Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

Sangrur - ਕਾਂਗਰਸ ਪਾਰਟੀ ਹੀ ਮੇਰੀ ਆਪਣੀ ਪਾਰਟੀ ਹੈ ਦਲਵੀਰ ਸਿੰਘ ਗੋਲਡੀ

Apr 14, 2025 13:34:44
Dhuri, Punjab
2024 ਵਿਚ ਕਾਂਗਰਸ ਪਾਰਟੀ ਤੋ ਨਾਰਾਜ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਕੱਲ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਪ੍ਰਧਾਨ ਰਾਜਾ ਬੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ਵਿੱਚ ਮੁੜ ਤੋ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਅੱਜ ਆਪਣੇ ਗ੍ਰਿਹ ਵਿਖੇ ਪ੍ਰੈਸ ਕਾਨਫਰੰਸ ਵਿੱਚ ਬੋਲਦਿਆ ਉਹਨਾ ਕਿਹਾ ਕਿ ਮੈ ਰਾਹੁਲ ਗਾਂਧੀ, ਮਲਿਕਾ ਅਰਜੁਨ ਖੜਗੇ,ਪੰਜਾਬ ਇੰਚਾਰਜ ਭੁਪੇਸ਼ ਬਘੇਲ, ਪ੍ਰਧਾਨ ਰਾਜਾ ਬੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦਾ ਦਿਲੋ ਧੰਨਵਾਦ ਕਰਦਾ ਹਾਂ ਕਿ ਉਹਨਾ ਮੈਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ।ਕਾਂਗਰਸ ਪਾਰਟੀ ਹੀ ਮੇਰੀ ਆਪਣੀ ਪਾਰਟੀ ਹੈ। ਪਾਰਟੀ ਨਾਲ ਕੁਝ ਗਿਲੇ ਸ਼ਿਕਵੇ ਅਤੇ ਤੇਜੀ ਨਾਲ ਲਏ ਫੈਸਲੇ ਨਾਲ ਮੈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਪਰ ਮੈਨੂੰ ਉਥੇ ਘੁਟਣ ਮਹਿਸੂਸ ਹੋ ਰਹੀ ਸੀ ਅਤੇ ਮੈ ਕਦੇ ਵੀ ਆਮ ਆਦਮੀ ਪਾਰਟੀ ਦੀ ਕਿਸੇ ਗਤੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Dec 12, 2025 05:32:31
0
comment0
Report
KSKamaldeep Singh
Dec 12, 2025 04:32:33
0
comment0
Report
ASAnmol Singh Warring
Dec 12, 2025 04:15:32
Sri Muktsar Sahib, Punjab:ਟਿੱਬੀ ਸਾਹਿਬ–ਦਾਤਨਸਰ ਰਸਤਾ ਬੇਹਾਲ, ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਸੰਗਤ ਲਈ ਬਣਾਉਣ ਲਈ ਮੰਗ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਡੀਸੀ ਨੂੰ ਚਿੱਠੀ ਲਿਖ ਕੇ ਬਣਾਉਣ ਦੀ ਕੀਤੀ ਮੰਗ ਕਈ ਸਾਲਾਂ ਤੋਂ ਸੜਕ ਦੇ ਹਾਲਾਤ ਬੇਹਦ ਮਾੜੇ.. ਸ੍ਰੀ ਮੁਕਤਸਰ ਸਾਹਿਬ ਵਿੱਚ ਗੁਰਦੁਆਰਾ ਟੱਬੀ ਸਾਹਿਬ ਤੋਂ ਦਾਤਨਸਰ ਸਾਹਿਬ ਨੂੰ ਜਾਂਦੇ ਰਸਤੇ ਦੀ ਖਰਾਬ ਹਾਲਤ ਨੂੰ ਲੈ ਕੇ ਸੰਗਤ ਵਿੱਚ ਹਰ ਸਾਲ ਭਾਰੀ ਨਾਰਾਜ਼ਗੀ ਦੇ ਵੇਖਣ ਨੂੰ ਮਿਲਦੀ ਹੈ।