Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001

किसान यूनियन उग्राहा प्रमुख बोले: केंद्र पंजाब नागरिक अधिकार खत्म कर रहा है

KKKIRTIPAL KUMAR
Nov 13, 2025 09:40:02
Sangrur, Punjab
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਜਮਹੂਰੀ ਹੱਕ ਖਤਮ ਕਰ ਰਹੀ ਹੈ ਚਾਹੇ ਉਹ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਚਾਹੇ ਆਦਿਵਾਸੀਆਂ ਦੇ ਅਧਿਕਾਰਾਂ ਨੂੰ ਦਬਾਇਆ ਜਾ ਕੁਚਲਿਆ ਜਾ ਰਿਹਾ ਹੋਵੇ ਚਾਹੇ ਬੁੱਧੀਜੀਵੀ ਵਰਗ ਨੂੰ ਜੇਲਾਂ ਦੇ ਵਿੱਚ ਡੱਕਿਆ ਹੋਵੇ ਉਨਾਂ ਨੂੰ ਰਿਹਾ ਨਾ ਕੀਤਾ ਜਾਵੇ ਤੇ ਨਾਲ ਹੀ ਜਿਹੜੇ ਸਿਆਸੀ ਕੈਦੀ ਕਾਫੀ ਲੰਬੇ ਸਮੇਂ ਤੋਂ ਜੇਲਾਂ ਦੇ ਵਿੱਚ ਬੰਦ ਹਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਐਨਐਸਏ ਯੂਪੀਏ ਵਰਗੇ ਕਾਨੂੰਨ ਬਣਾ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅਸੀਂ ਕਿਸਾਨ ਜਥੇਬੰਦੀਆਂ ਰੋਸ਼ ਪ੍ਰਦਰਸ਼ਨ ਕਰ ਰਹੀਆਂ ਹਾਂ ਮਨੂਵਦੀ ਸੋਚ ਨੂੰ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਤੇ ਥੱਪਣਾ ਚਾਹੁੰਦੀ ਹੈ ਅਸੀਂ ਇਹ ਚੀਜ਼ ਨਹੀਂ ਹੋਣ ਦਵਾਂਗੇ ਵਾਈਟ ਜੋਗਿੰਦਰ ਸਿੰਘ ਉਗਰਾਹਾ
64
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AMAjay Mahajan
Nov 13, 2025 11:17:46
Pathankot, Punjab:कैबिनेट मिनिस्टर लालचंद कटारुचक द्वारा सिहोड़ा कला गाओ में स्टेडियम बनाने के लिए रखे नींव पत्थर को कुछ शरारती अंसरो द्वारा तोड़ा गया तोड़ने के बाद जो स्टेडियम की नेम प्लेट लगी थी वह गायब कर दी गई इस पर जब मंत्री लालचंद से सवाल किया गया तो उन्होंने विरोधी पार्टियों पर निशाने लगाते हुए कहा कि विरोधी पार्टिया मेरे सामने आकर विकास की बात करें विरोधी पार्टियाँ विकास विरोधी है इसलिए ऐसे काम करवाए जा रहे हैं इनको यह बात हजम नहीं हो रही कि भोआ हल्के में करोड़ों रुपए की लागत से 30 स्टेडियम बनाए जा रहे हैं उन्होंने कहा कि जो भी इसमें दोषी पाया गया उसको मिसाली सजा दिलवाई जाएगी
0
comment0
Report
KSKamaldeep Singh
Nov 13, 2025 11:10:39
0
comment0
Report
TSTEJINDER SINGH
Nov 13, 2025 10:55:10
