icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
148024
Zee NewsZee NewsFollow17 Jul 2024, 06:29 pm

ਪਟਿਆਲਾ ਦੇ ਡੀਆਈਜੀ ਨੇ ਨਸ਼ਾ ਵੇਚਣ ਵਾਲਿਆਂ ਨੂੰ ਦਿੱਤੀ ਚੇਤਾਵਨੀ, ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾਣਗੀਆਂ

Dhuri, Punjab:

ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਪਟਿਆਲਾ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਸੁਚੇਤ ਕਰਦਿਆਂ ਧੂਰੀ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 'ਮਿਸ਼ਨ ਸਹਿਯੋਗ' ਤਹਿਤ ਸਮਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਣ। ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਵਿਸ਼ਾਲ ਜਾਗਰੂਕਤਾ ਮੁਹਿੰਮ ਵਿੱਚ ਡੀ.ਆਈ.ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸੀ.ਐਮ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ DGP ਦੀ ਅਗਵਾਈ ਹੇਠ ਸੂਬੇ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਾ ਰਿਹਾ ਹੈ। ਨਸ਼ਾ ਛੁਡਾਉਣ ਲਈ ਪੂਰੀ ਤਨਦੇਹੀ ਨਾਲ ਪ੍ਰਾਪਤੀ ਕੀਤੀ ਗਈ, ਜਿਸ ਲਈ ਹਰ ਨਾਗਰਿਕ ਨੂੰ ਅੱਗੇ ਆਉਣਾ ਚਾਹੀਦਾ ਹੈ।

0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

कुल्लू में IND गठबंधन के बैनर तले कांग्रेस-CPM का विरोध प्रदर्शन, CEC इस्तीफे की मांग

Kullu, Himachal Pradesh:देश भर में SIR के विरोध में कांग्रेस और अन्य सहयोगी दल प्रदर्शन कर रहे हैं। इसी कड़ी में कुल्लू जिला में भी IND गठबंधन के बैनर तले कांग्रेस और CPM की ओर से विरोध प्रदर्शन किया जाएगा। आगामी 7 तारीख को कुल्लू जिला मुख्यालय में संयुक्त रूप से एक बड़ा प्रदर्शन होगा। और मुख्य चुनाव आयुक्त ज्ञानेश कुमार के इस्तीफे की मांग की जाएगी। इसके बाद ब्लॉक स्तर पर भी इस तरह के प्रदर्शन आयोजित किए जाएंगे। कुल्लू में पत्रकार वार्ता को संबोधित करते हुए कुल्लू जिला अध्यक्ष सेस राम आजाद ने कहा कि SAR का दुरुपयोग करके बीजेपी ने अपनी सरकार बनाई है। ऐसे में उन्होंने लोकतंत्र का दुरुपयोग किया है। इसी के विरोध में कांग्रेस की ओर से यह प्रदर्शन किया जाएगा और IND गठबंधन के सहयोगी दल भी उनके समर्थन में आगे आएंगे। आज कांग्रेस और CPM की ओर से संयुक्त रूप से पत्रकार वार्ता की गई। इस दौरान CPM के जिला सचिव नारायण चौहान भी मौजूद रहे। उन्होंने कहा कि CPM लगातार केंद्र सरकार की गलत नीतियों का विरोध करती आई है। ऐसे में उन्होंने कहा कि करीब देश में 13 करोड़ से अधिक वोटों का दुरुपयोग हुआ है और इतने ही वोटों से बीजेपी ने भी जीत हासिल की है। ऐसे में इस सब के विरोध में कुल्लू में भी कांग्रेस के साथ मिलकर CPM और IND गठबंधन के सभी दल प्रदर्शन करेंगे। कांग्रेस जिला अध्यक्ष सेस राम आजाद ने कहा कि 2 तारीख से लेकर 8 तारीख तक विभिन्न कार्यक्रम आयोजित किए जा रहे हैं। इसी घड़ी में आज बैठक और पत्रकार वार्ता का आयोजन किया गया था; आगामी 7 तारीख को एक बड़ा प्रदर्शन कुल्लू जिला मुख्यालय में होगा और उसके बाद ब्लॉक स्तर पर भी इस तरह के कार्यक्रम आयोजित करवाए जाएंगे।
0
0
Report
Advertisement

