148024
ਧੂਰੀ ਚ ਕਾਲੀਆ ਝੰਡੀਆ ਨਾਲ ਪੰਜਾਬ ਵਾਟਰ ਬੋਰਡ ਦੇ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ
Dhuri, Punjab:ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੇ 2 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ 'ਤੇ ਧੂਰੀ ਵਿਖੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਬਾਰੇ ਕੋਸਲਰਾ ਨੇ ਮੀਡੀਆਂ ਨਾਲ ਗਲਬਾਤ ਕਰਦਿਆ ਕਿਹਾ ਕਿ ਸਰਕਾਰ ਤੋ ਮੰਗ ਕਰਦੇ ਹਾ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇ।
0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
पंजाब सरकार के खिलाफ अकाली दल का हरा पैन प्रदर्शन, लाइट चौंक पर रोश
Sangrur, Punjab:ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਰੈਡ ਲਾਈਟ ਚੌਂਕ ਦੇ ਵਿੱਚ ਝਾੜੂ ਅਤੇ ਹਰਾ ਪੈਨ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਜਿਸ ਵਿੱਚ ਸੰਗਰੂਰ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਅਤੇ ਜਿਲ੍ਹੇ ਦੀ ਅਕਾਲੀ ਲੀਡਰਸ਼ਿਪ ਅਤੇ ਵਰਕਰ ਪਹੁੰਚੇ ਅਰਵਿੰਦ ਖੰਨਾ ਨੇ ਕਿਹਾ ਕਿ ਹਰਾ ਪੈਨ ਅਤੇ ਝਾੜੂ ਫੂਕ ਕੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਹੈ ਇਹ ਹਰਾ ਪੈਨ ਸਾਡੇ ਚਾਰ ਸਾਲ ਦੇ ਵਿੱਚ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਚੱਲਿਆ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਹਰੇ ਪੈਨ ਨਾਲ ਲੋਕਾਂ ਦੇ ਹਿੱਤ ਦੇ ਵਿੱਚ ਫੈਸਲੇ ਲਏ ਜਾਣਗੇ ਪਰ ਇਹ ਹਰਾ ਪੈਨ ਲੋਕਾਂ ਦਾ ਰੋਸ਼ ਦਾ ਕਾਰਨ ਬਣਿਆ ਨਾ ਹੀ ਕੋਈ ਮੈਡੀਕਲ ਕਾਲਜ ਬਣਿਆ ਨਾ ਹੀ ਗੈਂਗਸਟਰਵਾਦ ਖਤਮ ਹੋਇਆ ਨਾ ਹੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਇਆ ਇਸ ਹਾਰੇ ਪੈਨ ਨਾਲ ਲੋਕਾਂ ਦੇ ਹੱਕ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਲਿੱਤਾ ਗਿਆ ਝਾੜੂ ਨਾਲ ਕਿਹਾ ਸੀ ਕਿ ਅਸੀਂ ਰਾਜਨੀਤਿਕ ਗੰਦਗੀ ਦੀ ਸਫਾਈ ਕਰਾਂਗੇ ਪਰ ਇਸ ਝਾੜੂ ਨਾਲ ਇਹਨਾਂ ਦੀ ਪਾਰਟੀ ਹੀ ਖੁਦ ਸਾਫ ਹੋਣ ਜਾ ਰਹੀ ਹੈ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਣੇਗੀ ਜਿਸ ਵਿੱਚ ਲੋਕਾਂ ਦੇ ਹੱਕ ਦੇ ਵਿੱਚ ਨੀਲਾ ਪੈਨ ਚੱਲੇਗਾ ਵਾਈਟ ਹਲਕਾ ਇੰਚਾਰਜ ਅਰਵਿੰਦ ਖੰਨਾ0
0
Report
हल्का लंभी के गांव चन्नू में 20 वर्षीय जश्नप्रीत सिंह की तेजधार हथियारों से हत्या
Sri Muktsar Sahib, Punjab:ਅੱਜ ਸਵੇਰੇ ਹਲਕਾ ਲੰਬੀ ਦੇ ਪਿੰਡ ਚੰਨੂ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ 20 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ कर ਦਿੱਤਾ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਨਿੱਜੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਅਤੇ ਮੌਕੇ 'ਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਉੱਧਰ, ਡੀਐਸਪੀ ਲੰਬੀ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਵਿਵਾਦ ਨਿੱਜੀ ਰੰਜਿਸ਼ ਨਾਲ ਜੁੜਿਆ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ਦੇ ਪਿੱਛੇ ਅਸਲ ਕਾਰਨਾਂ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਪੂਰੀ ਸੱਚਾਈ ਸਾਹਮਣੇ ਆਵੇਗੀ。0
0
Report
नशा और अपराध के खिलाफ श्री मुक्तसर साहिब पुलिस की बड़ी कार्रवाई
