Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

ਧੂਰੀ ਵਿੱਚ ਸੁਨਿਆਰੇ ਦੀ ਦੁਕਾਨ 'ਚ ਚੋਰੀ, CCTV 'ਚ ਕੈਦ ਹੋਏ ਚੋਰ

Aug 19, 2024 17:34:25
Dhuri, Punjab

ਧੂਰੀ ਵਿੱਚ ਸੁਨਿਆਰੇ ਦੀ ਦੁਕਾਨ 'ਤੇ ਚੋਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ। ਚੋਰੀ ਕਰਨ ਵਾਲੇ ਚੋਰੀ ਦੇ ਸਮੇਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਇਸ ਘਟਨਾ ਕਾਰਨ ਸ਼ਹਿਰ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ, ਕਿਉਂਕਿ ਦਿਨ-ਪ੍ਰਤੀਦਿਨ ਦੁਕਾਨਾਂ ਦੇ ਤਾਲੇ ਟੁੱਟ ਰਹੇ ਹਨ ਅਤੇ ਚੋਰੀ ਕਰਨ ਵਾਲੇ ਬੇਖੌਫ ਹੋਕੇ ਚੋਰੀ ਕਰ ਰਹੇ ਹਨ। ਤਾਜ਼ਾ ਮਾਮਲੇ ਵਿੱਚ ਚੋਰ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਚੋਰੀ ਕਰਦੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਸਥਾਨਕ ਨਿਵਾਸੀਆਂ ਦੀ ਮੰਗ ਹੈ ਕਿ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Nov 21, 2025 07:31:06
Kot Kapura, Punjab:ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਰਹਿ ਚੁੱਕੇ ਆਪ ਆਗੂ ਗੁਰਤੇਜ ਸਿੰਘ ਖੋਸਾ ਜਿਨ੍ਹਾਂ ਨੂੰ ਪਾਰਟੀ ਵੱਲੋਂ ਸੌਪੀ ਨਵੀ ਜਿੰਮੇਦਾਰੀ ਤਹਿਤ ਅੱਜ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਪਦ ਸੰਭਾਲਿਆ ਗਿਆ। ਗੁਰਤੇਜ ਖੋਸਾ ਦੀ ਤਾਜਪੋਸ਼ੀ ਸਮੇਂ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਸਾਬਕਾ ਸਾਂਸਦ ਪ੍ਰੋਫੈਸਰ ਸਾਧੂ ਸਿੰਘ ਇਸ ਸਮਾਗਮ ਵਿੱਚ ਹਾਜ਼ਰ ਰਹੇ ਜਿਨਾਂ ਵੱਲੋਂ ਗੁਰਤੇਜ ਖੋਸਾ ਨੂੰ ਚੇਅਰਮੈਨ ਦੀ ਗੱਦੀ ਤੇ ਬਿਠਾਇਆ ਅਤੇ ਮੂੰਹ ਮਿੱਠਾ ਕਰਵਾਇਆ। ਗੁਰਤੇਜ ਖੋਸਾ ਦੇ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਮਰਥਕਾਂ ਵੱਲੋਂ ਵੀ ਇਸ ਮੌਕੇ ਤੇ ਪਾਰਟੀ ਦਾ ਧੰਨਵਾਦ ਕੀਤਾ ਵੇ ਖੁਸ਼ੀ ਜਾਹਿਰ ਕੀਤੀ। ਮੀਡਿਆ ਨਾਲ ਗੱਲਬਾਤ ਕਰਦਿਆਂ ਗੁਰਤੇਜ ਸਿੰਘ ਖੋਸਾ ਨੇ ਕਿਹਾ ਕਿ ਇੰਪ stepping ਟਰਸਟ ਦੇ ਚੇਅਰਮੈਨ ਹੁੰਦੇ ਹੋਏ ਵੀ ਉਹਨਾਂ ਵੱਲੋਂ ਸ਼ਹਿਰ ਦੇ ਕਈ ਵਿਕਾਸ ਕਾਰਜ ਕਰਵਾਏ ਗਏ ਅਤੇ ਅੱਜ ਉਹਨਾਂ ਨੂੰ ਪਾਰਟੀ ਵੱਲੋਂ ਜੋ ਨਵੀਂ ਜਿੰਮੇਵਾਰੀ ਸੌਂਪਦੇ ਹੋਏ ਜਿਲਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਉਸ ਜਿੰਮੇਦਾਰੀ ਨੂੰ ਵੀ ਉਹ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਦਾ ਪਹਿਲਾ ਮਕਸਦ ਹੀ ਸ਼ਹਿਰ ਦੇ ਵਿਕਾਸ ਅਤੇ ਇਸ ਨੂੰ ਸੁੰਦਰ ਬਣਾਉਣ ਲਈ ਕੰਮ ਕਰਨਾ ਹੈ। ਉਹਨਾਂ ਇਸ ਅਹੁਦੇ ਦੀ ਜਿੰਮੇਵਾਰੀ ਸੌਂਪਣ ਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ, ਮਨੀਸ਼ ਸਸੋਦੀਆ, ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਕੀ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ। ਉਦਰ ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸਾਲ ਬਾਕੀ ਹੈ ਜਿਸ ਵਿੱਚ ਉਹ ਬਹੁਤ ਕੁਝ ਕਰਕੇ ਦਿਖਾਉਣਗੇ ਤਾਂ ਜੋ ਸ਼ਹਿਰ ਦੀ ਨੁਹਾਰ ਨੂੰ ਬਦਲਿਆ ਜਾ ਸਕੇ। ਉਹਨਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉਸ ਵਕਤ ਸ਼ਹिर ਦੀ ਹਾਲਤ ਖਸਤਾ ਸੀ ਅਤੇ ਜਗ੍ਹਾ ਜਗ੍ਹਾ ਤੋਂ ਸੀਵਰੇਜ ਪਾਉਣ ਕਾਰਨ ਪੁੱਟਿਆ ਹੋਇਆ ਸੀ ਜਿਸ ਨੂੰ ਕਾਫੀ ਹੱਦ ਤੱਕ ਉਹਨਾਂ ਵੱਲੋਂ ਸੁਧਾਰ ਦਿੱਤਾ ਗਿਆ ਹੈ ਅਤੇ ਥੋੜੇ ਬਹੁਤ ਜੋ ਪੁੰਦਿੰਗ ਕੰਮ ਹਨ ਉਸ ਨੂੰ ਵੀ ਜਲਦ ਨੇਪਰੇ ਚਾੜਿਆ ਜਾਵੇਗਾ।
0
comment0
Report
BSBHARAT SHARMA
Nov 21, 2025 07:30:32
Amritsar, Punjab:ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਜਾਰੀ, ਅੰਮ੍ਰਿਤਸਰ ਵਿੱਚ 60 ਨਿਯੁਕਤੀ ਪੱਤਰ ਵੰਡੇ ਅੰਮ੍ਰਿਤਸਰ ਦੀ ਸਫਾਈ ਪ੍ਰਣਾਲੀ ਸੁਧਾਰਣ ਲਈ ਨਵੀਂ ਕੰਪਨੀ ਨੂੰ ਟੈਂਡਰ, ਮੰਤਰੀ ਡਾ ਰਵਜੋਤ ਦਾ ਐਲਾਨ ਪਿਛਲੀ ਸਫਾਈ ਕੰਪਨੀ ਫੇਲ, ਤੁਰੰਤ ਕਾਰਵਾਈ ਨਾਲ ਨਵਾਂ ਪ੍ਰਬੰਧ ਲਾਗੂ—ਅੰਮ੍ਰਿਤਸਰ ਵਿੱਚ ਜਲਦੀ ਹੋਵੇਗੀ ਸਾਫ ਸਫਾਈ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਚੱਲ ਰਹੇ 'ਮਿਸ਼ਨ ਰੋਜ਼ਗਾਰ' ਤਹਿਤ ਅੰਮ੍ਰਿਤਸਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਵੱਖ-ਵੱਖ ਪੋਸਟਾਂ ਲਈ 60 ਨਿਯੁਕਤੀ ਪੱਤਰ ਵੰਡੇ। ਇਹ ਸਮਾਗਮ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਫਤਰ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਨਵ ਨਿਯੁਕਤ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਡਾ. ਰਵਜੋਤ ਨੇ ਕਿਹਾ ਕਿ ਸਰਕਾਰ ਯੁਵਾ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਓਹਨਾ ਕਿਹਾ ਕਿ ਅੱਜ 60 ਵੱਖ ਵੱਖ ਪੋਸਟਾਂ ਲਈ ਨਿਯੁਕਤੀ ਪੱਤਰ ਵੰਡੇ ਗਏ ਹਨ, ਉਹਨਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਅੱਜ ਨੌਕਰੀ ਮਿਲੀ ਹੈ, ਇਹ ਉਹਨਾਂ ਲਈ ਖੁਸ਼ੀ ਦਾ ਵਿਸ਼ੇਸ਼ ਦਿਨ ਹੈ। ਅੰਮ੍ਰਿਤਸਰ ਸ਼ਹਿਰ ਦੀ ਸਫਾਈ ਪ੍ਰਣਾਲੀ ਬਾਰੇ ਗੱਲ ਕਰਦੇ ਹੋਏ ਮੰਤਰੀ ਨੇ ਦੱਸਿਆ ਕਿ ਉਹ ਖੁਦ ਮੇਅਰ ਦੇ ਨਾਲ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਪਿਛਲੀ ਸਫਾਈ ਕੰਪਨੀ, ਜਿਸ ਨੂੰ ਟੈਂਡਰ ਦਿੱਤਾ ਗਿਆ ਸੀ, ਸ਼ਹਿਰ ਦੇ ਕੂੜੇ ਅਤੇ ਸਫਾਈ ਪ੍ਰਬੰਧ ਨੂੰ ਢੰਗ ਨਾਲ ਨਹੀਂ ਸੰਭਾਲ ਸਕੀ ਅਤੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ। ਕੰਪਨੀ ਦੇ ਕੰਮ ਛੱਡ ਦੇਣ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਨਵੀਂ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ। ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਸ਼ਹਿਰ ਦੀ ਸਫਾਈ ਅਤੇ ਕੂੜੇ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਨਿਜਾਤ ਮਿਲੇਗੀ। ਨਵੀਂ ਕੰਪਨੀ ਤੋਂ ਉਮੀਦ ਹੈ ਕਿ ਉਹ ਸਫਾਈ ਪ੍ਰਣਾਲੀ ਨੂੰ ਬਿਹਤਰ ਢੰਗ ਨਾਲ ਚਲਾਉਂਦੀ ਹੋਈ ਅੰਮ੍ਰਿਤਸਰ ਨੂੰ ਸਾਫ ਅਤੇ ਸੁੰਦਰ ਸ਼ਹਿਰ ਵਜੋਂ ਵਿਕਸਿਤ ਕਰਨ ਵਿੱਚ ਯੋਗਦਾਨ ਪਾਉਣਗੇ。
