Back
मोगा रैली से BJP में जोश, पंजाब में बीजेपी सरकार की उम्मीद तेज
BSBALINDER SINGH
Mar 10, 2026 12:19:30
Patiala, Punjab
14 ਤਰੀਕ ਨੂੰ ਮੋਗਾ ਚ ਭਾਜਪਾ ਵਲੋਂ ਰੱਖੀ ਗਈ ਰੇੱਲੀ ਨੂੰ ਲੈਕੇ ਜਿਥੇ ਭਾਜਪਾ ਦੇ ਨੇਤਾ ਅਤੇ ਵਰਕਰਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਪਟਿਆਲਾ ਦੇ ਭਾਜਪਾ ਨੇਤਾ ਗੁਰਵਿੰਦਰ ਕਾਂਸਲ ਨਾਲ ਕੀਤੀ ਖਾਸ ਗੱਲ ਬਾਤ ਉਨ੍ਹਾਂ ਨੇ ਕਹੀ 2 ਲੱਖ ਤੋਂ ਵੱਧ ਉਥੇ ਇਕੱਠ ਹੋਵੇਗਾ ਅਕਾਲੀ ਭਾਜਪਾ ਗਠਜੋੜ ਤੇ ਬੋਲੇ ਕਿ ਜੋ ਹਾਈਕਮਾਂਡ ਦਾ ਫੈਂਸਲਾ ਹੋਵੇਗਾ ਉਹ ਸਾਨੂੰ ਮਨਜ਼ੂਰ ਹੋਵੇਗਾ ਉਨਾਂ ਨੇ ਕਿਹਾ ਕਿ ਪੰਜਾਬ ਚ ਜਰੂਰ ਭਾਜਪਾ ਦੀ ਸਰਕਾਰ ਬਣੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 10, 2026 13:49:170
Report
AZAbhinva zeepunjabi
FollowMar 10, 2026 13:45:070
Report
KSKuldeep Singh
FollowMar 10, 2026 13:30:180
Report
BSBHARAT SHARMA
FollowMar 10, 2026 13:20:550
Report
RBRohit Bansal
FollowMar 10, 2026 13:15:12Chandigarh, Chandigarh:ਜੋ ਪ੍ਰਸਤਾਵ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਪਾਸ ਕੀਤਾ ਗਿਆ ਉਸ ਦੀ ਕਾਪੀ
0
Report
ASAnmol Singh Warring
FollowMar 10, 2026 13:06:030
Report
MSManish Sharma
FollowMar 10, 2026 13:04:44Tarn Taran Sahib, Punjab:तरन तारन के सीमावर्ती क्षेत्र खेमकरण से भारतीय सीमा में घुसने की कोशिश करते हैं एक पाकिस्तानी घुसपैठिए को मार गिराया । फिलहाल घुसपैठिए की पहचान नहीं हो पाई है। उससे एक पेन और पेपर भी बरामद हुआ है
0
Report
MJManoj Joshi
FollowMar 10, 2026 13:00:130
Report
BSBhushan Sharma
FollowMar 10, 2026 12:50:460
Report
AZAbhinva zeepunjabi
FollowMar 10, 2026 12:45:450
Report
MSManish Shanker
FollowMar 10, 2026 12:36:020
Report
ADAnkush Dhobal
FollowMar 10, 2026 12:16:180
Report
SBSANJEEV BHANDARI
FollowMar 10, 2026 12:16:010
Report
KKKIRTIPAL KUMAR
FollowMar 10, 2026 11:46:290
Report