Sri Muktsar Sahib, Punjab:ਨਸ਼ਿਆਂ ਅਤੇ ਅਪਰਾਧ ਖਿਲਾਫ਼ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ CASO ਅਭਿਆਨ — 400 ਤੋਂ ਵੱਧ ਪੁਲਿਸ ਮੁਲਾਜ਼ਮਾਂ ਵੱਲੋਂ ਸ਼ੱਕੀ ਟਿਕਾਣਿਆਂ, ਵਿਅਕਤੀਆਂ ਅਤੇ ਵਾਹਨਾਂ ਦੀ ਕੀਤੀ ਗਈ ਜਾਂਚ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮਨਯੂ ਰਾਣਾ ਆਈ.ਪੀ.ਐਸ. ਜੀ ਦੀਆਂ ਹਦਾਇਤਾਂ ਤਹਿਤ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਂਦਿਆਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰਾਂ, ਸ਼ਰਾਰਤੀ ਅਨਸਰਾਂ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਵਿਸ਼ੇਸ਼ CASO (Cordon and Search Operation) ਅਭਿਆਨ ਚਲਾਇਆ ਗਿਆ。 ਇਸ ਵਿਸ਼ੇਸ਼ ਅਭਿਆਨ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਲਿਸ ਟੀਮਾਂ ਵੱਲੋਂ ਨਸ਼ਾ ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸsbੰਧਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਅਤੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਪੁਲਿਸ ਵੱਲੋਂ ਅਜਿਹੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਗਈ。 CASO ਅਭਿਆਨ ਦੌਰਾਨ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਅਪਰਾਧਿਕ ਪਿਛੋਕੜ ਦੀ ਜਾਂਚ ਲਈ PAIS ਐਪ ਦੀ ਵਰਤੋਂ ਕੀਤੀ ਗਈ, ਜਦਕਿ ਸ਼ੱਕੀ ਵਾਹਨਾਂ ਦੀ ਮਾਲਕੀ ਅਤੇ ਹੋਰ ਵੇਰਵਿਆਂ ਦੀ ਪੁਸ਼ਟੀ ਲਈ VAHAN ਐਪ ਰਾਹੀਂ ਵੈਰੀਫਿਕੇਸ਼ਨ ਕੀਤੀ ਗਈ。 ਇਸ ਤੋਂ ਇਲਾਵਾ ਜ਼ਿਲ੍ਹੇ ਦੇ ਮੁੱਖ ਰਸਤਿਆਂ ਅਤੇ ਸੰਵੇਦਨਸ਼ੀਲ ਸਥਾਨਾਂ ’ਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਸ਼ੱਕੀ ਵਿਅਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਟੀਮਾਂ ਵੱਲੋਂ ਨਸ਼ਾ ਤਸਕਰਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਵਿਅਕਤੀਆਂ ’ਤੇ ਵਿਸ਼ੇਸ਼ ਨਿਗਰਾਨੀ ਰੱਖਦਿਆਂ ਲੋੜ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ。0
0
Report
Advertisement
कपूरथला में 18 वर्षीय युवक की लाश नदी से मिली; चार गिरफ्तार, आत्महत्या के लिए उकसाने के आरोप
Kapurthala, Punjab:ਕਪੂਰਥਲਾ : 12-13 ਦਿਨਾਂ ਤੋਂ ਲਾਪਤਾ 18 ਸਾਲਾ ਨੌਜਵਾਨ ਦੀ ਵੇईਂ ਨਦੀ ’ਚੋਂ ਮਿਲੀ ਲਾਸ਼, ਇਲਾਕੇ ’ਚ ਫੈਲੀ ਸਨਸਨੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਸੁਲਤਾਨਪੁਰ ਲੋਧੀ-ਬੂਸੋਵਾਲ ਮਾਰਗ ’ਤੇ ਮਿਲੀ ਲਾਸ਼; ਦਾਦੇ ਦੇ ਬਿਆਨਾਂ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ, ਪੁਲਿਸ ਵੱਲੋਂ ਛਾਪੇਮਾਰੀ ਕਪੂਰਥਲਾ : ਕਰੀਬ 12-13 ਦਿਨਾਂ ਤੋਂ ਲਾਪਤਾ ਚੱਲ ਰਹੇ 18 ਸਾਲਾ ਨੌਜਵਾਨ ਦੀ ਲਾਸ਼ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਸੁਲਤਾਨਪੁਰ ਲੋਧੀ-ਬੂਸੋਵਾਲ ਮਾਰਗ ’ਤੇ ਵੇਈਂ ਨਦੀ ਵਿੱਚੋਂ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਪਿੰਡ ਭਾਗੋ ਅਰਾਈਆਂ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਜੋਂ ਹੋਈ ਹੈ。 ਮਿਲੀ ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਪਿਛਲੇ ਕਰੀਬ 12-13 ਦਿਨਾਂ ਤੋਂ ਘਰੋਂ ਲਾਪਤਾ ਸੀ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਹੋਣ ਤੋਂ ਪਹਿਲਾਂ ਨੌਜਵਾਨ ਨੂੰ ਕਥਿਤ ਤੌਰ ’ਤੇ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਉੱਪਰ ਗੰਭੀਰ ਦੋਸ਼ ਵੀ ਲਗਾਏ ਗਏ ਸਨ। ਇਸ ਘਟਨਾ ਤੋਂ ਬਾਅਦ ਉਹ ਘਰੋਂ ਗਾਇਬ ਹੋ ਗਿਆ ਸੀ। ਹੁਣ ਉਸ ਦੀ ਲਾਸ਼ ਵੇਈਂ ਨਦੀ ਵਿੱਚੋਂ ਬਰਾਮਦ ਹੋਈ ਹੈ。 ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਦਾਦੇ ਦੇ ਬਿਆਨਾਂ ਦੇ ਆਧਾਰ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਸਬੰਧੀ ਧਾਰਾਵਾਂ ਤਹਿਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ。 ਉਧਰ, ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖ਼ਰ 18 ਸਾਲਾ ਨੌਜਵਾਨ ਨਾਲ ਕੀ ਵਾਪਰਿਆ ਸੀ ਅਤੇ ਉਸ ਦੀ ਮੌਤ ਦੇ ਪਿੱਛੇ ਕੀ ਕਾਰਨ ਰਹੇ। ਪੁਲਿਸ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ。0
0
Report
जालंधर में जन्मदिन पार्टी से लौटते दोस्तों की कार ट्रॉली से टकराई, दो मौत
