Back
मुक्तसर साहिब पुलिस ने 1 किलोग्राम 100 ग्राम heroin के साथ तस्कर गिरफ्तार
ASAnmol Singh Warring
Oct 03, 2025 08:42:34
Sri Muktsar Sahib, Punjab
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵੱਡੀ ਕਾਰਵਾਈ – 1 ਕਿਲੋ 100 ਗ੍ਰਾਮ ਹੈਰੋਇਨ ਕਾਬੂ, ਨਸ਼ਾ ਤਸਕਰ ਗ੍ਰਿਫਤਾਰ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿੱਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਸ਼ਿਆਂ ਦੇ ਖ਼ਿਲਾਫ਼ ਚਲ ਰਹੀ ਲਗਾਤਾਰ ਕਾਰਵਾਈ ਦੌਰਾਨ ਇਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਡਾ. ਅਖਿਲ ਚੌਧਰੀ (ਆਈ.ਪੀ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਆਈ.ਏ. ਸਟਾਫ਼ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 1 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ။
ਖ਼ਾਸ ਸੂਚਨਾ ਦੇ ਆਧਾਰ 'ਤੇ ਐਸ.ਪੀ. (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਡੀ.ਐਸ.ਪੀ. ਐਨ.ਡੀ.ਪੀ.ਐੱਸ. ਦੀ ਨਿਗਰਾਨੀ ਹੇਠ ਸੀ.ਆਈ.ਏ. ਟੀਮ ਵੱਲੋਂ ਪਿੰਡ ਬੂਡਾ ਗੁੱਜਰ ਨੇੜੇ ਭਾਈ ਮਹਾਨ ਸਿੰਘ ਮੇਮੋਰਿਅਲ ਗੇਟ ਦੇ ਕੋਲ ਤਿੰਨ ਮਾਰਗੀਆਂ ਚੌਰਾਹੇ 'ਤੇ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਨੇ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ, ਜਿਸ ਦੌਰਾਨ ਉਸਦੋੜੇ ਵਿੱਚੋਂ 1 ਕਿਲੋ 100 ਗ੍ਰਾਮ ਹੈਰੋਇਨ ਅਤੇ ਨਸ਼ੇ ਦੀ ਤਸਕਰੀ ਲਈ ਵਰਤੀ ਜਾਣ ਵਾਲੀ ਮੋਟਰਸਾਈਕਲ ਬਰਾਮਦ ਕੀਤੀ ਗਈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowOct 03, 2025 10:48:280
Report
BSBHARAT SHARMA
FollowOct 03, 2025 10:33:250
Report
ASAvtar Singh
FollowOct 03, 2025 10:18:360
Report
MSManish Sharma
FollowOct 03, 2025 10:15:010
Report
MJManoj Joshi
FollowOct 03, 2025 10:14:250
Report
MJManoj Joshi
FollowOct 03, 2025 10:11:010
Report
KSKamaldeep Singh
FollowOct 03, 2025 10:00:140
Report
BSBHARAT SHARMA
FollowOct 03, 2025 09:47:360
Report
KSKamaldeep Singh
FollowOct 03, 2025 09:45:120
Report
MJManoj Joshi
FollowOct 03, 2025 09:37:142
Report
ASAvtar Singh
FollowOct 03, 2025 09:36:461
Report
DSDEVINDER SHARMA
FollowOct 03, 2025 09:34:460
Report
RKRAMAN KHOSLA
FollowOct 03, 2025 09:33:230
Report
MTManish Thakur
FollowOct 03, 2025 09:22:450
Report
KPKomlata Punjabi
FollowOct 03, 2025 09:20:560
Report