0
comment0
Report
BSBHARAT SHARMA
Nov 21, 2025 07:15:41
Amritsar, Punjab:ਅੰਮ੍ਰਿਤਸਰ ‘ਚ ਕੱਪੜੇ ਦੀ ਦੁਕਾਨ ਵਿੱਚ ਲੁੱਟ, ਤਿੰਨ ਨਕਾਬਪੋਸ਼ ਨੌਜਵਾਨਾਂ ਵਲੋਂ ਦਿੱਤਾ ਵਾਰਦਾਤ ਨੂੰ ਅੰਜਾਮ ਦੁਕਾਨ ਦੇ ਕੈਮਰੇ ਵਿੱਚ ਕੈਦ ਤਸਵੀਰਾਂ—ਪੁਲਿਸ ਨੇ ਡੀਵੀਆਰ ਕਬਜ਼ੇ ਵਿੱਚ ਲਿਆ ਫਾਇਰ ਕਰਕੇ ਲੱਖਾਂ ਦੀ ਰਕਮ ਲੂਟੀ, ਏਸੀਪੀ ਨੇ ਦਿੱਤੀ ਜਾਣਕਾਰੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਉੱਤੇ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਕੱਪੜੇ ਦੀ ਇੱਕ ਦੁਕਾਨ ਵਿੱਚ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਅੰਜਾਮ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ, ਸ਼ਾਮ ਦੇ ਸਮੇਂ ਤਿੰਨੋ ਨੌਜਵਾਨ ਅਚਾਨਕ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਬਿਨਾਂ ਕੁਝ ਕਹੇ ਪਹਿਲਾਂ ਇੱਕ ਫਾਇਰ ਕੀਤਾ, ਜਿਸ ਨਾਲ ਦੁਕਾਨਦਾਰ ਤੇ ਮੌਜੂਦ ਲੋਕਾਂ ਵਿੱਚ ਚੰਦ ਮਿੰਟਾਂ ਲਈ ਹੜਕੰਪ ਮਚ ਗਿਆ۔ ਫਾਇਰਿੰਗ ਤੋਂ ਬਾਅਦ ਤਿੰਨੋ ਨੌਜਵਾਨਾਂ ਨੇ ਗੱਲੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਕੱਢੀ ਅਤੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਉਸ ਵੇਲੇ ਕੈਮਰੇ ਵਿੱਚ ਕੈਦ ਹੋ ਗਈ, ਪਰ ਫਿਲਹਾਲ ਇਹ ਤਸਵੀਰਾਂ ਸਾਹਮਣੇ ਨਹੀਂ ਆਈਆਂ ਕਿਉਂਕਿ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੇ ਜਾਂਚ ਲਈ ਦੁਕਾਨ ਦਾ ਡੀਵੀਆਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੀ ਡਵੀਜ਼ਨ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਜਾ ਰਿਹਾ ਹੈ, ਜਦੋਂ ਕਿ आसपास ਦੀਆਂ ਹੋਰ ਦੁਕਾਨਾਂ ਦੇ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ। ਏਸੀਪੀ ਗगਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਖ-ਵੱਖ ਐੰਗਲਾਂ ਤੋਂ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਨਕਾਬਪੋਸ਼ ਨੌਜਵਾਨਾਂ ਦੀ ਹਰ ਹਿਲਚਲ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਵੱਡਾ ਖੁਲਾਸਾ ਸਾਹਮਣੇ ਆ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।
27
comment0
Report
BSBHARAT SHARMA
Nov 21, 2025 07:15:22
Amritsar, Punjab:ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਨੂੰ ਵਧਾਉਣ ਲਈ ਚੱਲ ਰਹੇ 'ਮਿਸ਼ਨ ਰੋਜ਼ਗਾਰ' ਤਹਿਤ ਅੰਮ੍ਰਿਤਸਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਵੱਖ-ਵੱਖ ਪੋਸਟਾਂ ਲਈ 60 ਨਿਯੁਕਤੀ ਪੱਤਰ ਵੰਡੇ। ਇਹ ਸਮਾਗਮ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਫਤਰ ਵਿੱਚ ਆਯੋਜਿਤ ਕੀਤਾ गया, ਜਿੱਥੇ ਨਵ ਨਿਯੁਕਤ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਡਾ. ਰਵਜੋਤ ਨੇ ਕਿਹਾ ਕਿ ਸਰਕਾਰ ਯੁਵਾ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਓਹਨਾ ਕਿਹਾ ਕਿ ਅੱਜ 60 ਵੱਖ ਵੱਖ ਪੋਸਟਾਂ ਲਈ ਨਿਯੁਕਤੀ ਪੱਤਰ ਵੰਡੇ ਗਏ ਹਨ, ਉਹਨਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਅੱਜ ਨੌਕਰੀ ਮਿਲੀ ਹੈ, ਇਹ ਉਹਨਾਂ ਲਈ ਖੁਸ਼ੀ ਦਾ ਵਿਸ਼ੇਸ਼ ਦਿਨ ਹੈ। ਅੰਮ੍ਰਿਤਸਰ ਸ਼ਹਿਰ ਦੀ ਸਫਾਈ ਪ੍ਰਣਾਲੀ ਬਾਰੇ ਗੱਲ ਕਰਦੇ ਹੋਏ ਮੰਤਰੀ ਨੇ ਦੱਸਿਆ ਕਿ ਉਹ ਖੁਦ ਮੇਅਰ ਦੇ ਨਾਲ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਪਿਛਲੀ ਸਫਾਈ ਕੰਪਨੀ, ਜਿਸ ਨੂੰ ਟੈਂਡਰ ਦਿੱਤਾ ਗਿਆ ਸੀ, ਸ਼ਹਿਰ ਦੇ ਕੂੜੇ ਅਤੇ ਸਫਾਈ ਪ੍ਰਬੰਧ ਨੂੰ ਢੰਗ ਨਾਲ ਨਹੀਂ ਸੰਭਾਲ ਸਕੀ ਅਤੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ। ਕੰਪਨੀ ਦੇ ਕੰਮ ਛੱਡ ਦੇਣ ਤੋਂ ਬਾਅਦ ਤੁਰੰਤ ਐਕਸ਼ਨ ਲੈਂਦੇ ਹੋਏ ਨਵੀਂ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ। ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਸ਼ਹਿਰ ਦੀ ਸਫਾਈ ਅਤੇ ਕੂੜੇ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਨਿਜਾਤ ਮਿਲੇਗੀ। ਨਵੀਂ ਕੰਪਨੀ ਤੋਂ ਉਮੀਦ ਹੈ ਕਿ ਉਹ ਸਫਾਈ ਪ੍ਰਣਾਲੀ ਨੂੰ ਬਿਹਤਰ ਢੰਗ ਨਾਲ ਚਲਾਉਂਦੀ ਹੋਈ ਅੰਮ੍ਰਿਤਸਰ ਨੂੰ ਸਾਫ ਅਤੇ ਸੁੰਦਰ ਸ਼ਹਿਰ ਵਜੋਂ ਵਿਕਸਿਤ ਕਰਨ ਵਿੱਚ ਯੋੋਗਦਾਨ ਪਾਉਣਗੇ।
96
comment0
Report
DVDEVENDER VERMA
Nov 21, 2025 06:37:29
Nahan, Himachal Pradesh:लोकेशन: नाहन विधानसभा उपाध्यक्ष बोले शीतकालीन सत्र को लेकर तैयारियां पूरी, विपक्ष के हर सवाल का सदन में दिया जाएगा जवाब: विनय कुमार विपक्षी विधायकों को मुद्दे उठाने का दिया गया है पूरा मौका : विनय कुमार 26 नवंबर से 5 दिसंबर तक चलेगा शीतकालीन सत्र, विधानसभा उपाध्यक्ष ने कहा धर्मशाला में 26 नवंबर से 5 दिसंबर तक आयोजित होने जा रहे शीतकालीन सत्र को लेकर सभी तैयारियां पुरी की जा चुकी है और विपक्ष के हर सवाल का जवाब सदन के भीतर दिया जाएगा विधानसभा उपाध्यक्ष देर शाम नाहन में मीडिया से बातचीत विकल्प: विनय कुमार विधानसभा उपाध्यक्ष ने यह भी कहा कि भले ही विपक्ष प्रदेश में प्राकृतिक आपदा को बड़ा मुद्दा बना रहा हो मगर