कांगड़ा घाटी रेल सेवा फिर बंद, कांग्रेस बीजेपी पर सवालों की बारिश

Nurpur, Himachal Pradesh:कांगड़ा घाटी रेल सेवा फिर बंद रेल सेवा फिर बंद होने पर कांग्रेस का भाजपा पर हमला चक्की रेल पुल बनने के बाद भी सेवा बंद, अनुराग शर्मा ने सांसदों और केंद्र सरकार से जवाब मांगा लोकेशन नूरपुर, भूषण शर्मा कांगड़ा घाटी की रेल सेवा एक बार फिर बंद होने पर कांग्रेस ने भाजपा सांसदों और केंद्र सरकार पर सवाल उठाए हैं। जिला कांग्रेस अध्यक्ष एवं राज्यसभा सांसद अनुराग शर्मा ने फतेहपुर मे पत्रकारवार्ता को सम्बोधित करते हुए कहा कि चक्की रेलवे पुल तैयार होने के बाद रेल सेवा दोबारा शुरू हुई, लेकिन कुछ ही समय बाद फिर बंद हो गई। उन्होंने कहा कि जनता को नियमित रेल सेवा चाहिए, केवल हरी झंडी दिखाने की औपचारिकता नहीं। करीब चार साल तक बंद रही कांगड़ा घाटी रेल सेवा को चक्की रेलवे पुल तैयार होने के बाद दोबारा शुरू किया गया था। रेल सेवा शुरू होने के कुछ समय बाद इसके फिर बंद होने से यात्रियों और स्थानीय लोगों की परेशानी बढ़ गई है। अनुराग शर्मा ने कहा कि रेल सेवा बहाल करवाने के लिए रेलवे संघर्ष समिति ने धरना-प्रदर्शन किए थे और कांग्रेस भी आंदोलन में शामिल रही। उन्होंने कहा कि रेल सेवा शुरू करवाने के बो खुद भी संघर्ष समिति के साथ खड़े हुए थे, लेकिन अब सेवा दोबारा बंद होने पर भाजपा की सक्रियता नजर नहीं आ रही। हम भाजपा सांसदों और केंद्र सरकार से पूछना चाहते हैं कि जिस रेल सेवा को हरी झंडी दिखाकर जनता को समर्पित किया गया था, वह दोबारा बंद क्यों हो गई? हरी झंडी रेल सेवा शुरू करने के लिए दी गई थी या बंद करने के लिए? रेलवे संघर्ष समिति ने लगातार आवाज उठाई और कांग्रेस भी उनके साथ खड़ी रही। उस हम खुद भी संघर्ष में शामिल हुए थे, लेकिन अब रेल सेवा बंद होने के बाद भाजपा सांसदों को जनता के बीच आकर जवाब देना चाहिए। अनुराग शर्मा ने कहा कि कांगड़ा घाटी की रेल सेवा क्षेत्र के लोगों के लिए बेहद महत्वपूर्ण है। उन्होंने स्पष्ट किया कि कांग्रेस रेलवे संघर्ष समिति के साथ मिलकर इस मुद्दे को आगे भी उठाती रहेगी। कांग्रेस रेलवे संघर्ष समिति के साथ पूरी मजबूती से खड़ी है। हमारा प्रयास रहेगा कि कांगड़ा घाटी में रेल सेवा नियमित रूप से बहाल हो और लोगों को इसका स्थायी लाभ मिले। यह जनता से जुड़ा महत्वपूर्ण मुद्दा है और कांग्रेस इसे लगातार उठाती रहेगी। वहीं, संगठन को लेकर अनुराग शर्मा ने कहा कि कांग्रेस को बूथ स्तर तक मजबूत करने के लिए व्यापक अभियान चलाया जाएगा। उन्होंने दावा किया कि आने वाले विधानसभा चुनाव में कांग्रेस की सरकार दोबारा बनेगी और कांगड़ा की सभी 15 विधानसभा सीटों पर पार्टी जीत दर्ज करेगी। बाइट — अनुराग शर्मा, जिला कांग्रेस अध्यक्ष एवं राज्यसभा सांसद हम संगठन को बूथ स्तर तक मजबूत करेंगे। कार्यकर्ता सीधे जनता के बीच जाएंगे, उनकी समस्याएं सुनेंगे और उन्हें मजबूती से उठाएंगे। जिले की सभी विधानसभा क्षेत्रों में ब्लॉक स्तर पर कांग्रेस कमेटियों का गठन हो चुका है। हमारा लक्ष्य संगठन को बूथ स्तर तक मजबूत करना है और हमें पूरा विश्वास है कि आने वाले समय में कांग्रेस की सरकार दोबारा बनेगी और कांगड़ा की 15 की 15 विधानसभा सीटों पर कांग्रेस जीत हासिल करेगी कांगड़ा घाटी रेल सेवा दोबारा बंद होने का मुद्दा अब राजनीतिक रूप लेता दिख रहा है। कांग्रेस ने सरकार और भाजपा सांसदों से रेल सेवा बंद होने का कारण स्पष्ट करने की मांग की है, वहीं संगठन को बूथ स्तर तक मजबूत करने का अभियान तेज करने की बात कही है。
0
0
Report

