Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

फिरोजपुर में विदेशी साजिश से RS नेता के बेटे की हत्या का मास्टरमाइंड गिरफ्तार

RKRAJESH KATARIA
Nov 20, 2025 12:23:58
Firozpur, Punjab
ਫਿਰੋਜ਼ਪੁਰ ਵਿੱਚ ਬੀਤੇ ਦਿਨੀ ਹੋਏ ਆਰਐਸਐਸ ਨੇਤਾ ਦੇ ਪੁੱਤਰ ਦੇ ਕਤਲ ਕਾਂਡ ਵਿੱਚ ਨਵਾਂ ਖੁਲਾਸਾ ਆਇਆ ਸਾਹਮਣੇ। ਵਿਦੇਸ਼ ਬੈਠੇ ਸ਼ਖਸ ਨੇ ਦਿੱਤੀ ਸੀ ਕਟਰੈਕਟ ਕਿਲਰ ਨੂੰ ਹੱਤਿਆ ਦੀ ਸੁਪਾਰੀ , 25 ਹਜਾਰ ਰੁਪਏ ਨਗਦ ਅਤੇ 40 ਹਜਾਰ ਰੁਪਏ ਹਥਿਆਰ ਖਰੀਦਣ ਲਈ ਉਪਲਬਧ ਕਰਵਾਏ ਸਨ ਕੋਂਟਰੈਕਟ ਕਿਲਰ ਨੂੰ , ਕਟਰੈਕਟ ਕਿਲਿੰਗ ਕਰਵਾਉਣ ਵਾਲੇ ਦੀ ਵੀ ਪੁਲਿਸ ਨੇ ਕੀਤੀ ਪਛਾਣ , ਜਲਦ ਹੀ ਉਸਨੂੰ ਵੀ ਗ੍ਰਿਫਤਾਰ ਕਰਨ ਦਾ ਪੁਲਿਸ ਕਰ ਰਹੀ ਹੈ ਦਾਅਵਾ , ਭਾਰਤ ਵਿੱਚ ਮੌਜੂਦ ਇਸ ਕਟਰੈਕਟ ਕਿਲਿੰਗ ਦੇ ਮਾਸਟਰ ਮਾਇਡ ਜਤਿਨ ਕਾਲੀ ਨੂੰ ਬੀਤੀ ਦੇਰ ਰਾਤ ਇਨਕਾਊਂਟਰ ਕਰਕੇ ਕੀਤਾ ਸੀ ਗ੍ਰਿਫਤਾਰ , ਵਿਦੇਸ਼ ਵਿੱਚ ਰਚੀ ਗਈ ਸੀ ਆਰਐਸਐਸ ਦੇ ਨੇਤਾ ਦੇ ਬੇਟੇ ਦੀ ਹੱਤਿਆ ਦੀ ਸਾਜ਼ਿਸ਼ Vo 1 = ਵਿਦੇਸ਼ ਵਿੱਚ ਬੈਠ ਕੇ ਰਚੀ ਗਈ ਸੀ ਆਰਐਸਐਸ ਨੇਤਾ ਦੇ ਪੁੱਤਰ ਦੇ ਕਤਲ ਦੀ ਸਾਜਿਸ਼, ਫਿਰੋਜ਼ਪੁਰ ਵਿੱਚ ਬੀਤੇ ਦਿਨ ਹੋਏ ਆਰਐਸਐਸ ਨੇਤਾ ਦੇ ਬੇਟੇ ਦੇ ਕਤਲ ਕਾਂਡ ਵਿੱਚ ਕਟਰੈਕਟ કਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਵਿਦੇਸ਼ ਬੈਠੇ ਇੱਕ ਸ਼ਖਸ ਵੱਲੋਂ ਕਟਰੈਕਟ ਕਿਲਿੰਗ ਰਾਹੀਂ ਇੱਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਵੀਨ ਅਰੋੜਾ ਕਤਲ ਕਾਂਡ ਵਿੱਚ ਪਹਿਲਾਂ ਦੋ ਆਰੋਪੀਆਂ ਨੂੰ ਗਿਰਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਦੇਰ ਰਾਤ ਜਤਿਨ ਕਾਲੀ ਜੋ ਕਿ ਇਸ ਹੱਤਿਆਕਾਂਡ ਦਾ ਮਾਸਟਰ ਮਾਇੰਡ ਸੀ ਉਸ ਨੂੰ ਵੀ ਇਨਕਾਊਂਟਰ ਦੌਰਾਨ ਗਿਰਫਤਾਰ ਕੀਤਾ ਗਿਆ ਹੈ ਜਿਸ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਹੈ ਕਿ ਵਿਦੇਸ਼ ਬੈਠੇ ਸ਼ਖਸ ਨੇ ਸੋਸ਼ਲ ਮੀਡੀਆ ਐਪ ਰਾਹੀਂ ਇਨਾ ਕੋੰਟਰੈਕਟ ਕਿਲਰ ਨਾਲ ਸੰਪਰਕ ਕੀਤਾ ਸੀ ਅਤੇ 25 ਹਜਾਰ ਰੁਪਏ ਕੈਸ਼ ਅਤੇ 40 ਹਜਾਰ ਰੁਪਏ ਹਥਿਆਰ ਖਰੀਦਣ ਵਾਸਤੇ ਦਿੱਤੇ ਗਏ ਸਨ , ਵਿਦੇਸ਼ ਬੈਠੇ ਸਾਜਿਸ਼ ਕਰਤਾ ਨੇ ਕੋਂਟਰੈਕਟ ਕਿਲਰ ਨੂੰ ਕਿਹਾ ਸੀ ਕਿ ਜਿੰਨੇ ਵੀ ਪੈਸੇ ਚਾਹੀਦੇ ਹਨ ਉਨੇ ਹੀ ਪੈਸੇ ਸਭ ਨੂੰ ਮਿਲਣਗੇ , ਬਾਹਰ ਬੈਠੇ ਕੋਂਟਰੈਕਟ ਕਿਲਿੰਗ ਕਰਵਾਉਣ ਵਾਲੇ ਸ਼ਖਸ ਦੀ ਵੀ ਪਛਾਣ ਕਰ ਲਿੱਤੀ ਗਈ ਹੈ ਅਤੇ ਉਸਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਇਸ ਕੇਸ ਵਿੱਚ ਬਾਕੀ ਬਚੇ ਦੋ ਸ਼ੂਟਰਾਂ ਨੂੰ ਵੀ ਜਲਦ ਪੁਲਿਸ ਗ੍ਰਫਤਾਰ ਕਰੇਗੀ ਬਾਈਟ= ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ
135
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AMAjay Mahajan
Nov 20, 2025 13:32:07
0
comment0
Report
RKRAJESH KATARIA
Nov 20, 2025 13:31:36
Firozpur, Punjab:ਨਗਰ ਕੀਰਤਨ ਯਾਤਰਾ ਦਾ ਫ਼ਿਰੋਜ਼ਪੁਰ ਪਹੁੰਚਣ ਤੇ ਸੰਗਤਾਂ ਨੇ ਕੀਤਾ ਨਿੱਘਾ ਸੁਆਗਤ ਵਿਧਾਇਕ ਰਣਬੀਰ ਸਿੰਘ ਭੁੱਲਰ, ਰਜ਼ਨੀਸ ਕੁਮਾਰ ਦਹੀਯਾ ਸਮੇਤ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੇ ਪੰਜ ਪਿਆਰਿਆਂ ਨੂੰ ਸਰੋਪਾਓ ਪਾ ਕੇ ਕੀਤਾ ਸਨਮਾਨਿਤ ਸ੍ਰੀ ਗੁਰੂ ਤੇਗ ਬਾਹਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣਗੇ ਵਿਸ਼ਾਲ ਧਾਰਮਿਕ ਸਮਾਗਮ ੌਂਗਰ ਪੰਜਾਬ ਸਰਕਾਰ ਵੱਲੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ teਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੱਢੇ ਜਾ ਰਹੇ ਨਗਰ ਕੀਰਤਨ ਦਾ ਫ਼ਿਰੋਜਪੁਰ ਦੇ ਪਿੰਡ ਗੋਲੇਵਾਲਾ ਵਿਖੇ ਪਹੁੰਚਣ ਤੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਕੁਮਾਰ ਦਹੀਯਾ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਆਲੋਕਿਕ ਨਗਰ ਕੀਰਤਨ ਸਾਰਾਗੜੀ ਗੁਰੂਦੁਆਰਾ ਸਾਹਿਬ ਪਹੁੰਚਣ ਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੈਂਡ ਦੀ ਧੁਨਾਂ ਨਾਲ ਆਦਰ ਸਹਿਤ ਸਲਾਮੀ ਦਿੱਤੀ ਗਈ। ਸਰਕੂਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ ਅਤੇ ਗੁਰੂ ਰਾਮਦਾਸ ਪਬਲਿਕ ਸਕੂਲ ਅਰਮਾਨਪੁਰਾ ਦੇ ਬੱਚਿਆਂ ਨੇ ਵੀ ਬੈਂਡ-ਵਾਜੇ ਨਾਲ ਨਗਰ ਕੀਰਤਨ ਨੂੰ ਸਲਾਮੀ ਦਿੱਤੀ। ਇਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਸਾਰਾਗੜ੍ਹੀ ਸਾਹਿਬ - ਸ਼ਹੀਦ ੲੂਧਮ ਸਿੰਘ ਚੌਂਕ- ਮੱਲਵਾਲ ਰੋਡ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਬਾਜ਼ੀਦਪੁਰ ਲਈ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਚਾਰ ਵਿਸ਼ਾਲ ਨਗਰ ਕੀਰਤਨਾਂ ਚੋਂ ਬਾਬਾ ਫਰੀਦ ਜੀ ਦੇ ਤਪ ਅਸਥਾਨ ਰਿਆਸਤੀ ਕਿਲ੍ਹਾ ਮੁਬਾਰਕ ਫਰੀਦਕੋਟ ਤੋਂ ਅੱਜ ਸਵੇਰੇ ਇਹ ਨਗਰ ਕੀਰਤਨ ਰਵਾਨਾ ਹੋਇਆ ਜੋ ਕਿ ਫਿਰੋਜਪੁਰ, ਮੋਗਾ, ਜਗਰਾਉਂ, ਲੁਧਿਆਣਾ, ਫਤਹਿਗੜ੍ਹ ਸਾਹਿਬ, ਚਮਕੌਰ ਸਾਹਿਬ ਹੁੰਦੇ ਹੋਏ 22 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਨੇ ਫਿਰੋਜ਼ਪੁਰ ਛਾਉਣੀ ਵਿਖੇ ਸੱਤ ਨੰਬਰ ਚੂੰਗੀ ਤੇ ਨਗਰ ਕੀਰਤਨ ਦੇ ਪਹੁੰਚਣ ਤੇ ਸਤਿਕਾਰ ਸਹਿਤ ਹਾਜ਼ਰੀ ਭਰੀ| ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਇਹ ਪਵਿੱਤਰ ਸਮਾਰੋਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਜੀ ਦੇ ਸ਼ਾਂਤੀ, ਦਇਆ ਅਤੇ ਧਾਰਮਿਕ ਆਜ਼ਾਦੀ ਦੇ ਸਦੀਵੀ ਸੰਦੇਸ਼ ਦੀ ਪ੍ਰੇਰਣਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।
0
comment0
Report
PSParambir Singh Aulakh
Nov 20, 2025 13:31:16
Amritsar, Punjab:ਅੰਮ੍ਰਿਤਸਰ ਚ ਪੁਲਿਸ ਅਤੇ ਸ਼ੂਟਰ ਵਿਚਾਲੇ ਮੁੱਠਭੇੜ ਅੰਮ੍ਰਿਤਸਰ ਦੇ ਛੇਹਰਟਾ ਕਤਲ ਕਾਂਡ ਮਾਮਲੇ ਚ ਦੋ ਸ਼ੂਟਰ ਗ੍ਰਿਫ਼ਤਾਰ, ਇੱਕ ਪੁਲਿਸ ਮੁਕਾਬਲੇ ਵਿੱਚ ਜ਼ਖ਼ਮੀ; ਮੁੱਖ ਸਾਜ਼ਿਸ਼ਕਰਤਾ ਨਿਸ਼ਾਨ ਸਿੰਘ ਦੀ ਤਲਾਸ਼ ਤੇਜ਼ ਛੇਹਰਟਾ ਕਤਲ ਮਾਮਲਾ ਸੁਲਝਿਆ: ਵਿਦੇਸ਼ ਬੈਠੇ ਨਿਸ਼ਾਨ ਸਿੰਘ ਨੇ ਨੌਜਵਾਨਾਂ ਨੂੰ ‘ਦੁਬਈ ਭੇਜਣ’ ਦੇ ਲਾਲਚ ਚ ਵਰਤਿਆ ਪੁਲਿਸ ਵੱਲੋਂ ਪਿਸਤੌਲ ਰਿਕਵਰੀ ਦੌਰਾਨ ਆਰੋਪੀ ਨੇ ਚਲਾਈ ਪੁਲਿਸ ਤੇ ਗੋਲੀ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਸ਼ੂਟਰ ਗੰਭੀਰ ਰੂਪ ਵਿੱਚ ਜ਼ਖਮੀ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕੇ ਵਿੱਚ 18 ਨਵੰਬਰ ਦੀ ਸਵੇਰ ਹੋਏ ਵਰਿੰਦਰ ਸਿੰਘ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਓਂਦੇ ਦੋ ਸ਼ੂਟਰਾਂ - ਜੋਬਨਪ੍ਰੀਤ ਉਰਫ਼ ਜੋਬਨ ਅਤੇ ਸੁਖਬੀਰ ਸਿੰਘ ਉਰਫ਼ ਸੁੱਖ, ਨਿਵਾਸੀ ਮਾਹਲ ਕਲਾਨੌਰ ਨੂੰ ਕਾਬੂ ਕੀਤਾ ਹੈ,ਦੋਨਾਂ ਦੀ ਉਮਰ ਲਗਭਗ 22 ਸਾਲ ਹੈ ਅਤੇ ਦੋਵੇਂ ਬੇਰੋਜ਼ਗਾਰ ਦੱਸੇ ਜਾ ਰਹੇ ਹਨ。 ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਤਲ ਦੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁੱਖ ਸਾਜ਼ਿਸ਼ ਨਿਸ਼ਾਨ ਸਿੰਘ ਨਾਂ ਦੇ ਵਿਅਕਤੀ ਨੇ ਰਚੀ ਸੀ, ਜਿਸਦਾ ਆਪਣੀ ਪਤਨੀ ਅਰਸ਼ਪ੍ਰੀਤ ਕੌਰ ਨਾਲ ਲੰਮੇ ਸਮੇਂ ਤੋਂ ਝਗੜਾ ਚਲ ਰਿਹਾ ਸੀ। ਅਰਸ਼ਪ੍ਰੀਤ ਕੌਰ ਵਰbinder ਸਿੰਘ ਦੀ ਭਾਂਜੀ ਹੈ ਅਤੇ ਉਹ ਉਸਦੀ ਕਾਨੂੰਨੀ ਮਦਦ ਕਰ ਰਿਹਾ ਸੀ। ਬੱਚੇ ਦੀ ਕਸਟਡੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਨਿਸ਼ਾਨ ਸਿੰਘ ਨੇ ਵਿਦੇਸ਼ ’ਚ ਬੈਠ ਕੇ ਨੌਜਵਾਨ ਸ਼ੂਟਰਾਂ ਨੂੰ ਲਾਲਚਿੱਤਾ ਕਿ ਉਹਨਾਂ ਨੂੰ ‘ਦੁਬਈ ਸੈਟਲ’ ਕਰਵਾ ਦੇਵੇਗਾ, ਜੇ ਉਹ ਇਹ ਕੰਮ ਕਰ ਦੇਣ। ਦੋਵੇਂ ਸ਼ੂਟਰਾਂ ਨੂੰ ਪਿਸਤੌਲ ਵੀ ਮੁਹੱਈਆ ਕਰਵਾਇਆ ਗਿਆ। ਕਤਲ ਬਹੁਤ ਨੇੜੇ ਤੋਂ ਕੀਤਾ ਗਿਆ ਸੀ ਜਿਸ ਕਾਰਨ ਵਰਿੰਦਰ ਸਿੰਘ ਦੀ ਹਸਪਤਾਲ ਪਹੁੰਚਣ ’ਤੇ ਮੌਤ ਹੋ ਗਈ। ਪੁਲਿਸ ਨੇ ਪਹਿਲਾਂ ਨਿਸ਼ਾਨ ਸਿੰਘ ਦੇ ਭੈਣ-ਭੈਣੋਈ—ਗੁਰਲਾਲ ਅਤੇ ਪਰਮਜੀਤ ਕੌਰ, ਨਿਵਾਸੀ ਤਰਨਤਾਰਨ—ਨੂੰ ਗ੍ਰਿਫ਼ਤਾਰ ਕੀਤਾ ਕਿਉਂਕਿ ਇਹ ਦੋਵੇਂ ਉਸਦੀ ਪੱਖਦਾਰੀ ਕਰਦੇ ਸਨ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਬਣ ਰਹੇ ਦਬਾਅ ਵਿੱਚ ਸ਼ਾਮਲ ਸਨ। ਸ਼ੂਟਰ ਜੋਬਨ ਦੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਸਨੇ ਵਾਰਦਾਤ ਲਈ ਵਰਤੀ ਪਿਸਤਲ ਛੇਹਰਟਾ ਥਾਣੇ ਦੇ ਇਲਾਕੇ ਵਿੱਚ ਇੱਕ ਥਾਂ ਲੁਕਾਈ ਹੋਈ ਸੀ। ਜਦੋਂ ਪੁਲਿਸ ਪਾਰਟੀ ਉਸਦੀ ਨਿਸ਼ਾਨਦੇਹੀ ’ਤੇ ਰਿਕਵਰੀ ਲਈ ਪਹੁੰਚੀ ਤਾਂ ਆਰੋਪੀ ਨੇ ਕੋਕ ਕੀਤੀ ਪਿਸਤੋਲ ਨਾਲ ਅਚਾਨਕ ਪੁਲਿਸ ’ਤੇ ਫਾਇਰ ਕਰ ਦਿੱਤਾ। ਗੋਲੀ ਹੈਡ ਕਾਂਸਟੇਬਲ ਗੁਰਿੰਦਰ ਸਿੰਘ ਦੇ ਕੰਨ ਦੇ ਬਿਲਕੁਲ ਨੇੜੇ ਤੋਂ ਲੰਘੀ, ਪਰ ਉਹ ਬਚ ਗਏ। ਜਵਾਬੀ ਕਾਰਵਾਈ ਵਿੱਚ ਐਸਐਚਓ ਲਵਪ੍ਰੀਤ ਨੇ ਫਾਇਰ ਕੀਤਾ ਜੋ ਆਰੋਪੀ ਦੀ ਲੱਤ ਵਿੱਚ ਲੱਗਿਆ। ਆਰੋਪੀ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਅਤੇ ਦੋਵੇਂ ਸ਼ੂਟਰ ਗ੍ਰਿਫ਼ਤਾਰ ਹੋ ਗਏ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ ’ਤੇ ਪਹੁੰਚ ਕੇ ਦੱਸਿਆ ਕਿ ਕੇਸ ਪੂਰੀ ਤਰ੍ਹਾਂ ਸੁਲਝਾ ਲਿਆ ਗਿਆ ਹੈ ਅਤੇ ਹੁਣ ਮੁੱਖ ਸਾਜ਼ਿਸ਼ਕਰਤਾ ਨਿਸ਼ਾਨ ਸਿੰਘ ਦੀ ਤਲਾਸ਼ ਸਭ ਤੋਂ ਵੱਡੀ ਪ੍ਰਾਇਰਟੀ ਹੈ। ਉਹ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ。
0
comment0
Report
TBTarsem Bhardwaj
Nov 20, 2025 13:04:19
Ludhiana, Punjab:ਲੁਧਿਆਣਾ ਦੇ ਵਿੱਚ ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਪੱਤਰਕਾਰ ਵਾਰਤਾ ਕਰਕੇ ਦਸਿਆ ਕੀ 8 ਤੋਂ ਲੈਕੇ 10 ਦਸੰਬਰ ਤੱਕ ਪੰਜਾਬ ਭਰ ਚ ਹੜਤਾਲ ਦਾ ਐਲਾਨ। ਬੱਸਾਂ ਦਾ ਰਹੇਗਾ ਚੱਕਾ ਜਾਮ, 28 ਨਵੰਬਰ ਅਤੇ 2 ਦਸੰਬਰ ਨੂੰ ਹੋਣਗੀਆਂ ਗੇਟ ਰੈਲੀਆਂ, ਕਿਹਾ ਜੇਕਰ ਖੋਲਿਆ ਕਿਲੋਮੀਟਰ ਸਕੀਮ ਦਾ ਟੈਂਡਰ ਤਾਂ ਪੰਜਾਬ ਭਰ ਚ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ।\n\nਲੁਧਿਆਣਾ ਦੇ ਵਿੱਚ ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਵਰਕਰ ਯੂਨੀਅਨ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਉਹਨਾਂ ਵੱਲੋ ਸਰਕਾਰ ਵੱਲੋਂ ਵਾਰ ਵਾਰ ਕਿਲੋਮੀਟਰ ਸਕੀਮ ਦੇ ਲਿਆਦੇ ਜਾ ਟੈਂਡਰ ਦਾ ਵਿਰੋਧ ਕੀਤਾ ਅਤੇ ਸਰਕਾਰ ਤੋਂ ਇਹਨਾਂ ਨੂੰ ਪੱਕੇ ਤੌਰ ਤੇ ਰਦ ਕਰਨ ਦੀ ਮੰਗ ਕੱਚੇ ਮੁਲਾਜਮਾ ਨੂੰ ਪੱਕੇ ਕਰਨਾ ਅਤੇ ਹੋਰ ਹੱਕੀ ਮੰਗਾ ਨੂੰ ਲਏ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਅਤੇ ਕਿਹਾ ਜੇਕਰ ਸਰਕਾਰ ਨੇ ਮੰਗ ਨਾ ਮੰਨੀਆਂ ਤਾਂ ਉਹਨਾਂ ਵੱਲੋਂ ਸਰਕਾਰ ਦਾ ਵਿਰੋਧ ਕਰਨ ਲਈ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਯੂਨੀਅਨ ਦੇ ਆਗੂਆਂ ਨੇ ਪਤਰਕਾਰਵਾਰਤਾ ਕਰਕੇ ਕਰਕੇ ਦਸਿਆ ਕੀ 8 ਤੋਂ ਲੈਕੇ 10 ਦਸੰਬਰ ਤੱਕ ਪੰਜਾਬ ਭਰ ਚ ਹੜਤਾਲ ਦਾ ਐਲਾਨ। ਬੱਸਾਂ ਦਾ ਰਹੇਗਾ ਚੱਕਾ ਜਾਮ, 28 ਨਵੰਬਰ ਅਤੇ 2 ਦਸੰਬਰ ਨੂੰ ਹੋਣਗੀਆਂ ਗੇਟ ਰੈਲੀਆਂ, ਕਿਹਾ ਜੇਕਰ ਖੋਲਿਆ ਕਿਲੋਮੀਟਰ ਸਕੀਮ ਦਾ ਟੈਂਡਰ ਤਾਂ ਪੰਜਾਬ ਭਰ ਚ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ。