ਜਨਵਰੀ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਦੌਰਾਨ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਇਸ ਟੁੱਟੇ ਹੋਏ ਰਸਤੇ ਕਰਕੇ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਡੀਸੀ ਨੂੰ ਚਿੱਠੀਆਂ ਲਿਖ ਕੇ ਰਸਤੇ ਦੀ ਮੁਰੰਮਤ ਦੀ ਮੰਗ ਕੀਤੀ ਗਈ ਹੈ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।ਕੱਚੀ ਸੜਕ, ਖੜਦਾ ਸਿਵਰੇਜ ਦਾ ਪਾਣੀ ਅਤੇ ਥੋੜ੍ਹੀ ਜਿਹੀ ਬਾਰਿਸ਼ ਨਾਲ ਬਣਦਾ ਚੀਕੜ ਸੰਗਤ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਗੁਰਦੁਆਰਾ ਟਿੱਬੀ ਸਾਹਿਬ ਤੋਂ ਦਾਤਨਸਰ ਸਾਹਿਬ ਨੂੰ ਜਾਣ ਵਾਲੀ ਇਹ ਸੜਕ ਕਈ ਸਾਲ ਪਹਿਲਾਂ ਬਣਾਈ ਗਈ ਸੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸੜਕ ਜ਼ਿਆਦਾਤਰ ਹਿੱਸਿਆਂ ਵਿਚੋਂ ਟੁੱਟ ਚੁੱਕੀ ਹੈ ਅਤੇ ਆਰਜ਼ੀ ਤੌਰ ‘ਤੇ ਇੱਟਾਂ ਦਾ ਖੜਵੰਜਾ ਬਣਾ ਕੇ ਰਸਤਾ ਚਲਾਇਆ ਜਾ ਰਿਹਾ ਹੈ। ਇਸੇ ਰਸਤੇ ‘ਤੇ ਹਰ ਸਾਲ ਸਿਵਰੇਜ ਦਾ ਪਾਣੀ ਖੜ ਜਾਂਦਾ ਹੈ ਜਿਸ ਨਾਲ ਸੰਗਤ ਨੂੰ ਕੀਚੜ ਅਤੇ ਗੰਦੇ ਪਾਣੀ ਵਿਚੋਂ ਲੰਘਣਾ ਪੈੰਦਾ ਹੈ। ਜਦੋਂ ਜਨਵਰੀ ਦੇ ਮਹੀਨੇ ਵਿੱਚ ਬਾਰਿਸ਼ ਪੈਂ ਜਾਵੇ ਤਾਂ ਇਹ ਰਸਤਾ ਪੂਰੀ ਤਰ੍ਹਾਂ ਅਣਚੱਲੂ ਹੋਣ ਦੀ ਕਗਾਰ ਤੇ ਪਹੁੰਚ ਜਾਂਦਾ ਹੈ。 ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਵੀ ਇਸ ਰਸਤੇ ਨੂੰ ਲੈ ਕੇ ਡੀਸੀ ਨੂੰ ਚਿੱਠੀਆਂ ਲਿਖੀਆਂ ਗਈਆਂ ਸੀ ਅਤੇ ਇਸ ਵਾਰ ਵੀ ਸੜਕ ਦੀ ਮੁਰੰਮਤ ਲਈ ਚਿੱਠੀ ਭੇਜ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਡੀਸੀ ਸਾਹਿਬ ਵੱਲੋਂ ਭਰੋਸਾ ਤਾਂ ਦੇ ਦਿੱਤਾ ਗਿਆ ਹੈ ਕਿ ਇਸ ਸੜਕ ਦਾ ਕੰਮ ਜਲਦ ਕਰਵਾਇਆ ਜਾਵੇਗਾ, ਪਰ ਫਿਲਹਾਲ ਜ਼ਮੀਨੀ ਪੱਧਰ 'ਤੇ ਕੋਈ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਨਵਰੀ 2026 ਵਿੱਚ ਸ਼ਹੀਦੀ ਜੋਡ ਮੇਲਾ ਹੋਣਾ ਹੈ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿਕ਼ਤ ਨਾ ਆਵੇ, ਇਸ ਲਈ ਇਸ ਸੜਕ ਦੀ ਤੁਰੰਤ ਮੁਰੰਮਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੜਕ, ਸਿਵਰੇਜ ਅਤੇ ਬਾਰਿਸ਼ ਦੇ ਪਾਣੀ ਦੀ ਸਮੱਸਿਆ ਨੂੰ ਜਲਦੀ ਹੱਲ ਕਰੇ ਤਾਂਕਿ ਆਉਣ ਵਾਲੇ ਮੇਲੇ ਵਿੱਚ ਸੰਗਤ ਸਹੀ ਤਰੀਕੇ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰ ਸਕੇl ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ..