अमृतसर में मैड संधू हत्या: पुलिस ने कई अहम लीड्स का किया खुलासा

Amritsar, Punjab:अमृतसर में सोशल मीडिया इन्फ्लुएंसर मैड संधू की गोलियां मारकर हत्या करने के मामले में पुलिस कमिश्नर हरमनबीर सिंह गिल घटनास्थल पर पहुंचे। पुलिस कमिश्नर ने बताया कि मैड संधू को पहले से ही फॉलो किया जा रहा था। इसके बाद जब वह लुहारका रोड स्थित कार वॉशिंग पॉइंट पर पहुंचे तो वहां उन्हें गोलियां मार दी गईं। उन्होंने बताया कि वारदात को अंजाम देने के बाद शूटर लुहारका रोड पर ही आगे की तरफ गए थे। पुलिस के पास इस मामले में कई अहम लीड्स हैं और जल्द ही इसके अच्छे नतीजे सामने आएंगे। पुलिस कमिश्नर ने कहा कि मैड संधू की हत्या किसने की और किसने इसकी साजिश रची, इस बारे में पुलिस को पूरी जानकारी मिल चुकी है। जल्द ही मामले में बड़े खुलासे किए जाएंगे।
0
0
Report

कपूरथला के पुल के पास निर्माण पर ग्रामीणों ने जताया रोष

Kapurthala, Punjab:ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਢੰਗੇ ਪੁੱਲ ਨੇੜੇ ਨਿਰਮਾਣ ਨੂੰ ਲੈ ਕੇ ਵਿਰੋਧ, ਇਲਾਕਾ ਵਾਸੀਆਂ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ ਲੋਕਾਂ ਦਾ ਦਾਅਵਾ—ਬਰਸਾਤੀ ਪਾਣੀ ਦੀ ਨਿਕਾਸੀ ਅਤੇ ਕੁਦਰਤੀ ਵਹਿਣ ਪ੍ਰਭਾਵਿਤ ਹੋਣ ਦਾ ਖ਼ਦਸ਼ਾ, ਦਰਜਨਾਂ ਪਿੰਡਾਂ ’ਤੇ ਹੜ੍ਹ ਵਰਗੀ ਸਥਿਤੀ ਦਾ ਖਤਰਾ ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਢੰਗੇ ਪੁੱਲ ਨੇੜੇ ਚੱਲ ਰਹੇ ਨਿਰਮਾਣ ਕਾਰਜ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਰੋਸ ਵਧਦਾ ਨਜ਼ਰ ਆ ਰਿਹਾ ਹੈ। ਇਲਾਕਾ ਵਾਸੀਆਂ ਨੇ ਨਿਰਮਣ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਜੇਕਰ ਇਸ ਨਿਰਮਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਕੁਦਰਤੀ ਪਾਣੀ ਦੇ ਵਹਿਣ ਦਾ ਰਸਤਾ ਪ੍ਰਭਾਵਿਤ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਖਮਿਆਜ਼ਾ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਲੋਕਾਂ ਦਾ ਦਾਅਵਾ ਹੈ ਕਿ ਇਲਾਕੇ ਵਿੱਚ ਬਰਸਾਤ ਦੌਰਾਨ ਪਾਣੀ ਦੇ ਨਿਕਾਸ ਲਈ ਕੁਦਰਤੀ ਵਹਾਅ ਦਾ ਅਹਿਮ ਰੋਲ ਹੈ। ਉਨ੍ਹਾਂ ਨੂੰ ਖਦਸ਼ਾ ਹੈ ਕਿ ਨਿਰਮਾਣ ਕਾਰਨ ਜੇਕਰ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਤਾਂ ਭਾਰੀ ਬਰਸਾਤ ਮੌਕੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਣ ਸਕਦੀ ਹੈ। ### ‘ਮਸਲਾ ਸਿਰਫ਼ ਇੱਕ ਥਾਂ ਦਾ ਨਹੀਂ, ਕਈ ਪਿੰਡਾਂ ਦੀ ਸੁਰੱਖਿਆ ਨਾਲ ਜੁੜਿਆ’ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਢੰਗੇ ਪੁੱਲ ਜਾਂ ਇਸ ਦੇ ਆਸ-ਪਾਸ ਦੇ ਇਲਾਕੇ ਤੱਕ ਸੀਮਤ ਨਹੀਂ ਹੈ, ਸਗੋਂ ਇਸ ਨਾਲ ਪਾਣੀ ਦੇ ਕੁਦਰਤੀ ਵਹਾਅ ’ਤੇ ਨਿਰਭਰ ਕਈ ਪਿੰਡਾਂ ਦੀ ਸੁਰੱਖਿਆ ਵੀ ਜੁੜੀ ਹੋਈ ਹੈ। ਲੋਕਾਂ ਨੇ ਮੰਗ ਕੀਤੀ ਹੈ कि ਨਿਰਮਾਣ ਕਾਰਜ ਦੀ ਤਕਨੀਕੀ ਜਾਂਚ ਕਰਵਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ。 ਲੋਕਾਂ ਨੇ ਸਵਾਲ ਉਠਾਇਆ ਕਿ ਜੇਕਰ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਬਰਸਾਤ ਦੇ ਮੌਸਮ ਵਿੱਚ ਪਾਣੀ ਦਾ ਵਹਾਅ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੌਕੇ ਦਾ ਨਿਰੀਖਣ ਕਰਕੇ ਪਾਣੀ ਦੇ ਕੁਦਰਤੀ ਵਹਾਅ ਦੀ ਸਥਿਤੀ ਸਪੱਸ਼ਟ ਕੀਤੀ ਜਾਵੇ。 ### ਪ੍ਰਸ਼ਾਸਨ ਨੂੰ ਚੇਤਾਵਨੀ—ਮੰਗ ਨਾ ਮੰਨੀ ਤਾਂ ਸੰਘਰਸ਼ ਇਲਾਕਾ ਵਾਸੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਚੁੱਪ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਅਤੇ ਨਿਰਮਾਣ ਕਾਰਜ ਤੋਂ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਣ ਸਬੰਧੀ ਲੋਕਾਂ ਦੇ ਖਦਸ਼ੇ ਦੂਰ ਨਾ ਕੀਤੇ ਗए ਤਾਂ ਇਲਾਕਾ ਵਾਸੀਆਂ ਵੱਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਲੋਕਾਂ ਨੇ ਮੰਗ ਕੀਤੀ ਕਿ ਕਿਸੇ ਵੀ ਨਿਰਮਾਣ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਸ ਦੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਆਸ-ਪਾਸ ਦੇ ਪਿੰਡਾਂ ’ਤੇ ਪੈਣ ਵਾਲੇ ਸੰਭਾਵਿਤ ਪ੍ਰਭਾਵ ਦੀ ਪੂਰੀ ਜਾਂਚ ਕੀਤੀ ਜਾਵੇ。 ਹੁਣ ਦੇਖਣਾ ਇਹ ਹੋਵੇਗਾ ਕਿ ਇਲਾਕਾ ਵਾਸੀਆਂ ਦੇ ਇਨ੍ਹਾਂ ਖਦਸ਼ਿਆਂ ਨੂੰ ਪ੍ਰਸ਼ਾਸਨ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਅਤੇ ਕੀ ਢੰਗੇ ਪੁੱਲ ਨੇੜੇ ਹੋ ਰਹੇ ਨਿਰਮਾਣ ਨੂੰ ਲੈ ਕੇ ਕੋਈ ਤਕਨੀਕੀ ਜਾਂਚ ਜਾਂ ਮੌਕੇ ਦਾ ਨਿਰੀਖਣ ਕਰਵਾਇਆ ਜਾਵਦਾ ਹੈ。
0
0
Report
Advertisement

नूरपुर शहर की समस्याओं के समाधान के लिए सोमवार को अहम बैठक

Nurpur, Himachal Pradesh:नूरपुर शहर की समस्याओं को लेकर सोमवार को होगी अहम बैठक नगरपरिषद अध्यक्ष नीति महाजन ने दुकानदारों से की बैठक मे शामिल होने की अपील एंकर -नगर परिषद नूरपुर की अध्यक्ष नीति महाजन ने मीडिया से बातचीत करते हुए नूरपुर शहर से जुड़े विभिन्न जनसमस्याओं और उनके समाधान को लेकर महत्वपूर्ण जानकारी साझा की। उन्होंने व्यापार मंडल के प्रधानों व सभी दुकानदारों से अपील की कि सोमवार को आयोजित होने वाली बैठक में अधिक से अधिक संख्या में पहुंचकर शहर की समस्याओं को सामने रखें, ताकि सामूहिक चर्चा के माध्यम से उनके समाधान की दिशा में प्रभावी कदम उठाए जा सकें। नीति महाजन ने बताया कि सोमवार को होने वाली बैठक में नूरपुर शहर से संबंधित विभिन्न समस्याओं पर विस्तार से चर्चा की जाएगी। बैठक का उद्देश्य शहर की मौजूदा समस्याओं को प्राथमिकता के आधार पर चिन्हित करना और संबंधित विभागों तथा जिम्मेदार प्रतिनिधियों के साथ मिलकर उनके समाधान के लिए आवश्यक कदम उठाना है। उन्होंने कहा कि शहर की समस्याओं का समाधान केवल नगर परिषद के स्तर पर ही संभव नहीं है, बल्कि इसके लिए शहरवासियों, व्यापारियों, पुलिस प्रशासन, पार्षदों और अन्य संबंधित पक्षों का सहयोग भी आवश्यक है। इसी को ध्यान में रखते हुए बैठक में विभिन्न वर्गों के प्रतिनिधियों को शामिल किया जा रहा है। बैठक में एसडीएम नूरपुर, व्यापार मंडल के प्रतिनिधि, पुलिस प्रशासन तथा नगर परिषद के पार्षद विशेष रूप से मौजूद रहेंगे। इस दौरान शहर में यातायात व्यवस्था, बाजार क्षेत्र से जुड़ी समस्याओं, सार्वजनिक सुविधाओं, साफ-सफाई सहित अन्य स्थानीय मुद्दों पर चर्चा होने की उम्मीद है। नगर परिषद अध्यक्ष नीति महाजन ने दुकानदारों से आग्रह किया कि वे बैठक में अपनी समस्याओं और सुझावों के साथ पहुंचे। उन्होंने कहा कि आम जनता की भागीदारी से ही शहर की वास्तविक समस्याओं को बेहतर तरीके से समझा जा सकता है और उनके समाधान के लिए प्रभावी योजना तैयार की जा सकती है। उन्होंने शहर के लोगों से अपील करते हुए कहा कि नूरपुर को बेहतर और व्यवस्थित शहर बनाने के लिए सभी वर्गों को मिलकर सहयोग करना होगा। सोमवार की बैठक को इसी दिशा में एक महत्वपूर्ण पहल के रूप में देखा जा रहा है।
0
0
Report

पटियाला में नशा विरोधी अभियान में 20 हॉटस्पॉट पर छापेमारी, 10 ग्राम heroin बरामद

Patiala, Punjab:ਪਟਿਆਲਾ ਵਿੱਚ ਨਸ਼ਿਆਂ ਖ਼ਿਲਾਫ਼ ਵੱਡਾ CASO ਆਪ੍ਰੇਸ਼ਨ, 20 ਹੌਟਸਪੌਟ ਇਲਾਕਿਆਂ ਵਿੱਚ ਪੁਲਿਸ ਦੀ ਛਾਪੇਮਾਰੀ; 10 ਗ੍ਰਾਮ ਹੈਰੋਇਨ ਬਰਾਮਦ, 3 ਖ਼ਿਲਾਫ਼ FIR ਦਰਜ ਪਟਿਆਲਾ: ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਐਤਵਾਰ ਨੂੰ ਪਟਿਆਲਾ ਵਿੱਚ ਵੱਡੇ ਪੱਧਰ ’ਤੇ CASO (ਕਾਰਡਨ ਐਂਡ ਸਰਚ ਆਪ੍ਰੇਸ਼ਨ) ਚਲਾਇਆ ਗਿਆ। ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਦੀ ਮੌਜੂਦਗੀ ਵਿੱਚ ਪੁਲਿਸ ਵੱਲੋਂ ਸ਼ਹਿਰ ਦੇ ਕਰੀਬ 20 ਹੋਟਸਪੌਟ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਆਪ੍ਰੇਸ਼ਨ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਰਿਹਾ। ਐਸਪੀ ਸਿਟੀ ਸਮੇਤ ਹੋਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਨੇ ਸ਼ੱਕੀ ਥਾਵਾਂ, ਪੀਜੀ, ਹੋਟਲਾਂ ਅਤੇ ਹੋਰ ਸੰਭਾਵਿਤ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਪ੍ਰੈੱਸ ਕਾਨਫਰੰਸ ਦੌਰਾਨ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਿਸ ਨੇ ਕਰੀਬ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਤਿੰਨ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੌਟਸਪੌਟ ਵਜੋਂ ਉਨ੍ਹਾਂ ਇਲਾਕਿਆਂ ਦੀ ਪਛਾਣ ਕੀਤੀ ਜਾਂਦੀ ਹੈ, ਜਿੱਥੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਰਹੇ ਕੁਝ ਵਿਅਕਤੀਆਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਮੁੜ ਇਸ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਹੋ ਜਾਂਦੇ ਹਨ। ਅਜਿਹੇ ਵਿਅਕਤੀਆਂ ’ਤੇ ਨਕੇਲ ਕੱਸਣ ਲਈ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਇਨ੍ਹਾਂ ਇਲਾਕਿਆਂ ਵਿੱਚ ਦੁਬਾਰਾ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਡੀਆਈਜੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਦੀ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ।
0
0
Report