Jalandhar, Punjab:Breaking Jalandhar बर्थडे पार्टी से लौट रहे दोस्तों की कार ट्रॉली से टकराई, दो की मौत -तीन घायल -फ्लाईओवर पर नगर निगम की खड़ी ट्रैक्टर-ट्रॉली में टकराने से हुआ हादसा -क्षतिग्रस्त कार के फ्लाईओवर पर खड़े होने पुलिस ने रास्ता किया बंद और जांच की शुरू जालंधर में सड़क हादसे में 2 दोस्तों की मौत हो गई। मृतकों की पहचान दिवित ओलक और आरव तलवाड़ के रूप में हुई है। हादसा पुलिस लाइन के पास स्थित फ्लाईओवर पर हुआ। दोनों फॉक्सवैगन कार में दोस्त की बर्थडे पार्टी से घर लौट रहे थे। इसी बीच फ्लाईओवर पर खड़ी नगर निगम की ट्रैक्टर ट्रॉली में पीछे से उनकी कार घुस गई। हादसे की सूचना मिलते ही थाना बारादरी की पुलिस मौके पर पहुंची। पुलिस ने दोनों के शव कब्जे में लेकर हादसे के कारण की जांच शुरू कर दी है। थाना बारादरी के सब इंस्पेक्टर सुच्चा सिंह ने बताया कि गाड़ी में पांच युवक सवार थे। जानकारी मिली है कि पांचों दोस्त किसी बर्थडे पार्टी से वापस लौट रहे थे और फ्लाईओवर पर हादसा हो गया। वह टीम सहित मामले की जांच कर रहे है।0
0
Report
कांगड़ा एयरपोर्ट विस्तार: भूमि अधिग्रहण का मुआवजा लगभग पूरा, आगे की पेचीदगियां जारी
mathura, Dharamshala, Himachal Pradesh:कांगड़ा एयरपोर्ट विस्तार : भूमि अधिग्रहण की मुख्य प्रक्रिया लगभग पूरी, 2650 करोड़ रुपये का मुआवजा वितरित धर्मशाला : कांगड़ा एयरपोर्ट के विस्तारीकरण की दिशा में भूमि अधिग्रहण से जुड़ी मुख्य कानूनी प्रक्रिया लगभग पूरी हो चुकी है। अब तक प्रभावित भू-मालिकों को करीब 2650 करोड़ रुपये का मुआवजा वितरित किया जा चुका है। शेष मुआवजे का भुगतान अब व्यक्तिगत मामलों के आधार पर किया जा रहा है। यह जानकारी कांगड़ा के उपायुक्त हेमराज बैरवा ने दी। उपायुक्त कांगड़ा ने बताया कि भूमि अधिग्रहण के तहत मुआवजा वितरण की प्रक्रिया काफी आगे बढ़ चुकी है। पहले बड़ी संख्या में मुआवजे की मांग के मामले सामने आ रहे थे, लेकिन अब ऐसे मामले कम हो गए हैं। शेष पात्र लोगों को मुआवजा देने के लिए राज्य सरकार से अतिरिक्त धनराशि की मांग की जा रही है। उन्होंने बताया कि अधिग्रहित भूमि का संबंधित विभाग के नाम इंतकाल भी लगभग पूरा हो चुका है। उन्होंने कहा कि एयरपोर्ट की 12 मीटर चौड़ी परिधीय सड़क के लिए जो कुछ भूमि अधिग्रहण से छूट गई थी, उसे अधिग्रहित करने की प्रक्रिया भी जारी है। इसे जल्द पूरा करने के प्रयास किए जा रहे हैं। मांझी खड्ड पर पुल और तकनीकी पहलुओं पर काम जारी उपायुक्त कांगड़ा ने बताया कि एयरपोर्ट विस्तार परियोजना से जुड़े तकनीकी पहलुओं पर पर्यटन विभाग भारतीय विमानपत्तन प्राधिकरण के साथ लगातार संपर्क में है। इस संबंध में बैठकें भी की जा रही हैं। मांझी खड्ड पर पुल निर्माण, भूमि की लेवलिंग और सर्वेक्षण जैसे महत्वपूर्ण विषयों पर कार्रवाई चल रही है। इन मुद्दों को लेकर मुख्यमंत्री और केंद्रीय नागरिक उड्डयन मंत्री के स्तर पर भी चर्चा की गई है, ताकि परियोजना के कार्यान्वयन में तेजी लाई जा सके। सहमति और परिस्थितियों के आधार पर लिया जाएगा कब्जा हेमराज बैरवा ने बताया कि अधिग्रहित भूमि का कब्जा लेने की प्रक्रिया प्रभावित परिवारों की परिस्थितियों को ध्यान में रखकर आगे बढ़ाई जाएगी। प्रशासन संबंधित लोगों से उनकी जमीन खाली करने की संभावित समयसीमा के बारे में बातचीत कर रहा है। सभी परिवारों की परिस्थितियां एक जैसी नहीं होने के कारण प्रत्येक मामले पर अलग-अलग विचार किया जाएगा। उन्होंने कहा कि आवश्यक