148024
Sangrur - ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਕਣਕ ਦੀ ਕਰਵਾਈ ਖਰੀਦ ਸ਼ੁਰੂ
Dhuri, Punjab:ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਅਨਾਜ ਮੰਡੀਆਂ ਵਿੱਚ ਆਪਣੀ ਫਸਲ ਲਿਆਉਣ ਵਾਲੇ ਕਿਸਾਨਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਮਿਆਰੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ : ਇਸੇ ਤਹਿਤ ਧੂਰੀ ਦੀ ਅਨਾਜ ਮੰਡੀ ਵਿੱਚ ਕਣਕ ਦੀ ਪਹਿਲੀ ਖੀਦ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਦਲਵੀਰ ਸਿੰਘ ਢਿੱਲੋ ਅਤੇ ਗਉਸੇਵਾ ਕਮਿਸਨ ਦੇ ਚੇਅਰਮੈਨ ਅਸ਼ੌਕ ਕੁਮਾਰ ਲੱਖਾ ਨੇ ਆੜਤੀਆਂ ਐਸਸੀਏਸਨ ਦੇ ਪ੍ਰਧਾਨ ਜਤਿੰਦਰ ਸਿੰਘ ਮੰਡੇਰ ਦੀ ਹਾਜਰੀ ਵਿੱਚ ਕਰਵਾਈ ਗਈ : ਇਸ ਮੋਕੇ ਤੇ ਮੀਡੀਆ ਨਾਲ ਗਲਬਾਤ ਕਰਦਿਆ ਚੇਅਰਮੈਨ ਰਾਜਵੰਤ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਕਣਕ ਦੀ ਆਮਦ ਹੋਈ ਸੀ ਜਿਸ ਦੀ ਸਰਕਾਰੀ ਖਰੀਦ ਸੁਰੂ ਕਰਵਾ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਜਿਥੇ ਕਿਸਾਨਾਂ ਦੇ ਬੈਠਣ ਲਈ ਪ੍ਰਸ਼ਾਸਨ ਵੱਲੋਂ ਮਿਆਰੀ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਪੀਣ ਲਈ ਸਾਫ਼ ਪਾਣੀ, ਰੌਸ਼ਨੀ, ਪਖਾਨਾ ਸੁਵਿਧਾ ਆਦਿ ਦਾ0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
NIA ने सिरसा ग्रेनेड हमला: चार नए आरोपियों सहित चार्जशीट दाखिल
Noida, Uttar Pradesh:सिरसा महिला थाने पर ग्रेनेड हमले में NIA की सप्लीमेंट्री चार्जशीट, 4 और आरोपी नामजद... क्रॉस-बॉर्डर आतंकी नेटवर्क से जुड़े होने का आरोप, विदेशी हैंडलर्स के इशारे पर काम करने का खुलासा हरियाणा के सिरसा स्थित महिला पुलिस थाने के पास हुए ग्रेनेड हमले के मामले में राष्ट्रीय जांच एजेंसी (NIA) ने चार और आरोपियों के खिलाफ सप्लीमेंट्री चार्जशीट दाखिल की है। NIA ने 17 अक्टूबर को पंचकूला की विशेष अदालत में राजबीर सिंह उर्फ फौजी, वेद प्रकाश उर्फ पम्मा, जीवनजोत सिंह ग्रेवाल उर्फ ज्योति और चिराग ठकराल के खिलाफ आरोपपत्र दाखिल किया। यह हमला 25 नवंबर 2025 को सिरसा महिला पुलिस थाने के पास हुआ था। मामले में शुरुआत में सिरसा के सिविल लाइन थाने में 26 नवंबर 2025 को FIR दर्ज की गई थी। बाद में 30 दिसंबर 2025 को NIA ने जांच अपने हाथ में लेते हुए केस दोबारा दर्ज किया। पहले 9 आरोपियों के खिलाफ दाखिल हुई थी चार्जशीट NIA इस मामले में 24 मई 2026 को पहले ही नौ आरोपियों के खिलाफ चार्जशीट दाखिल कर चुकी है। इनमें पाकिस्तानी नागरिक शहजाद भट्टी और सोहेल अहमद उर्फ सोहेल बलोच भी शामिल हैं। अब चार और आरोपियों के खिलाफ पूरक आरोपपत्र दाखिल किया गया है。 