रोपड़ के सरकारी स्कूल की हालत पर शिक्षा नीति पर सवाल उठे

Rupnagar, Punjab:ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਸਵਾਲ ਖੜੇ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ ਦਲਜੀਤ ਸਿੰਘ ਚੀਮਾ ਨੇ ਰੋਪੜ ਦੇ ਸਰਕਾਰੀ ਸਕੂਲ ਦੇ ਹਾਲਾਤ ਦਿਖਾਏ।ਰੋਪੜ ਦੀ ਪਾਵਰ ਕਲੋਨੀ ਵਿੱਚ ਬਣੇ ਇਸ ਜੀ.ਜੀ.ਐਸ.ਟੀ.ਪੀ.ਆਰ ਮਾਡਲ ਹਾਈ ਸਰਕਾਰੀ ਸਕੂਲ ਦੀ ਇਮਾਰਤ ਜੰਗਲ ਵਿੱਚ ਤਬਦੀਲ ਹੋ ਗਈ ਹੈ ਤੇ ਇਮਾਰਤ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ।ਡਾ ਦਲਜੀਤ ਸਿੰਘ ਚੀਮਾ ਨੇ ਵਿਧਾਇਕ ਸਤਵੀਰ ਸਿੰਘ ਮਾਈਸਰਖਾਨੇ ਵੱਲੋਂ ਸਕੂਲਾਂ ਤੇ ਚੁੱਕੇ ਸਵਾਲਾਂ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਸਰਕਾਰ ਦੀ ਕਹਿਣੀ ਤੇ ਕਥਨੀ ਚ ਫਰਕ ਹੈ ਤੇ ਸਰਕਾਰ ਦੀ ਨੀਅਤ ਹੀ ਠੀਕ ਨਹੀਂ ਹੈ।ਡਾ ਚੀਮਾ ਨੇ ਸਰਕਾਰ ਵੱਲੋਂ ਸਕੂਲ ਦੇ ਬਣਾਏ ਗਏ ਹਾਲਾਤਾਂ ਬਾਰੇ ਸਵਾਲ ਚੁੱਕਦਿਆਂ ਕਿਹਾ ਕਿ ਵਿਧਾਇਕ ਵੀ ਅਜਿਹੇ ਹਾਲਾਤਾਂ ਵਿੱਚ ਆਪਣੀ ਸਰਕਾਰ ਅੱਗੇ ਸਵਾਲ ਨਹੀਂ ਖੜੇ ਕਰਦੇ.
0
0
Report
Advertisement