हकीकत यह है कि प्रदेश सरकार की तरफ से हर संभव मदद आपदा प्रभावितों को दी गई है। विनय कुमार कहा कि हिमाचल प्रदेश में जहां विभिन्न विभागों को बड़ा नुकसान भारी-बड़ी से पहुंचा है वही व्यक्तिगत तौर पर भी बड़ी क्षति हुई है। विनय कुमार ने की प्रदेश सरकार ने अपने स्तर पर राहत पैकेज जारी किया है और आपदा प्रभावित लोगों को दी जाने वाली मदद में भी भारी बढ़ोतरी की है। विधानसभा उपाध्यक्ष ने यह भी आरोप लगाया कि अभी तक भारी बारिश से हुए नुकसान की भरपाई के लिए केंद्र सरकार की तरफ से कोई आर्थिक मदद हिमाचल को नहीं मिल पाई है।
123
comment0
Report
SBSANJEEV BHANDARI
Nov 21, 2025 06:16:48
Zirakpur, Punjab:जीरकपुर गुप्त सूचना के आधार पर पुलिस ने नशे के कारोबार और नशा सेवन से जुड़े छह युवाओं को हिरासत में लिया है। जानकारी के अनुसार, तीन लड़के और तीन लड़कियों को बलटाना पुलिस ने वेलवेट क्लर्क के पास से संदिग्ध गतिविधियों के चलते पकड़ा。 पकड़े गए आरोपियों को मेडिकल परीक्षण के लिए भेजा गया जांच में युवकों और युवतियों की डोप टेस्ट रिपोर्ट पॉज़िटिव आई, जिसके आधार पर पुलिस ने उनके खिलाफ एनडीपीएस एक्ट की संबंधित धाराओं के तहत मामला दर्ज किया है。 कुछ दिनों पहले ढकोली पुलिस ने नशे की एक बड़ी खेप बरामद की थी, जिसके बाद पूरे इलाके में पुलिस ने नशे के कारोबार को खत्म करने के लिए सख्त अभियान छेड़ रखा है। पुलिस का कहना है कि शहर में फैले नशे के नेटवर्क को जड़ से उखाड़ने के लिए लगातार छापेमारी और चेकिंग अभियान जारी रहेंगे।
64
comment0
Report
VSVARUN SHARMA
Nov 21, 2025 06:06:50
Kapurthala, Punjab:काश्तकार व गिरदावरी वाले बाढ़ प्रभावित किसानों को नहीं मिल रहा मुआवजा : सरवन सिंह बाउपुर जिला प्रधान जल्द बड़ा संघर्ष करने की दी चेतावनी पंजाब सरकार ने बाढ़ प्रभावित किसानों के लिए मुआवजे की घोषणा की है। पंजाब के मुख्यमंत्री भगवंत मान ने कहा है कि बाढ़ से प्रभावित किसानों को 20,000 रुपये प्रति एकड़ मुआवजा दिया जाएगा। इसके अलावा, सरकार ने प्रभावित परिवारों के लिए अन्य राहत उपायों की भी घोषणा की है, जैसे कि मृतकों के परिवारों को 4 लाख रुपये की आर्थिक सहायता और बाढ़ से प्रभावित किसानों को लोन की किस्तें टालने की सुविधा