Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨ ਹੋ ਰਹੇ ਹਨ ਧੂਰੀ ਪਿੰਡ ਦੇ ਮੁਹਲਾ ਨਿਵਾਸੀ

Jul 17, 2024 11:31:06
Dhuri, Punjab

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨ ਹੋ ਰਹੇ ਹਨ ਧੂਰੀ ਪਿੰਡ ਦੇ ਮੁਹਲਾ ਨਿਵਾਸੀ। ਗੰਦੇ ਪਾਣੀ ਕਾਰਨ ਲੋਕਾ ਦੇ ਘਰਾ ਵਿੱਚ ਪੈ ਰਹੀਆ ਹਨ ਤਰੇੜਾ ਅੰਤਾ ਦੀ ਪੈ ਰਹੀ ਗਰਮੀ ਦੇ ਚਲਦੇ ਜਥੇ ਪਈ ਬਰਸਾਤ ਨੇ ਲੋਕਾ ਨੂੰ ਕੁਝ ਰਾਹਤ ਦਿੱਤੀ ਹੈ ਉਥੇ ਹੀ ਮੀਹ ਦੇ ਖੜੇ ਗੰਦੇ ਪਾਣੀ ਕਾਰਨ ਧੂਰੀ ਪਿੰਡ ਦੇ ਨਿਵਾਸੀ ਖੜੇ ਗੰਦੇ ਪਾਣੀ ਕਾਰਨ ਭਾਰੀ ਮੁਸ਼ਕਲਾ ਚ ਹਨ ਕਿਉ ਕਿ ਇਸ ਖੜੇ ਗੰਦੇ ਪਾਣੀ ਕਾਰਨ ਲੋਕਾ ਦੇ ਘਰਾ ਵਿੱਚ ਤਰੇੜਾ ਪੈਣੀਆ ਸੁਰੂ ਹੋ ਗਈ ਹਨ ਜਿਸ ਕਾਰਨ ਲੋਕਾ ਦੇ ਸਰਕਾਰ ਤੋਮਗ ਕੀਤੀ ਹੈ ਇਸ ਦਾ ਫੋਰਨ ਹੱਲ ਕੀਤਾ ਜਾਵੇ ਤਾ ਜੋ ਅਸੀ ਚੈਨ ਦੀ ਨੀਦ ਸੋ ਸਕੀਏ ਬਾਈਟਾ ਪਿੰਡ ਵਾਸੀ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Dec 26, 2025 13:34:36
Kapurthala, Punjab:ਸੁਲਤਾਨਪੁਰ ਲੋਧੀ ਵਿੱਚ ਵਿਕਾਸ ਕਾਰਜਾਂ ਨੂੰ ਮਿਲੀ ਨਵੀਂ ਰਫ਼ਤਾਰ 3 ਲੱਖ ਲੀਟਰ ਸਮਰੱਥਾ ਵਾਲੀ ਨਵੀਂ ਪਾਣੀ ਦੀ ਟੈਂਕੀ ਦੇ ਨਿਰਮਾਣ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ: ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਚੀਮਾ ਵੱਲੋਂ ਸੁਲਤਾਨਪੁਰ ਲੋਧੀ ਵਿੱਚ 3 ਲੱਖ ਲੀਟਰ ਸਮਰੱਥਾ ਵਾਲੀ ਨਵੀਂ ਪਾਣੀ ਦੀ ਟੈਂਕੀ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ਼ ਅਤੇ ਨਿਰਵਿਘਨ ਪੀਣਯੋਗ ਪਾਣੀ ਮੁਹੱਈਆ ਕਰਵਾਉਣਾ ਆਮ ਆਦਮੀ ਪਾਰਟੀ ਸਰਕਾਰ ਦੀ ਪਹਿਲ ਹੈ। ਸੱਜਣ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿੱਚ ਕੁਲ ਦੋ ਨਵੀਆਂ ਪਾਣੀ ਦੀਆਂ ਟੈਂਕੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ’ਤੇ ਲਗਭਗ 2 ਕਰੋੜ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਟੈਂਕੀਆਂ ਦੇ ਤਿਆਰ ਹੋਣ ਨਾਲ ਸ਼ਹਿਰ ਲੋਕਾਂ ਨੂੰ 24 ਘੰਟੇ ਨਿਰਵਿਘਨ ਵਾਟਰ ਸਪਲਾਈ ਮਿਲੇਗੀ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਲੋਕ ਗੰਦਾ ਅਤੇ ਅਣਸੁੱਧ ਪਾਣੀ ਪੀਣ ਲਈ ਮਜਬੂਰ ਸਨ, ਜਿਸ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਗੰਭੀਰ ਮਸਲੇ ਨੂੰ ਪਹਿਲ ਦਤੇ ਆਧਾਰ ’ਤੇ ਹੱਲ ਕਰਦਿਆਂ ਵਾਟਰ ਸਪਲਾਈ ਪ੍ਰਾਜੈਕਟ ਨੂੰ ਜ਼ੋਰਾਂ-ਸ਼ੋਰਾਂ ਨਾਲ ਅੱਗੇ ਵਧਾਇਆ ਹੈ। ਸੱਜਣ ਚੀਮਾ ਨੇ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਦੇ ਅਧੀਨ ਸੁਲਤਾਨਪੁਰ ਲੋਧੀ ਦੇ ਸਰਬਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਅਤੇ ਸਟਰੋਂਗ ਸੀਵਰੇਜ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਵਾਟਰ ਸਪਲਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ。 ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲਦ ਹੀ ਸ਼ਹਿਰ ਦੀਆਂ ਖ਼ਰਾਬ ਹੋ ਚੁੱਕੀਆਂ ਸੜਕਾਂ ਦਾ ਨਿਰਮਾਣ ਵੀ ਸ਼ੁਰੂ ਕਰਵਾਇਆ ਜਾਂਵੇਗਾ, ਤਾਂ ਜੋ ਆਮ ਲੋਕਾਂ ਨੂੰ ਆਵਾਜਾਈ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ。 ਸੱਜਣ ਚੀਮਾ ਨੇ ਹੋਰ ਦੱਸਿਆ ਕਿ ਸੁਲਤਾਨਪੁਰ ਲੋਧੀ ਵਿੱਚ 76 ਕਰੋੜ ਰੁਪਏ ਦੀ ਲਾਗਤ ਨਾਲ ਇਕ ਅਧੁਨਿਕ ਮਲਟੀਪਰਪਸ ਖੇਡ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ, ਜੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ。 ਉਨ੍ਹਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਨਵੀਂ ਇਮਾਰਤ ਦਾ ਨਿਰਮਾਣ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜੋ ਤਿਆਰ ਹੋਣ ਉਪਰੰਤ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਵੇਗੀ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਇਮਾਰਤ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਸੱਜਣ ਚੀਮਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦਾ ਤਹਿਸੀਲ ਕੰਪਲੈਕਸ ਵੀ ਅੰਤਿਮ ਪੜਾਵਾਂ ਵਿੱਚ ਹੈ ਅਤੇ ਜਲਦ ਹੀ ਇਸਨੂੰ ਲੋਕ ਅਰਪਣ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਇੱਕ ਹੀ ਛੱਤ ਹੇਠ ਮਿਲ ਸਕਣਗੀਆਂ。 ਅੰਤ ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਿਆਂ ਦੀ ਨਹੀਂ, ਕੰਮ ਕਰਨ ਵਾਲੀ ਸਰਕਾਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੁਲਤਾਨਪੁਰ ਲੋਧੀ ਨੂੰ ਵਿਕਾਸ ਦੇ ਮਾਡਲ ਸ਼ਹਿਰ ਵਜੋਂ ਉਭਾਰਿਆ ਜਾਵੇਗਾ。
0
comment0
Report
PSParambir Singh Aulakh
Dec 26, 2025 13:21:24
Amritsar, Punjab:ਹਕੀਮਾਂ ਵਾਲਾ ਗੇਟ ’ਚ ਬਿਊਟੀ ਪਾਰਲਰ ਵਿੱਚ ਲੁੱਟ, ਸੀਸੀਟੀਵੀ ’ਚ ਕੈਦ ਹੋਈ ਵਾਰਦਾਤ ਐਕਟਿਵਾ ’ਤੇ ਆਇਆ ਨੌਜਵਾਨ ਪਿਸਤੌਲ ਦਿਖਾ ਕੇ ਬੱਚਿਆਂ ਨਾਲ ਕੀਤੀ ਮਾਰਪੀਟ 27 ਸਾਲਾਂ ਵਿੱਚ ਪਹਿਲੀ ਵਾਰ ਵਾਪਰੀ ਘਟਨਾ, ਪਰਿਵਾਰ ਨੇ ਸੁਰੱਖਿਆ ਦੀ ਲਗਾਈ ਗੁਹਾਰ ਅੰਮ੍ਰਿਤਸਰ ਦੇ ਹਕੀਮਾਂ ਵਾਲਾ ਗੇਟ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਬਿਊਟੀ ਪਾਰਲਰ ਵਿੱਚ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆਈ। ਇਹ ਸਾਰੀ ਘਟਨਾ ਪਾਰਲਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਨੌਜਵਾਨ ਐਕਟਿਵਾ ’ਤੇ ਆ ਕੇ ਪਾਰਲਰ ਦੇ ਬਾਹਰ ਰੁਕਦਾ ਹੈ ਅਤੇ ਅੰਦਰ ਦਾਖ਼ਲ ਹੋ ਜਾਂਦਾ ਹੈ। ਕੁਝ ਹੀ ਪਲਾਂ ਬਾਅਦ ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਪਰਿਵਾਰਕ ਮੈਂਬਰ ਡਰੇ-ਸਹਮੇ ਬਾਹਰ ਨਿਕਲਦੇ ਦਿਖਾਈ ਦਿੰਦੇ ਹਨ। ਪਾਰਲਰ ਮਾਲਕਣ ਸੀਮਾ ਨੇ ਦੱਸਿਆ ਕਿ ਉਹ ਪਿਛਲੇ 27 ਸਾਲਾਂ ਤੋਂ ਇਸ ਥਾਂ ’ਤੇ ਬਿਊਟੀ ਪਾਰਲਰ ਚਲਾ ਰਹੀ ਹੈ, ਪਰ ਕਦੇ ਵੀ ਅਜਿਹੀ ਘਟਨਾ ਨਹੀਂ ਹੋਈ। ਉਹ ਬਹਿਲਾ ਕਹਿੰਦੇ ਹਨ ਕਿ ਵਾਰਦਾਤ ਦੇ ਸਮੇਂ ਉਹ ਘਰ ਮੌਜੂਦ ਨਹੀਂ ਸੀ ਅਤੇ ਪਾਰਲਰ ਵਿੱਚ ਉਸਦੇ ਬੱਚੇ ਇਕੱਲੇ ਕੰਮ ਕਰ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਪਿਸਤੌਲ ਅਤੇ ਦਾਤਰ ਲੈ ਕੇ ਅੰਦਰ ਆ ਗਿਆ। ਬੱਚਿਆਂ ਨੇ ਬਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਲੁਟੇਰੇ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਇਸ ਦੌਰਾਨ ਇੱਕ ਬੱਚੇ ਦੇ ਹੱਥ ’ਤੇ ਸੱਟ ਲੱਗੀ ਅਤੇ ਲੁਟੇਰਾ ਉਸ ਦੀ ਚੇਨ ਵੀ ਖੋਹ ਕੇ ਲੈ ਗਿਆ। ਸੀਮਾ ਨੇ ਦੱਸਿਆ ਕਿ ਬੱਚਿਆਂ ਨਾਲ ਹੋਈ ਖਿੱਚਧੂ ਅਤੇ ਹਿੰਸਾ ਕਾਰਨ ਪੂਰਾ ਪਰਿਵਾਰ ਡਰ ਦੇ ਸਾਏ ਹੇਠ ਜੀ ਰਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬਿਊਟੀ ਪਾਰਲਰ ਵਿੱਚ ਵਾਰਦਾਤ ਹੋਈ ਹੈ, ਕੱਲ੍ਹ ਨੂੰ ਘਰ ਜਾਂ ਬੱਚਿਆਂ ਨੂੰ ਵੀ ਖਤਰਾ ਹੋ ਸਕਦਾ ਹੈ। ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ。 ਪੀੜਤ ਪਰਿਵਾਰ ਮੁਤਾਬਕ ਘਟਨਾ ਦੁਪਹਿਰ ਕਰੀਬ ਤਿੰਨ ਵਜੇ ਵਾਪਰੀ, ਪਰ ਕਾਫੀ ਦੇਰ ਤੱਕ ਪੁਲਿਸ ਮੌਕੇ ’ਤੇ ਨਹੀਂ ਪੁੱਜੀ। ਬਾਅਦ ਵਿੱਚ ਥਾਣੇ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ。
0
comment0
Report
SBSANJEEV BHANDARI
Dec 26, 2025 13:17:35
Zirakpur, Punjab:ज़ीरकपुर पभात रोड पर स्थित जरनैल एनक्लेव-3 में हमलावरों ने एक घर में घुसकर हमला कर दिया। पीड़ित परिवार ने इस घटना को लेकर पुलिस में शिकायत दर्ज करवाई है और आरोपियों के खिलाफ कड़ी कार्रवाई की मांग की है। पीड़ित ने बताया कि पिछले करीब तीन वर्षों से उसकी नाबालिग बेटी को एक युवक लगातार परेशान कर रहा है। उक्त युवक उसकी बेटी के साथ स्कूल में पढ़ता था। जब उसकी हरकतें बढ़ने लगीं, तो मजबूरन पीड़ित ने अपनी बेटी को स्कूल से भी हटा लिया। इसके बावजूद आरोपी युवक ने लड़की को फोन कर परेशान करना जारी रखा और पीड़ित के बेटे को भी जान से मारने की धमकी देता था। पीड़ित के अनुसार जब वह अपनी ड्यूटी पर था और उसकी पत्नी भी घर पर मौजूद नहीं थी, तभी 5–6 हमलावर डंडे और तलवारों से लैस हो कर घर में घुस आए और हमला कर दिया। उसके बाद उनका उससे भी मन नहीं भरा तो उन्होंने जाते जाते उनकी गाड़ी भी तोड़ दी। हमलावरों का संबंध उसी युवक से बताया जा रहा है, जो रामदरबार क्षेत्र का निवासी है। घटना की सूचना मिलते ही पीड़ित ने पुलिस को शिकायत दी। पुलिस ने मामला दर्ज कर जांच शुरू कर दी है। पीड़ित परिवार ने आरोपियों की जल्द गिरफ्तारी और सख्त कार्रवाई की मांग की है।
