Back
लुधियाना में ANTF ने करोड़ों की हैरोइन बरामद, तीन मामलों में 2.74 किलो गिरफ्तार
TBTarsem Bhardwaj
Nov 20, 2025 12:08:15
Ludhiana, Punjab
ਲੁਧਿਆਾਣਾ ਵਿੱਚ ਨਸ਼ਾ ਤਸਕਰੀ ਖਿਲਾਫ ਏਐਨਟੀਐਫ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਵੱਖ-ਵੱਖ ਮਾਮਲਿਆਂ ਵਿੱਚ ਦੋ ਕਿਲੋ 74 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 10 ਕਰੋੜ 80 ਲੱਖ ਰੁਪਏ A N T F ਦੇ ਪੁਲਿਸ ਅਧਿਕਾਰੀਆ ਨੇ ਦਿੱਤੀ ਜਾਣਕਾਰੀ
ਨਸ਼ਾ ਤਸਕਰੀ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਏਐਨਟੀਐਫ ਦੀ ਟੀਮ ਨੇ ਪਿਛਲੇ ਕਰੀਬ ਇੱਕ ਮਹੀਨੇ ਦੌਰਾਨ ਵੱਖ-ਵੱਖ ਤਿੰਨ ਮਾਮਲਿਆਂ ਵਿੱਚ ਕੁੱਲ 2 ਕਿਲੋ 74 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਅਧਿਕਾਰੀ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਤਿੰਨ ਆਰੋਪੀਆਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਇੱਕ ਮੋਟਰਸਾਈਕਲ ਅਤੇ 603 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਹੜੇ ਅੰਮ੍ਰਿਤਸਰ ਤੋਂ ਹੀ ਨਸ਼ਾ ਹਾਸਿਲ ਕਰਕੇ ਅੱਗੇ ਤਸਕਰੀ ਕਰਦੇ ਸਨ। ਇਹਨਾਂ ਦੇ ਅਪਰਾਧਿਕ ਇਤਿਹਾਸ ਅਤੇ ਖੁਦ ਨਸ਼ਾ ਕਰਨ ਤੇ ਜਾਂਚ ਕੀਤੀ ਜਾ ਰਹੀ ਹੈ。
ਬਟਾਲਾ ਨਾਲ ਸੰਬੰਧਿਤ ਇੱਕ ਆਰੋਪੀ ਨੂੰ ਇੱਕ ਮੋਟਰਸਾਈਕਲ ਅਤੇ 524 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ, ਮੋਟਰਸਾਈਕਲ ਸਵਾਰ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕਰੀਬ ਇਕ ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੇ ਗਏ। ਇਸ ਮੌਕੇ ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ。
169
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowNov 20, 2025 13:31:360
Report
PSParambir Singh Aulakh
FollowNov 20, 2025 13:31:160
Report
KSKamaldeep Singh
FollowNov 20, 2025 13:07:4781
Report
TBTarsem Bhardwaj
FollowNov 20, 2025 13:04:1923
Report
KSKamaldeep Singh
FollowNov 20, 2025 13:03:28106
Report
KSKamaldeep Singh
FollowNov 20, 2025 13:03:1512
Report
SNSUNIL NAGPAL
FollowNov 20, 2025 13:03:0020
Report
RKRAJESH KATARIA
FollowNov 20, 2025 12:23:58135
Report
KKKIRTIPAL KUMAR
FollowNov 20, 2025 12:21:39143
Report
BKBIMAL KUMAR
FollowNov 20, 2025 12:20:17106
Report
DVDEVENDER VERMA
FollowNov 20, 2025 12:19:03114
Report
KCKhem Chand
FollowNov 20, 2025 12:18:34171
Report
KSKuldeep Singh
FollowNov 20, 2025 12:08:35194
Report
RBRohit Bansal
FollowNov 20, 2025 12:06:1176
Report