धनराशि उपलब्ध होने के बाद मौके पर भूमि का स्पष्ट सीमांकन भी किया जाएगा। इससे लोगों को यह जानने में आसानी होगी कि कौन-सी जमीन संबंधित विभाग के नाम दर्ज हो चुकी है और कौन-सी भूमि अधिग्रहण के दायरे से बाहर है। कांगड़ा एयरपोर्ट का विस्तार क्षेत्र में हवाई संपर्क, पर्यटन और आर्थिक गतिविधियों को बढ़ावा देने की दृष्टि से महत्वपूर्ण परियोजना है। भूमि अधिग्रहण, मुआवजा वितरण और तकनीकी प्रक्रियाओं को पूरा करना इसके अगले चरणों के लिए अहम माना जा रहा है। बाईट : हेमराज बैरवा जिलाधीश कांगड़ा0
0
Report
Advertisement
फिरोज़पुर के मोहरे वाला गांव में तीन बच्चों की संदिग्ध मौत, पोस्टमॉर्टम शुरू
Firozpur, Punjab:ਫਿਰੋਜ਼ਪੁਰ ਦੇ ਪਿੰਡ ਮੋਹਰੇ ਵਾਲਾ ਵਿਖੇ ਸ਼ੱਕੀ ਹਾਲਾਤਾਂ ਵਿੱਚ ਦੋ ਬੱਚੀਆਂ ਦੀ ਹੋਈ ਮੌਤ ਪਿੰਡ ਵਿੱਚ ਦੱਸਿਆ ਜਾ ਰਿਹਾ ਹੈ ਇੱਕ ਹੋਰ ਬੱਚੀ ਦੀ ਮੌਤ ,ਪਰਿਵਾਰ ਦੇ ਮੁਤਾਬਿਕ ਖਾਨਾ ਖਾਣ ਤੋਂ ਬਾਅਦ ਬੱਚੀਆਂ ਗਈਆਂ ਸੀ ਸੋ ਦੇਰ ਰਾਤ ਪੇਟ ਦਰਦ ਦੀ ਸ਼ਿਕਾਇਤ ਨਾਲ ਬੱਚੀਆਂ ਨੇ ਮਾਤਾ ਪਿਤਾ ਨੂੰ ਦੱਸਿਆ ਬੱਚੀਆਂ ਨੂੰ ਨਿੱਜੀ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ ਇਲਾਜ ਦੌਰਾਨ ਦੋਨਾਂ ਬੱਚਿਆਂ ਦੀ ਹੋਈ ਮੌਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਰਚਰੀ ਵਿੱਚ ਰੱਖੀਆਂ ਗਈਆਂ ਡੈਡ ਬਾਡੀ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ Vo 1= ਫਿਰੋਜ਼ਪੁਰ ਦੇ ਪਿੰਡ ਮੋਹਰੇ ਵਾਲਾ ਵਿਖੇ ਤਿੰਨ ਬੱਚੀਆਂ ਦੀ ਅਲੱਗ ਅਲੱਗ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਹੈ ਜਿਸ ਵਿੱਚ ਦੋ ਬੱਚੀਆਂ ਇੱਕੋ ਪਰਿਵਾਰ ਦੀਆਂ ਹਨ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਸੱਤ ਸਾਲ ਦੀ ਖੁਸ਼ ਨਸੀਬ ਕੌਰ ਅਤੇ ਦੂਸਰੀ ਇੱਕ ਸਾਲ ਦੀ ਬੱਚੀ ਗੁਰਵੀਰ ਦੇ ਪਿਤਾ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਉਹ ਘਰ ਤੋਂ ਬਾਹਰ ਗਿਆ ਹੋਇਆ ਸੀ ਪਿੱਛੇ ਉਸ ਦੀ ਪਤਨੀ ਅਤੇ ਮਾਤਾ-ਪਿਤਾ ਸਨ ਰਾਤ ਨੂੰ ਬੱਚੀਆਂ ਨੇ ਖਾਨਾ ਖਾ ਕੇ ਕੁਝ ਸਮਾਂ ਖੇਡਿਆ ਅਤੇ ਉਸ ਤੋਂ ਬਾਅਦ ਬੱਚੇ ਸੋ ਗਏ ਦੇਰ ਰਾਤ ਬੱਚਿਆਂ ਦੇ ਪੇਟ ਵਿੱਚ ਦਰਦ ਹੋਇਆ ਤਾਂ ਉਹਨਾਂ ਨੇ ਆਪਣੀ ਮਾਤਾ ਨੂੰ ਸ਼ਿਕਾਇਤ ਕੀਤੀ ਤਾਂ ਪਰਿਵਾਰ ਵੱਲੋਂ ਉਹਨਾਂ ਨੂੰ ਦਵਾਈ ਦੇ ਕੇ ਫਿਰ ਤੋਂ ਸਵਾ ਦਿੱਤਾ ਗਿਆ ਕੁਝ ਸਮੇਂ ਬਾਅਦ ਫਿਰ ਉਹਨਾਂ ਦੇ ਪੇਟ ਚ ਦਰਦ ਹੋਣ ਲੱਗਾ ਤਾਂ ਪਰਿਵਾਰ ਵੱਲੋਂ ਉਹਨਾਂ ਦੀ ਹਾਲਤ ਵਿਗੜਦੀ ਦੇਖ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਬੱਚਿਆਂ ਨੇ ਕੀ ਖਾਦਾ ਐਸਾ ਜਿਸ ਨਾਲ ਉਹਨਾਂ ਨੂੰ ਇੰਨੀ ਤਕਲੀਫ ਹੋਈ ਪਰਿਵਾਰ ਅਜੇ ਇਸ ਚੀਜ਼ ਤੋਂ ਅੰਜਾਨ ਹੈ Byte = ਮ੍ਰਿਤਕ ਬੱਚੀਆਂ ਦਾ ਪਿਤਾ ਸ਼ੇਰਾ Vo 2= ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਹੈ ਤਾਂ ਦੋਨਾਂ ਬੱਚੀਆਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ ਉਸ ਬਟਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ Byte = ਜਾਂਚ ਅਧਿਕਾਰੀ ਹਾਲਾਂਕਿ ਪਿੰਡ ਵਿੱਚ ਇੱਕ ਹੋਰ ਬੱਚੀ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਅਜੇ ਅਧਿਕਾਰਿਕ ਤੌਰ ਤੇ ਉਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ0
0
Report
AAP ने जैतों क्षेत्र से विधायक अमोलक सिंह को फिर टिकट देने की घोषणा