0
comment0
Report
SNSUNIL NAGPAL
Dec 26, 2025 13:15:48
Fazilka, Punjab:पंजाब के अबोहर में एक व्यक्ति ने नहर किनारे पहुंच अपने एक 2 वर्षीय और एक तीन मांह के दोनों बच्चों को नहर में फेंक दिया । इसके बाद अपनी पत्नी को भी नहर में धक्का दे दिया । जब तीनों पानी में डूब गए तो उक्त व्यक्ति ने खुद भी नहर में छलांग लगा दी । मौके पर राहगीरो ने यह देखा तो उन्होंने तुरंत भाग कर उक्त लोगों को बचाने का प्रयास किया । इस प्रयास के दौरान पानी में डूब रही महिला, उसका पति वह एक दो वर्षीय बच्चे को बाहर निकाल लिया गया । लेकिन परिवार का तीन माह का बच्चा पानी में बह गया । फिलहाल मौके पर पुलिस पहुंची और बच्चे की तलाश की जा रही है प्राप्त जानकारी अनुसार अबोहर के ढाणी विशेषरनाथ के नजदीक एक पति ने पहले अपने दो बच्चों सहित अपनी पत्नी को नहर में धक्का दे दिया और बाद में खुद भी नहर में कुूद गया । हालांकि मौके पर राहगीरों ने उसे बचा लिया । लेकिन दुख की बात ये रही इस घटना के दौरान परिवार का एक तीन महीने का बच्चा नहर के पानी में बह गया । मौके पर पुलिस पहुंची है जिनके द्वारा मामले में जांच करते हुए पानी ने बहे बच्चे की तलाश भी की जा रही है । चश्मदीद के मुताबिक व्यक्ति ने अपने बच्चों सहित पत्नी को पानी ने धक्का दिया । लेकिन उन्होंने उक्त व्यक्ति उसकी पत्नी और उसके एक दो वर्षीय बच्चे को बाहर निकाल लिया । लेकिन एक तीन माह का बच्चा लापता है। जो पानी में बह गया है । महिला वीना रानी का कहना है कि वह अपने पति सहित फार्म जा रहे थे । उसे उसका पति पैसे लेने जाने के नाम पर उसे लेकर आया था । जबकि दोनों में कोई विवाद नहीं था । उसके द्वारा कहा गया कि उसने नहर के पानी में लड्डू तारने है इसलिए वह नहर पर रुके कि अचानक उसके पति के दिमाग में क्या आया कि उसका सौ रहा तीन माह का बच्चा और एक दो वर्षीय बच्चे को उसके पति ने नहर में फेंक दिया । जिसके बाद उसे भी धक्का दे दिया । हालांकि जब वह तीनों पानी में डूबने लगे तो उसका पति भी पानी में कूद गया । इस घटना के बाद महिला का स्वास्थ्य बिगड़ गया जिसे इलाज के लिए अस्पताल भेजा गया है । बताया जा रहा है कि दोनों पति पत्नी अस्पताल में जेरे इलाज है । मौके पर पहुंचे पुलिस अधिकारी का कहना है कि मामले में जांच पड़ताल की जाएगी । फिलहाल पानी में बहे बच्चे की तलाश की जा रही है ।