0
comment0
Report
SNSUNIL NAGPAL
Dec 12, 2025 03:05:20
Fazilka, Punjab:ਸਵਰਗੀ ਅਤੇ ਸਾਬਕਾ ਮੰਤਰੀ ਚੌਧਰੀ ਕਾਸ਼ੀ ਰਾਮ ਦੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਤੋਂ ਬਾਅਦ ਫ਼ਜ਼ਿਲਕਾ ਦੇ ਵਿੱਚ ਸਿਆਸੀ ਘਮਾਸਾਨ ਨਜ਼ਰ ਆ ਰਿਹਾ ਹੈ । ਇੱਕ ਦੂਜੇ ਤੇ ਸ਼ਬਦੀਵਾਰ ਕੀਤੇ ਜਾ ਰਹੇ ਨੇ । ਫਾਜ਼ਿਲਕਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਵਰਗੀ ਚੌਧਰੀ ਕਾਸ਼ੀ ਰਾਮ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਪੋਤੇ ਦੀ ਘਰਵਾਲੀ ਨੂੰ ਜਿਲਾ ਪਰਿਸ਼ਦ ਦੀ ਚੋਣ ਤੇ ਟਿਕਟ ਦਿੱਤੀ ਗਈ ਹੈ । ਜਿਨਾਂ ਵੱਲੋਂ ਇਹ ਚੋਣ ਲੜੀ ਜਾ ਰਹੀ ਹੈ । ਤਾਂ ਉੱਥੇ ਹੀ ਉਹਨਾਂ ਦੇ ਸਾਹਮਣੇ ਚੋਣ ਲੜ ਰਹੀ ਮਹਿਲਾ ਸੀਟ ਭਾਜਪਾ ਵੱਲੋਂ ਪੂਜਾ ਰਾਣੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਚੌਧਰੀ ਕਾਸ਼ੀਰਾਮ ਦਾ ਨਾਮ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ । ਜਿਨਾਂ ਨੇ ਇਲਾਓਕੇ ਵਿੱਚ ਬਹੁਤ ਕੰਮ ਕੀਤਾ । ਪਰ ਉਹਨਾਂ ਦੇ ਪਰਿਵਾਰ ਨੇ ਕੁਛ ਵੀ ਨਹੀਂ ਕੀਤਾ । ਇਸ ਲਈ ਉਹ ਵੋਟ ਦੇ ਹੱਕਦਾਰ ਨਹੀਂ ਨੇ । ਜਦ ਕਿ ਉਧਰ ਸਵਰਗੀ ਚੌਧਰੀ ਕਾਸ਼ੀਰਾਮ ਦੇ ਪਰਿਵਾਰ ਤੋਂ ਉਮੀਦਵਾਰ ਪਾਰੁਲ ਰਿਣਵਾ ਦੇ ਪਤੀ ਅਮਿਤ ਰਿਨਵਾ ਨੇ ਇਸਤੇ ਪਲਟਵਾਰ ਕੀਤਾ ਤੇ ਕਿਹਾ ਕਿ ਜੌ ਕੰਮ ਚੌਧਰੀ ਕਾਸ਼ੀਰਾਮ ਨੇ ਕੀਤੇ ਉਹ ਸੁਰਜੀਤ ਜਿਆਣੀ ਨਹੀਂ ਕਰ ਸਕਦੇ । ਫਾਜ਼ਿਲਕਾ ਦੇ ਵਿੱਚ ਸ਼ੂਗਰ ਮਿੱਲ ਲਾਈ ਗਈ । ਉਸ ਸਮੇਂ ਪਿੰਡ ਦੇ ਵਿੱਚ ਦਾਣਾ ਮੰਡੀ, ਐਕਸਚੇਂਜ ਤੇ ਹੋਰ ਸੁਵਿਧਾਵਾਂ ਦਿੱਤੀਆਂ ਗਈਆਂ । ਅਜਿਹੇ ਵੱਡੇ ਕੰਮ ਸੁਰਜੀਤ ਜਿਆਣੀ ਨੇ ਨਹੀਂ ਕੀਤੇ。
0
comment0
Report
SNSUNIL NAGPAL
Dec 12, 2025 02:31:51
Fazilka, Punjab:अबोहर के अदालत परिसर में चली गोलियां और एक नौजवान की मौत मामले में पुलिस को मिली बड़ी कामयाबी , आरोपियों को किया गया गिरफ्तार SSP फाजिल्का गुरमीत सिंह ने जानकारी देते हुए बताया कि जिस तरह से इस वारदात को अंजाम दिया गया और ग़ग्गी लाहौरिया ने एक पोस्ट डाल कर इस गोली कांड की जिम्मेवारी ली थी तो उसी वक्त से पुलिस आरोपियों की तलाश में अलग अलग टीमों में निकाल चुकी थी । SSP अनुसार पुलिस ने चंद घंटों में मुख्य आरोपी , जिसने इस कत्ल कांड की जिम्मेवारी ली थी सहित इसके तीन अन्य साथियों को गिरफ्तार कर लिया है और इनसे पूछताछ की जा रही है। SSP मुताबिक गग्गी लहोरीयां जो इस घटना का मुख्य आरोपी है उसने इंस्टा पर वीडियो डाल इस बात को कबूला और इस हत्या के पीछे दोनों के बीच निजी दुश्मनी करार दिया । फिलहाल मामले में जांच जारी है ।
0
comment0
Report
SNSUNIL NAGPAL
Dec 11, 2025 19:01:18
0