राजबीर सिंह को भारत में नेटवर्क का कोऑर्डिनेटर बताया NIA की जांच के मुताबिक, आरोपी राजबीर सिंह उर्फ फौजी भारत में सीमा पार से संचालित नेटवर्क के कोऑर्डिनेटर के तौर पर काम कर रहा था। आरोप है कि वह विदेश में बैठे हैंडलर्स के संपर्क में था और भारत में हथियारों, हैंड ग्रेनेड और मादक पदार्थों की आवाजाही में समन्वय करता था। जांच एजेंसी के अनुसार, राजबीर सिंह के निर्देश पर चिराग ठकराल, जीवनजोत सिंह ग्रेवाल उर्फ ज्योति और वेद प्रकाश उर्फ पम्मा ने सिरसा महिला पुलिस थाने के पास हुए हमले में इस्तेमाल विस्फोटकों की आवाजाही में अहम भूमिका निभाई। पुलिसकर्मियों को नुकसान पहुंचाने और दहशत फैलाने की साजिश का आरोप NIA के मुताबिक, यह हमला शहजाद भट्टी नेटवर्क के सदस्यों ने एक संगठित साजिश के तहत किया था। आरोप है कि इसका मकसद पुलिसकर्मियों को नुकसान पहुंचाने के साथ आम लोगों के बीच आतंक और भय का माहौल पैदा करना था। जांच में साजिश के तार विदेश में बैठे हैंडलर्स और सीमा पार संचालित आतंकी नेटवर्क से जुड़ने की बात सामने आई है। चारों आरोपियों के खिलाफ भारतीय न्याय संहिता, 2023 की धारा 61(2) के साथ धारा 109 और 238, विस्फोटक पदार्थ अधिनियम, 1908 की धारा 5 और 6 तथा गैरकानूनी गतिविधियां (रोकथाम) अधिनियम (UAPA), 1967 की धारा 18, 18B और 20 के तहत आरोप लगाए गए हैं。 अन्य आरोपियों की तलाश जारी NIA ने कहा है कि मामले में आगे की जांच जारी है। एजेंसी साजिश में शामिल अन्य लोगों की पहचान करने, उन्हें गिरफ्तार करने और हमले के पीछे सक्रिय पूरे सीमा पार आतंकी नेटवर्क का पर्दाफाश करने में जुटी है।0
0
Report
पंजाब के जगशेहर सिंह खंगूड़ा ने मिस्र में जूनियर बैडमिंटन चैंपियनशिप में कांस्य जीता