0
comment0
Report
KBKulbir Beera
Dec 26, 2025 13:07:39
Bathinda, Punjab:ਤਖਤ ਸ੍ਰੀ ਦਮਦਮਾ ਸਾਹਿਬ ਤੋਂ ਨਿਕਲਿਆ ਨਗਰ ਕੀਰਤਨ ਸਾਹਿਬੇ ਕਮਾਲ ਸ੍ਰੀ ਗੁਰੁ ਗੋਬਿੰਦ ਜੀ ਦੇ ਪ੍ਰਕਾਸ ਉਤਸਵ ਨੂੰ ਸਮਰਪਿਤ ਮਾਲਵੇ ਅੰਦਰ ਸਥਿਤ ਦਸਮ ਪਿਤਾ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਸਿੱਖ ਜਗਤ ਦੇ ਚੋਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ, ਤਖ਼ਤ ਸਾਹਿਬ ਤੋ ਪੰਜ ਪਿਆਰੀਆਂ ਦੀ ਆਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਸਜਾਏ ਗਏ ਨਗਰ ਕੀਰਤਨ ਦੋਰਾਨ ਤਖ਼ਤ ਸਾਹਿਬ ਦੇ ਹਜੂਰੀ ਰਾਗੀਆਂ ਵੱਲੋ ਰਸਮਈ ਕੀਰਤਨ ਕੀਤਾ ਗਿਆ ਨਗਰ ਕੀਰਤਨ ਅੱਗੇ ਸਿੱਖ ਨੋਜਵਾਨਾਂ ਵੱਲੋ ਗਤਕੇ ਦੇ ਜੋਹਰ ਦਿਖਾਜ਼ਏ ਗਏ। ਨਗਰ ਕੀਰਤਨ ਦੌਰਾਨ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸੰਗਤਾਂ ਨੂੰ ਸੰਗਤਾ ਨੂੰ ਗੁਰਪੂਰਵ ਦੀ ਵਧਾਈ ਦਿੰਦੇ ਗੁਰੂ ਜੀ ਦੇ ਜੀਵਨ ਤੇ ਚਾਨਣਾ ਪਾਇਆ, ਸਿੰਘ ਸਾਹਿਬ ਨੇ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸ਼ਹੀਦੀ ਦਿਹਾੜੇ ਅਤੇ ਪ੍ਰਕਾਸ਼ ਪੁਰਬ ਇਕੱਠੇ ਮਨਾਏ ਜਾ ਰਹੇ ਹਨ,ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਨੇ ਦੱਸਿਆ ਕਿ 27 ਦਸੰਬਰ ਨੂੰ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਾਉਣ ਉਪਰੰਤ ਸਮਾਗਮ ਕੀਤੇ ਜਾਣਗੇ ਜਿਸ ਵਿੱਚ ਉਹਨਾਂ ਸੰਗਤਾਂ ਨੂੰ ਪੱਜਣ ਦੀ ਅਪੀਲ ਵੀ ਕੀਤੀ।
0
comment0
Report
AMAjay Mahajan
Dec 26, 2025 13:06:10
0
comment0
Report
VSVARUN SHARMA
Dec 26, 2025 12:33:00
Kapurthala, Punjab:शहीद उदम सिंह के जन्म दिवस पर विशेष कार्यक्रम आयोजित कपूरथला में कम्बोज बिरादरी की ओर से शहीद उदम सिंह स्किल्ड एंड एंटरप्रेन्योर यूनिवर्सिटी की स्थापना के लिए उद्घाटनी समारोह आयोजित किया गया। इस दौरान पंजाब के कैबिनेट मंत्री अमन अरोड़ा और विधायक गोल्डी कम्बोज विशेष रूप से उपस्थित रहे。 कैबिनेट मंत्री के संबोधन कैबिनेट मंत्री अमन अरोड़ा ने कहा कि कपूरथला के लोग भाग्यशाली हैं कि उन्हें शहीदों के नाम पर एक विशिष्ट पहचान मिलने जा रही है। उन्होंने कहा कि इस यूनिवर्सिटी से न केवल नौजवानों को शहीदों के बारे में जानकारी मिलेगी, बल्कि वे विभिन्न कोर्सों के माध्यम से अपने भविष्य को उज्ज्वल बना सकेंगे。 