58
comment0
Report
SNSUNIL NAGPAL
Nov 20, 2025 13:03:00
Fazilka, Punjab:फाजिल्का की सलेमशाह रोड पर एक बुजुर्ग व्यक्ति के साथ लूट की वारदात को अंजाम दिया गया । बताया जा रहा है कि बाइक सवार दो युवक आए जिन्होंने धारदार हथियार के बल पर बुजुर्ग व्यक्ति के कुर्ते पजामे की जेब काट ली । और अपने साथ ले गए । जिसमें 14 हजार 700 रुपए की नगदी, ड्राइविंग लाइसेंस व अन्य दस्तावेज थे । फिलहाल पीड़ित पुलिस के पास पहुंचा है । और इंसाफ की गुहार लगाई जा रही है । जानकारी देते हुए बजुर्ग व्यक्ति राजकुमार ने बताया कि वह सेठ परमानंद आहूजा के पास मुनीम का कार्य करता है । आज मजदूरों को पैसे देने के लिए घर से निकला था कि सलेमशाह रोड पर उसके पीछे दो नौजवान बाइक पर सवार होकर आए जिनके पास धारदार हथियार थे । जिन्होंने अचानक पीछे से उसके कुर्ते की जेब पर झपट्टा मारा और कुर्ते की जेब काट साथ ले गए । जिसमें 14 हजार 700 रुपए की नगदी थी । इतना ही नहीं उसमें ड्राइविंग लाइसेंस, बाइक की आर सी और आधार कार्ड था । जो भी साथ ही ले गए । हालांकि उसने काफी शोर मचाया लेकिन उक्त नौजवानों के पास धारदार हथियार थे । जिस वजह से उसने उनका पीछा नहीं किया । इसके बाद वह अपने पारिवारिक सदस्यों को सूचित कर उन्हें साथ लेकर फाजिल्का के सिटी थाने में पहुंचा और पुलिस को शिकायत दर्ज करवाई गई है । जहां पुलिस से इंसाफ की गुहार लगाई जा रही है । राजकुमार का कहना है कि अगर उसके साथ कोई जानी नुकसान हो जाता तो क्या होता । उधर सिटी थाने में मौजूद पुलिस अधिकारी भगवान चंद का कहना है कि मामले में सीसीटीवी कैमरे खंगाले जा रहे हैं । जल्द ही आरोपियों तक पहुंच कर उन्हें पकड़ लिया जाएगा ।
69
comment0
Report
KKKIRTIPAL KUMAR
Nov 20, 2025 12:21:39
Sangrur, Punjab:सरकार ने ਸੇਵਾ ਕੇਂਦਰ ਦੀ ਪ੍ਰਾਈਵੇਟ ਕੰਪਨੀ ਨੂੰ ਲਾਈ 70 ਲੱਖ ਦੀ ਪਨਲਟੀ ਤਾਂ ਪ੍ਰਾਈਵੇਟ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੀ ਹੀ ਕੱਟੀ ਤਨਖਾਹ ਸੇਵਾ ਕੇਂਦਰ ਦੇ ਮੁਲਾਜ਼ਮ ਇਸ ਰੋਸ ਵਿੱਚ ਬੈਠੇ ਧਰਨੇ ਤੇ ਕਿਹਾ ਇਨਸਾਫ ਨਹੀਂ ਜਦੋਂ ਤੱਕ ਮਿਲੇਗਾ ਜਾਰੀ ਰੱਖਾਂਗੇ ਧਰਨਾ। Vo ਅੱਜ ਪੂਰੇ ਪੰਜਾਬ ਦੇ ਵਿੱਚ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਧਰਨਾ ਲਗਾਇਆ गया ਉੱਥੇ ਹੀ ਮੁਲਾਜ਼ਮਾਂ ਨੇ ਇਹ ਧਰਨਾ ਅਣਮਿਥੇ ਸਮੇਂ ਲਈ ਰੱਖ ਦਿੱਤਾ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਕਹਿੰਦੀ ਹੈ ਉਥੇ ਹੀ ਸਾਡੇ ਮੁਲਾਜ਼ਮਾਂ ਤੇ ਤਸ਼ੱਦਦ ਤੇ ਕੋਈ ਧਿਆਨ ਨਹੀਂ ਦੇ ਰਹੀ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਕੰਪਨੀ ਨਾਲ ਉਹ ਜੁੜੇ ਹੋਏ ਹਨ ਉਸ ਕੰਪਨੀ ਵੱਲੋਂ ਸਾਡੀ ਤਿੰਨ-ਤਿੰ ਹਜ਼ਾਰ ਰੁਪਏ ਦੀ ਤਨਖਾਹ ਕੱਟੀ ਗਈ ਹੈ ਜਿਸ ਵਿੱਚ ਇਸ ਕੰਪਨੀ ਨੂੰ ਸਰਕਾਰ ਵੱਲੋਂ ਇੱਕ ਪਨਲਟੀ ਲੱਗੀ ਗਈ ਸੀ ਜਿਸ ਦੀ ਰਕਮ 70 ਲੱਖ ਹੈ ਹੁਣ ਕੰਪਨੀ ਵੱਲੋਂ ਇਹ ਕਿਹਾ ਗਿਆ ਕਿ ਇਹ ਪਨੈਲਟੀ ਟੋਕਨ ਨਾ ਦੇਣ ਕਾਰਨ ਅਤੇ ਦੇਰੀ ਕਾਰਨ ਕੰਪਨੀ ਨੂੰ ਲੱਗੀ ਹੈ ਜਿਸ ਕਰਕੇ ਉਹ ਸਾਡੀ ਤਨਖਾਹਾਂ ਦੇ ਵਿੱਚੋਂ ਤਿੰਨ-ਤ ਹਜ਼ਾਰ ਰੁਪਆ ਘੱਟ ਰਹੇ ਹਨ। ਅਤੇ ਉਸ ਪਨੈਲਟੀ ਨੂੰ ਵਸੂਲ ਰਹੇ ਹਨ ਉਹਨਾਂ ਕਿਹਾ ਕਿ ਪਨਲਟੀ ਕੰਪਨੀ ਨੂੰ ਲੱਗੀ ਹੈ ਪਰ ਉਹ ਆਪਣੇ ਮੁਲਾਜ਼ਮਾਂ ਤੋਂ ਇਹ ਤਨਖਾਹ ਦੇ ਵਿੱਚੋਂ ਪੈਸਾ ਕੱਟ ਰਹੇ ਹਨ ਜੋ ਕਿ ਗਲਤ ਹੈ ਉਹਨਾਂ ਦੱਸਿਆ ਕਿ ਉਹਨਾਂ ਦੀ ਪਹਿਲਾਂ ਹੀ ਤਨਖਾਹ 10-10 ਹਜ਼ਾਰ ਹੈ ਅਤੇ ਇੰਨੀ ਘੱਟ ਤਨਖਾਹ ਦੇ ਵਿੱਚੋਂ ਲੋਕਾਂ ਦੀ ਸੇਵਾ ਕਰ ਰਹੇ ਪਰ ਕੰਪਨੀ ਨੇ ਜੋ ਸਾਡੇ ਨਾਲ ਕੀਤਾ ਹੈ ਉਹ ਗਲਤ ਹੈ ਅਤੇ ਇਹੀ ਇੱਕ ਮੁੱਖ ਕਾਰਨ ਹੈ ਕਿ ਉਹ ਧਰਨੇ ਤੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੰਪਨੀ ਸਾਨੂੰ ਰੋਜ਼ਾਨਾ ਐਂਟਰੀ ਦੇ ਟਾਰਗੇਟ ਦਿੰਦੀ ਹੈ ਜੋ ਕਿ ਸਾਡੇ ਲਈ ਮੁਮਕਿਨ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਲੋਕ ਆਉਣਗੇ ਉਹ ਉਸੇ ਤਰ੍ਹਾਂ ਹੀ ਕੰਮ ਕਰ ਸਕਣਗੇ ਪਰ ਜੇਕਰ ਰੋਜ਼ਾਨਾ ਸਮੇਂ ਦੇ ਵਿੱਚ ਲੋਕ ਘੱਟ ਆਉਣ ਤਾਂ ਇਸ ਵਿੱਚ ਉਹਨਾਂ ਦਾ ਕੀ ਦੋਸ਼ ਹੈ ਉਹਨਾਂ ਕਿਹਾ ਕਿ ਅਜ dagens ਧਰਨਾ ਇੱਕ ਚੇਤਾਵਨੀ ਹੈ ਕਿ ਸਾਡੀ ਤਨਖਾਹ ਦੇ ਵਿੱਚੋਂ ਇਹ ਪੈਸੇ ਨਾ ਕੱਟੇ ਜਾਣ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਿਉਂਤਬੰਦੀ ਦੇ ਨਾਲ ਆਪਣੇ ਇਸ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕਰਨਗੇ।
143
comment0
Report
BKBIMAL KUMAR
Nov 20, 2025 12:20:17
Anandpur Sahib, Punjab:ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਇੱਕ ਪ੍ਰੋਗਰਾਮ ਵਿੱਚ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਗੁਰੂ teਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ 21 ਨਵੰਬਰ ਨੂੰ ਜਿੱਥੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਤੇ ਗੁਰਿਆਈ ਦਿਵਸ ਦੇ ਸਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਉੱਥੇ ਹੀ ਉਹਨਾਂ ਦੇ ਭੋਗ 23 ਨਵੰਬਰ ਨੂੰ ਪਾਏ ਜਾਣਗੇ, ਦੱਸਿਆ ਕਿ ਸ਼ਹੀਦੀ ਸਮਾਗਮਾਂ ਦੇ ਸੰਬੰਧ ਦੇ ਵਿੱਚ 23 ਨਵੰਬਰ ਨੂੰ ਹੀ ਪਾਠ ਆਰੰਭ ਕੀਤੇ ਜਾਣਗੇ ਅਤੇ ਜਿਨਾਂ ਦੇ 25 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪਾਏ। ਇਸ ਤੋਂ ਇਲਾਵਾ ਇੱਕ ਵੱਡਾ ਸਮਾਗਮ 29 ਨਵੰਬਰ ਨੂੰ ਹੋਵੇਗਾ ਜਦੋਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਸਮੂਹ ਦਲ ਪੰਥਾਂ, ਸੰਤਾਂ ਮਹਾਂਪੁਰਸ਼ਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਪੁੱਜੇਗਾ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੀਸ ਸਸਕਾਰ ਦਿਵਸ ਮਨਾਇਆ ਜਾਏਗਾ ਜਿਸ ਵਿੱਚ ਖਾਸ ਤੌਰ ਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਸੰਗਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਅਤੇ ਜੀਵਨ ਦੇ ਨਾਲ ਜੋੜਨਗੇ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਧਾਰਮਿਕ ਕਾਰਜ ਕਰਾਉਣੇ ਸਰਕਾਰਾਂ ਦੇ ਕੰਮ ਨਹੀਂ sਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਹਨ, ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮਾਂ ਵਿੱਚ ਉਹ ਵੱਧ ਚੜ ਕੇ ਸ਼ਿਰਕਤ ਕਰਨ ਪ੍ਰੰਤੂ ਸਰਕਾਰ ਵੱਲੋਂ ਵੱਖਰੇ ਤੌਰ ਤੇ ਪ੍ਰੋਗਰਾਮ ਕੀਤੇ ਜা ਰਹੇ ਹਨ। ਇਸੇ ਕਰਕੇ ਵਾਰ-ਵਾਰ ਅਵੱਗਿਆ ਹੋ ਰਹੀ। ਉਹਨਾਂ ਕਿਹਾ ਕਿ ਪਹਿਲਾ ਪ੍ਰੋਗਰਾਮ ਸਰਕਾਰ ਵੱਲੋਂ ਸ਼੍ਰੀਨਗਰ ਦੀ ਧਰਤੀ ਤੇ ਕਰਵਾਇਆ ਗਿਆ ਸੀ। ਉਸ ਪ੍ਰੋਗਰਾਮ ਵਿੱਚ ਨਾਚ ਗਾਣਾ ਕਰਵਾ ਕੇ ਬੇਅਦਬੀ ਕੀਤੀ ਗਈ ਉਸ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਇੱਕ ਤਸਵੀਰ ਨੂੰ ਲੈਕੇ ਵੀ ਵਿਵਾਦ ਉੱਠਿਆ। ਉਹਨਾਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਸ੍ਰੀਨਗਰ ਤੋਂ ਨਗਰ ਕੀਰਤਨ ਦੀ ਆਰੰਭਤਾ ਨੂੰ ਪ੍ਰਚਾਰਨ ਦੇ ਲਈ ਚੰਡੀਗੜ੍ਹ ਤੋਂ ਇੱਕ ਪੂਰੀ ਫਲਾਈਟ ਪੱਤਰਕਾਰਾਂ ਦੀ ਬੁੱਕ ਕਰਾ ਕੇ ਪੱਤਰਕਾਰਾਂ ਨੂੰ ਉੱਥੇ ਲਿਜਾਂਦਾ ਗਿਆ।। ਉਹਨਾਂ ਕਿਹਾ ਕਿ ਸਰਕਾਰ ਸਮਾਗਮ ਨਹੀਂ ਕਰ ਰਹੀ ਸਗੋਂ ਪ੍ਰਚਾਰ ਕਰ ਰਹੀ, ਉਹਨਾਂ ਆਖਿਆ ਕਿ ਕਿਉਂਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਦਾ ਮੁੱਖ ਮਕਸਦ ਪ੍ਰਚਾਰ ਕਰਨਾ ਹੈ ਇਸੇ ਕਰਕੇ ਵਾਰ-ਵਾਰ ਗਲਤੀਆਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਹਿਲਾਂ ਵੀ ਅਕਾਲੀ ਦਲ ਦੇ ਰਾਜ ਵੇਲੇ ਸ਼ਤਾਬਦੀਆਂ ਮਨਾਈਆਂ ਗਈਆਂ ਅਤੇ ਜਿੱਥੇ ਜਿੱਥੇ ਵੀ ਸ਼ਤਾਬਦੀਆਂ ਮਨਾਈਆਂ ਸ਼ਹਿਰਾਂ ਦੇ ਵਿਕਾਸ ਲਈ ਵੱਡੇ ਕੰਮ ਕੀਤੇ ਗਏ। ਉਹਨਾਂ ਕਿਹਾ ਕਿ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਗੜ੍ਸ਼ੰਕਰ ਸੜਕ ਬਣਾਉਣ ਵਿੱਚ ਅਸਫਲ ਰਹੀ ਜਿਸ ਦੇ ਚਲਦਿਆਂ ਇਹ ਸੜਕ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬਣਾਈ। ਉਹਨਾਂ ਮੰਗ ਕੀਤੀ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰ ਨੂੰ ਕੋਈ ਵੱਡਾ ਹਸਪਤਾਲ ਜਾਂ ਕੋਈ ਵੱਡੀ ਯੂਨੀਵਰਸਿਟੀ ਖੋਲਣੀ ਚਾਹੀਦੀ ਹੈ。
106
comment0
Report
DVDEVENDER VERMA
Nov 20, 2025 12:19:03
Nahan, Himachal Pradesh:लोकेशन: नाहन उद्योग मंत्री ने पंचायती राज चुनाव में किया कांग्रेस पार्टी की जीत का दावा, हर्षवर्धन चौहान बोले 70 से 80 फ़ीसदी वोट लेकर बहुमत हासिल करेगी कांग्रेस, केंद्र सरकार पर लगाए प्रदेश की अनदेखी के आरोप , बोले केंद्र सरकार से नहीं मिली आपदा राहत राशि, हिमाचल सरकार को भाजपा ने की अस्थिर करने की कोशिश, आर्थिक रूप से हिमाचल का गला घोटने की हो रही कोशिश: हर्षवर्धन चौहान भाजपा नेता केंद्र से राहत राशि दिलवाने में करे सहयोग: हर्षवर्धन चौहान अधिकारियों को विकास कार्य में तेजी लाने के लिए निर्देश ,  जिला स्तरीय जिला शिकायत निवारण समिति की बैठक हुई आयोजित। वीओ 1 हर्षवर्धन चौहान ने कहा कि जल्द हिमाचल प्रदेश के भीतर पंचायती राज चुनाव हो जाएंगे और 3 साल के कार्यकाल में प्रदेश کی कांग्रेस सरकार ने कई विकासात्मक कार्य प्रदेश के भीतर किए थे जिसकी चलते प्रदेश की जनता का बहुमत कांग्रेस पार्टी को मिलेगा। उन्होंने कहा कि हिमाचल प्रदेश की भीतर आई प्राकृतिक आपदा के चलते पंचायती राज चुनाव में कुछ देरी जरूर हुई है क्योंकि अभी भी प्रदेश में कई ऐसे इलाके है जहां सड़के बहाल नहीं हो पाई है और जनजीवन पटरी पर नहीं लौट पाया है। उन्होंने कहा कि पंचायती राज चुनाव को लेकर कांग्रेस पार्टी पूरी तरह से तैयार है। हर्षवर्धन चौहान यह भी आरोप लगाया कि केंद्र सरकार की तरफ से हिमाचल को आर्थिक मदद नहीं मिल रही है और भाजपा नेताओं को चाहिए कि प्रधानमंत्री नरेंद्र मोदी ने हिमाचल आकर जो आपदा राहत देने की घोषणा की थी उसे जल्द प्रदेश को दिलवाने में सहायता करें। उन्होंने यह भी कहा कि भाजपा द्वारा सुनियोजित तरीके से हिमाचल में