Noida, Uttar Pradesh:ਪੰਜਾਬ ਅਤੇ ਪੰਜਾਬ ਦੀ ਬੈਡਮਿੰਟਨ ਲਈ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਨਾਭਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਇਹ ਪ੍ਰਾਪਤੀ ਵਾਲਾ ਜਗਸ਼ੇਰ ਸਿੰਘ ਪਹਿਲਾ ਪੰਜਾਬੀ ਖਿਡਾਰੀ ਹੈ। ਇਸ ਹੋਣਹਾਰ ਖਿਡਾਰੀ, ਉਸ ਦੇ ਮਾਪਿਆਂ ਅਤੇ ਕੋਚ ਨੂੰ ਬਹੁਤ-ਬਹੁਤ ਮੁਬਾਰਕਾਂ。0
0
Report
अमृतसर में दशहरे की धूम, लोहगढ़ गेट पर 100 फुट से ऊँचा रावण तैयार
Amritsar, Punjab:ਅੰਮ੍ਰਿਤਸਰ ਦੁਸ਼ਹਿਰੇ ਨੂੰ ਲੈ ਕੇ ਲੋਹਗੜ੍ਹ ਗੇਟ ਵਿਖੇ ਲੱਗੀਆਂ ਰੌਣਕਾਂ; ਦੁਰਗਿਆਨਾ ਮੰਦਰ ਕਮੇਟੀ ਵੱਲੋਂ ਤਿਆਰ ਹੋ ਰਿਹਾ 100 ਫੁੱਟ ਤੋਂ ਉੱਚਾ ਰਾਵਣ ਬੁਰਾਈ 'ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਤਿਉਹਾਰੀ ਰੌਣਕਾਂ ਸ਼ੁਰੂ ਹੋ ਗਈਆਂ ਹਣ ਸ਼ਹਿਰ ਦੇ ਇਤਿਹਾਸਕ ਲੋਹਗੜ੍ਹ ਗੇਟ ਇਲਾਕੇ ਵਿੱਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਬਣਾਉਣ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਤਿੰਨ ਪੀੜ੍ਹੀਆਂ ਤੋਂ ਜਾਰੀ ਰਵਾਇਤ: ਸਥਾਨਕ ਕਾਰੀਗਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਪਿਛਲੀਆਂ ਤਿੰਨ ਪੀੜ੍ਹੀਆਂ ਲਗਾਤਾਰ ਪੁਤਲੇ ਬਣਾਉਣ ਦੇ ਇਸ ਕੰਮ ਨਾਲ ਜੁੜੀਆਂ ਹੋਈਆਂ ਹਨ。 ਮਹਿੰਗਾਈ ਕਾਰਨ ਬਾਂਸ ਅਤੇ ਹੋਰ ਸਮਾਨ ਦੇ ਰੇਟ ਜ਼ਰੂਰ ਵਧੇ ਹਨ, ਪਰ ਇਸ ਦੇ ਬਾਵਜੂਦ ਲੋਕਾਂ ਵਿੱਚ ਪੁਤਲੇ ਖਰੀਦਣ ਪ੍ਰਤੀ ਭਾਰੀ ਉਤਸ਼ਾਹ ਹੈ। ਪ੍ਰਤੀਭਾਵ ਵਿੱਚ ਦੂਜੇ ਸੂਬਿਆਂ ਵਿੱਚ ਮੰਗ: ਲੋਹਗੜ੍ਹ ਵਿੱਖੇ ਤਿਆਰ ਕੀਤੇ ਗਏ ਪੁਤਲੇ ਸਿਰਫ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੀ ਨਹੀਂ, ਸਗੋਂ ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਵਿੱਚ ਵੀ ਭੇਜੇ ਜਾ ਰਹੇ ਹਨ। ਚੋਣਾਂ ਦਾ ਅਸਰ: ਕਾਰੀਗਰਾਂ ਮੁਤਾਬਕ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਗੂਆਂ ਵਿੱਚ ਵੀ ਇਸ ਵਾਰ ਦੁਸ਼ਹਿਰੇ ਦੇ ਪ੍ਰੋਗਰਾਮਾਂ ਨੂੰ ਲੈ ਕੇ ਵਿਸ਼ੇਸ਼ ਚਾਅ ਅਤੇ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ। ਸਭ ਤੋਂ ਉੱਚਾ ਪੁਤਲਾ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਦੁਰਗਿਆਨਾ ਮੰਦਰ ਕਮੇਟੀ ਵੱਲੋਂ ਤਿਆਰ ਕਰਵਾਇਆ ਜਾ ਰਿਹਾ ਹੈ, ਜਿਸ ਦੀ ਉਚਾਈ 100 ਫੁੱਟ ਤੋਂ ਵੀ ਜ਼ਿਆਦਾ ਹੋਵੇਗੀ।0
0
Report
Advertisement
कोलकाता भगदड़ के मृतकों के परिजनों को PMNRF से 2 लाख, घायलों को 50 हजार
Noida, Uttar Pradesh:The Prime Minister has announced that each relative of those who lost their lives in the stampede in Kolkata will be provided with a one-time financial assistance of 2 lakh rupees from the Prime Minister's National Relief Fund (PMNRF). Each of the injured will be given financial assistance of 50,000 rupees.0
0
Report
दिल्ली: शारदीय नवरात्रि के मौके पर चत्तारपुर मंदिर में सुबह आरती के दृश्य
Noida, Uttar Pradesh:DELHI: SHARADIYA NAVRATRI / MORNING AARTI FROM CHATTARPUR MANDIR / VISUALS0
0
Report
ECI पंजाब दौरे से पहले पोस्टर-फ्लेक्स हटाने के आदेश
Chandigarh, Chandigarh:इलेक्शन कमीशन ऑफ़ इंडिया की टीम के पंजाब दौरे से पहले राजनीतिक पार्टियों द्वारा लगाए गए पोस्टर और फ्लेक्स हटाने के आदेश। चीफ इलेक्टोरल आफ़िसर पंजाब की ओर से सभी डिप्टी कमिश्नर को पत्र जारी कर गैर कानूनी तौर पर लगी फ्लेक्सो को हटाने के निर्देश दिए हैं। पत्र में कहा गया है की राजनीतिक पार्टियों के पोस्टर बैनर और होर्डिंग्स जो सरकारी प्रॉपर्टी, धार्मिक स्थलों, बिजली के खम्भों पर लगे हैं उन्हें हटाया जाए। यह करवाई चीफ इलेक्टोरल आफ़िसर की ओर से ये कार्रवाई जन जनवादी पार्टी की शिकायत पर की गई है।0
0
Report
Advertisement
SIT बुलावे बीच अकाली नेता सर्वजीत सिंह झिंझर 19 को SIT सामने पेश होंगे
Chandigarh, Chandigarh:यूथ अकाली दल के अध्यक्ष सर्वजीत सिंह झिंझर वे कहा की उन्हें SIT ने बुलाया है वह 19 तारीख़ को बाद दोपहर को SIT के समक्ष पेश होंगे । उन्होंने कहा की वह बहरीन बाली बीबी को जानते नहीं है और ही किसी की टिकट करवाई है मेरे पास तो खुद की टिकट के पैसे नहीं होते । हम लीडर लोग हैं किसी का भी फ़ोन आए उसे बात कर करते है बीबी से भी बात हुई होगी इसका मतलब यह नहीं है की आप किसी को साज़िश में फसादों । उन्होंने यह भी कहा की SGPC ने साफ कर दिया है की हीबी अकेली नहीं आई अपनी आठ सदस्यीय फैमिली के साथ आई।0
0
Report
बादल: मीटिंग सफल, चुनाव तैयारी तेज; EC पंजाब आ रही, 15 दिसंबर को कोड लागू
Chandigarh, Chandigarh:शिरोमणि अकाली दल के अध्यक्ष सुखवीर सिंह बादल ने कहा की आज मीटिंग अच्छी हुई है चुनाव की तैयारी है युवाओं में उत्साह है । इलेक्शन कमीशन की टीम पंजाब आ रही है 15 दिसंबर को कोड ऑफ़ कंडक्टर लग जाएगा।0
0
Report
आप ने कपूरथला से हल्का इंचार्ज दविंदरपाल सिंह की नियुक्ति की