फिरोजपुर में कासो ऑपरेशन: कई जगह नशा तस्करों के घरों पर छापेमारी

Firozpur, Punjab:फिरोजपुर पुलिस ने फिरोजपुर और जीरा के कई इलाकों में चलाया कासो ऑपरेशन. पंजाब पुलिस स्ताधारी सरकार आप पार्टी के चुनावी वादे पंजाब को नशा मुक्त बनाने के लिए कर रही है मेहनत. पंजाब पुलिस को छुट्टी नहीं होती और 24 घंटों ड्यूटी पर तैनात रहती है, फिरोजपुर पुलिस ने आज भी छुट्टी वाले दिन रविवार अपनी ड्यूटी निभाई है. फिरोजपुर के कस्बा फिरोजपुर छावनी और जीरा की सलम बस्तियों में कासो ऑपरेशन चलाया गया जिसमें कई नशा तस्करों को राउंडअप कर उनके घरों में छापेमारी की गई. डीएसपी सिटी सुखविंदर सिंह ने बताया कि पंजाब को नशा मुक्त बनाने के लिए समय समय पर कासो ऑपरेशन किए जाते हैं. आज भी कई पुलिस कर्मचारियों ने नशा तस्करों को राउंडअप कर घरों में छापेमारी की है; शाम को क्या पकड़ा गया है, उसके बारे में जानकारी दी जाएगी. बाइट: सुखविंदर सिंह, डीएसपी सिटी
0
0
Report
Advertisement

AAP के जसवीर गढ़ी ने चन्नी के बंगले के बाहर भ्रष्टाचार के आरोप लगाए

Rupnagar, Punjab:ਰੋਪੜ ਆਮ ਆਦਮੀ ਪਾਰਟੀ ਦੇ ਸ੍ਰੀ ਚਮਕੌਰ ਸਾਹਿਬ ਹਲਕਾ ਤੋਂ ਇੰਚਾਰਜ ਜਸਵੀਰ ਸਿੰਘ ਗੜੀ ਵੱਲੋਂ ਅੱਜ ਮੋਰਿੰਡਾ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਬਾਹਰ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਆਪਣੇ ਸਮਰਥਕਾਂ ਦੇ ਹੱਥ ਵਿੱਚ ਜਿੰਨੀ ਵਿਰੋਧੀ ਨਾਅਰੇ ਲਿਖ ਕੇ ਫਲੈਕਸਾਂ ਫੜਾਈਆਂ ਗਈਆਂ ਇਸ ਮੌਕੇ ਜਸਵੀਰ ਗੜੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਜੋ ਕਿ ਕਹਿੰਦੇ ਹਨ ਕਿ ਮੈਂ ਬੱਕਰੀ ਵੀ ਚਾਹੁੰਦਾ ਰਿਹਾ ਤੇ ਹੋਰ ਕੰਮ ਕਰਦਾ ਰਿਹਾ ਪ੍ਰੰਤੂ ਇਹ ਦੱਸਣ ਕਿ ਇੱਕ ਬੱਕਰੀ ਚੋਣ ਵਾਲਾ ਵਿਅਕਤੀ ਇੰਨੇ ਵੱਡੇ ਵੱਡੇ ਕੋਠੀਆਂ ਬਂਗਲੇ ਕਿਵੇਂ ਬਣਾਉਂਦਾ ਹੈ ਉਹਨਾਂ ਨੇ ਕਾਂਗਰਸ ਪਾਰਟੀ ਤੇ ਦੋਸ਼ ਲਾਇਆ ਕਿ ਪੰਜਾਬ ਨੂੰ ਕਾਂਗਰਸ ਨੇ ਵੰਡਿਆ ਅਤੇ 84 ਦਾ ਦੰਗਾ ਕਰਵਾਇਆ ਅਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਇਸ ਮੌਕੇ ਗੜੀ ਨੇ ਕਿਹਾ ਕਿ ਚਰਨਜੀਤ ਚੰਨੀ ਵੱਲੋਂ ਦੋ ਨੰਬਰ ਦਾ ਪੈਸਾ ਕਮਾ ਕੇ ਗਲਤ ਤਰੀਕੇ ਨਾਲ ਇਹ ਬੰਗਲੇ ਤਿਆਰ ਕੀਤੇ ਗਏ ਹਨ। ਜਸਵੀਰ ਗੜੀ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਲਗਭਗ ਪੰਜ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹਨਾਂ ਵੱਲੋਂ ਹੁਣ ਤੱਕ ਚੰਨੀ ਦੀ ਜਾਂਚ ਕਿਉਂ ਨਹੀਂ ਕਰਵਾਈ ਗਈ ਤਾਂ ਉਹਨਾਂ ਵੱਲੋਂ ਬਿਨਾਂ ਜਵਾਬ ਦਿੱਤੇ ਜਾਣਾ ਮੁਨਾਸਿਬ ਸਮਝਿਆ ਗਿਆ
0
0
Report