सरकार को भी अस्थिर करने की कोशिश की गई इसमें भाजपा पूरी तरह नाकाम रही और अब लगातार हिमाचल का आर्थिक रूप से गला घोटने की कोशिश केंद्र सरकार द्वारा की जा रही है बाईट: हर्षवर्धन चौहान उद्योग मंत्री हिमाचल सरकार वीओ 2 हर्षवर्धन चौहान ने कहा कि बैठक के दौरान विभिन्न विकासात्मक का कार्यों पर चर्चा कर उचित दिशा निर्देश अधिकारियों को दिए गए हैं उन्होंने यह भी कहा कि बैठक में जिला शिकायत निवारण समिति से जुड़े सदस्य ने अधिकारियों पर पर फोन कॉल ना उठाने और विषय को गंभीरता से ना लेने के आरोप लगाए जिसे लेकर डीसी को आवश्यक दिशा निर्देश दिए गए है। उन्होंने की अधिकारियों को विशेष रूप से विकासात्मक योजनाओं में तेजी लाने के निर्देश दिए गए हैं ताकि लोगों को योजनाओं का लाभ मिल सके। हर्षवर्धन चौहान यह भी कहा कि सिरमौर जिला में आरडीएस योजना के तहत 900 से अधिक ट्रांसफार्मर लगाए जा रही है जिससे बिजली व्यवस्था मजबूत होगी। बाईट: हर्षवर्धन चौहान उद्योग मंत्री हिमाचल सरकार
114
comment0
Report
KCKhem Chand
Nov 20, 2025 12:18:34
Kot Kapura, Punjab:ਕੋਟਕਪੂਰਾ ਸ਼ਹਿਰ ਵਿਚ ਕੂੜਾ ਪ੍ਰਬੰਧਨ ਦੀ ਬਹੁਤ ਹੀ ਨਾਜ਼ੁਕ ਹਾਲਤ ਬਣੀ ਹੋਈ ਹੈ। ਨਗਰ ਕੌਂਸਲ ਵਲੋਂ ਇਸ ਵੇਲੇ ਸ਼ਹਿਰ ਵਿਚ ਕੂੜਾ ਸੱਟਣ ਲਈ ਕੋਈ ਢੰਗ ਦੀ ਨਿਰਧਾਰਤ ਥाँ ਨਹੀ ਹੈ। ਇਸਦੇ ਨਾਲ ਹੀ ਕੂੜਾ ਚੁੱਕਣ ਦਾ ਪੁਰਾਣਾ ਟੈਂਡਰ ਵੀ ਖਤਮ ਹੋ ਚੁੱਕਿਆ ਹੈ, ਜਿਸ ਕਾਰਨ ਸ਼ਹਿਰ ਦੇ ਵੱਖ–ਵੱਖ ਮੁਹੱਲਿਆਂ ਅਤੇ ਚੌਰਾਹਿਆਂ ’ਤੇ ਕੁੜੇ ਦੇ ਡੰਪ ਬਣਦੇ ਜਾ ਰਹੇ ਹਨ। ਇਸ ਨਾਲ ਦੁੱਗਧ, ਗੰਦਗੀ ਅਤੇ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੀ ਵੱਧ ਗਿਆ ਹੈ। ਆਉਣ–ਜਾਣ ਵਾਲੀ ਪਬਲਿਕ ਅਤੇ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਲੋਕ ਰੋਜ਼ਾਨਾ ਇਸ ਸਮੱਸਿਆ ਕਾਰਨ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਲਾਕੇ ਦੇ ਵਸਨੀਕਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਲਹਿਜ਼ੇ ਵਿੱਚ ਅਪੀਲ ਕੀਤੀ ਹੈ ਕਿ ਫੌਰੀ ਤੌਰ ’ਤੇ ਇਸ ਮਾਮਲੇ ’ਤੇ ਧਿਆਨ ਦਿੱਤਾ ਜਾਵੇ। ਪਬਲਿਕ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਦੀ ਹਾਲਤ ਇੰਨੀ ਬਦਤੋਂ ਬਦਤਰ ਹੋ ਗਈ ਹੈ ਕਿ ਕਈ ਥਾਵਾਂ ਤੇ ਸਡ਼ਕਾਂ ਬੰਦ–ਜਿਹਾ ਦ੍ਰਿਸ਼ ਬਣੇ ਹੋਏ ਹਨ। ਸਥਾਨਕ ਨਿਵਾਸੀ ਨੇ ਕਿਹਾ, “ਕੂੜਾ ਨਾ ਚੁੱਕਣ ਕਾਰਨ ਸਾਡੀਆਂ ਗਲੀਆਂ ਬਦਬੂ ਨਾਲ ਭਰੀਆਂ ਪਈਆਂ ਹਨ। ਬੱਚਿਆਂ ਨੂੰ ਬਿਮਾਰੀਆਂ ਦਾ ਡਰ ਹੈ। ਅਸੀਂ ਵਾਰ–ਵਾਰ ਨਗਰ ਕੌਂਸਲ ਦਾ ਧਿਆਨ ਦਿਵਾਇਆ ਹੈ ਪਰ ਅਜੇ ਤੱਕ ਕੋਈ ਪੱਕਾ ਹਲ ਨਹੀਂ ਨਿਕਲਿਆ।ਉਨਾਂ ਕਰਤਾ ਇਹ ਪਹਿਲੀ ਵਾਰ ਨਹੀਂ ਹੋ ਰਿਹਾ। ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਹਮੇਸ਼ਾਂ ਬਣੀ ਰਹਿੰਦੀ ਹੈ। ਟੈਂਡਰ ਖਤਮ ਹੋ ਜਾਣੇ ਕਾਰਨ ਹੁਣ ਹਾਲਤ ਹੋਰ ਖਰਾਬ ਹੋ ਗਈ ਹੈ। ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ。 