Noida, Uttar Pradesh:आम आदमी पार्टी दविंदरपाल सिंह को कपूरथला से हल्का इंचार्ज नियुक्त کرتی है। नई ज़िम्मेदारी मिलने पर बहुत-बहुत शुभकामनाएं0
0
Report
Advertisement
दिल्ली: बीजेपी सांसद तरुण चुग की प्रेस कॉन्फ्रेंस
Noida, Uttar Pradesh:DELHI TARUN CHUG (BJP MP) PRESS CONFERENCE0
0
Report
मोगा में कांग्रेस कर्मी उमारसिर सिंह की हत्या, पंजाब में कानून व्यवस्था पर सवाल
Noida, Uttar Pradesh:Congress worker Umarsir Singh was shot dead in Bhinder Kalan village, Dharamkot, in January 2026. Reports emerged that his family faced threats after the AAP candidate lost the elections, before he was murdered. Political vendettas, gangster terror and repeated threats have created an atmosphere of insecurity across Punjab.0
0
Report
AAP ਚੰਡੀਗੜ੍ਹ प्रेस कॉन्फ्रेंस: मोदी सरकार के दावों की पोल, ठेकेदारों में घोटाला उजागर
Noida, Uttar Pradesh:ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ:ਪ੍ਰਧਾਨ ਚੰਡੀਗੜ੍ਹ ਆਮ ਆਦਮੀ ਪਾਰਟੀ ਵਿਜੇਪਾਲ ਸਿੰਘ ਬੋਲੇ: ਸ਼ਹਿਰ ਚ ਵੱਡਾ ਘੋਟਾਲਾ ਚੱਲ ਰਿਹਾ ਸੀ ਜਿਹੜਾ ਹੁਣ ਸਾਹਮਣੇ ਆਇਆ ਹੈ ਅੱਜ ਭਾਜਪਾ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਪਰ ਅਸੀਂ ਕਹਾਂਗੇ ਬੀਜੇਪੀ ਨੇ ਇਹਨਾਂ 12 ਸਾਲਾਂ ਚ ਸਿਰਫ ਜੁਮਲੇ ਸੁਣਾਏ, ਝੂਠੇ ਵਾਅਦੇ ਕੀਤੇ ਨੇ ਅੱਜ ਦਾ ਇਹ ਘੋਟਾਲਾ ਜਿਹੜਾ ਕੰਟਰੈਕਟ ਵਰਕਰਾਂ ਨਾਲ ਹੋ ਰਿਹਾ ਹੈ, ਇਹ ਨਿੰਦਣਯੋਗ ਹੈ ਵਾਰ ਵਾਰ ਇਹਦੇ ਲਈ ਆਵਾਜ਼ਾਂ ਵੀ ਉਠਾਈਆਂ ਸੀ, ਅਤੇ ਕਾਰਵਾਈ ਦੀ ਮੰਗ ਹੋ ਰਹੀ ਸੀ, ਆਮ ਆਦਮੀ ਪਾਰਟੀ ਵੀ ਕਰ ਰਹੀ ਸੀ ਚੰਡੀਗੜ੍ਹ ਪ੍ਰਸ਼ਾਸਨ ਦੇ ਧਿਆਨ ਚ ਵੀ ਲਿਆਂਦਾ ਗਿਆ ਸੀ ਸੀਬੀਆਈ ਦੀਆਂ ਰੇਡ ਚੱਲ ਰਹੀਆਂ ਨੇ ਅਤੇ ਇਸ ਫ਼ਰਜ਼ੀਵਾੜੇ ਦਾ ਪਤਾ ਲਾਇਆ ਜਾ ਰਿਹਾ ਹੈ ਅਸੀਂ ਸੀਬੀਆਈ ਨੂੰ ਕਹਾਂਗੇ ਸਿਰਫ ਕੰਪਨੀਆਂ ਦੀ ਜਾਂਚ ਨਾ ਕਰੋ, ਇਹਦੇ ਪਿੱਛੇ ਦੇ ਅਸਲੀ ਲੋਕਾਂ ਨੂੰ ਫੜ੍ਹੋ ਅਜੇ ਤੱਕ FIR ਦਰਜ ਨਹੀਂ ਹੋਈ, ਓਸਨੂੰ ਕੀਤਾ ਜਾਵੇ ਦਲਿਤ ਲੋਕਾਂ ਨੂੰ ਲੁੱਟਿਆ ਗਿਆ ਹੈ ਹਰੇਕ ਨੌਕਰੀ ਪਿੱਛੇ ਮੋਟੀ ਰਿਸ਼ਵਤ ਲਈ ਗਈ ਇਸ ਘੋਟਾਲੇ ਰਾਹੀਂ ਸੀਬੀਆਈ ਇਹ ਵੀ ਦੇਖੇ ਕੱਲੀ ਰਿਸ਼ਵਤ ਨਾਲ ਕਿੰਨਾ ਪੈਸਾ ਲੁੱਟਿਆ ਗਿਆ ਹੈ ਮੁੱਖ ਸਕੱਤਰ ਨੂੰ ਏਸ ਸੰਬੰਧੀ ਅਸੀਂ ਚਿੱਠੀ ਵੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਸੀ, ਪਰ ਕਾਰਵਾਈ ਹੋਈ ਨਹੀਂ0
0
