Back
गढ़शंकर नंगल रोड पर शाहपुर गाँव में ओवरलोड टिपर ने सरपंच की हत्या कर दी
RKRAMAN KHOSLA
Feb 26, 2026 08:05:19
Hoshiarpur, Punjab
ਗੜ੍ਹਸ਼ੰਕਰ ਨੰਗਲ ਰੋਡ਼ ਪਿੰਡ ਸ਼ਾਹਪੁਰ ਦੇ ਘਾਟੇ ਤੇ ਓਵਰਲੋਡ ਟਿੱਪਰ ਨੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਨੂੰ ਦਰੜਿਆ, ਮੌਕੇ ਤੇ ਹੋਈ ਮੌਤ
ਗੜ੍ਹਸ਼ੰਕਰ ਨੰਗਲ ਰੋਡ਼ ਪਿੰਡ ਸ਼ਾਹਪੁਰ ਦੇ ਘਾਟੇ ਤੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਨੂੰ ਓਵਰਲੋਡ ਟਿੱਪਰ ਨੇ ਦਰੜਕੇ ਮੌਤ ਤੇ ਘਾਟ ਉਤਾਰ ਦਿੱਤਾ।
ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਚੂਹੜ ਸਿੰਘ ਸ਼ਹਿਰ ਗੜ੍ਹਸ਼ੰਕਰ ਤੋਂ ਮੋਟਰਸਾਈਕਲ ਤੇ ਸਵਾਰ ਹੋਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਕਤ ਥਾਂ ਤੇ ਪੂਜਾ ਤਾਂ ਪਿੱਛਿਓਂ ਆ ਰਹੇ ਓਵਰਲੋਡ ਟਿੱਪਰ ਨੇ ਦਰੜ ਦਿਤਾ ਜਿਸਦੇ ਕਾਰਨ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ। ਹਾਦਸੇ ਉਪਰੰਤ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ, ਦਰਸ਼ਨ ਸਿੰਘ ਮੱਟੂ ਸੂਬਾਈ ਆਗੂ ਕੰਢੀ ਸੰਗਰਸ਼ ਕਮੇਟੀ, ਜਸਵੀਰ ਔਲਖ ਕਾਂਗਰਸ ਆਗੂ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਲਿਆਂਦਾ ਗਿਆ। ਟਿੱਪਰ ਚਾਲਕ ਨੂੰ ਗਿਰਫ਼ਤਾਰ ਕਰ ਲਿਆ ਹੈ। ਹਾਦਸੇ ਉਪਰੰਤ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਮੌਕੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਪੁਲਿਸ ਪਾਰਟੀ ਨੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowFeb 26, 2026 09:37:420
Report
SGSatpal Garg
FollowFeb 26, 2026 09:37:080
Report
DSDharmindr Singh
FollowFeb 26, 2026 09:36:260
Report
ADAnkush Dhobal
FollowFeb 26, 2026 09:35:510
Report
SSSandeep Singh
FollowFeb 26, 2026 09:35:420
Report
ASARVINDER SINGH
FollowFeb 26, 2026 09:35:210
Report
RMRakesh Malhi
FollowFeb 26, 2026 09:35:030
Report
AZAbhinva zeepunjabi
FollowFeb 26, 2026 09:17:48Noida, Uttar Pradesh:कनाडा में पंजाबी युवतियां ग्रूमिंग गैंग शिकार, वीजा बहाने फंसाकर सोने के लिए मजबूर
0
Report
AZAbhinva zeepunjabi
FollowFeb 26, 2026 09:17:070
Report
VSVARUN SHARMA
FollowFeb 26, 2026 08:47:090
Report
RBRohit Bansal
FollowFeb 26, 2026 08:34:420
Report
KDKuldeep Dhaliwal
FollowFeb 26, 2026 08:31:170
Report
BSBHARAT SHARMA
FollowFeb 26, 2026 08:20:390
Report
RBRohit Bansal
FollowFeb 26, 2026 08:15:260
Report
RBRohit Bansal
FollowFeb 26, 2026 08:15:140
Report