Become a News Creator

Your local stories, Your voice

Follow us on
Download App fromplay-storeapp-store
Advertisement
Back
Tarn Taran143401

डीएम गगनदीप सिंह के सुसाइड केस पर कांग्रेस का धरना, भुल्लर के घर के बाहर

MSManish Sharma
Mar 23, 2026 09:03:52
Tarn Taran Sahib, Punjab
ਡੀਐਮ ਗਗਨਦੀਪ ਸਿੰਘ ਦੇ ਸੂਸਾਈਡ ਕੇਸ ਵਿੱਚ ਕਾਂਗਰਸ ਪਾਰਟੀ ਵੱਲੋਂ ਸਾਬਕਾ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਘਰ ਦੇ ਬਾਹਰ ਲਗਾਇਆ ਧਰਨਾ ਕਾਂਗਰਸ ਪਾਰਟੀ ਦੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਕੁਲਬੀਰ ਸਿੰਘ ਜੀਰਾ ਹਰਮਨ ਸੇਖੋ ਅਨਿਲ ਜੋਸ਼ੀ ਅਤੇ ਕਈ ਹੋਰ ਲੀਡਰ ਹਨ ਇਸੇ ਧਰਨੇ ਵਿੱਚ ਮੌਜੂਦ ਪੁਲਿਸ ਵੱਲੋਂ ਭਾਰੀ ਫੋਰਸ ਤਨਾਤ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVarun Kaushal
Mar 23, 2026 10:34:40
Samrala, Punjab:ਭਾਰਤੀ ਜਨਤਾ ਪਾਰਟੀ ਸਮਰਾਲਾ ਇਕਾਈ ਵੱਲੋਂ ਸਾਬਕਾ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਿਆ ਗਿਆ。 ਸਮਰਾਲਾ ਦੇ ਮੇਨ ਚੌਂਕ ਵਿੱਚ ਭਾਰਤੀ ਜਨਤਾ ਪਾਰਟੀ ਸਮਰਾਲਾ ਇਕਾਈ ਵੱਲੋਂ ਸਾਬਕਾ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕਿਆ ਗਿਆ। ਪਿਛਲੇ ਦਿਨੀ ਆਈਪੀਐਸ ਅਫਸਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਲਾਲਜੀਤ ਭੁੱਲਰ ਘਰ ਬੁਲਾ ਕੇ ਕੀਤੀ ਕੁੱਟਮਾਰ ਤੋਂ ਬਾਅਦ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਖੁਸ਼ੀ ਲਈ ਗਈ ਸੀ ਉਸ ਤਹਿਤ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਜਦੋਂ ਤੱਕ ਲਾਲਜੀਤ ਭੁੱਲਰ ਨੂੰ ਗਿਰਫਤਾਰ ਨਹੀਂ ਕੀਤਾ ਜਾਂਦਾ ਤਾਂ ਉਸ ਸਮੇਂ ਤੱਕ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ ਇਸ ਸਬੰਧ ਵਿੱਚ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਸ ਤਹਿਤ ਦੀ ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਕਾਈ ਸਮਰਾਲਾ ਵੱਲੋਂ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦੌਰਾਨ ਆਗੂਆਂ ਵੱਲੋਂ ਸੀਬੀਆਈ ਦੀ ਮੰਗ ਕੀਤੀ ਗਈ。
0
comment0
Report
RKRAMAN KHOSLA
Mar 23, 2026 10:20:59
Hoshiarpur, Punjab:होशियारपुर के तलवाड़ा की पंजाब नेशनल बैंक की शाखा में तैनात सुरक्षा कर्मचारी द्वारा ड्यूटी के दौरान अपनी डबल बैरल बंदूक से अचानक गोली चलने से गंभीर रूप से जख्मी हो गया। जख्मी सुरक्षा कर्मचारी की पहचान गुरमेल सिंह के रूप में हुई है। गुरमेल को जख्मी हालत में बीबीएमबी के सरकारी अस्पताल लेकर जाया गया, यहाँ उसकी हालत को देखते हुए उसे जालंधर रेफर कर दिया गया है। यहाँ उसका इलाज चल रहा है। मौके पर पहुंची तलवाड़ा पुलिस ने बंदूक को कब्जे में लेकर जांच शुरू कर दी है। डीएसपी बलविंदर सिंह जोड़ा के मुताबिक गुरमेल से गोली कैसे चली यह जांच का विषय है; गुरमेल के बयानों को दर्ज कर मामला दर्ज किया जाएगा।