Report
Advertisement
कपूरथला के अमनदीप सिंह एयर फोर्स में फ्लाइट ऑफिसर बन पंजाब का मान बढ़ाते
Kapurthala, Punjab:ਕਪੂਰਥਲਾ ਦੇ ਅਮਨਦੀਪ ਸਿੰਘ ਮੱਥੋਂ ਨੇ ਰੌਇਲ ਆਸਟਰੇਲੀਅਨ ਏਅਰ ਫੋਰਸ ’ਚ ਫਲਾਈਟ ਅਫਸਰ ਬਣ ਕੇ ਵਧਾਇਆ ਪੰਜਾਬ ਦਾ ਮਾਣ ਪਿਤਾ ਤੇ ਦਾਦਾ ਭਾਰਤੀ ਫੌਜ ਵਿੱਚ ਨਿਭਾ ਚੁੱਕੇ ਹਨ ਸੇਵਾਵਾਂ, ਤਿੰਨੌਂ ਭਰਾਵਾਂ ਨੇ ਫੌਜ ਅਤੇ ਪੁਲਿਸ ਵਿੱਚ ਸੇਵਾ ਨੂੰ ਬਣਾਇਆ ਜੀਵਨ ਦਾ ਮਕਸਦ ਕਪੂਰਥਲਾ/ਆਸਟਰੇਲੀਆ: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਮੱਥੋਂ ਪਰਿਵਾਰ ਨੇ ਆਪਣੀ ਮਿਹਨਤ, ਲਗਨ ਅਤੇ ਦੇਸ਼-ਸੇਵਾ ਦੀ ਭਾਵਨਾ ਸਦਕਾ ਇੱਕ ਵਾਰ ਫਿਰ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਪਰਿਵਾਰ ਦੇ 35 ਸਾਲਾ ਪੁੱਤਰ ਅਮਨਦੀਪ ਸਿੰਘ ਮੱਥੋਂ ਨੂੰ ਰੌਇਲ ਆਸਟਰੇਲੀਆਨ ਏਅਰ ਫੋਰਸ ਵਿੱਚ ਫਲਾਈਟ ਅਫਸਰ ਵਜੋਂ ਕਮਿਸ਼ਨ ਮਿਲਿਆ ਹੈ। ਆਸਟਰੇਲੀਅਨ ਏਅਰ ਫੋਰਸ ਦੇ ਅਫਸਰ ਟ੍ਰੇਨਿੰਗ ਸਕੂਲ ਤੋਂ ਸਿਖਲਾਈ ਪੂਰੀ ਕਰਨ ਉਪਰੰਤ ਅਮਨਦੀਪ ਨੇ अपने ਜੀਵਨ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ ਹੈ। ਉਸ ਦੀ ਇਸ ਪ੍ਰਾਪਤੀ ਨਾਲ ਜਿੱਥੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਕਪੂਰਥਲਾ ਅਤੇ ਪੰਜਾਬ ਲਈ ਵੀ ਇਹ ਮਾਣ ਵਾਲੀ ਗੱਲ ਹੈ。 ਅਮਨਦੀਪ ਦੀ ਇਹ ਪ੍ਰਾਪਤੀ ਸਿਰਫ਼ ਇੱਕ ਨਿੱਜੀ ਕਾਮਯਾਬੀ ਨਹੀਂ, ਸਗੋਂ ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਫੌਜੀ ਸੇਵਾ ਦੀ ਉਸ ਮਾਣਮੱਤੀ ਪਰੰਪਰਾ ਦਾ ਪ੍ਰਤੀਕ ਹੈ, ਜਿਸ ਨੂੰ ਮੱਥੋਂ ਪਰਿਵਾਰ ਨੇ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਅਮਨਦੀਪ ਦੇ ਪਿਤਾ ਸੇਵਾ ਸਿੰਘ ਅਤੇ ਦਾਦਾ ਨਿਰਮਲ ਸਿੰਘ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ, ਜਦਕਿ ਹੁਣ ਅਗਲੀ ਪੀੜ੍ਹੀ ਦੇ ਤਿੰਨੋਂ ਭਰਾ ਆਸਟਰੇਲੀਆ ਵਿੱਚ ਫੌਜ ਅਤੇ ਪੁਲਿਸ ਦੇ ਖੇਤਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ。 ### ਪਿਤਾ ਅਤੇ ਦਾਦਾ ਤੋਂ ਮਿਲੀ ਦੇਸ਼-ਸੇਵਾ ਦੀ ਪ੍ਰੇਰਨਾ ਕਪੂਰਥਲਾ ਦੇ ਆਰਮੀ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਅਮਨਦੀਪ ਸਿੰਘ ਮੱਥੋਂ ਨੇ ਆਪਣੇ ਪਰਿਵਾਰ ਦੀ ਫੌਜੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਇਹ ਮੁਕਾਮ ਹਾਸਲ ਕੀਤਾ ਹੈ। ਪਰਿਵਾਰਕ ਮਾਹੌਲ, ਅਨੁਸ਼ਾਸਨ ਅਤੇ ਸੇਵਾ ਭਾਵਨਾ ਨੇ ਉਸ ਦੇ ਜੀਵਨ ’ਤੇ ਡੂੰਘਾ ਪ੍ਰਭਾਵ ਪਾਇਆ। ਉਸ ਦੇ ਪਿਤਾ ਅਤੇ ਦਾਦਾ ਵੱਲੋਂ ਭਾਰਤੀ ਫੌਜ ਵਿੱਚ ਨਿਭਾਈਆਂ ਸੇਵਾਵਾਂ ਨੇ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਕੰਮ ਕੀਤਾ。 