ਇਸ ਮਾਮਲੇ ਵਿੱਚ ਜਦੋਂ ਨਗਰ ਕੌਂਸਲ ਕੋਟਕਪੂਰਾ ਦੇ ਐਕਜ਼ਿਕਿਊਟਿਵ ਅਫ਼ਸਰ (EO) ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਕੂੜਾ ਪ੍ਰਬੰਧਨ ਦਾ ਟੈਂਡਰ ਮੁਅੱਤਲ ਹੋਣ ਨਾਲ ਸਮੱਸਿਆ ਵਧੀ ਹੈ, ਪਰ ਜਲਦੀ ਹਲ ਕੱਢਣ ਦਾ ਭਰੋਸਾ ਵੀ dਿਵਾਇਆ। EO ਅੰਮ੍ਰਿਤ ਲਾਲ ਨੇ ਕਿਹਾ ਟੈਂਡਰ ਖਤਮ ਹੋਣ ਕਾਰਨ ਕੁਝ ਦਿਨਾਂ ਤੋਂ ਕੂੜਾ ਚੁੱਕਣ ਵਿੱਚ ਰੁਕਾਵਟ ਆਈ ਹੈ। ਨਵਾਂ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਲੋਕਾਂ ਦੀ ਪਰੇਸ਼ਾਨੀ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਯਕੀਨ ਦਵਾਉਂਦੇ ਹਾਂ ਕਿ ਜਲਦੀ ਹੀ ਕੂੜਾ ਚੁੱਕਣ ਦੀ ਵਿਵਸਥਾ ਮੁੜ ਨਾਰਮਲ ਕਰ ਦਿੱਤੀ ਜਾਵੇਗੀ。 ਪਬਲਿਕ ਉਮੀਦ ਕਰ ਰਹੀ ਹੈ ਕਿ ਪ੍ਰਸ਼ਾਸਨ ਤੁਰੰਤ ਕਾਰਵਾਈ ਕਰਕੇ ਇਸ ਗੰਭੀਰ ਸਮੱਸਿਆ ਤੋਂ ਸ਼ਹਿਰ ਨੂੰ ਰਾਹਤ ਦਿਵਾਏਗਾ। ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
171
comment0
Report
KSKuldeep Singh
Nov 20, 2025 12:08:35
Banur, Punjab:पंचायत जमीन पर कब्जा छुड़वाने के लिए ब्लॉक पंचायत अफसर पुलिस प्रशासन को लेकर गांव जंगपुरा पहुंचे ब्लॉक पंचायत अफसर मोहाली कार्यालय में गांव जंगपुरा की पंचायत की तरफ से दी गई दरखास्त को लेकर आज प्रशासनिक अधिकारी गांव जंगपुरा पहुंचे हुए थे। माहौल तनावपूर्ण बना हुआ था। पंचायत की तरफ से ब्लॉक पंचायत अधिकारी को पत्र दिया गया था कि गांव की पंचायती जमीन पर कब्जा किया जा रहा है। पंचायत की तरफ से दी गई दरखास्त पर कार्यवाही करते हुए पंचायत अधिकारी पुलिस प्रशासन को लेकर गांव जंगपुरा पहुंचे हुए थे। गांव के सरपंच परविंदर सिंह ने बताया कि पंचायती जमीन पर पार्क बनाया जाएगा लेकिन कुछ व्यक्तियों द्वारा कब्जा किया जा रहा है हालांकि इस मामले में गांव के लोगों और किसान यूनियन को भी गुमराह किया जा रहा है। वहीं दूसरी तरफ जमीन पर हक जताने वाले लोगों ने कहा के पिछले लंबे अरसे से जमीन उनके कब्जे में है।
194
comment0
Report
TBTarsem Bhardwaj
Nov 20, 2025 12:08:15
Ludhiana, Punjab:ਲੁਧਿਆਾਣਾ ਵਿੱਚ ਨਸ਼ਾ ਤਸਕਰੀ ਖਿਲਾਫ ਏਐਨਟੀਐਫ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਵੱਖ-ਵੱਖ ਮਾਮਲਿਆਂ ਵਿੱਚ ਦੋ ਕਿਲੋ 74 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 10 ਕਰੋੜ 80 ਲੱਖ ਰੁਪਏ A N T F ਦੇ ਪੁਲਿਸ ਅਧਿਕਾਰੀਆ ਨੇ ਦਿੱਤੀ ਜਾਣਕਾਰੀ ਨਸ਼ਾ ਤਸਕਰੀ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਏਐਨਟੀਐਫ ਦੀ ਟੀਮ ਨੇ ਪਿਛਲੇ ਕਰੀਬ ਇੱਕ ਮਹੀਨੇ ਦੌਰਾਨ ਵੱਖ-ਵੱਖ ਤਿੰਨ ਮਾਮਲਿਆਂ ਵਿੱਚ ਕੁੱਲ 2 ਕਿਲੋ 74 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਤਿੰਨ ਆਰੋਪੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਇੱਕ ਮੋਟਰਸਾਈਕਲ ਅਤੇ 603 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਹੜੇ ਅੰਮ੍ਰਿਤਸਰ ਤੋਂ ਹੀ ਨਸ਼ਾ ਹਾਸਿਲ ਕਰਕੇ ਅੱਗੇ ਤਸਕਰੀ ਕਰਦੇ ਸਨ। ਇਹਨਾਂ ਦੇ ਅਪਰਾਧਿਕ ਇਤਿਹਾਸ ਅਤੇ ਖੁਦ ਨਸ਼ਾ ਕਰਨ ਤੇ ਜਾਂਚ ਕੀਤੀ ਜਾ ਰਹੀ ਹੈ。 ਬਟਾਲਾ ਨਾਲ ਸੰਬੰਧਿਤ ਇੱਕ ਆਰੋਪੀ ਨੂੰ ਇੱਕ ਮੋਟਰਸਾਈਕਲ ਅਤੇ 524 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ, ਮੋਟਰਸਾਈਕਲ ਸਵਾਰ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕਰੀਬ ਇਕ ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੇ ਗਏ। ਇਸ ਮੌਕੇ ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ。
169
comment0
Report
Advertisement
Back to top