Kot Kapura, Punjab:ਕਲ ਆਮ ਆਦਮੀ ਪਾਰਟੀ ਵੱਲੋ ਜਾਰੀ ਉਮੀਦਵਾਰਾਂ ਦੀ ਪਹਿਲੀ ਸੂਚੀ ਚ ਵਿਧਾਨ ਸਭਾ ਹਲਕਾ ਜੈਤੋ ਤੋ ਵਿਧਾਇਕ ਅਮੋਲਕ ਸਿੰਘ ਨੂੰ ਦੋਬਾਰਾ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈਕੇ ਉਨ੍ਹਾਂ ਦੇ ਸਮਰਥਕਾਂ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।ਇਸ ਮੌਕੇ ਵਿਧਾਇਕ ਅਮੋਲਕ ਸਿੰਘ ਫਰੀਦਕੋਟ ਵਿਖੇ ਬਾਬਾ ਫ਼ਰੀਦ ਜੀ ਦੇ ਅਸਥਾਨ ਟਿੱਲਾ ਬਾਬਾ ਫ਼ਰੀਦ ਨਤਮਸਤਕ ਹੋਣ ਲਈ ਪੁੱਜੇ।ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਟੀ ਵੱਲੋ ਦੂਜੀ ਵਾਰ ਉਨ੍ਹਾਂ ਨੂੰ ਟਿਕਟ ਦੇਣ ਤੇ ਓਹ ਬਾਬਾ ਫ਼ਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਪੁੱਜੇ ਹਨ ।ਉਨ੍ਹਾਂ ਕਿਹਾ ਕਿ ਪਾਰਟੀ ਵੱਲੋ ਉਨ੍ਹਾਂ ਤੇ ਮੁੜ ਭਰੋਸਾ ਜਤਾਉਂਦੇ ਹੋਏ ਦੂਜੀ ਵਾਰ ਹਲਕਾ ਜੈਤੋ ਤੋ ਟਿਕਟ ਦੇਣ ਤੇ ਓਹ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦੇ ਹਨ । ਨਾਲ ਹੀ ਉਨ੍ਹਾਂ ਕਿਹਾ ਕਿ ਜੈਤੋ ਹਲਕੇ ਚ ਹੁਣ ਤੱਕ ਕਾਫੀ ਵਿਕਾਸ ਕਾਰਜ ਹੋਏ ਹਨ ਅਤੇ ਜੈਤੋ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣ ਦੀ ਇੱਛਾ ਰੱਖਦੇ ਹਨ।0
0
Report
Kotkapura में Youth Run-2026 Marathon: युवाओं ने नशे के विरुद्ध संदेश दिया
Kot Kapura, Punjab:ਕੋਟਕਪੂਰਾ ’ਚ ਯੂਥ ਰਨ-2026 ਮੈਰਾਥਨ ਦਾ ਆਯੋਜਨ, ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਦੌੜ ਕੇ ਦਿੱਤਾ ਤੰਦਰੁਸਤ ਪੰਜਾਬ ਦਾ ਸੁਨੇਹਾ,ਸਪੀਕਰ ਸੰਧਵਾਂ ਹੋਏ ਸ਼ਾਮਲ ਪੰਜਾਬ ਦਿਵਸ ਮੌਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੋਟਕਪੂਰਾ ਵਿਖੇ ਕਰਵਾਈ ਗਈ ਯੂਥ ਰਨ-2026 ਮੈਰਾਥਨ ਦੌੜ ਸਫ਼ਲਤਾਪੂਰਵਕ ਸੰਪੰਨ ਹੋ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚਿਆਂ, ਨੌਜਵਾਨਾਂ ਅਤੇ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਨਸ਼ਿਆਂ ਵਿਰੁੱਧ ਇਕਜੁੱਟਤਾ ਦਾ ਸੁਨੇਹਾ ਦਿੱਤਾ। ਮੈਰਾਥਨ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਨਾਲ ਜੁੜਨ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ。 ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ, ਸਿੱਖਿਆ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ。 ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢ ਕੇ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਨਾਲ ਜੋੜਨ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੂਥ ਰਨ ਵਰਗੇ ਉਪਰਾਲੇ ਨੌਜਵਾਨਾਂ ਵਿੱਚ ਨਵੀਂ ਊਰਜਾ ਅਤੇ ਜਾਗਰੂਕਤਾ ਪੈਦਾ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਸਾਥੀਆਂ ਨੂੰ ਵੀ ਇਸ ਬੁਰਾਈ ਤੋਂ ਬਚਾਉਣ ਲਈ ਪ੍ਰੇਰਿਤ ਕਰਨ。 ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਮੁਹਿੰਮਾਂ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਰਹੀ ਹੈ। ਇਸ ਮੈਰਾਥਨ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਵਰਗਾਂ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲਿਆਂ ਨੂੰ 31 ਹਜ਼ਾਰ ਰੁਪਏ, ਦੂਜੇ ਸਥਾਨ ਵਾਲਿਆਂ ਨੂੰ 21 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਵਾਲਿਆਂ ਨੂੰ 11 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਛੋਟੀ ਉਮਰ ਦੇ 10 ਬੱਚਿਆਂ ਅਤੇ ਵਡੇਰੀ ਉਮਰ ਦੇ 10 ਵਿਅਕਤੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਨ ਅਤੇ ਸਾਰੇ ਭਾਗੀਦਾਰਾਂ ਨੂੰ ਟੀ-ਸ਼ਰਟਾਂ ਤੇ ਸਰਟੀਫਿਕੇਟ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਮੈਰਾਥਨ ਦੇ ਸਫ਼ਲ ਆਯੋਜਨ ਨਾਲ ਕੋਟਕਪੂਰਾ ਤੋਂ ਨਸ਼ਿਆਂ ਵਿਰੁੱਧ ਇਕਜੁੱਟਤਾ ਅਤੇ ਤੰਦਰੁਸਤ ਪੰਜਾਬ ਦਾ ਸੁਨੇਹਾ ਦਿੱਤਾ ਗਿਆ। ਬਾਈਟ ਕੁਲਤਾਰ ਸਿੰਘ ਸੰਧਵਾਂ ਸਪੀਕਰ ਬਾਈਟ ਰਾਹੁਲ ਚਾਬਾ ,ਡੀਸੀ ਫਰੀਦਕੋਟ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ0
0
Report
Advertisement
जलालाबाद रेलवे ट्रैक हादसे में युवक की मौत, वीडियो सोशल मीडिया पर वायरल