Rupnagar, Punjab:ਰੋਪੜ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਦਾਬਦੀ ਨੂੰ ਮਨਾਉਣ ਲਈ ਅਕਾਲੀ ਦਲ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਰੋਪੜ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੋਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਅਕਾਲੀ ਦਲ ਲੀਡਰ ਤੇ ਵਰਕਰ ਅਤੇ ਸਥਾਨਕ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਹੋਏ ਤੇ ਇਨਾ ਦੀਆਂ ਡਿਉਟੀਆ ਲਗਾਈਆਂ ਗਈਆਂ। ਡਾ ਚੀਮਾ ਨੇ ਦੱਸਿਆ ਕਿ ਅਸਾਮ ਤੋਂ ਰਾਵਨਾ ਹੋਇਆ ਨਗਰ ਕੀਰਤਨ 22 ਨਵੰਬਰ ਨੂੰ ਰੋਪੜ ਵਿਖੇ ਪੁੱਜੇਗਾ ਤੇ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਉਹਨਾਂ ਨਗਰ ਕੀਰਤਨ ਦਾ ਰੂਟ ਦੱਦਦਿਆਂ ਕਿਹਾ ਕਿ ਰੋਪੜ ਦੀਆਂ ਸੰਗਤਾਂ ਵੱਲੋਂ ਹਮੇਸ਼ਾ ਹੀ ਮੂਹਰੇ ਹੋ ਕੇ ਸੇਵਾਵਾਂ ਕੀਤੀਆਂ ਜਾਂਦੀਆਂ ਹਨ ਤੇ ਇਸ ਨਗਰ ਕੀਰਤਨ ਦਾ ਸਵਾਗਤ ਵੀ ਪਾਰਟੀਬਾਜ਼ੀ ਤੇ ਧਰਮਾ ਤੋਂ ਉੱਪਰ ਉੱਠ ਕੇ ਸਭ ਵੱਲੋ ਰਲ ਮਿਲ ਕੇ ਕੀਤਾ ਜਾਵੇਗਾ ਤੇ 23 ਨਵੰਬਰ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਭੱਠਾ ਸਾਹਿਬ ਤੋਂ ਰਵਾਨਾ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਪੁੱਜ ਕੇ ਸਮਾਪਤ ਹੋਵੇਗਾ। ਉਸ ਦੌਰਾਨ ਦਿੱਲੀ ਤੋਂ ਰਵਾਨਾ ਹੋਇਆ ਨਗਰ ਕੀਰਤਨ ਵੀ 29 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁੱਜਣ ਤੇ ਵੱਡਾ ਸਮਾਗਮ ਕੀਤਾ ਜਾਵੇਗਾ। ਇੱਸ ਦੌਰਾਨ ਡਾ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੂੰ ਸਮਰਪਿਤ ਮਨਾਏ ਜਾ ਰਹੇ ਸਮਾਗਮਾਂ ਵਿੱਚ ਸਰਕਾਰ ਵੱਲੋ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਰੱਖਣ ਨਾ ਚੱਲਣਾ ਮੰਦੇਭਾਗਾ ਹੈ। ਉਹਨਾਂ ਕਿਹਾ ਕਿ ਚੰਗਾ ਹੁੰਦਾ ਕਿ ਇਗੋ ਚ ਨਾ ਫਸਿਆ ਜਾਂਦਾ ਤੇ ਤਾਲਮੇਲ ਰੱਖਣ ਨਾਲ ਧਾਰਮਿਕ ਗਲਤੀਆਂ ਵੀ ਨਹੀਂ ਹੁੰਦੀਆਂ。
0
comment0
Report
DVDEVENDER VERMA
Nov 13, 2025 10:53:42
Nahan, Himachal Pradesh:शमशेर स्कूल में रेड क्रॉस की विशेष कार्यशाला आयोजित.. कार्यशाला में बच्चों को निजी स्वच्छता और आपदा से बचाव संबंधी जानकारी दी गई, कार्यशाला के दौरान जूनियर रेड क्रॉस ग्रुप का गठन किया गया, जिले में 40 जूनियर रेड क्रॉस जबकि 3 यूथ रेड क्रॉस ग्रुप बनाए जा चुके हैं. रेड क्रॉस के स्टेट कोऑर्डिनेटर जोगिंदर सिंह बिष्ट की देखरेख में कार्यशाला संपन्न हुई. जिला सिरमौर में अभी तक 40 जूनियर रेड क्रॉस ग्रुप और 3 यूथ रेड क्रॉस ग्रुप बनाये जा चुके हैं. स्कूल के प्रधानाचार्य आरके चौहान ने बताया कि रेड क्रॉस की ओर से उनके स्कूल में 14 से 17 वर्ष आयु वर्ग के बच्चों के लिए यह विशेष कैंप का आयोजन किया गया है, जिसमें बच्चों को प्राथमिक चिकित्सा, निजी स्वच्छता और आपदा से बचाव संबंधी जानकारी दी गई है ताकि वे समाज की मदद कर सकें.
