸਨ, ਜਿਸ ਦੀ ਸੂਚਨਾ ਮਿਲਣ ਤੇ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 72 ਮਿਤੀ 22.03.2026 ਅਧੀਨ ਧਾਰਾ 126(2), 111, 309(4), 3(5) ਬੀ.ਐਨ.ਐਸ ਦਰਜ ਰਜਿਸਟਰ ਕਰਕੇ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ। jਿਸ ਦੌਰਾਨ ਇੰਸਪੈਕਟਰ ਗੁਰਾਦਿੱਤਾ ਸਿੰਘ ਮੱਖ ਅਫਸਰ ਥਾਣਾ ਸਦਰ ਕੋਟਕਪੂਰਾ ਦੀ ਨਿਗਰਾਨੀ ਹੇਠ ਥਾਣਾ ਸਦਰ ਕੋਟਕਪੂਰਾ ਦੀਆਂ ਪੁਲਿਸ ਟੀਮਾ ਵੱਲੋ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਵਿੱਚ ਸ਼ਾਮਿਲ ਦੋਸ਼ੀਆਂ ਲਵਪ੍ਰੀਤ ਸਿੰਘ ਉਰਫ ਲੱਵੂ, ਬਸੰਤ ਸਿੰਘ ਅਤੇ ਸੋਮੀਦਾਸ ਨੂੰ ਪਿੰਡ ਸੰਧਵਾ ਦੀ ਹੱਦ ਅੰਦਰ ਸੂਏ ਦੀ ਪਟੜੀ ਪਰ ਉਸ ਸਮੇ ਗ੍ਰਿਫਤਾਰ ਕੀਤਾ ਜਦ ਇਹ ਕਿਸੇ ਹੋਰ ਵਾਰਦਾਤਾ ਟਰੇਸ ਹੋਣੀ ਤਾਕੀ ਵਿੱਚ ਸਨ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋ ਦੋਸ਼ੀਆ ਪਾਸੋ ਮੌਕੇ ਪਰ ਖੋਹ ਕੀਤਾ ਸਪਲੈਡਰ ਮੋਟਰਸਾਈਕਲ ਅਤੇ 02 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਦੋਸ਼ੀਆ ਦੇ ਖਿਲਾਫ ਪਹਿਲਾ ਵੀ ਕਤਲ ਦੀ ਕੋਸ਼ਿਸ਼, ਚੋਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ 07 ਮਾਮਲੇ ਦਰਜ ਰਜਿਸ਼ਟਰ ਹਨ। ਡੀ.ਐਸ.ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। جس ਦੌਰਾਨ ਇਹਨਾਂ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਬਾਈਟ ਸੰਜੀਵ ਕੁਮਾਰ ਡੀ ਐਸ.ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 23, 2026 13:34:31310
Report
KSKapil sharma
FollowMar 23, 2026 13:31:14211
Report
DSDEVINDER SHARMA
FollowMar 23, 2026 13:18:07947
Report
SSSanjay Sharma
FollowMar 23, 2026 13:04:47Noida, Uttar Pradesh:ढोलवहां कूकानेट में जमीन जंगल है। सरकारी कीमत 1 लाख 25 हजार प्रति एकड़। मार्किट कीमत सभी की 3 से 4 लाख प्रति एकड़। पूरा जंगल खैर, चील, बांस, तुन अमला आदि फुटकल लकड़ी।
1009
Report
SSSanjay Sharma
FollowMar 23, 2026 13:03:53Noida, Uttar Pradesh:राम टाटवाली में जमीन जंगल है। सरकारी कीमत 1लाख 25 हजार प्रति एकड़। मार्किट कीमत सभी की 3से 4लाख प्रीत एकड़। पूरा जंगल खैर,चील, बांस,तुन अमला आदि फुटकल लकड़ी。
1055
Report
RKRAMAN KHOSLA
FollowMar 23, 2026 13:03:23Hoshiarpur, Punjab:बहेड़ा में कुल जमीन 60 एकड़। सरकारी कीमत 1 लाख 25 हजार प्रति एकड़। पूरा जंगल खैर, चील, बांस, तुन अमला आदि फुटकल लकड़ी।
906
Report
MJManoj Joshi
FollowMar 23, 2026 13:00:50Chandigarh, Chandigarh:पंजाब के गवर्नर गुलाबचंद कटारिया ने कहा कि पंजाब के कैबिनेट मंत्री लाल जीत भुल्लर का त्यागपत्र स्वीकार कर लिया गया है।
962
Report
PSParambir Singh Aulakh
FollowMar 23, 2026 12:46:15Amritsar, Punjab:ਪਰਿਵਾਰ ਨੇ CBI ਜਾਂਚ ਦੀ ਕੀਤੀ ਮੰਗਜ਼ੁਡੀਸ਼ੀਅਲ ਮੈਜਿਸਟਰੇਟ ਦੀ ਦੇਖ ਰੇਖ ਹੇਠ ਹੀ ਪੋਸਟਮਾਰਟਮ ਹੋਣਾ ਚਾਹੀਦੀ ਹੈ
PGI ਦੇ ਡਾਕਟਰਾਂ ਦੇ ਪੈਨਲ ਹੇਠ ਇੱਕ ਟੀਮ ਬਣੇ ਜੌ ਪੋਸਟਮਾਰਟਮ ਕਰਵਾਏ
949
Report
SBSANJEEV BHANDARI
FollowMar 23, 2026 12:31:411035
Report
DSDEVINDER SHARMA
FollowMar 23, 2026 12:18:371011
Report
BSBALINDER SINGH
FollowMar 23, 2026 12:18:07990
Report
ACAnup Chand Dhiman
FollowMar 23, 2026 12:04:191063
Report
NSNitesh Saini
FollowMar 23, 2026 12:02:331077
Report
SSSanjay Sharma
FollowMar 23, 2026 12:02:111082
Report