comment0
Report
TBTarsem Bhardwaj
Dec 11, 2025 19:01:02
Ludhiana, Punjab:ਲੁਧਿਆਣਾ ਦੀ ਔਰਤ ਨਾਲ ਉਸਦੇ ਜੇਲ ਵਿਚ ਨਸਾ ਤਸਕਰੀ ਮਾਮਲੇ ਵਿਚ ਬੰਦ ਪਤੀ ਨੂੰ ਜਮਾਨਤ ਦਿਵਾਉਣ ਲਈ ਸੰਗਰੂਰ ਦੇ ਰਹਿਣ ਵਾਲੇ ਵਿਅੱਕਤੀ ਨੇ 3 ਲੱਖ ਰੁਪਏ ਦੀ ਠੱਗੀ ਲਗਾਈ ਦੋਸੀ ਨੇ ਦੱਸਿਆ ਕਿ ਉਸਦਾ ਸਹੁਰਾ ਮੁੱਖ ਮੰਤਰੀ ਦਫ਼ਤਰ ਵਿੱਚ ਲੱਗਾ ਹੈ。 ਲੁਧਿਆਣਾ ਵਿੱਚ ਸੰਗਰੂਰ ਦੇ ਇੱਕ ਰਹਿਣ ਵਾਲੇ ਵਿਅੱਕਤੀ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਵਿਅਕਤੀ ਦੀ ਪਤਨੀ ਤੋ ਉਸ ਵਿਆਕਤੀ ਨੂੰ ਜ਼ਮਾਨਤ ਦਿਵਾਉਣ ਦੇ ਬਹਾਨੇ ਕਥਿਤ ਤੌਰ 'ਤੇ 3 ਲੱਖ ਰੁਪਏ ਦੀ ਠੱਗੀ ਮਾਰੀ। ਦੋਸ਼ੀ ਨੇ ਜੇਲ ਵਿੱਚ ਬੰਦ ਵਿਆਕਤੀ ਦੀ ਪਤਨੀ ਨੂੰ ਦਾਅਵਾ ਕੀਤਾ ਕਿ ਉਸਦਾ ਸਹੁਰਾ ਪੰਜਾਬ ਦੇ ਮੁੱਖ ਮੰਤਰੀ ਦफ਼ਤਰ ਵਿੱਚ ਤਾਇਨਾਤ ਹੈ ਅਤੇ ਸਰਕਾਰ ਵਿੱਚ ਉਸਦਾ ਬਹੁਤ ਪ੍ਰਭਾਵ ਹੈ।ਦੋਸੀ ਨੇ ਔਰਤ ਨੂੰ ਵਿਸ਼ਵਾਸ ਦਿਵਾਵੱਣ ਲਈ ਉਸਨੂੰ ਇੱਕ ਹਲਫ਼ਨਾਮਾ ਅਤੇ ਇੱਕ ਚੈੱਕ ਦਿੱਤਾ, ਜਦ ਔਰਤ ਨੇ ਚੈਕ ਬੈਂਕ ਵਿਚ ਲਗਾਇਆ ਤਾਂ ਉਹ ਬੋਨਸ ਹੋ ਗਿਆ ਮੁਲਜ਼ਮ ਦੀ ਪਛਾਣ ਸੁਖਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਧੂਰੀ, ਸੰਗਰੂਰ ਦਾ ਰਹਿਣ ਵਾਲਾ ਹੈ。 ਪੀੜਤਾ ਦਾ ਪਤੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ।ਸ਼ਿਕਾਇਤਕਰਤਾ ਰਮਾ ਕੱਕੜ, ਜੋ ਕਿ ਚੰਡੀਗੜ੍ਹ ਰੋਡ, ਸੈਕਟਰ 32-ਏ ਦੀ ਰਹਿਣ ਵਾਲੀ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਤੀ ਭੁਵਨੇਸ਼ ਕਪੂਰ ਨੂੰ ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ。 ਉਹ ਅਦਾਲਤੀ ਸੁਣਵਾਈ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਉਸਨੂੰ ਮਿਲਣ ਜਾਂਦੀ ਸੀ, ਅਕਸਰ ਜਦੋਂ ਪੁਲਿਸ ਉਸਨੂੰ ਅਦਾਲਤ ਵਿੱਚ ਲਿਆਉਂਦੀ ਸੀ। ਔਰਤ ਨੇ ਕਿਹਾ ਕਿ ਦੋਸ਼ੀ ਉਸ ਕੋਲ ਆਇਆ ਜਦੋਂ ਉਹ ਅਦਾਲਤ ਦੇ ਬਾਹਰ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ। ਉਸਨੇ ਉਸਨੂੰ ਭਰੋਸਾ ਦਿੱਤਾ ਕਿ ਉਹ ਉਸਦੇ ਪਤੀ ਲਈ ਜ਼ਮਾਨਤ ਦਿਵਾਉਣ ਵਿੱਚ ਉਸਦੀ ਮਦਦ ਕਰੇਗਾ। ਉਨ੍ਹਾਂ ਨੇ ਅਦਾਲਤ ਵਿੱਚ ਫ਼ੋਨ ਨੰਬਰਾਂ ਦਾ ਆਦਾਨ-ਪ੍ਰਦਾਨ ਕੀਤਾ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਨੇ ਦਾਅਵਾ ਕੀਤਾ ਕਿ ਉਸਦਾ ਸਹੁਰਾ ਪੰਜਾਬ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤ ਸੀ, ਅਤੇ ਇਸ ਲਈ ਉਸਦੇ ਉੱਚ-ਅਹੁਦੇਦਾਰਾਂ ਨਾਲ ਚੰਗੇ ਸਬੰਧ ਸਨ। ਉਸਨੇ ਉਸਦੇ ਪਤੀ ਦੀ ਜ਼ਮਾਨਤ ਕਰਵਾਉਣ ਲਈ ਅਧਿਕਾਰੀਆਂ ਦੇ ਨਾਮ 'ਤੇ 3 ਲੱਖ ਰੁਪਏ ਦੀ ਮੰਗ ਕੀਤੀ। ਉਸਦਾ ਵਿਸ਼ਵਾਸ ਜਿੱਤਣ ਲਈ, ਦੋਸ਼ੀ ਨੇ ਉਸਨੂੰ ਇੱਕ ਹਲਫ਼ਨਾਮਾ ਦਿੱਤਾ ਅਤੇ ਇੱਕ ਚੈੱਕ ਜਾਰੀ ਕੀਤਾ。 ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸਦੇ ਪਤੀ ਨੂੰ ਜ਼ਮਾਨਤ ਨਹੀਂ ਦਿੱਤੀ, ਤਾਂ ਦੋਸ਼ੀ ਬਹਾਨੇ ਬਣਾਉਂਦਾ ਰਿਹਾ ਅਤੇ ਉਸਨੂੰ ਆਪਣੇ ਦੁਆਰਾ ਜਾਰੀ ਕੀਤਾ ਗਿਆ ਚੈੱਕ ਜਮ੍ਹਾ ਕਰਵਾਉਣ ਅਤੇ ਉਸਦੇ ਪੈਸੇ ਵਾਪਸ ਲੈਣ ਲਈ ਕਹਿੰਦਾ ਰਿਹਾ। ਜਦੋਂ ਉਸਨੇ ਚੈੱਕ ਬੈਂਕ ਵਿਚ ਜਮ੍ਹਾ ਕਰਵਾਇਆ, ਤਾਂ ਇਹ ਬਾਊਂਸ ਹੋ ਗਿਆ。 ਬਾਅਦ ਵਿੱਚ ਦੋਸ਼ੀ ਨੇ ਉਸਦੇ ਫੋਨ ਚੁੱਕਣੇ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਉਸਨੇ 24 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ。 ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 318 (4) (ਧੋਖਾਧੜੀ) ਅਤੇ 316 (2) (ਅਪਰਾਧਿਕ ਵਿਸ਼ਵਾਸਘਾਤ) ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ。
0
comment0
Report
AJAnil Jain
Dec 11, 2025 19:00:45
Lehragaga, Punjab:ਲਹਿਰਾ ਗਾਗਾ ਜੇ ਪਿੰਡਾਂ ਵਿੱਚ ਜਿਲ੍ਾ ਪਰਿਸ਼ਦ ਦੀਆਂ ਚੋਣਾਂ ਚ ਚੋਣ ਅਜ਼ਾਦ ਉਮੀਦਵਾਰਾਂ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਚੰਦੂ ਮਾਜਰਾ ਨੇ ਕਿਹਾ ਜਿਲਾ ਪਰਿਸ਼ਦ ਦੀਆਂ ਚੋਣਾਂ ਦੇ ਅਧਿਕਾਰ ਕਿਸੇ ਵੀ ਪਾਰਟੀ ਨਹੀਂ ਦਿੱਤੇ। ਜੇ ਹਰਿਆਣੇ ਦੇ ਵਿੱਚ ਅਧਿਕਾਰ ਮਿਲ ਸਕਦੇ ਨੇ ਯੂਪੀ ਬਿਹਾਰ ਆਂਧਰਾ ਪ੍ਰਦੇਸ਼ ਤਾਮਿਲਨਾਡੂ ਬਾਕੀ ਸੂਬਿਆਂ ਚ ਅਧਿਕਾਰ ਮਿਲ ਸਕਦੇ ਨੇ ਤੇ ਪੰਜਾਬ ਵਿੱਚ ਅਧਿਕਾਰ ਕਿਉਂ ਨਹੀਂ ਦਿੱਤੇ ਗਏ ਚੰਦੂ ਮਾਜਰਾ ਨੇ ਕਿਹਾ ਅਧਿਕਾਰ ਨਾ ਦੇਣ 'ਚ ਸਾਰੀਆਂ ਪਾਰਟੀਆਂ ਹੀ ਜਿੰਮੇਵਾਰ ਨੇ ਚੰਦੂ ਮਾਜਰਾ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਤੇ ਕਹੀ ਵੱਡੀ ਗੱਲ ਚੰਦੂ ਮਾਜਰਾ ਨੇ ਕੀਤਾ ਇੱਕ ਦੂਜੇ ਤੇ ਲਾਉਣੇ ਸ਼ੁਰੂ ਕੀਤੇ ਨੇ ਇਹ ਕਾਂਗਰਸ ਦੀ ਵਿਰਾਸਤ ਆ ਇਹ ਕਾਗਰਸ ਦਾ ਪਿਛੋਕੜ ਆ ਕਾਗਰਸ ਦਾ ਇਤਿਹਾਸ ਹ ਪਹਿਲੀ ਵਾਰੀ ਨਹੀਂ ਹੋਇਆ ਕਿਸੇ ਟਾਈਮ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਰਪਸ਼ਨ ਨੂੰ ਇੱਕ ਪਬਲਿਕ ਫਨੋਮਨਾ ਕਿਹਾ ਸੀ ਜਾਨੀ ਕਰਪਸ਼ਨ ਨੂੰ ਇੱਕ ਆਮ ਚੇਂਜ ਕਿਹਾ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਤੇ ਜੇ ਜੈਸਾ ਰਾਜਾ ਤੈਸੀ ਪਰਜਾ ਜਦੋਂ ਹੈਡੀ ਕਿਸੇ ਪਾਰਟੀ ਦਾ ਇਹ ਗੱਲਾਂ ਕਰੇ ਤੇ ਕੁਦਰਤੀ ਤੌਰ ਤੇ ਉਹਦੇ ਹੇਠਲੇ ਲੀਡਰਾਂ ਨੇ ਵੀ ਫਿਰ ਉਹੀ ਰਾਹ ਫੜਿਆ ਤੇ ਇਸੇ ਕਰਕੇ ਰਾਜ ਸੱਤਾ ਤੋਂ ਲਾਂਭੇ ਹੋਏ ਜਿਹੜੀ ਕਾਂਗਰਸ ਦੇ ਝੰਡੇ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਝੁੱਲਦੇ ਸੀ ਅੱਜ ਉਹ ਕਾਂਗਰਸ ਸਿਮਟ ਕੇ ਇੱਕ ਅੱਧੇ ਪ੍ਰਦੇਸ਼ ਤੱਕ ਰਹਿ ਗਈ ਇਹ ਹਸ਼ਰ ਕਾਗਰਸ ਦਾ ਇਸੇ ਕਰਕੇ ਹੋਇਆ ਕਿ ਕਾਂਗਰਸ ਨੇ ਇਸ ਮੁਲਕ ਦੇ ਵਿੱਚ ਕਰਪਸ਼ਨ ਨੂੰ ਜਨਮ ਦਿੱਤਾ ਕਰਪਸ਼ਨ ਨੂੰ ਪਾਲਿਆ ਤੇ ਉਹ ਹੌਲੀ ਹੌਲੀ ਫੁੱਟ ਰਹੀ ਆ ਸਾਹਮਣੇ ਹੋ ਰਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਬਾਈਟ :- ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ
0
comment0
Report
MJManoj Joshi
Dec 11, 2025 16:00:34