ਅਮਨਦੀਪ ਦੀ ਮਾਤਾ ਅਮਰਜੀਤ ਕੌਰ ਨੇ ਆਸਟਰੇਲੀਆ ਤੋਂ ‘ਟ੍ਰਿਬਿਊਨ ਸਮੂਹ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਆਪਣੇ ਪਿਤਾ ਸੇਵਾ ਸਿੰਘ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੇ ਹਨ, ਜਿਨ੍ਹਾਂ ਨੇ ਭਾਰਤੀ ਫੌਜ ਵਿੱਚ ਸੇਵਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਕਈ ਦਹਾਕੇ ਪਹਿਲਾਂ ਆਸਟਰੇਲੀਆ ਆ ਗਿਆ ਸੀ ਅਤੇ ਇਸ ਸਮੇਂ ਮੈਲਬੌਰਨ ਵਿੱਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸਟੱਡੀ ਵੀਜ਼ੇ ’ਤੇ ਆਸਟਰੇਲੀਆ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਨੌਕਰੀਆਂ ਕਰਕੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਸਖ਼ਤ ਮਿਹਨਤ ਕੀਤੀ। ਫੌਜ ਅਤੇ ਪੁਲਿਸ ਵਰਗੇ ਅਨੁਸ਼ਾਸਿਤ ਖੇਤਰਾਂ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਲੰਬੀ ਅਤੇ ਚੁਣੌਤੀਪੂਰਨ ਸਿਖਲਾਈ ਵੀ ਹਾਸਲ ਕੀਤੀ। ਮਾਤਾ ਅਮਰਜੀਤ ਕੌਰ ਅਨੁਸਾਰ, ਪਤੀ ਦੇ ਫੌਜੀ ਪਿਛੋਕੜ ਅਤੇ ਉਸੇ ਮਾਹੌਲ ਵਿੱਚ ਪੁੱਤਰਾਂ ਦੀ ਹੋਈ ਪਰਵਰਿਸ਼ ਨੇ ਉਨ੍ਹਾਂ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਕੀਤਾ。 ### ਛੋਟਾ ਭਰਾ ਵੀ ਆਸਟਰੇਲੀਅਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ ਅਮਨਦੀਪ ਦੇ ਛੋਟੇ ਭਰਾ ਕਮਲਪ੍ਰੀਤ ਸਿੰਘ ਨੇ ਵੀ ਫੌਜੀ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ। ਉਸ ਨੂੰ ਪਿਛਲੇ ਸਾਲ ਰੌਇਲ ਆਸਟਰੇਲੀਆਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਹੁਣ ਅਮਨਦੀਪ ਦੀ ਨਿਯੁਕਤੀ ਨਾਲ ਦੋਵੇਂ ਭਰਾ ਆਸਟਰੇਲੀਆਨ ਏਅਰ ਫੋਰਸ ਵਿੱਚ ਅਫਸਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਪਰਿਵਾਰ ਦੀ ਪਛਾਣ ਨੂੰ ਹੋਰ ਮਜ਼ਬੂਤ ਕਰ ਰਹੇ ਹਨ。 ਦੂਜੇ ਪਾਸੇ, ਅਮਨਦੀਪ ਦੇ ਵੱਡੇ ਭਰਾ ਸਰਬਜੀਤ ਸਿੰਘ ਮੱਥੋਂ ਨੇ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਆਸਟਰੇਲੀਆਨ ਆਰਮੀ ਵਿੱਚ ਸੇਵਾਵਾਂ ਨਿਭਾ ਕੇ ਕੀਤੀ। ਇਸ ਤੋਂ ਬਾਅਦ ਉਹ ਨਿਊ ਸਾਊਥ ਵੇਲਜ਼ ਪੁਲਿਸ ਫੋਰਸ ਵਿੱਚ ਪੁਲਿਸ ਅਫਸਰ ਵਜੋਂ ਸੇਵਾਵਾਂ ਨਿਭਾਉਣ ਲੱਗੇ। ਇਸ ਤਰ੍ਹਾਂ ਤਿੰਨੋਂ ਭਰਾ ਆਪਣੇ-ਆਪਣੇ ਖੇਤਰ ਵਿੱਚ ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ。 ### ‘ਇਹ ਸਿਰਫ਼ ਵਰਦੀ ਨਹੀਂ, ਸਗੋਂ ਜ਼ਿੰਦਗੀ ਜਿਊਣ ਦਾ ਇੱਕ ਤਰੀਕਾ ਹੈ’ ਅਮਨਦੀਪ ਦੀ ਮਾਤਾ ਅਮਰਜੀਤ ਕੌਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਾਸਿੰਗ ਆਊਟ ਪਰੇਡ ਤੋਂ ਤੁਰੰਤ ਬਾਅਦ ਅਮਨਦੀਪ ਬਹੁਤ ਖੁਸ਼ ਸੀ। ਉਸ ਨੇ ਆਪਣੀ ਇਸ ਪ੍ਰਾਪਤੀ ਬਾਰੇ ਕਿਹਾ ਕਿ ਇਹ ਉਸ ਲਈ ਸਿਰਫ਼ ਇੱਕ ਵਰਦੀ ਨਹੀਂ, ਸਗੋਂ ਜ਼ਿੰਦਗੀ ਜਿਊਣ ਦਾ ਇੱਕ ਤਰੀਕਾ ਹੈ。 ਉਨ੍ਹਾਂ ਦੱਸਿਆ ਕਿ ਅਮਨਦੀਪ ਨੇ ਆਪਣੇ ਪਿਤਾ, ਭਰਾਵਾਂ ਅਤੇ ਬਜ਼ੁਰਗਾਂ ਤੋਂ ਪ੍ਰੇਰਨਾ ਲੈਂਦਿਆਂ ਇਸ ਸੁਪਨੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਦੇ ਨਾਨਾ ਅਤੇ ਮಾಮੀ ਨੇ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾਈ ਸੀ। ਇਸ ਤਰ੍ਹਾਂ ਪਰਿਵਾਰ ਦੀਆਂ ਕਈ ਪੀੜ੍ਹੀਆਂ ਦਾ ਫੌਜ ਨਾਲ ਜੁੜਾਅ ਰਿਹਾ ਹੈ。 ### ‘ਮੱਥੋਂ ਪਰਿਵਾਰ ਵਿੱਚ ਸੇਵਾ ਭਾਵਨਾ ਪੀੜ੍ਹੀਆਂ ਤੋਂ ਰਚੀ-ਵੱਸੀ’ ਅਮਨਦੀਪ ਦੇ ਪਿਤਾ ਸੇਵਾ ਸਿੰਘ ਨੇ ਕਿਹਾ ਕਿ ਮੱਥੋਂ ਪਰਿਵਾਰ ਵਿੱਚ ਸੇਵਾ ਭਾਵਨਾ ਕਈ ਪੀੜ੍ਹੀਆਂ ਤੋਂ ਡੂੰਘਾਈ ਨਾਲ ਰਚੀ-ਵੱਸੀ ਹੋਈ ਹੈ। ਉਨ੍ਹਾਂ ਅਤੇ ਅਮਨਦੀਪ ਦੇ ਦਾਦਾ ਨਿਰਮਲ ਸਿੰਘ ਨੇ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾਈਆਂ ਹਨ। ਹੁਣ ਪਰਿਵਾਰ ਦੀ ਨਵੀਂ پੀੜ੍ਹੀ ਆਸਟਰੇਲੀਆ ਵਿੱਚ ਫੌਜ ਅਤੇ ਪੁਲਿਸ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ。 ਅਮਨਦੀਪ ਸਿੰਘ ਮੱਥੋਂ ਦੀ ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਪਰਿਵਾਰਕ ਸੰਸਕਾਰਾਂ ਦੇ ਸਹਾਰੇ ਵਿਦੇਸ਼ੀ ਧਰਤੀ ’ਤੇ ਵੀ ਆਪਣੀ ਵੱਖਰੀ ਪਛਾਣ ਬਣਾਈ ਜਾ ਸਕਦੀ ਹੈ। ਕਪੂਰਥਲਾ ਤੋਂ ਆਸਟਰੇਲੀਆ ਤੱਕ ਫੈਲੀ ਇਸ ਪਰਿਵਾਰਕ ਸਫ਼ਲਤਾ ਦੀ ਕਹਾਣੀ ਵਿੱਚ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇੱਥੇ ਕਾਮਯਾਬੀ ਦੇ ਨਾਲ-ਨਾਲ ਪੀੜ੍ਹੀਆਂ ਤੋਂ ਚੱਲੀ ਆ ਰਹੀ ਸੇਵਾ ਦੀ ਭਾਵਨਾ ਵੀ ਕਾਇਮ ਹੈ。0
0
Report
दिल्ली: गुरजीत औजला को AICC की जिम्मेदारी, वोट बचाओ अभियान में देशभर के ऑब्जर्वर
Noida, Uttar Pradesh:दिल्ली गुरजीत औजला को AICC में मिली जिम्मेदारी वोट बचाओ देश बचाओ कैंपेन का देश भर में लगाया गया ऑब्जर्वर0
0
Report
पंजाब ड्रग व्यापार पर NIA-ED जांच; भगवंत मान सरकार की नाकामी उजागर
Noida, Uttar Pradesh:I have written to the Hon’ble union Home Minister, Shri Amit Shah, requesting an NIA investigation into the drug trade allegedly operating from Punjab’s prisons under government patronage, and an ED investigation into money laundering linked to the drug trade, including the large sum of money seized from a drug inspector arrested on charges of selling drugs. These investigations are needed to save Punjab from the scourge of drugs, which the Bhagwant Mann government has miserably failed to curb.0
0
Report
Advertisement
