Back
च Chandigarh क्राइम ब्रांच ने नकली करंसी रैकेट के तीनों आरोपियों को गिरफ्तार किया
KSKamaldeep Singh
Oct 03, 2025 09:45:12
Chandigarh, Chandigarh
ਪ੍ਰੈਸ ਕਾਨਫਰੰਸ ਸ਼ੁਰੂ
ਚੰਡੀਗੜ੍ਹ ਪੁਲਿਸ ਦੀ ਕਰਾਇਮ ਬ੍ਰਾਂਚ ਨੂੰ ਇਕ ਵੱਡੀ ਸਫਲਤਾ ਹੱਥ ਲੱਗੀ ਹੈ
ਗੋਰਵ ਤੇ ਵਿਕਰਮ ਨਾਮ ਦੇ ਦੋ ਵਿਅਕਤੀਆਂ ਨੇ ਜੋ ਨਕਲੀ ਕਰੰਸੀ ਦਾ ਕੰਮ ਕਰ ਰਹੇ ਨੇ
ਇਹ ਸੂਚਨਾ ਮਿਲਣ ਤੇ ਅਸੀਂ ਇੰਨਾਂ ਤੇ ਨਿਗਰਾਨੀ ਰੱਖੀ , ਜਦੋ ਇਹ ਲੋਕ ਨਕਲੀ ਕਰੰਸੀ ਦੇਣ ਲਈ ਚੰਡੀਗੜ੍ਹ ਦਾਖ਼ਲ ਹੋਏ ਤਾਂ ਇੰਨਾਂ ਨੂੰ ਉਸ ਸਮੇਂ ਨਕਲੀ ਕਰੰਸੀ ਸਮੇਤ ਗਿਰਫ਼ਤਾਰ ਕੀਤਾ ਗਿਆ
ਇਹ ਨਕਲੀ ਕਰੰਸੀ ਮੰਗਵਾਉਂਦੇ ਸੀ, ਇਨ੍ਹਾਂ ਨੇ ਸੋਸ਼ਲ ਮੀਡੀਆ ਦੀ ਮਦਦ ਜ਼ਰੀਏ ਆਪਣੇ ਨੈਕਸਸ ਵਧਾਇਆ
ਇਹ ਤਿੰਨ ਲੱਕੀ ਦੀ ਨਕਲੀ ਕਰੰਸੀ ਇਕ ਲੱਖ ਰੁਪਏ ਵਿੱਚ ਲੈਂਦੇ ਸੀ
ਜਿਸ ਵਿੱਚ ਮੁਨਾਫ਼ਾ ਕੱਢ ਕੇ ਇਹ ਅੱਗੇ ਵੇਚ ਦਿੰਦੇ ਸਨ
ਇਸ ਮਾਮਲੇ ਵਿੱਚ ਜਤਿੰਦਰ ਨਾਮ ਦਾ ਇਕ ਵਿਅਕਤੀ ਰਾਜਸਥਾਨ ਤੋਂ ਗਿਰਫ਼ਤਾਰ ਕੀਤਾ ਗਿਆ ਜਿਸ ਕੋਲੋਂ ਇਕ ਪ੍ਰਿੰਟਰ ਵੀ ਬਰਾਮਦ ਕੀਤਾ ਹੈ
ਮੱਧ ਪ੍ਰਦੇਸ਼ ਵਿੱਚ ਵੀ ਇੰਨਾਂ ਦਾ ਬੰਦਾ ਸੀ
ਜੰਮੂ ਕਸ਼ਮੀਰ ਵਿੱਚ ਤਿੰਨ ਲੋਕ ਸਨ ਇੰਨਾਂ ਦੇ
ਇਹ ਪਿ੍ਰੰਟ ਕਰਕੇ ਅੱਗੇ ਦਿੰਦੇ ਸਨ
ਇਹ ਕੂਰੀਅਰ ਦੀ ਮਦਦ ਦੇ ਜਰੀਏ ਪੈਸਾ ਅੱਗੇ ਭੇਜਦੇ ਸਨ
7 ਹਜ਼ੋਰ ਨਕਲੀ ਨੋਟ ਬਰਾਮਦ ਕੀਤੇ ਗਏ ਹਨ
ਜਿਸ ਦੀ ਕੁੱਲ ਕੀਮਤ 24 ਲੱਖ ਰੁਪਏ ਬਣਦੀ ਹੈ
ਵਿਕਰਮ ਤੇ ਗੋਰਵ ਬਾਰਵੀਂ ਫੇਲ੍ਹ ਹਨ,
ਜਤਿੰਦਰ ਸ਼ਰਮਾ ਇਕ ਬਿਜ਼ਨੈਸ ਮੈਨ ਜਿਸ ਨੂੰ ਆਪਣੇ ਬਿਜ਼ਨਸ ਵਿੱਚ ਘਾਟਾ ਪਿਆ ਸੀ ਜਿਸ ਤੋਂ ਬਾਅਦ ਉਸ ਨੇ ਇਹ ਕੰਮ ਸ਼ੁਰੂ ਕੀਤਾ
ਚੰਡੀਗੜ੍ਹ ਇਹ ਪਹਿਲੀ ਵਾਰੀ ਨਕਲੀ ਕਰੰਸੀ ਵੰਡਣ ਲਈ ਆਏ ਸੀ
ਇਹ ਨੈਟਵਰਕ ਵਿੱਚ ਇਹ ਤਿੰਨ ਲੋਕ ਮੇਨ ਸਨ , ਪਰ ਇੰਨਾਂ ਦੇ ਪਿੱਛੇ ਕੌਣ ਸੀ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ
ਕਾਫੀ ਸਟੇਟਾਂ ਵਿੱਚ ਇੰਨਾਂ ਦਾ ਨੈਕਸਸ ਸੀ
ਪ੍ਰਮੋਦ ਨਾਮ ਦਾ ਇਕ ਵਿਅਕਤੀ ਪਹਿਲਾਂ ਹੀ ਮੱਧ ਪ੍ਰਦੇਸ਼ ਵਿੱਚ ਪੁਲਿਸ ਵੱਲੋਂ ਗਿਰਫ਼ਤਾਰ ਕੀਤਾ ਗਿਆ ਹੈ, ਉਸ ਨੂੰ ਵੀ ਰਿਮਾਂਡ ਤੇ ਲੈ ਕੇ ਆਵਾਂਗੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowOct 03, 2025 12:32:550
Report
SNSUNIL NAGPAL
FollowOct 03, 2025 12:31:170
Report
SNSUNIL NAGPAL
FollowOct 03, 2025 12:18:570
Report
KSKamaldeep Singh
FollowOct 03, 2025 12:07:321
Report
DKDARSHAN KAIT
FollowOct 03, 2025 12:04:270
Report
SSSanjay Sharma
FollowOct 03, 2025 12:04:090
Report
KSKamaldeep Singh
FollowOct 03, 2025 12:03:430
Report
KSKuldeep Singh
FollowOct 03, 2025 11:49:582
Report
RKRAJESH KATARIA
FollowOct 03, 2025 11:49:412
Report
SSSanjay Sharma
FollowOct 03, 2025 11:49:040
Report
SSSanjay Sharma
FollowOct 03, 2025 11:48:450
Report
GPGYAN PRAKASH
FollowOct 03, 2025 11:46:340
Report
VSVARUN SHARMA
FollowOct 03, 2025 11:37:470
Report
BSBHARAT SHARMA
FollowOct 03, 2025 11:31:450
Report
MJManoj Joshi
FollowOct 03, 2025 11:21:131
Report