Fazilka, Punjab:जलालाबाद में स्थानीय डीएवी हॉर्ट रेलवे प्लेटफार्म के पास एक युवक ट्रेन के नीचे आ गया । जिससे उसकी मौत हो गई । बताया जा रहा है कि युवक रेलवे ट्रैक पर लेट गया । और सामने से आई ट्रेन ने उसे टक्कर मार दी । इस हादसे में युवक की मौत हो गई । रेलवे फाटक के पास मौजूद किसी युवक ने इसका वीडियो बनाया और सोशल मीडिया पर वायरल कर दिया । फिलहाल मौके पर रेलवे पुलिस पहुंची जिनके द्वारा मामले में जांच की जा रही है । मृतक जलालाबाद का रहने वाला बताया जा रहा है । जो सफाई सेवक के तौर पर काम करता था । युवक ने बताया कि वह ट्रेन में सवार थे । कि ट्रेन चलती चलती रुक गई । जिसके बाद वह नीचे उतरे तो पता लगा कि एक युवक ट्रेन के नीचे आ गया है । स्थानीय लोगों ने उन्हें बताया कि मृतक शराब के नशे में था और उसके द्वारा ट्रेन के नीचे आकर खुदकुशी कर ली गई है । जिसके बाद सभी लोग मौके पर एकत्र हुए है । उन्होंने कहा कि स्थानीय लोग यही बता रहे है कि मृतक युवक शराब के नशे में था । अब उसने ये कदम क्यों उठाया ये जांच का विषय है । जबकि हादसे के बाद ट्रेन रुक गई और सभी यात्री नीचे उतर आए है । मौके पर पहुंचे रेलवे पुलिस के अधिकारी एम पी शर्मा ने बताया कि स्टेशन मास्टर के जरिए उन्हें सूचना मिली थी कि डीएवी हॉर्ट के नजदीक युवक ट्रेन के नीचे आ गया है । जिसके बाद वह मौके पर पहुंचे है । उन्होंने कहा कि फिरोजपुर गंगानगर ट्रेन से टकराने के दौरान हादसा हुआ है । फिलहाल उनके द्वारा मृतक शख्स का शव पोस्टमार्टम के लिए सरकारी अस्पताल की मोर्चरी में रखवाया जा रहा है और मामले में जांच की जा रही है । जांच के बाद ही इस मामले में मौत के कारण साहमने आ पाएंगे ।0
0
Report
बल्लू ट्रैक्टर एजेंसी में भीषण आग, आधा दर्जन से ज्यादा ट्रैक्टर जलकर राख
Bilaspur, Chhattisgarh:एंकर- हिमाचल प्रदेश के बिलासपुर जिला के घुमारवीं शहर के नजदीक बल्लू में रविवार सुबह एक ट्रैक्टर एजेंसी में अचानक भीषण आग लगने से अफरा-तफरी मच गई। आग इतनी तेजी से फैली कि देखते ही देखते एजेंसी में खड़े आधा दर्जन से अधिक ट्रैक्टर इसकी चपेट में आ गए और जलकर राख हो गए। घटना की सूचना मिलते ही दमकल विभाग की टीम तुरंत मौके पर पहुंची और आग पर काबू पाने के लिए मोर्चा संभाला। दमकलकर्मी लगातार आग बुझाने में जुटे हुए हैं। वहीं, आग लगने की घटना के बाद क्षेत्र में हड़कंप मचा हुआ है। फिलहाल आग लगने के कारणों का पता नहीं चल पाया है। प्रशासन और संबंधित विभाग द्वारा आग से हुए नुकसान का आकलन किया जा रहा है। आग पर पूरी तरह काबू पाने के बाद ही नुकसान की वास्तविक स्थिति स्पष्ट हो पाएगी।0
0
Report
बेबे नांकी चौक के जूस बार पर हथियारबंद युवाओं ने हमला कर नकदी लूटी
Kapurthala, Punjab:ਬੇਬੇ ਨਾਨਕੀ ਚੌਂਕ ਵਿਖੇ ਹਥਿਆਰਬੰਦ ਨੌਜਵਾਨਾਂ ਵੱਲੋਂ ਜੂਸ ਬਾਰ ’ਤੇ ਭੰਨਤੋੜ, ਨਕਦੀ ਲੈ ਕੇ ਫਰਾਰ ਹੋਣ ਦੇ ਦੋਸ਼ ਦੁਕਾਨ ਮਾਲਕ ਕਰਨ ਨੇ ਲਗਾਏ 20 ਤੋਂ 25 ਹਜ਼ਾਰ ਰੁਪਏ ਲੁੱਟਣ ਦੇ ਦੋਸ਼, ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਕਪੂਰਥਲਾ – ਸੁਲਤਾਨਪੁਰ ਲੋਧੀ ਦੇ ਬੇਬੇ ਨਾਨਕੀ ਚੌਂਕ ਵਿਖੇ ਸਥਿਤ ਇੱਕ ਜੂਸ ਬਾਰ ਨੂੰ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਦੁਕਾਨ ਦੇ ਮਾਲਕ ਕਰਨ ਨੇ ਹਮਲਾਵਰਾਂ ’ਤੇ ਦੁਕਾਨ ਵਿੱਚ ਭੰਨਤੋੜ ਕਰਨ ਦੇ ਨਾਲ-ਨਾਲ ਗੱਲੇ ਵਿੱਚ ਪਈ ਨਕਦੀ ਲੈ ਕੇ ਫਰਾਰ ਹੋਣ ਦੇ ਦੋਸ਼ ਲਗਾਏ ਹਨ। ਦੁਕਾਨ ਮਾਲਕ ਕਰਨ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਨੇ ਜੂਸ ਬਾਰ ਵਿੱਚ ਦਾਖ਼ਲ ਹੋ ਕੇ ਭੰਨਤੋੜ ਕੀਤੀ ਅਤੇ ਗੱਲੇ ਵਿੱਚ ਪਈ ਕਰੀਬ 20 ਤੋਂ 25 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ ਅਤੇ ਹਮਲਾਵਰਾਂ ਦੀ ਪਛਾਣ ਸਬੰਧੀ ਜਾਣਕਾਰੀ ਸਾਹਮਣੇ ਆਵੇਗੀ.0
0
Report
Advertisement