दी जाएगी। परंतु दूसरी ओर किसान मजदूर संघर्ष कमेटी पंजाब के जिला कपूरथला के प्रधान सरवन सिंह बाउपुर का बड़ा बयान सामने आया है। बाउपुर का कहना है कि कपूरथला के मंड क्षेत्र से सटे गांवो में काश्तकार किसानों व गिरदावरी वाले जमीनों में बुवाई करने वालों को अभी तक मुआवजा जारी नहीं हुआ है। बाउपुर ने कहा कि दावा यह था कि हर बाढ़ प्रभावित किसान को मुआवजा दिया जाएगा। उन्होंने कहा कि इस बाबत वह डीसी दफ्तर कपूरथला के बाहर धरना प्रदर्शन भी कर चुके हैं परंतु अभी तक प्रशासन कुंभकारनी नींद सोया हुआ है। उन्होंने कहा कि अगर प्रभावित किसानों को मुआवजा न जारी हुआ तो मजबूरन उन्हें संघर्ष तेज करना पड़ेगा। बाइट : सरवन सिंह बाउपुर (जिला प्रधान, किसान मजदूर संघर्ष कमेटी पंजाब)
88
comment0
Report
NLNAND LAL
Nov 21, 2025 06:02:30
Solan, Himachal Pradesh:लोकेशन : नालागढ़ नालागढ़ जल शक्ति ठेकेदारों का बड़ा फैसला: एक साल से बकाया पेमेंट न मिलने पर काम ठप,कर्ज़ और बैंक लिमिट खत्म, अब विभाग में नहीं डालेंगे एक भी ईंट,सरकार न सुधरी तो सड़क पर उतरेंगे ठेकेदार, कड़ा आंदोलन की चेतावनी एंकर : उपमंडल नालागढ़ के जल शक्ति विभाग रेस्ट हाउस में कांट्रेक्टर एसोसिएशन की आज हुई अहम बैठक में ठेकेदारों ने सरकार के खिलाफ जबरदस्त रोष जताया। संगठन के अध्यक्ष हंसराज चंदेल की अध्यक्षता में हुई इस बैठक में ठेकेदारों ने एक स्वर में ऐलान किया कि पिछले एक साल से जल शक्ति विभाग के किसी भी कार्य का बकाया भुगतान नहीं हुआ है, जिसके कारण वे भारी कर्ज़ में डूब चुके हैं। बैंकों ने भी हाथ खड़े कर दिए हैं और क्रेडिट लिमिट खत्म हो चुकी है।ठेकेदारों ने स्पष्ट चेतावनी दी है कि आज के बाद नालागढ़ जल शक्ति विभाग में कोई भी ठेकेदार कोई काम नहीं करेगा। हंसराज चंदेल ने कहा, “हमने सरकार को बार-बार गुहार लगाई, लेकिन कोई सुनवाई नहीं हुई। अब हम मजबूर हैं। अगर जल्द ही सारे बकाया भुगतान नहीं किए गए तो हम जल शक्ति विभाग और सरकार के खिलाफ पूरे हिमाचल में उग्र आंदोलन करेंगे। सड़कें रोकेंगे, धरना देंगे, जो भी करना पड़ेगा करेंगे。 ”ठेकेदारों का कहना है कि पानी की लाइनों, ट्यूबवेल, ट्रीटमेंट प्लांट से लेकर छोटे-बड़े सैकड़ों प्रोजेक्ट उनके पास हैं, लेकिन बिल पास होने के बावजूद पेमेंट अटका पड़ा है। कई ठेकेदारों ने तो मजदूरों का वेतन तक नहीं दे पाने की स्थिति बता दी। बैठक में मौजूद एक ठेकेदार ने कहा, “हमारा काम जनता के लिए है, लेकिन सरकार हमें ही मार रही है। अब हद हो गई है।”जल शक्ति विभाग के ठेकेदारों ने सरकार को अल्टीमेटम दे दिया है कि अगर एक हफ्ते में बकाया राशि का भुगतान शुरू नहीं हुआ तो पूरे हिमाचल में काम बंद कर सड़कों पर उतरेंगे। अब सभी की निगाहें सरकार और जल शक्ति विभाग पर टिकी हैं कि कब इन ठेकेदारों को उनकी मेहनत की रकम मिलती है और कब यह गतिरोध खत्म होता है。
160
comment0
Report
DVDEVENDER VERMA
Nov 21, 2025 05:47:29
Nahan, Himachal Pradesh:सिरमौर के गिरिपार में बूढ़ी दिवाली की धूम लगातार जारी है, क्षेत्र के कई इलाकों में मनाई जा रही बूढ़ी दिवाली, समृद्ध लोक संस्कृति की दिख रही झलक। सिरमौर जिला के गिरिपार इलाके में बूढ़ी दिवाली की धूम लगातार जारी है क्षेत्र के कई इलाकों में देर रात बड़ी दिवाली मनाई गई। बूढ़ी दिवाली के इस आयोजन के दौरान यहां समृद्ध लोग संस्कृति की झलक देखने को मिल रही है। क्षेत्र के पंजोड गांव में आज सुबह करीब 4:00 बजे गांव के लोगों द्वारा परंपरा अनुसार मशाल यात्रा निकाली गई जिसमें सैकड़ों की संख्या में लोगों ने हिस्सा लिया ढोल नगाड़ों की धुन पर देवगायन के साथ लोग झूमते नजर आए। स्थानीय निवासी जोगिंदर शर्मा ने बताया कि यहां बुजुर्गों के समय से यह परंपरा सदियों से चली आ रही है जिसे आज भी लोगों द्वारा बखूबी निभाया जा रहा है उन्होंने बताया कि परंपरा अनुसार सबसे पहले मशाल यात्रा निकल जाती है जिसमें बड़ी संख्या में पुरुष वर्ग हिस्सा लेता है वही इस दौरान इलाके की शांति और सुख समृद्धि के लिए भगवान से कामना की जाती है।
91
comment0
Report
MSManuj Sharma
Nov 21, 2025 05:32:49
Solan, Himachal Pradesh:सर्दी–प्रदूषण बढ़ते ही बच्चों में सांस संबंधी रोगों का खतरा बढ़ा, डॉक्टर ने दी अहम सलाह सिविल अस्पताल तरन तारन में बच्चों की ओपीडी बढ़ी , बिना डॉक्टर सलाह दवाई देना पड़ सकता है भारी, अस्थमा और निमोनिया के मामलों में इजाफा एंकर सर्दी का मौसम शुरू होते ही तरन तारन जिले में बच्चों में खांसी, जुकाम, अस्थमा और सांस संबंधी रोगों के मामले तेजी से बढ़ रहे हैं। बढ़ते प्रदूषण और ठंड ने हालात को और गंभीर बना दिया है। सरकारी सिविल अस्पताल तरन तारन में इन दिनों बच्चों की ओपीडी और आईपीडी में लगातार बढ़ोतरी दर्ज हो रही है। ऐसे हालात में विशेषज्ञ डॉक्टर अभिभावकों को खास एहतियात बरतने की अपील कर रहे हैं। इस विषय पर सिविल अस्पताल तरन तारन की बच्चा रोग माहिर डॉ. नीरज लता से बातचीत की गई। उन्होंने बताया कि पिछले कुछ दिनों में विभाग में आने वाले बच्चों की संख्या बढ़ गई है। खांसी और जुकाम जैसी आम लगने वाली समस्याओं को ठीक होने में सामान्यतः तीन से छह दिन लगते हैं, लेकिन कई बार माता–पिता की लापरवाही बच्चों की स्थिति को और गंभीर बना देती है। डॉ. नीरज लता ने बताया कि साधारण जुकाम अगर समय पर और सही देखभाल न मिले तो वह निमोनिया का रूप ले सकता है। उन्होंने चेतावनी देते हुए कहा कि माता–पिता अक्सर बिना डॉक्टर की सलाह के किसी भी दवा का इस्तेमाल शुरू कर देते हैं, जो बच्चों की सेहत के लिए बेहद जोखिमभरा है। यह गलत दवा निमोनिया जैसे गंभीर रोग को और बढ़ा सकती है। उन्होंने बताया कि अस्पताल में अस्थमा से पीड़ित बच्चों के मामले भी रोजाना बढ़ रहे हैं। ठंडी हवाओं, प्रदूषण और धूल के कारण अस्थमा के अटैक बच्चों में अधिक देखे जा रहे हैं। इसलिए रोग के लक्षण दिखते ही माता–पिता को विशेषज्ञ डॉक्टर से परामर्श लेना चाहिए। क्या हैं अस्थमा और निमोनिया के प्रमुख लक्षण? तेज खांसी और सीने में जकड़न सांस लेने में कठिनाई या सीटी जैसी आवाज बुखार और तेज सांस चलना बच्चे का खाना कम खाना या सुस्ती महसूस करना होठों या नाखूनों का नीला पड़ना (गंभीर स्थिति) डॉक्टर की सलाह — क्या करें? बच्चों को गर्म कपड़े, टोपी और जुराब पहनाकर रखें ठंडी हवा और प्रदूषण से बचाने के लिए बाहर निकलना कम कराएं बच्चों को नियमित रूप से स्टीम दिलाएं घर में साफ–सफाई व हवा का उचित प्रबंध करें किसी भी दवाई से पहले डॉक्टर की सलाह अवश्य लें अंत में डॉ. नीरज लता ने दोहराया कि बच्चों की सेहत में किसी भी तरह की लापरवाही गंभीर परिणाम दे सकती है। इसलिए मौसम बदलते ही एहतियात बरतना और सही समय पर इलाज लेना बेहद जरूरी है।
184
comment0
Report
Advertisement
Back to top