Back
मणिपुर में ड्यूटी के दौरान शहीद गुरप्रीत सिंह, परिवार को मुआवजे की मांग
KKKIRTIPAL KUMAR
Feb 26, 2026 06:46:03
Sangrur, Punjab
ਮਹਿਲਾਂ ਦਾ ਫੌਜੀ ਜਵਾਨ ਗੁਰਪ੍ਰੀਤ ਸਿੰਘ ਮਨੀਪੁਰ 'ਚ ਹੋਇਆ ਸ਼ਹੀਦ ਨੇੜਲੇ ਪਿੰਡ ਮਹਿਲਾਂ ਦੇ ਇਕ ਫੌਜੀ ਜਵਾਨ ਦੀ ਡਿਊਟੀ ਦੌਰਾਨ ਮਨੀਪੁਰ ਵਿਚ ਸ਼ਹੀਦ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾਂ ਚੌਂਕ ਦੇ ਗੁਰਪ੍ਰੀਤ ਸਿੰਘ ਫੌਜ ' ਚ ਮਨੀਪੁਰ ਵਿਖੇ ਤਾਇਨਾਤ ਸਨ ਜੋ ਦੇਸ਼ ਵਿਰੋਧੀ ਅਨਸਰਾਂ ਨਾਲ ਫਾਇਰਿੰਗ ਦੌਰਾਨ ਸ਼ਹੀਦ ਹੋ ਗਏ। ਉਹ ਪਿਛਲੇ 21 ਸਾਲਾਂ ਤੋਂ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਸਨ ਅਤੇ ਡਿਊਟੀ ਦੌਰਾਨ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਆਪਣਾ ਬਲੀਦਾਨ ਦੇ ਗਏ। ਸ਼ਹੀਦ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਨੰਬਰਦਾਰ ਯੂਨੀਅਨ ਪੰਜਾਬ ਦੇ ਆਗੂ ਰਣ ਸਿੰਘ ਮਹਿਲਾਂ ਨੇ ਪੀੜਤ ਪਰਿਵਾਰ ਲਈ ਸਰਕਾਰ ਤੋਂ ਯੋਗ ਮੁਆਵਜ਼ਾ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਿੰਡ ਵਿੱਚ ਸ਼ਹੀਦ ਦੀ ਯਾਦ ਵਿੱਚ ਢੁੱਕਵੀਂ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ਸ਼ਹੀਦ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਭਲਕੇ ਹੋਵੇਗਾ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowFeb 26, 2026 08:20:390
Report
RBRohit Bansal
FollowFeb 26, 2026 08:15:260
Report
RBRohit Bansal
FollowFeb 26, 2026 08:15:140
Report
NLNitin Luthra
FollowFeb 26, 2026 08:06:190
Report
RKRAMAN KHOSLA
FollowFeb 26, 2026 08:05:190
Report
KSKapil sharma
FollowFeb 26, 2026 07:50:090
Report
ADAnkush Dhobal
FollowFeb 26, 2026 07:49:540
Report
VBVIJAY BHARDWAJ
FollowFeb 26, 2026 07:49:330
Report
KSKapil sharma
FollowFeb 26, 2026 07:49:010
Report
RBRohit Bansal
FollowFeb 26, 2026 07:46:310
Report
BSBHARAT SHARMA
FollowFeb 26, 2026 07:46:110
Report
ASARVINDER SINGH
FollowFeb 26, 2026 07:45:480
Report
KSKapil sharma
FollowFeb 26, 2026 07:37:310
Report
ASAnmol Singh Warring
FollowFeb 26, 2026 07:36:540
Report
BSBhushan Sharma
FollowFeb 26, 2026 07:36:340
Report