अमृतसर में नशे के खिलाफ पुलिस का कड़ा बयान, 95% तक रोकथाम
Amritsar, Punjab:अमृतसर में नशे के खिलाफ पुलिस का कड़ा रुख: पुलिस कमिश्नर हरमनवीर सिंह गिल ने इलाके का दौरा कर जनता से सीधा संवाद साधा। इलाके में नशे पर 95% तक लगा अंकुश: कमिश्नर और स्थानीय निवासियों ने माना—पुलिस कार्रवाई से खत्म होने की कगार पर ड्रग्स। नशा पीड़ितों को मदद की पेशकश: पीड़ित युवाओं को पुलिस के पास लाएं, प्रशासन कराएगा बिल्कुल मुफ्त इलाज। अवैध पटाखों के निर्माण-बिक्री पर सख्त चेतावनी: किसी हादसे में जान गई तो दर्ज होगा धारा 302 (हत्या) का मुकदमा। दिवाली पर केवल अधिकृत जगहों पर ही बिक्री: बिना लाइसेंस रिहायशी इलाकों में पटाखा कारोबार करने वालों पर लगेगा एक्सप्लोसिव एक्ट। अमृतसर: अमृतसर शहर को पूरी तरह से अपराध और नशा मुक्त बनाने की मुहिम के तहत अमृतसर के पुलिस कमिश्नर हरमनवीर सिंह गिल पूरी पुलिस टीम के साथ संवेदनशील इलाके पहुंचे। इस दौरान उन्होंने आम जनता और इलाके के निवासियों से रूबरू होकर सुरक्षा व्यवस्था, नशे की स्थिति और पुलिस की कार्यप्रणाली को लेकर सीधा संवाद कायम किया। पुलिस कमिश्नर के इस दौरे से जहां स्थानीय लोगों का आत्मविश्वास बढ़ा है, वहीं असामाजिक तत्वों में हड़कंप मच गया है। नशे के पुराने हॉटस्पॉट पर 95 फीसदी लगा अंकुश इलाके के दौरे के दौरान पुलिस कमिश्नर हरमनवीर सिंह गिल ने मीडिया से बातचीत करते हुए बताया कि जिस इलाके में वे आज पहुंचे हैं, वह अतीत में चिट्टे और अन्य नशीले पदार्थों का एक बड़ा हॉटस्पॉट माना जाता था। उन्होंने स्थानीय लोगों और प्रबुद्ध नागरिकों से बातचीत कर जमीनी हकीकत जानी। लोगों ने संतोष जताते हुए बताया कि मौजूदा सख्त पहरेदारी और अभियानों के चलते क्षेत्र में नशे का कारोबार 95 प्रतिशत तक खत्म हो चुका है। मौके पर मौजूद एक स्थानीय निवासी ने भी प्रतिक्रिया देते हुए कहा कि जब से पुलिस कमिश्नर और उनकी पूरी टीम ने कमान संभाली है, इलाके के हालात पूरी तरह बदल चुके हैं। पहले जहां गलियों में नशे की हालत में युवा नजर आते थे, वहीं अब अधिकारियों की मुस्तैदी और निडर कार्यशैली के कारण नशा तस्कर भाग खड़े हुए हैं। नशा पीड़ितों के पुनर्वास और मुफ्त इलाज की अपील पुलिस कमिश्नर ने जनता से अपील की कि यदि उनके इलाके या परिवार में कोई युवा अब भी चिट्टे या नशे की दलदल में फंसा हुआ है, तो उसे छिपाने की बजाय सामने लाएं। परिजन बेझिझक अपने नजदीकी थाना प्रभारी (एसएचओ), चौकी इंचार्ज, डीएसपी या एसपी से संपर्क कर सकते हैं। यदि वे सीधे नहीं जा सकते, तो पुलिस को सूचित करें; पुलिस की टीम स्वयं उनके घर जाकर परिवार और पीड़ित युवक से बात करेगी। गिल ने भरोसा दिलाया कि ऐसे पीड़ितों को मुख्यधारा में लौटाने के लिए उनका पूर्णतः मुफ्त इलाज और पुनर्वास कराया जाएगा। इसके साथ ही, उन्होंने जनता से यह भी साझा करने को कहा कि यदि पुलिस विभाग का कोई भी मुलाजिम या अधिकारी किसी प्रकार की मिलीभगत में शामिल पाया जाता है, तो उसकी सूचना सीधे उन्हें दी जाए, जिस पर सख्त एक्शन लिया जाएगा। अवैध पटाखों पर पुलिस कमिश्नर का कड़ा संदेश—हादसा हुआ तो 302 کا केस आगामी दिवाली के त्योहार को देखते हुए पुलिस कमिश्नर हरमनवीर सिंह गिल ने इलाके में अवैध पटाखों के निर्माण और भंडारण