पंजाब सरकार की प्रतिबद्धता कैबिनेट मंत्री ने कहा कि पंजाब सरकार इस यूनिवर्सिटी को चलाने के लिए हर संभव सहायता प्रदान करेगी। उन्होंने कहा कि सरकार जल्द ही इस यूनिवर्सिटी को शुरू करने के लिए प्रतिबद्ध है। वीर बाल दिवस पर टिप्पणी कैबिनेट मंत्री ने वीर बाल दिवस पर कहा कि यह दिन विश्व के लिए महत्वपूर्ण है, लेकिन इसका नाम वीर बाल दिवस की जगह साहिबजादे बलिदान दिवस रखना अधिक उचित होगा。 नौजवानों के लिए सरकार की पहल कैबिनेट मंत्री ने कहा कि पंजाब सरकार नौजवानों के पलायन को रोकने के लिए शिक्षा और रोजगार के क्षेत्र में अच्छे प्लेटफार्म उपलब्ध करा रही है। उन्होंने कहा कि समाज को भी इस काम में सरकार का साथ देना होगा。 नशा विरोधी अभियान कैबिनेट मंत्री ने कहा कि पंजाब में नशों को रोकने के लिए युद्धस्तर पर अभियान चलाया जा रहा है, जिसके अच्छे परिणाम सामने आ रहे हैं। उन्होंने कहा कि नशा बेचने वाले लोग या तो काम बंद कर रहे हैं या प्रदेश छोड़कर जा रहे हैं।
0
comment0
Report
BSBhushan Sharma
Dec 26, 2025 12:32:43
akhra, Himachal Pradesh:शिक्षकों की भूमिका से तय होती है स्कूलों की पहचान : कृषि मंत्री प्रो. चंद्र कुमार कृषि मंत्री ने बरियाल स्कूल के मेधावी छात्रों को किया सम्मानित कृषि एवं पशुपालन मंत्री प्रो. चंद्र कुमार ने आज राजकीय वरिष्ठ माध्यमिक विद्यालय बरियाल के वार्षिक पारितोषिक वितरण समारोह में बतौर मुख्य अतिथि शिरकत की। इस दौरान उन्होंने मेधावी विद्यार्थियों को पुरस्कार प्रदान किए तथा उनके उज्ज्वल भविष्य की शुभकामनाएं दीं। अपने संबोधन में कृषि मंत्री ने कहा कि शिक्षा के क्षेत्र में कांग्रेस सरकारों का विशेष योगदान रहा है। नगरोटा सूरियां में पूर्व मुख्य संसदीय सचिव नीरज भारती द्वारा स्थापित डिग्री कॉलेज आज क्षेत्र के विद्यार्थियों के लिए उच्च शिक्षा का प्रमुख केंद्र बन चुका है, जहां बड़ी संख्या में छात्र-छात्राएं अध्ययनरत हैं। उन्होंने कहा कि विधानसभा क्षेत्र के सरकारी स्कूलों का आधारभूत ढांचा कांग्रेस सरकारों के कार्यकाल में ही सुदृढ़ हुआ है और अब प्रदेश सरकार शिक्षा की गुणवत्ता सुनिश्चित करने की दिशा में ठोस कदम उठा रही है। उन्होंने बताया कि प्रदेश सरकार ने पहली कक्षा से अंग्रेजी माध्यम में पढ़ाई शुरू की है तथा अगले सत्र से प्रदेश के 100 सरकारी स्कूलों में सीबीएसई पाठ्यक्रम भी लागू किया जाएगा। इसके अतिरिक्त प्रत्येक विधानसभा क्षेत्र में डे-बोर्डिंग स्कूल