Back
सरकार की पेनाल्टी के विरोध में सेवा केंद्र के कर्मचारी धरने पर
KKKIRTIPAL KUMAR
Nov 20, 2025 12:21:39
Sangrur, Punjab
सरकार ने ਸੇਵਾ ਕੇਂਦਰ ਦੀ ਪ੍ਰਾਈਵੇਟ ਕੰਪਨੀ ਨੂੰ ਲਾਈ 70 ਲੱਖ ਦੀ ਪਨਲਟੀ ਤਾਂ ਪ੍ਰਾਈਵੇਟ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੀ ਹੀ ਕੱਟੀ ਤਨਖਾਹ ਸੇਵਾ ਕੇਂਦਰ ਦੇ ਮੁਲਾਜ਼ਮ ਇਸ ਰੋਸ ਵਿੱਚ ਬੈਠੇ ਧਰਨੇ ਤੇ ਕਿਹਾ ਇਨਸਾਫ ਨਹੀਂ ਜਦੋਂ ਤੱਕ ਮਿਲੇਗਾ ਜਾਰੀ ਰੱਖਾਂਗੇ ਧਰਨਾ। Vo ਅੱਜ ਪੂਰੇ ਪੰਜਾਬ ਦੇ ਵਿੱਚ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਧਰਨਾ ਲਗਾਇਆ गया ਉੱਥੇ ਹੀ ਮੁਲਾਜ਼ਮਾਂ ਨੇ ਇਹ ਧਰਨਾ ਅਣਮਿਥੇ ਸਮੇਂ ਲਈ ਰੱਖ ਦਿੱਤਾ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਕਹਿੰਦੀ ਹੈ ਉਥੇ ਹੀ ਸਾਡੇ ਮੁਲਾਜ਼ਮਾਂ ਤੇ ਤਸ਼ੱਦਦ ਤੇ ਕੋਈ ਧਿਆਨ ਨਹੀਂ ਦੇ ਰਹੀ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਕੰਪਨੀ ਨਾਲ ਉਹ ਜੁੜੇ ਹੋਏ ਹਨ ਉਸ ਕੰਪਨੀ ਵੱਲੋਂ ਸਾਡੀ ਤਿੰਨ-ਤਿੰ ਹਜ਼ਾਰ ਰੁਪਏ ਦੀ ਤਨਖਾਹ ਕੱਟੀ ਗਈ ਹੈ ਜਿਸ ਵਿੱਚ ਇਸ ਕੰਪਨੀ ਨੂੰ ਸਰਕਾਰ ਵੱਲੋਂ ਇੱਕ ਪਨਲਟੀ ਲੱਗੀ ਗਈ ਸੀ ਜਿਸ ਦੀ ਰਕਮ 70 ਲੱਖ ਹੈ ਹੁਣ ਕੰਪਨੀ ਵੱਲੋਂ ਇਹ ਕਿਹਾ ਗਿਆ ਕਿ ਇਹ ਪਨੈਲਟੀ ਟੋਕਨ ਨਾ ਦੇਣ ਕਾਰਨ ਅਤੇ ਦੇਰੀ ਕਾਰਨ ਕੰਪਨੀ ਨੂੰ ਲੱਗੀ ਹੈ ਜਿਸ ਕਰਕੇ ਉਹ ਸਾਡੀ ਤਨਖਾਹਾਂ ਦੇ ਵਿੱਚੋਂ ਤਿੰਨ-ਤ ਹਜ਼ਾਰ ਰੁਪਆ ਘੱਟ ਰਹੇ ਹਨ। ਅਤੇ ਉਸ ਪਨੈਲਟੀ ਨੂੰ ਵਸੂਲ ਰਹੇ ਹਨ ਉਹਨਾਂ ਕਿਹਾ ਕਿ ਪਨਲਟੀ ਕੰਪਨੀ ਨੂੰ ਲੱਗੀ ਹੈ ਪਰ ਉਹ ਆਪਣੇ ਮੁਲਾਜ਼ਮਾਂ ਤੋਂ ਇਹ ਤਨਖਾਹ ਦੇ ਵਿੱਚੋਂ ਪੈਸਾ ਕੱਟ ਰਹੇ ਹਨ ਜੋ ਕਿ ਗਲਤ ਹੈ ਉਹਨਾਂ ਦੱਸਿਆ ਕਿ ਉਹਨਾਂ ਦੀ ਪਹਿਲਾਂ ਹੀ ਤਨਖਾਹ 10-10 ਹਜ਼ਾਰ ਹੈ ਅਤੇ ਇੰਨੀ ਘੱਟ ਤਨਖਾਹ ਦੇ ਵਿੱਚੋਂ ਲੋਕਾਂ ਦੀ ਸੇਵਾ ਕਰ ਰਹੇ ਪਰ ਕੰਪਨੀ ਨੇ ਜੋ ਸਾਡੇ ਨਾਲ ਕੀਤਾ ਹੈ ਉਹ ਗਲਤ ਹੈ ਅਤੇ ਇਹੀ ਇੱਕ ਮੁੱਖ ਕਾਰਨ ਹੈ ਕਿ ਉਹ ਧਰਨੇ ਤੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੰਪਨੀ ਸਾਨੂੰ ਰੋਜ਼ਾਨਾ ਐਂਟਰੀ ਦੇ ਟਾਰਗੇਟ ਦਿੰਦੀ ਹੈ ਜੋ ਕਿ ਸਾਡੇ ਲਈ ਮੁਮਕਿਨ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਲੋਕ ਆਉਣਗੇ ਉਹ ਉਸੇ ਤਰ੍ਹਾਂ ਹੀ ਕੰਮ ਕਰ ਸਕਣਗੇ ਪਰ ਜੇਕਰ ਰੋਜ਼ਾਨਾ ਸਮੇਂ ਦੇ ਵਿੱਚ ਲੋਕ ਘੱਟ ਆਉਣ ਤਾਂ ਇਸ ਵਿੱਚ ਉਹਨਾਂ ਦਾ ਕੀ ਦੋਸ਼ ਹੈ ਉਹਨਾਂ ਕਿਹਾ ਕਿ ਅਜ dagens ਧਰਨਾ ਇੱਕ ਚੇਤਾਵਨੀ ਹੈ ਕਿ ਸਾਡੀ ਤਨਖਾਹ ਦੇ ਵਿੱਚੋਂ ਇਹ ਪੈਸੇ ਨਾ ਕੱਟੇ ਜਾਣ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਿਉਂਤਬੰਦੀ ਦੇ ਨਾਲ ਆਪਣੇ ਇਸ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕਰਨਗੇ।
143
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AMAjay Mahajan
FollowNov 20, 2025 13:32:070
Report
RKRAJESH KATARIA
FollowNov 20, 2025 13:31:360
Report
PSParambir Singh Aulakh
FollowNov 20, 2025 13:31:160
Report
KSKamaldeep Singh
FollowNov 20, 2025 13:07:4796
Report
TBTarsem Bhardwaj
FollowNov 20, 2025 13:04:1958
Report
KSKamaldeep Singh
FollowNov 20, 2025 13:03:28185
Report
KSKamaldeep Singh
FollowNov 20, 2025 13:03:15113
Report
SNSUNIL NAGPAL
FollowNov 20, 2025 13:03:0069
Report
RKRAJESH KATARIA
FollowNov 20, 2025 12:23:58135
Report
BKBIMAL KUMAR
FollowNov 20, 2025 12:20:17106
Report
DVDEVENDER VERMA
FollowNov 20, 2025 12:19:03114
Report
KCKhem Chand
FollowNov 20, 2025 12:18:34171
Report
KSKuldeep Singh
FollowNov 20, 2025 12:08:35194
Report
TBTarsem Bhardwaj
FollowNov 20, 2025 12:08:15169
Report