को लेकर बेहद कड़ा रुख अख्तियार किया। उन्होंने बताया कि अनगढ़ और आसपास के रिहायशी इलाकों में अवैध रूप से पटाखे बनाए जाने की जानकारियां मिलती रही हैं। उन्होंने साफ चेतावनी दी कि यदि रिहायशी इलाकों में अवैध पटाखे बनाने या रखने के कारण कोई धमाका या आगजनी होती है और किसी नागरिक की जान जाती है, तो जिम्मेदार लोगों के खिलाफ सीधे तौर पर आईपीसी की धारा 302 (हत्या) के तहत मामला दर्ज किया जाएगा। उन्होंने स्पष्ट किया कि केवल प्रशासन और डिप्टी कमिश्नर द्वारा अधिकृत खुली जगहों पर ही, सरकारी औपचारिकताएं व सुरक्षा मानक पूरे करने वालों को पटाखा बिक्री की अनुमति होगी, जहां दमकल और पानी के पुख्ता इंतजाम रहेंगे। बिना लाइसेंस रिहायशी या भीड़भाड़ वाले इलाकों में पटाखे बेचने या तैयार करने वालों पर 'एक्सप्लोसिव एक्ट' के तहत सख्त कार्रवाई होगी और सारा सामान जब्त कर लिया जाएगा। स्थानीय निवासियों ने पुलिस प्रशासन को पूरा सहयोग देने का संकल्प दोहराया।0
0
Report
AAP ने Mohali से कुलवंत सिंह को 2027 विधानसभा उम्मीदवारों की सूची में नामित किया
Sahibzada Ajit Singh Nagar, Punjab:AAP ने Mohali से कुलवंत सिंह को 2027 विधानसभा उम्मीदवारों की सूची में नामित किया0
0
Report
बल्ह के कंसाचौक में जहरीले रसेल वाइपर का सुरक्षित रेस्क्यू, जंगल में छोड़ा गया
Sundar Nagar, Himachal Pradesh:बल्ह के कंसाचौक में मिला बेहद जहरीला रसेल वाइपर, सर्प मित्र ने सुरक्षित रेस्क्यू कर जंगल में छोड़ा दुकान में सांप घुसने से मचा हड़कंप, सूचना मिलते ही मौके पर पहुंचे सर्प मित्र देशराज गर्ग मंडी: जिला मंडी के बल्ह क्षेत्र के कंसाचौक में एक बेहद जहरीले सांप रसेल वाइपर (Russell’s Viper) का सुरक्षित रेस्क्यू किया गया। दुकान के अंदर जहरीला सांप दिखाई देने से आसपास के लोगों में हड़कंप मच गया। हालांकि, समय रहते सर्प मित्र की मदद मिलने से एक बड़ा खतरा टल गया। जानकारी के अनुसार, सुंदरनगर वन्य प्राणी वन विभाग से जुड़े सर्प मित्र देशराज गर्ग ने बताया कि उन्हें अजय कुमार की ओर से सूचना मिली थी कि कंसाचौक स्थित उनकी दुकान में एक जहरीला सांप घुस आया है। सांप की मौजूदगी से दुकान में कामकाज प्रभावित होने के साथ ही लोगों में भी डर का माहौल बन गया था। सूचना मिलने के बाद सर्प मित्र देशराज गर्ग तुरंत मौके पर पहुंचे। उन्होंने सावधानीपूर्वक सांप की पहचान की, जो बेहद जहरीला रसेल वाइपर (Russell’s Viper) था। इसके बाद उन्होंने आवश्यक सुरक्षा सावधानियां बरतते हुए सांप का सफलतापूर्वक रेस्क्यू किया। शाम के समय सांप को सुरक्षित रूप से दुकान से बाहर निकालकर उसके प्राकृतिक आवास यानी जंगल में छोड़ दिया गया। इस रेस्क्यू के बाद स्थानीय लोगों ने राहत की सांस ली। सर्प मित्र देशराज गर्ग ने लोगों से अपील की कि घर, दुकान या आसपास किसी भी प्रकार का सांप दिखाई देने पर घबराएं नहीं और न ही उसे खुद पकड़ने या मारने का प्रयास करें। इसकी सूचना तुरंत प्रशिक्षित सर्प मित्र या वन विभाग को दें। उन्होंने कहा कि सांप भी प्रकृति के महत्वपूर्ण जीव हैं और पर्यावरण का संतुलन बनाए रखने में अहम भूमिका निभाते हैं। इसलिए लोगों को सावधानी बरतने के साथ-साथ वन्यजीवों की सुरक्षा के प्रति भी जागरूक रहना चाहिए।0
0
Report
Advertisement