स्थापित किए जा रहे हैं, जिनमें आधुनिक सुविधाएं उपलब्ध करवाई जाएंगी। ज्वाली विधानसभा क्षेत्र के ठंगर में डे-बोर्डिंग स्कूल का निर्माण कार्य युद्धस्तर पर जारी है। वर्तमान सरकार के प्रयासों के परिणामस्वरूप हिमाचल प्रदेश ने शिक्षा रैंकिंग में देशभर में उल्लेखनीय स्थान प्राप्त किया है। उन्होंने कहा कि इस विद्यालय के नए भवन का निर्माण भी कांग्रेस सरकार द्वारा ही करवाया गया है। कृषि मंत्री ने अध्यापकों से सरकारी स्कूलों में घटती छात्र संख्या पर आत्मचिंतन करने का आह्वान किया। उन्होंने स्पष्ट किया कि किसी भी शिक्षण संस्थान की पहचान उसकी ऊंची इमारतों से नहीं,बल्कि शिक्षकों की भूमिका से तय होती है। इसलिए शिक्षकों को आधुनिक एवं तकनीकी युग के अनुरूप अपनी शिक्षण पद्धतियों में समयानुसार परिवर्तन करना चाहिए। इस अवसर पर कृषि मंत्री ने क्षेत्र के किसानों के लिए 213.40 करोड़ रुपये की लागत से प्रस्तावित सुखाहार मध्यम सिंचाई योजना की जानकारी देते हुए बताया कि इससे तीन विधानसभा क्षेत्रों की 22 पंचायतों की 2186 हेक्टेयर भूमि को सिंचाई सुविधा उपलब्ध होगी। इस योजना की डीपीआर जल संसाधन मंत्रालय, नई दिल्ली में निवेश स्वीकृति की प्रक्रिया में है। समारोह में विद्यार्थियों द्वारा रंगारंग सांस्कृतिक कार्यक्रम प्रस्तुत किए गए। कृषि मंत्री ने सांस्कृतिक कार्यक्रम प्रस्तुत करने वाले विद्यार्थियों को अपनी ऐच्छिक निधि से 15 हजार रुपये देने की घोषणा की। उन्होंने शैक्षणिक, सांस्कृतिक, खेलकूद एवं अन्य गतिविधियों में उत्कृष्ट प्रदर्शन करने वाले विद्यार्थियों को पुरस्कार भी वितरित किए। इससे पूर्व विद्यालय के प्रधानाचार्य ने मुख्य अतिथि का स्वागत किया तथा विद्यालय की गतिविधियों एवं उपलब्धियों का विस्तृत विवरण प्रस्तुत किया।
0
comment0
Report
RKRAJESH KATARIA
Dec 26, 2025 12:06:21
Firozpur, Punjab:सरहदी जिला फिरोजपुर में एंटी नारकोटिक टास्क फोर्स रेंज ने दो नशा तस्करों को गिरफ्तार कर उनके पास से तीन किलो 132 ग्राम हेरोइन की बारामद इनमें से एक अर्श तस्कर पहले भी चार किलो हेरोइन के मामले में था वांछित यह पाकिस्तान के नशा तस्करों के था वर्चुअल नम्बरो तरीके से करते थे बात दोनों नौजवान की उमर 19 से 20 साल ए एन टी एफ के अधिकारी भूपिंदर सिंह ने दी