613
comment0
Report
RKRAJESH KATARIA
Mar 23, 2026 10:19:33
Firozpur, Punjab:मुख्यमंत्री पंजाब भगवंत सिंह मान आज शहीदे आज़म भगत सिंह राज गुरु सुखदेव जी के शहीदी दिवस पर शहीदी स्मारक फिरोजपुर हुसनीवाला पर शहीदों को श्रद्धांजलि दी और उन्होंने कहा कि आज हमें उन शहीदों की सोच पर काम करना चाहिए। पंजाब की आम आदमी की सरकार भी इन शहीदों की सोच पर लगातार काम कर रही है। मुख्यमंत्री भगवंत सिंह मान ने देश के प्रधानमंत्री नरेंद्र मोदी का नाम न लेकर केंद्र सरकार को घेरा। उन्होंने कहा कि इन शहीदों को ये लोग शहीद मानने को तैयार नहीं है। उन्होंने शहीदों की शहादत को याद करते हुए पंजाब के नौजवानों को उनके दिखाये हुए मार्ग पर चलने की अपील की। उन्होंने कहा कि आने वाले समय में इन शहीदों के बारे में बच्चों को स्कूलों में पढ़ाया जाएगा। उन्होंने हुुसनीवाला शहीदी स्मारक पर 25 करोड़ रुपए खर्च कर पर्यटन स्पॉट बनाने का निवेदन रखा। उन्होंने कहा कि आने वाले समय में इन शहीदों के नाम पर और बहुत कुछ किया जाएगा। पंजाब सरकार पहले दिन से ही पंजाब की जनता के विकास के लिए लगी हुई है; दूसरी पार्टियाँ चुनाव ईयर में भी इतना कुछ नहीं करती थी जितना आम आदमी पार्टी की सरकार ने पंजाब में सरकार बनाते ही कर दिया था और आगे और बहुत कुछ करना बाकी है.
639
comment0
Report
TBTarsem Bhardwaj
Mar 23, 2026 10:04:06
Ludhiana, Punjab:ਲੁਧਿਆਣਾ ਬੱਸ ਸਟੈਂਡ ਵਿੱਚ ਪਨਬਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਉਪਰੂ ਦੀ ਸ਼ਰਧਾਂਜਲੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਕਿਹਾ ਜਾਏਗਾ ਮੰਗਾਂ ਨਾਮ ਮੰਨੀਆ ਤਾਂ ਅਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਕੀਤਾ ਜਾਵੇਗਾ ਤੇਜ ਲੁਧਿਆਣਾ ਪਨ ਬੱਸ ਅਤੇ ਪੀਆਰਟੀਸੀ ਕੋਂਟਰੈਕਟਰ ਵਰਕਰ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ। ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸਨ ਕੋਈ ਨਹੀਂ ਪੂਰਾ ਕੀਤਾ ਉਹਨਾਂ ਨੇ ਕਿਹਾ ਕਿ ਪਰ ਉਹ ਸ਼ਹੀਦ ਭਗਤ ਸਿੰਘ ਦੀ ਆਜ਼ਾਦੀ ਵਾਲੀ ਸੋਚ ਦੇ ਪੂਰਨਿਆਂ ਤੇ ਚਲਦੇ ਹੋਏ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਅਤੇ ਲਗਾਤਾਰ ਨਿੱਜੀਕਰਨ ਨੂੰ ਵਧਾਵਾ ਦੇ ਰਹੀ ਹੈ ਕਿਲੋਮੀਟਰ ਸਕੀਮ ਵਿੱਚ ਸਰਕਾਰ ਵੱਲੋਂ ਕਾਰਪੋਰੇਟ ਘਰਾਨਿਆਂ ਦੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਜਿਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ 23 ਮਾਰਚ ਹੋ ਚੁੱਕੀ ਹਲੇ ਤੱਕ ਉਹਨਾਂ ਦੇ ਸਾਥੀਆਂ ਦੀ ਤਨਖਾਹ ਨਹੀਂ ਆਈਆਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਨਵੀਆਂ ਬੱਸਾਂ ਪਾਉਣ ਠੇਕੇਦਾਰੀ ਪ੍ਰਥਾ ਖਤਮ ਕਰਨ ਅਤੇ ਸੰਗਰੂਰ ਜੇਲਾਂ ਦੇ ਵਿੱਚ ਜਿਹੜੇ ਸਾਥੀ ਬੰਦ ਹਨ ਉਹਨਾਂ ਨੂੰ ਜਲਦ ਰਿਹਾ ਕੀਤਾ ਜਾਵੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਨਾ ਬਣੀਆਂ ਗਈਆਂ ਤਾਂ ਉਹਨਾਂ ਵੱਲੋਂ ਆਪਣਾ ਸੰਘਰਸ਼ ਵੱਡੇ ਪੱਧਰ ਤੇ ਕੀਤਾ ਜਾਵੇਗਾ
1033
comment0
Report
ASARVINDER SINGH
Mar 23, 2026 10:01:53
Hamirpur, Himachal Pradesh:हमीरपुर जिला में कमर्शियल गैस सिलेंडरों के वितरण को सुव्यवस्थित करने के उद्देश्य से जिला प्रशासन द्वारा एक विशेष बैठक का आयोजन किया गया। बैठक की अध्यक्षता उपायुक्त गंधर्व राठौर ने की। उपायुक्त गंधर्व राठौर ने बताया कि कमर्शियल गैस सिलेंडरों के वितरण के लिए एक प्राथमिकता सूची तैयार की जाएगी, ताकि आवश्यक सेवाओं में किसी प्रकार की बाधा उत्पन्न न हो। उन्होंने बताया कि प्रदेश सरकार के निर्देश अनुसार प्राथमिकता सूची में सबसे पहले शैक्षणिक संस्थानों जैसे स्कूल, कॉलेज और एनआईटी हमीरपुर को रखा जाएगा। इसके बाद होटल और रेस्टोरेंट, सामाजिक समारोह (शादी एवं अन्य आयोजन), फार्मास्यूटिकल उद्योग तथा सरकारी विश्राम गृह और कैंटीन को प्राथमिकता दी जाएगी। उपायुक्त ने बताया कि जिले में घरेलू गैस सिलेंडरों की कोई कमी नहीं है। खाद्य आपूर्ति विभाग के अनुसार घरेलू गैस की आपूर्ति पूरी तरह से सामान्य और मांग के अनुरूप बनी हुई है। उन्होंने कहा कि गैस की कमी को लेकर फैल रही अफवाहें निराधार हैं। उपायुक्त ने आम जनता से अपील की कि वे किसी भी प्रकार की अफवाहों पर ध्यान न दें और घबराकर गैस सिलेंडरों की जमाखोरी न करें। उन्होंने आश्वस्त किया कि गैस सिलेंडर के लिए आवेदन करने के बाद सभी को समय पर उनकी बारी के अनुसार सिलेंडर उपलब्ध कराए जाएंगे। वही जिला प्रशासन ने सभी उपभोक्ताओं से सहयोग की अपील करते हुए कहा कि व्यवस्था को सुचारू बनाए रखने के लिए सभी नियमों का पालन करें।
929
comment0
Report
DVDEVENDER VERMA
Mar 23, 2026 09:51:11