हوشियारपुर पुलिस ने नशे के खिलाफ छापेमारी; 2000 से अधिक मामले दर्ज

Hoshiarpur, Punjab:ਹੁਸ਼ਿਆਰਪੁਰ ਪੁਲਿਸ ਵਲੋ ਓਪਰੇਸ਼ਨ ਕਾਸੋ ਤਹਿਤ ਨਸ਼ੇ ਖਿਲਾਫ ਛੇੜੀ ਮੁਹਿੰਮ ਤਹਿਤ ਅੱਜ ਹੁਸ਼ਿਆਰਪੁਰ ਪੁਲਿਸ ਵਲੋ ਮੁਹੱਲਾ ਬਲਬੀਰ ਕਲੌਨੀ ਚ ਪੁਲਿਸ ਪਾਰਟੀ ਵਲੋ ਓਪਰੇਸ਼ਨ ਦੌਰਾਨ ਛਾਪੇਮਾਰੀ ਕੀਤੀ ਗਈ ਅਤੇ ਨਾਜਾਇਜ਼ ਤੌਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਪੁਛਪੜਤਾਲ ਕੀਤੀ ਗਈ ਇਸ ਮੌਕੇ ਇਪਰੇਸ਼ਨ ਦੀ ਅਗਵਾਈ ਕਰਦੇ ਹੋਏ ਜ਼ਿਲਾ ਪੁਲਿਸ ਮੁਖੀ ਸੰਦੀਪ ਮਾਲਿਕ ਨੇ ਦਸਿਆ ਕਿ ਹੁਣ ਤੱਕ ਹੁਸ਼ਿਆਰਪੁਰ ਜ਼ਿਲੇ ਭਰ ਚੋ ਕਰੀਬ ਸਤਾਰਾ ਜਗਾਵਾਂ ਤੇ ਅੱਜ ਇਕੱਠਾ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਵਿਚ ਕੁਝ ਨਸ਼ੇ ਦਾ ਸਮਾਨ ਵੀ ਮਿਲਿਆ ਹੈ ਜਿਸਦੀ ਜਾਣਕਾਰੀ ਆਪਰੇਸ਼ਨ ਉਪਰੰਤ ਸਾਂਝੀ ਕੀਤੀ ਜਾਵੇਗੀ ਅੱਜ ਤੱਕ ਦੇ ਓਪਰੇਸ਼ਨ ਦੌਰਾਨ ਦੋ ਹਜ਼ਾਰ ਕੇਸ ਦਰਜ ਕਿਤੇ ਗਏ ਹਨ ਅਤੇ ਕਰੀਬ ਸਤਾਈ ਸੌ ਕਿ ਕਰੀਬ ਆਰੋਪਿਆ ਨੂੰ ਗ੍ਰਿਫਤਾਰ ਕੀਤਾ ਜਾਂ ਚੁੱਕਾ ਹੈ ਇਸ ਮੌਕੇ ਜ਼ਿਲਾ ਮੁਖੀ ਨੇ ਕਿਹਾ ਕਿ ਹੁਣ ਤੱਕ ਨਸ਼ੇ ਦੇ ਖੇਪ ਨੇ ਨਾਲ ਨਾਲ ਸਨਥੈਤਿਕ ਅਤੇ ਮੈਡੀਕਲ ਨਸ਼ਾ ਦੇ ਨਾਲ ਨਾਲ ਪੰਦਰਾਂ ਕਰੋੜ ਦੀ ਸੰਪਤੀ ਫਰਿੱਜ ਕੀਤੀ ਜਾ ਚੁੱਕੀ ਹੈ ! ਐਸ ਐਸ ਪੀ ਸੰਦੀਪ ਮਾਲਿਕ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਵੱਧ ਤੋ ਵੱਧ ਸਾਥ ਦੇਣ ਤਾਕਿ ਨਸ਼ੇ ਨੂੰ ਖਤਮ ਕੀਤਾ ਜਾ ਸਕੇ ! ਜ਼ਿਲਾ ਮੁਖੀ ਨੇ ਕਿਹਾ ਕਿ ਹੁਣ ਤੱਕ ਕਰੀਬ ਇਕ ਹਜ਼ਾਰ ਮਾਮਲੇ ਦਰਜ ਆਮ ਜਨਤਾ ਸੇ ਸਹਿਯੋਗ ਨਾਲ ਕਿਤੇ ਹਨ
0
0
Report
Advertisement
Advertisement
Back to top