जानकारी एंकर जिला फिरोजपुर में एंटी नारकोटिक टास्क फोर्स रेंज ने दो नशा तस्करों को गिरफ्तार कर उनके पास से तीन किलो 132 ग्राम हेरोइन बरामद की गई भूपिंदर सिंह उप कप्तान पुलिस ए एन टी एफ ने जानकारी देते हुए बताया कि नशों के खिलाफ हमारी लड़ाई जारी है दो नशा तस्करों को गिरफ्तार कर उनके पास से तीन किलो 132 ग्राम हेरोइन बारामद की गई है इनमें से एक अर्श तस्कर पहले भी चार किलो हेरोइन के मामले में वांछित था और इसके पीछे हमारी टीमे लगी हुई थी और हमें जानकारी मिली कि यह फिर से कंसाइनमेंट लेकर आ रहे है जिससे करवाई करने पर इन्हें पकड़ा गया है यह पाकिस्तान के नशा तस्करों के साथ वर्चुअल नम्बरो तरीके से बातचीत करते थे हम आगे की जांच कर रहे है महायोग अदालत में पेश कर इनका रिमांड लेकर आगे जांच की जाएगी कि इनके साथ ओर कौन कौन है और इन्होंने आगे कहा हेरोइन देनी थी इसकी जांच की जा रही है बाइट भूपिंदर सिंह उप कप्तान पुलिस ए एन टी एफ
0
comment0
Report
KBKulbir Beera
Dec 26, 2025 11:54:07
Bathinda, Punjab:ਧੁੰਦਾਂ ਕਾਰਨ ਹੋ ਰਹੇ ਐਕਸੀਡੈਂਟਾਂ ਨੂੰ ਰੋਕਣ ਲਈ ਬਠਿੰਡਾ ਪੁਲਿਸ ਨੇ ਸ਼ੁਰੂ ਕੀਤੀ ਜਾਗਰੂਕ ਮੁਹਿੰਮ ਕਾਰਾਂ ਦੀਆਂ ਸੀਟ ਬੈਲਟਾਂ ਲਗਾ ਕੇ ਡਰਾਈਵਿੰਗ ਕਰਨ ਵਾਲਿਆਂ ਨੂੰ ਦਿੱਤੇ ਗੁਲਾਬ ਦੇ ਫੁੱਲ ਬਿਨਾਂ ਹੈਲਮਟ ਦੋ ਪਹੀਆ ਵਾਹਣ ਚਲਾਉਣ ਵਾਲਿਆਂ ਨੂੰ ਵੰਡੇ ਹੈਲਮਟ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਧੁੰਦਾ ਕਾਰਨ ਹੋ ਰਹੇ ਐਕਸੀਡੈਂਟਾਂ ਨੂੰ ਰੋਕਣ ਵਾਸਤੇ ਅੱਜ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਵਿੱਚ ਦੋ ਪਹੀਆ ਵਾਹਣ ਚਲਾਉਣ ਵਾਲੇ ਲੋਕਾਂ ਨੂੰ ਹੈਲਮਟ ਦਿੱਤੇ ਕਾਰਾਂ ਦੀਆਂ ਡਰਾਈਵਿੰਗ ਕਰਨਾ ਸਮੇਂ ਸੀਟ ਬੈਲਟ ਲਾ ਕੇ ਚਲਾਉਣ ਵਾਲਿਆਂ ਨੂੰ ਗੁਲਾਬ ਦੇ ਫੁੱਲ ਦਿੱਤੇ ਅਤੇ ਨਾਲ ਹੀ ਗਰੀਬ ਰਿਕਸ਼ਾ ਚਾਲਕਾਂ ਨੂੰ ਰੇਡੀਅਮ ਬੈਲਟਾਂ ਦਿੱਤੀਆਂ ਅਤੇ ਟਰੈਕਟਰ ਟਰਾਲੀਆਂ ਦੇ ਲਗਾਏ ਰੇਡੀਅਮ ਸਟੀਕਰ ਇਸ ਮੌਕੇ ਐਸਐਸ ਪੀ ਬਠਿੰਡਾ ਅਮਨੀਤ ਕੌਂਡਲ ਨੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ ਅਤੇ ਟਰੈਫਿਕ ਸਬੰਧੀ ਜਾਗਰੂਕ ਵੀ ਕੀਤਾ ਕਿ किस ਤਰ੍ਹਾਂ ਇਹਨਾਂ ਧੁੰਦਾਂ ਦੇ ਵਿੱਚ ਤੁਸੀਂ ਡਰਾਈਵਿੰਗ ਕਰਨੀ ਹੈ ਆਪਣਾ ਤੇ ਸਾਹਮਣੇ ਵਾਲੇ ਦਾ ਖਿਆਲ ਕਿਵੇਂ ਰੱਖਣਾ ਹੈ। ਐਸਐਸਪੀ ਨੇ ਕਿਹਾ ਕਿ ਇਹ ਮੁਹਿੰਮ ਸਾਡੀ ਲਗਾਤਾਰ ਚਲਦੀ ਰਹੇਗੀ ਕਿਉਂਕਿ ਪੰਜਾਬ ਸਰਕਾਰ ਦੇ ਸਖਤ ਦਿਸ਼ਾ ਨਿਰਦੇਸ਼ ਹਨ ਕਿ पंजाब ਦੀਆਂ sੜਕਾਂ ਤੋਂ ਐਕਸੀਡੈਂਟਾਂ ਦੀ ਗਿਣਤੀ ਘਟਾਉਣੀ ਹੈ ਤਾਂ ਜੋ ਕਿਸੇ ਦੀ ਕੀਮਤੀ ਜਾਣ ਨਾ ਜਾਵੇ।
0
comment0
Report
Advertisement
Back to top