Nahan, Himachal Pradesh:लोकेशन नाहन प्रधानमंत्री ग्रामीण सड़क योजना का चौथा चरण.. योजना के तहत जिला सिरमौर के लिए स्वीकृत हुई 11 सड़कें, 5 सड़कें पांवटा साहिब,3 शिलाई,1 नाहन,1पच्छाद तो 1 राजगढ़ के लिए हुई स्वीकृत, सड़कों के निर्माण पर खर्च की जाएगी करीब 90 करोड रुपए की राशि सड़कों के निर्माण को लेकर टेंडर किया जा चुके हैं आमंत्रित, अप्रैल माह के पहले सप्ताह में कार्य शुरू होने की उम्मीद, एंकर- प्रधानमंत्री ग्रामीण सड़क योजना के चौथे चरण के तहत जिले में 11 नई सड़कों को मंजूरी मिली है। जिला सिरमौर के अलग-अलग विकास खंडों में बनने वाली इन सड़कों पर करोड़ों की राशि खर्च की जानी है。 वीओ1- मीडिया से बात करते हुए लोक निर्माण विभाग के अधीक्षण अभियंता ई. अरविंद कुमार शर्मा ने बताया कि प्रधानमंत्री ग्रामीण सड़क योजना का चौथा चरण शुरू होने जा रहा इस योजना के तहत जिला सिरमौर के लिए 11 सड़के स्वीकृत हुई है जिन पर करीब 90 करोड रुपए की राशि खर्च की जाएगी। उन्होंने बताया कि इन 11 सड़कों में से 5 सड़कें पांवटा साहिब, 3 शिलाई, 1 नाहन, 1 पच्छाद और 1 राजगढ़ खंड के लिए मंजूर की गई है। विभाग द्वारा इन सड़कों के निर्माण के लिए टेंडर प्रक्रिया भी पूरी कर ली गई है। और उम्मीद जताई जा रही है कि अप्रैल माह के पहले सप्ताह से निर्माण कार्य शुरू कर दिया जाएगा। ग्रामीण क्षेत्रों में इन सड़कों के निर्माण से कनेक्टिविटी मजबूत होगी और लोगों को बेहतर आवागमन की सुविधा मिलेगी。
905
comment0
Report
NLNitin Luthra
Mar 23, 2026 09:49:56
Batala, Punjab:ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਕੇਸ ਦੇ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਇਸ ਕੇਸ ਦੀ ਜਾਂਚ ਸੀਬੀਆਈ ਕੋਲ ਕਰਵਾਈ ਜਾਏਗੀ ਜਿਸ ਤੇ ਆਮ ਆਦਮੀ ਪਾਰਟੀ ਨੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਹੋਏਗੀ ਜੇ ਕੋਈ ਵੀ ਦੋਸ਼ੀ ਪਾਇਆ ਗਿਆ ਤੇ ਉਹ ਬਖਸ਼ਿਆ ਨਹੀਂ ਜਾਵੇਗਾ ਫਿਲਹਾਲ ਤੇ ਇੱਕ ਤਰਫਾ ਬਿਆਨ ਹੋਏ ਨੇ ਮਾਮਲਾ ਦਰਜ ਹੋ ਗਿਆ ਦੂਸਰੇ ਪਾਸੇ ਜੇ ਇਹ ਦੋਸ਼ ਸਾਬਤ ਹੋ ਜਾਂਦੇ ਨੇ ਅਜੇ ਤੇ ਕੇਸ ਚੱਲੂਗਾ ਕੇਸ ਚੱਲਣ ਤੋਂ ਬਾਅਦ ਜੇਕਰ ਦੋਸ਼ ਸਾਬਤ ਹੋਏ ਤਾਂ ਕਾਰਵਾਈ ਵੀ ਹੋਏਗੀ ਨਾਲ ਹੀ ਵਿਧਾਇਕ ਕਲਸੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੈ ਜੇ ਕੋਈ ਗਲਤੀ ਕਰੇਗਾ ਤੇ ਅਗਰ ਉਹ ਗਲਤੀ ਸਾਬਤ ਹੋ ਗਈ ਤੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਗੱਲ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨਾਂ ਦੇ ਬਟਾਲਾ ਤੋਂ ਵਿਧਾਇਕ ਕਲਸੀ ਨੇ ਬਟਾਲਾ ਦੇ ਵਿੱਚ ਅਤੀ ਆਦਰਿਕ ਲੱਗਣ ਵਾਲੇ ਸੀਸੀਟੀਵੀ ਕੈਮਰਿਆਂ ਦੇ ਉਦਘਾਟਨ ਮੌਕੇ ਕਹੇ ਨਾਲ ਹੀ ਵਿਧਾਇਕ ਕਲਸੀ ਨੇ ਕਿਹਾ ਕਿ ਇਹ ਜੋ ਕੈਮਰੇ ਲਗਾਏ ਜਾ ਰਹੇ ਨੇ ਇਹ ਅਤੀ ਆਧੁਨਿਕ ਨੇ ਇਸ ਦੇ ਵਿੱਚ ਅਗਰ ਕੋਈ ਸ਼ਖਸ ਕਰਾਈਮ ਕਰਦਾ ਹੈ ਜਾਂ ਕੋਈ ਵੀ ਸਮਾਜ ਵਿਰੋਧੀ ਹਰਕਤ ਕਰਦਾ ਹੈ ਤਾਂ ਉਹ ਇੱਕ ਕਲਿੱਕ ਦੇ ਵਿੱਚ ਹੀ ਫੜਿਆ ਜਾਏਗਾ ਕੋਈ ਵੀ ਸ਼ੱਕੀ ਵਾਹਨ ਉਹ ਕਿੰਨੀਆਂ ਥਾਵਾਂ ਤੇ ਗਿਆ ਕਿਤੇ ਕਦੋਂ ਕੋਲ ਗਿਆ ਕਿੰਨੀ ਸਪੀਡ ਤੇ ਗਿਆ ਇਹ ਵੀ ਤੁਰੰਤ ਪਤਾ ਲੱਗ ਜਾਏਗਾ ਹੁਣ ਬਟਾਲਾ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜੁਰਮ ਕਟੇਗਾ Byte..mla kalsi
928
comment0
Report
BSBhushan Sharma
Mar 23, 2026 09:48:00
Nurpur, Himachal Pradesh:जिला पुलिस नूरपुर ने नशे के सौदागरों पर एक और जोरदार प्रहार, अंतरराज्यीय ड्रग नेटवर्क का 'किंगपिन' जम्मू-कश्मीर से गिरफ्तार सीआईए नूरपुर की टीम ने कठुआ (जम्मू-कश्मीर) से एक मुख्य नशा तस्कर को दबोचने में सफलता प्राप्त की। मामला थाना नूरपुर के अंतर्गत एफआईआर 206/2025 NDPS एक्ट के तहत दर्ज किया गया था। वर्मा ने बतायाकि 11 अक्टूबर 2025 को कडवाल बैरियर पर नाकाबंदी के दौरान 6.044 किलोग्राम चरस बरामद की गई थी और उस समय मंडी जिले के तीन आरोपियों को मौके पर गिरफ्तार किया गया था। 01 नवंबर 2025: जांच को आगे बढ़ाते हुए, मुख्य आरोपी शुभकरण (निवासी समकेहर, तहसील जवाली, जिला कांगड़ा) को चंडीगढ़ से गिरफ्तार किया गया। ताजा कार्रवाई के अनुसार गहन पूछताछ के बाद इस पूरे रैकेट के एक और मास्टरमाइंड विजय कुमार उर्फ VK (निवासी कठुआ, जम्मू-कश्मीर) को 22 मार्च 2026 को उसके घर से गिरफ्तार कर लिया गया है। जांच में सामने आया कि चरस की यह खेप इसी आरोपी को पहुंचाई जानी थी। वर्मा ने बताया कि इस गिरफ्तारी के साथ, नूरपुर पुलिस ने हिमाचल प्रदेश, पंजाब और जम्मू-कश्मीर में फैले एक बड़े इंटरस्टेट ड्रग ट्रैफिकिंग नेटवर्क की कमर तोड़ दी है। इन आरोपियों से पूछताछ के बाद इस अंतरराज्यीय नेटवर्क में शामिल कुछ अन्य आरोपियों की संलिप्तता का भी पता लगाया जाएगा। नशा मुक्त समाज हमारी प्राथमिकता है। नशा बेचने वालों को किसी भी कीमत पर बख्शा नहीं जाएगा।
936
comment0
Report
GPGYAN PRAKASH
Mar 23, 2026 09:47:42