Chandigarh, Chandigarh:PCA स्टेडियम न्यू चंडीगढ़ मुललापुर मे भारत और दक्षिण अफ़्रीका के बीच एक ट्वेंटी मैच खेला गया।इस मैच को देखने आए दर्शकों को ट्रैफ़िक जाम और स्टेडियम के अंदर एंट्री के लिए भारी परेशानी का सामना करना पड़ा । PCA स्टेडियम के गेट नंबर एक पर ऐसी धक्का मुक्की थी की पूरी व्यवस्था ठप दिखाई दे रही थी महिलाएँ भी पुरुषों बाली लाइन में लगी हुई थी धक्का चलता था लोग आगे निकल गए थे। पुलिस लगायी गई थी जो VVIP को ही संभाल रही थी एक रोड बंद कर VVIP के लिये नहीं रखा हुआ था जबकि रोड का दूसरा हिस्सा हज़ारों खिलाड़ियों के लिए खोला गया था जैसे ही मार्ग पर आने जाने के बाहर चल रहे थे और पुरे जाम की स्थिति बनी हुई थी। स्टेडियम में एंट्री का सिस्टम इतना ख़राब था कि मैच शुरू होने के क़रीब एक घंटे बाद ही लोग लाइनों में लगे रहे और धक्का मुक्की होकर स्टेडियम में प्रवेश मिला पुलिस व्यवस्था को दुरुस्त नहीं कर पाई। पार्किंग एरिया में मनमाने पैसे बसुले जा रहे थे किसी से 3 सौ रूपए तो किसी से 500 रूपए लिए जा रहे थे लोगों को एक किलोमीटर दूर गाड़ियां खड़ी कर पैदल आना पड़ रहा था ।
0
comment0
Report
NSNitesh Saini
Dec 11, 2025 15:19:37
Sundar Nagar, Himachal Pradesh:जन संकल्प सम्मेलन में फूटा आक्रोश : स्टाफ नर्स प्रशिक्षित बेरोजगार महिलाएं हाथों में न्याय की पुकार वाले बैनर लेकर सरकार से अपने अधिकारों की मांग करती दिखीं। मुख्यमंत्री के मंच पर पहुँचने से पहले इन्हें रोका गया, लेकिन उनसे पहले इन्होंने मंच के सामने न्याय की मांग वाले बैनर जमकर लहराए, जिससे कार्यक्रम स्थल पर मौजूद लोगों का ध्यान इनकी ओर खिंच गया। इन महिलाओं का कहना है कि वे वर्ष 2009 से स्टाफ नर्स की बैचवाइज और कमीशन भर्ती का इंतजार कर रही हैं। लेकिन अब जब प्रदेश सरकार ने भर्ती प्रक्रिया शुरू की है, तो उसमें उम्र सीमा तय कर दी गई, जिसके कारण बड़ी संख्या में वे महिलाएं बाहर हो गईं, जिन्होंने वर्षों पहले ट्रेनिंग पूरी की थी और अब तक नौकरी की प्रतीक्षा में हैं। महिलाओं का आरोप है कि सरकार योग्य प्रशिक्षित स्टाफ नर्सों की अनदेखी कर रही है और जरूरत पड़ने पर आउटसोर्स या अन्य माध्यमों से नर्सों को नियुक्त कर रही है, जिनका मासिक मानदेय मात्र 10,000 रुपये रखा गया है। उन्होंने तंज कसते हुए कहा कि सरकार पहले दस हजार में परिवार चलाकर दिखाए, फिर हमें वही करने को कहे। कई महिलाएं तो उम्र के उस पड़ाव पर पहुंच चुकी हैं, जहां वे लगभग सेवानिवृत्ति की उम्र में दाखिल हो रही हैं, लेकिन उन्हें एक बार भी नौकरी का अवसर नहीं मिल पाया। उनका कहना है कि वे हमेशा सरकार के साथ रहीं, लेकिन अब सरकार ही उनका साथ छोड़ती दिख रही है। इन महिलाओं ने यह भी बताया कि जब भी वे अपनी समस्या लेकर मुख्यमंत्री से मिलती हैं, तो उन्हें स्वास्थ्य मंत्री के पास भेज दिया जाता है, और जब स्वास्थ्य मंत्री से मिलती हैं, तो फिर उन्हें सीएम से संपर्क करने को कहा जाता है। इस तरह की स्थिति ने उन्हें मानसिक रूप से बेहद परेशान कर दिया है। आक्रोशित महिलाओं ने चेतावनी दी है कि यदि सरकार ने जल्द इनके लिए कोई ठोस नीति नहीं बनाई, तो वे गंभीर कदम उठाने को मजबूर होंगी। उनका कहना है कि सरकार के लगातार टालमटोल रवैये ने उन्हें ऐसे हालात में पहुँचा दिया है कि वे अपने भविष्य को लेकर बेहद असुरक्षित महसूस कर रही हैं। बाइट : प्रशिक्षित बेरोजगार महिला
0
comment0
Report
SBSANJEEV BHANDARI
Dec 11, 2025 15:18:14
Dera Bassi, Punjab:ਡੇਰਾਬੱਸੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਭਾਵਪੂਰਨ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਸ਼ਾਮਲ ਹੋਏ। ਇਸ ਲਾਈਟ ਐਂਡ ਸਾਊਂਡ ਸ਼ੋਅ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ, ਉਨ੍ਹਾਂ ਦੀ ਮਨੁੱਖਤਾ ਲਈ ਅਟੱਲ ਸੇਵਾ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਪ੍ਰੇਰਣਾਦਾਇਕ ਢੰਗ ਨਾਲ ਦਰਸਾਇਆ। ਸਮਾਰੋਹ ਵਿੱਚ ਡੇਰਾਬੱਸੀ ਦੇ ਐਸ.ਡੀ.ਐਮ ਅਮਿਤ ਗੁਪਤਾ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਮਾਪੇ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦਾ ਫਾਇਦਾ ਵੀ ਹੈ ਹੋਰ ਨੁਕਸਾਨ ਵੀ ਮਾਪਿਆਂ ਨੂੰ ਬੱਚਿਆਂ ਨੂੰ ਇਸਦੀ ਵਰਤੋਂ ਦੇਖ ਕੇ ਕਰਨ ਦੀ ਸਿੱਖਿਆ ਦੇਣ ਲਈ ਕਿਹਾ। ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਤੇ ਕੱਢੀ ਪੈਦਲ ਯਾਤਰਾ ਬਾਰੇ ਕਿਹਾ ਕਿ ਇਸਦਾ ਲੋਕਾਂ ਦਾ ਚੰਗਾ ਸਹਿਯੋਗ ਮਿਲਿਆ ਅਤੇ ਨਸ਼ੇ ਖ਼ਤਮ ਕਰਨ ਲਈ ਸਮਾਜ ਨੂੰ ਰਲ ਕੇ ਉਪਰਾਲੇ ਕਰਨੇ ਚਾਹੀਦੇ ਹਨ ਜਿਸਦਾ ਸਾਰਥਕ ਨਤੀਜੇ ਸਾਹਮਣੇ ਆਉਣਗੇ।
0
comment0
Report
VSVARUN SHARMA
Dec 11, 2025 15:17:37
