Back
पंजाब चुनाव प्रचार: वित्त मंत्री चीमा का बड़ा संबोधन, 2027 तक सत्ता बरकरार रखने का दावा
AJAnil Jain
Dec 12, 2025 10:19:03
Lehragaga, Punjab
ਵਿੱਤ ਮੰਤਰੀ ਚੀਮਾ ਨੇ ਹਲਕਾ ਦਿੜਬਾ ਦੇ ਪਿੰਡਾਂ ਚ ਚੋਣ ਪ੍ਰਚਾਰ ਦੇ ਆਖਰੀ ਦਿਨ ਵੱਡੇ ਇਕੱਠਾਂ ਨੂੰ ਕੀਤਾ ਸੰਬੋਧਨ
ਕਿਹਾ ਪੰਜਾਬ ਸਰਕਾਰ ਵੱਲੋਂ ਚਾਰ ਸਾਲਾਂ ਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋਏ ਲੋਕ, ਮਿਲ ਰਿਹੈ ਭਰਵਾਂ ਹੁੰਗਾਰਾ
ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ਤੇ ਬੋਲੇ - ਕਿ ਕਿਸੇ ਨੂੰ ਪੰਜਾਬ ਦਾ ਮਾਹੌਲ ਕਰਨ ਦੀ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ , ਸਖਤੀ ਨਾਲ ਨਜਿੱਠੇਗੀ ਪੰਜਾਬ ਸਰਕਾਰ
ਸਾਬਕਾ ਸੀਐਮ ਚੰਨੀ ਵੱਲੋਂ ਫਰਜੀ ਬੈਲਟ ਪੇਪਰਾਂ ਦੇ ਇਲਜ਼ਾਮਾਂ ਤੇ ਬੋਲੇ ਚੀਮਾ - ਚੰਨੀ ਝੂਠ ਫੈਲਾਉਣ ਦਾ ਮਾਹਿਰ, ਹੇਰਾਫੇਰੀ ਨਾਲ ਨਹੀਂ ਕੀਤੇ ਕੰਮਾਂ ਦੇ ਅਧਾਰ ਤੇ ਜਿੱਤੇਗੀ ਆਪ
ਪਟਿਆਲਾ ਆਡੀਓ ਮਾਮਲੇ ਤੇ ਕਿਹਾ ਕਿ - ਹਾਈਕੋਰਟ ਦੇ ਹੁਕਮਾਂ ਤੇ ਹੋ ਰਹੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਡੀਓ ਸੱਚੀ ਹੈ ਜਾਂ ਝੂਠੀ
2027 ਚ 2022 ਵਾਂਗ ਹੀ ਆਪ ਦੇ ਹੱਕ ਚ ਹਨੇਰੀ ਚੱਲੇਗੀ , ਭਰਿਸ਼ਟਾਚਾਰੀ ਹਾਰਨਗੇ ਤੇ ਇਮਾਨਦਾਰੀ ਜਿੱਤੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBALINDER SINGH
FollowMar 10, 2026 12:19:300
Report
ADAnkush Dhobal
FollowMar 10, 2026 12:16:180
Report
SBSANJEEV BHANDARI
FollowMar 10, 2026 12:16:010
Report
KKKIRTIPAL KUMAR
FollowMar 10, 2026 11:46:290
Report
SSSandeep Singh
FollowMar 10, 2026 11:46:160
Report
SSSandeep Singh
FollowMar 10, 2026 11:30:310
Report
KDKuldeep Dhaliwal
FollowMar 10, 2026 11:20:560
Report
DSDEVINDER SHARMA
FollowMar 10, 2026 11:20:360
Report
MTManish Thakur
FollowMar 10, 2026 10:48:590
Report
MSManuj Sharma
FollowMar 10, 2026 10:47:540
Report
MTManish Thakur
FollowMar 10, 2026 10:39:530
Report
SGSatpal Garg
FollowMar 10, 2026 10:38:330
Report
AJAnil Jain
FollowMar 10, 2026 10:36:550
Report
KCKhem Chand
FollowMar 10, 2026 10:36:230
Report
SKSanjeev Kumar
FollowMar 10, 2026 10:23:270
Report