Paonta Sahib, Himachal Pradesh:मध्यप्रदेश के हरसूद में तीन दिवसीय आदिरंग महोत्सव आयोजित हुआ। देश की जनजातीय नृत्य शैलियों को समर्पित इस महोत्सव में सिरमौर की पारंपरिक हाटी की नाटी ने धूम मचाई। हिमाचल से सिरमौर जिले के लोक कलाकारों के सांस्कृतिक दल की नृत्य प्रस्तुति से सब को आकर्षित किया। भारत के विभिन्न राज्यों की जनजातीय नृत्य शैलियों को बढ़ावा देने के लिए मध्य प्रदेश के हरसूद में तीन दिवसीय आदिरंग महोत्सव आयोजित किया गया। महोत्सव में भाग लेने के लिए राजगढ़ लोक कलाकार डॉ. जोगेन्द्र हाब्बी का सिरमौरी नृत्य दल भी हरसूद पहुंचा था। नृत्यदल के लोककला कारों ने हाटी की नाटी के अंतर्गत ठोडा नृत्य, रिहाल्टी गी, दीपक एवं परात नृत्य तथा रासा नृत्य जैसी विविध लोक विधाओं की सशक्त प्रस्तुती दी। कलाकारों ने लोकनृत्य के माध्यम से सिरमौरिय लोकजीवन की लय, सौंदर्य और परंपरा का जीवंत दर्शन कराया। हरसूद में आयोजित इस महोत्सव में देशभर के पच्चीस से अधिक सांस्कृतिक दलों ने भाग लिया; इन विविध प्रस्तुतियों के मध्य हाटी की नाटी अपनी विशिष्टता और सौंदर्य के कारण विशेष आकर्षण का केंद्र बनी रही। उल्लेखनीय है कि पद्मश्री विद्यानंद सरैक एवं डॉ. जोगेन्द्र हाब्बी के कुशल निर्देशन में इन कलाकारों ने हाटी नाटी के अतिरिक्त सिंहटू नृत्य, भड़ाल्टू नृत्य तथा डगैली नाच जैसी विलुप्तप्राय लोक विधाओं पर लंबे समय तक शोध कर उन्हें राष्ट्रीय एवं अंतरराष्ट्रीय मंचों पर प्रतिष्ठित किया है जिससे ये विधाएं पुनः जनमानस का आकर्षण बन रही हैं। आदिरंग महोत्सव में डॉ. जोगेन्द्र हाब्बी के नेतृत्व में सिरमौर के कलाकारों ने अपनी कला का उत्कृष्ट प्रदर्शन किया।
943
comment0
Report
SSSandeep Singh
Mar 23, 2026 09:47:20
Kullu, Himachal Pradesh:अटल टनल के नार्थ पोर्टल में पर्यटन चहलकदमी शुरू, एंकर-अच्छी बर्फबारी के बाद अटल टनल के दोनों ओर रौनक एक बार फिर लौट आई है। साउथ पोर्टल से लेकर नॉर्थ पोर्टल तक सैलानियों की चहल-पहल बढ़ती नजर आ रही है। खासकर नॉर्थ पोर्टल के आसपास के इलाके इन दिनों बर्फ की सफेद चादर से ढके हुए हैं, जहां पहुंचकर पर्यटक न सिर्फ नज़ारों का आनंद ले रहे हैं बल्कि यादगार वीडियो और तस्वीरें भी बना रहे हैं। यहां पहुंच रहे सैलानी इस खूबसूरत वादियों को लेकर काफी उत्साहित नजर आ रहे हैं। कोई बर्फ में खेलता दिख रहा है, तो कोई परिवार और दोस्तों के साथ इस पल को कैमरे में कैद कर रहा है। सैलानियों का कहना है कि ताज़ा बर्फबारी के बाद यहां का नजारा और भी शानदार हो गया है और अटल टनल का सफर उनके लिए एक यादगार अनुभव बन गया है।
1078
comment0
Report
Advertisement
Back to top