Kapurthala, Punjab:ਦਿਨ ਦਿਹਾੜੇ ਸੁਲਤਾਨਪੁਰ ਲੋਧੀ ਵਿੱਚ ਲੁੱਟਾਂ ਦਾ ਸਿਲਸਿਲਾ ਜਾਰੀ ਕ੍ਰਿਪਾਨ ਦੀ ਨੋਕ 'ਤੇ ਦੋ ਪ੍ਰਵਾਸੀਆ ਦੀ ਲੁੱਟ — ਘਟਨਾ ਸੀਸੀਟੀਵੀ ਵਿੱਚ ਕੈਦ ਸੁਲਤਾਨਪੁਰ ਲੋਧੀ ਵਿੱਚ ਦਿਨ ਦਿਹਾੜੇ ਵਾਪਰੀਆਂ ਦੋ ਵੱਖ–ਵੱਖ ਲੁੱਟ ਦੀਆਂ ਘਟਨਾਵਾਂ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਦੋ ਮੋਟਰਸਾਈਕਲ ਸਵਾਰ ਅਪਰਾਧੀਆਂ ਵੱਲੋਂ ਕ੍ਰਿਪਾਨ ਦੀ ਨੋਕ ‘ਤੇ ਦੋ ਨੌਜਵਾਨਾਂ ਨੂੰ ਲੁੱਟ ਕੇ ਫਰਾਰ ਹੋਣ ਦਾ ਸਾਰਾ ਮਾਮਲਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਦੱਸ ਦਈਏ ਕਿ ਦੋਹਾਂ ਵਿੱਚੋਂ ਇੱਕ ਨੌਜਵਾਨ ਵੱਲੋਂ ਨਿਹੰਗ ਬਾਣਾ ਪਾਇਆ ਹੋਇਆ ਸੀ। #### ਪਹਿਲੀ ਘਟਨਾ ਪ੍ਰਾਪਤ ਜਾਣਕਾਰੀ ਅਨੁਸਾਰ, ਗੁਰਦੁਆਰਾ ਬੇਰ ਸਾਹਿਬ ਰੋਡ ਦੇ ਗਰਾਰੀ ਚੌਂਕ ਦੇ ਨੇੜੇ ਇੱਕ ਨੌਜਵਾਨ ਆਪਣੇ ਦੋਸਤ ਦੀ ਸਬਜ਼ੀ ਵਾਲੀ ਰੇਹੜੀ ਕੋਲ ਬੈਠਾ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਅਚਾਨਕ ਉੱਥੇ ਆਏ ਅਤੇ ਕਿਰਪਾਨ ਦਿਖਾ ਕੇ ਉਸਦੇ ਗਲੇ ਵਿੱਚ ਪਾਇਆ ਸੋਨੇ ਦਾ ਲੋਕਟ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਹ ਘਟਨਾ ਨਜ਼ਦੀਕੀ ਸੀਸੀਟੀਵੀ ਵਿੱਚ ਸਪਸ਼ਟ ਤੌਰ 'ਤੇ ਰਿਕਾਰਡ ਹੋਈ ਹੈ。 #### ਦੂਜੀ ਘਟਨਾ ਪੀੜਤ ਦੀ ਜਾਣਕਾਰੀ ਅਨੁਸਾਰ, ਇਸ ਤੋਂ ਕੁਝ ਸਮੇਂ ਬਾਅਦ ਆਰੀਆ ਸਮਾਜ ਚੌੰਕ ਦੇ ਨੇੜੇ ਵੀ ਇਸੇ ਤਰ੍ਹਾਂ ਦੀ ਇੱਕ ਹੋਰ ਲੁੱਟ ਹੋਈ ਜਿਸ ਵਿੱਚ ਦੂਜੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ। #### ਪੀੜਤਾਂ ਦੀ ਪੁਲਿਸ ਨੂੰ ਸ਼ਿਕਾਇਤ ਦੋਨੋਂ ਪੀੜਤਾਂ ਨੇ ਦੋ ਦਿਨ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਜਾਣਕਾਰੀ ਅਨੁਸਾਰ ਹਾਲੇ ਤੱਕ ਪੁਲਿਸ ਵੱਲੋਂ ਪੂਰੇ ਬਿਆਨ ਲੈਣ ਲਈ پੀੜਤਾਂ ਕੋਲ ਨਹੀਂ ਪਹੁੰਚਿਆ ਗਿਆ। ਇਸ ਨੂੰ ਲੈ ਕੇ ਲੋਕਾਂ ਵਿੱਚ ਨਾਰਾਜ਼ਗੀ ਵੀ ਵੇਖੀ ਜਾ ਰਹੀ ਹੈ। --- ### ਪੁਲਿਸ ਕਾਰਵਾਈ * ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। * ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ。 **ਬਾਈਟ:** * ਸਬੋਧ ਕੁਮਾਰ (ਪੀੜਤ) * ਜਿਤੇਂਦਰ ਯਾਦਵ (ਪੀੜਤ) * ਐੱਸ ਐਚ ਓ ਸੋਨਮਦੀਪ ਕੌਰ
0
comment0
Report
MSManish Shanker
Dec 11, 2025 13:34:51
Sahibzada Ajit Singh Nagar, Punjab:पंजाब पुलिस की स्टेट स्पेशल ऑपरेशन सेल मोहाली को बड़ी सफलता मिली है. BKI मॉड्यूल का पर्दाफाश करते हुए पुलिस ने मोहाली जिले के आसपास से एक एसोसिएट को गिरफ्तार किया है, जिसकी पहचान चिराग वासी फाजिल्का के रूप में हुई और उम्र 23 साल बताई जा रही है. उनके पास से एक ऑटोमेटिक पिस्टल और ड्रग्स भी बरामद किए गए हैं. जानकारी के मुताबिक आरोपी न केवल पंजाब बल्कि अन्य राज्यों से भी वांछित बताया जा रहा है. आरोपी मोहाली में एक बड़ी वारदात को अंजाम देने की योजना बना रहा था, हालांकि स्पेशल ऑपरेशन सेल को एक सीक्रेट इनफॉर्मेशन मिली जिसके आधार पर उसे काबू किया गया. आरोपी को कोर्ट में पेश किया गया, जहां अदालत ने उसे दो दिन के पुलिस रिमांड पर भेज दिया है.
0
comment0
Report
Advertisement
Back to top