0
comment0
Report
PSParambir Singh Aulakh
Nov 13, 2025 10:53:19
Amritsar, Punjab:ਪਾਕਿਸਤਾਨ ਤੋਂ ਜਥਾ ਭਾਰਤ ਵਾਪਸ ਪਰਤਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਚਾਰ ਤਰੀਕ ਨੂੰ ਭਾਰਤ ਤੋਂ ਅਟਾਰੀ ਬਾਰਡਰ ਰਾਹੀਂ ਸਿੱਖ ਸਰਦਾਰੂਆਂ ਦਾ ਜੱਥਾ ਪਾਕਿਸਤਾਨ ਗਿਆ ਸੀ 10 ਦਿਨਾਂ ਦਾ ਵੀਜ਼ਾ ਮਿਲਿਆ 10 ਦਿਨਾਂ ਬਾਅਦ ਸਿੱਖ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਭਾਰਤ ਪਹੁੰਚੇ ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਅਸਥਾਨਾਂ ਦੇ ਉੱਪਰ ਨਤਮਸਤਕ ਹੋਏ ਅਤੇ ਬੜਾ ਹੀ ਮਨੂ ਸਕੂਨ ਮਿਲਿਆ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਥੋਂ ਦੀ ਸਰਕਾਰ ਅਤੇ ਉਥੋਂ ਦੇ ਗੁਰਦੇਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਵਧੀਆ ਉਪਰਾਲੇ ਸੀ ਕਿਸੇ ਵੀ ਗੱਲ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਸ਼ਰਧਾਲੂਆਂ ਦਾ ਇਹ ਵੀ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਦੋਵਾਂ ਸਰਕਾਰਾਂ ਨੂੰ ਚਾਹੀਦਾ ਹੈ ਖੋਲ ਦੇਣਾ ਤਾਂ ਜੋ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਸ਼ਰਧਾਲੂਆਂ ਦਾ ਇਹ ਵੀ ਕਹਿਣਾ ਹੈ ਕਿ ਉਥੋਂ ਦੀਆਂ ਨੌਵੀਂ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਵੀ ਆਣ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ ਅਤੇ ਦੋਵਾਂ ਸਰਕਾਰਾਂ ਦਾ ਧੰਨਵਾਦ ਸ਼ਰਧਾਲੂਆਂ ਵੱਲੋਂ ਕੀਤਾ ਗਿਆ ਬਾਰ-ਬਾਰ ਸ਼ਰਧਾਲੂਆਂ ਵੱਲੋਂ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿੱਤਾ ਜਾਵੇ ਤਾਂ ਜੋ ਸਿੱਖ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨ ਕਰ ਸਕਣ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਤੋਂ ਬਾਅਦ ਜੱਥਾ ਭਾਰਤ ਵਾਪਸ ਸ਼ਰਧਾਲੂਆਂ ਨੇ ਪਾਕਿਸਤਾਨ ‘ਚ ਕੀਤੇ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ, ਇੰਤਜ਼ਾਮਾਂ ਤੇ ਸੰਤੁਸ਼ਟੀ ਜ਼ਾਹਰ ਕੀਤੀ ਅਟਾਰੀ-ਵਾਘਾ ਬਾਰਡਰ ਰਾਏਂ ਜੱਥੇ ਦੀ ਵਾਪਸੀ, 10 ਦਿਨਾਂ ਦੀ ਯਾਤਰਾ ਰਹੀ ਸੁਖਮਈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਪਾਕਿਸਤਾਨ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਲਈ ਗਿਆ ਸ਼ਰਧਾਲੂਆਂ ਦਾ ਜੱਥਾ ਅੱਜ ਅਟਾਰੀ-ਵਾਘਾ ਸਰਹੱਦ ਰਾਹੀਂ ਭਾਰਤ ਵਾਪਸ ਆ ਗਿਆ। ਇਹ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਦੀ ਅਗਵਾਈ ਹੇਠ ਗਿਆ ਸੀ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜਿਆਂ ਸ਼ਰਧਾਲੂ ਸ਼ਾਮਲ ਸਨ。 ਜੱਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਵਿੱਚ ਸਥਿਤ ਵੱਖ-ਵੱਖ ਗੁਰਧਾਮਾਂ — ਜਿਵੇਂ ਕਿ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਗੁਰਦੁਆਰਾ ਸੱਚਾ ਸੌਦਾ ਤੇ ਗੁਰਦੁਆਰਾ ਦੇਰਾ ਸਾਹਿਬ ਲਾਹੌਰ — ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਉਨ੍ਹਾਂ ਲਈ ਆਤਮਕ ਤੌਰ ‘ਤੇ ਬਹੁਤ ਅਨੁਭਵਪੂਰਨ ਰਹੀ。 ਸ਼ਰਧਾਲੂਆਂ ਨੇ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਗਏ ਇੰਤਜ਼ਾਮਾਂ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦਰਸ਼ਨਾਂ ਦੌਰਾਨ ਸੁਰੱਖਿਆ ਪ੍ਰਬੰਧ, ਰਹਿਣ-ਸਹਿਣ ਅਤੇ ਭੋਜਨ ਦੇ ਇੰਤਜ਼ਾਮ ਬਹੁਤ ਚੰਗੇ ਸਨ। ਸਥਾਨਕ ਸੰਗਤ ਵੱਲੋਂ ਵੀ ਜੱਥੇ ਦਾ ਖੁਸ਼ਦਿਲੀ ਨਾਲ ਸਵਾਗਤ ਕੀਤਾ ਗਿਆ। ਇਹ ਜੱਥਾ ਲਗਭਗ ਦੱਸ ਦਿਨਾਂ ਦੀ ਯਾਤਰਾ ਕਰਨ ਤੋਂ ਬਾਅਦ ਅੱਜ ਵਾਪਸ ਭਾਰਤ ਪਹੁੰਚਿਆ। ਅਟਾਰੀ-ਵਾਘਾ ਸਰਹੱਦ ‘ਤੇ ਭਾਰਤੀ ਅਧਿਕਾਰੀਆਂ ਵੱਲੋਂ ਜੱਥੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਪਾਕਿਸਤਾਨ ਦੇ ਗੁਰਧਾਮਾਂ ਵਿੱਚ ਮਨਾਉਣਾ ਉਨ੍ਹਾਂ ਲਈ ਇਕ ਅਨਮੋਲ ਤੇ ਯਾਦਗਾਰ ਅਨੁਭਵ ਰਿਹਾ。 ਬਾਈਟ : ਸ਼ਰਧਾਲੂ
0
comment0
Report
ADAnkush Dhobal
Nov 13, 2025 10:45:52
Shimla, Himachal Pradesh:हिमाचल प्रदेश में इन दिनों मौसम शुष्क बना हुआ है। आने वाले दो हफ्तों तक मौसम के साफ बने रहने की संभावना जताई गई है, जिससे नवंबर महीना पूरा सूखा जा सकता है।मौसम विज्ञान केंद्र शिमला के अनुसार प्रदेश में तापमान आमतौर पर सामान्य बने हुए हैं, जबकि रात के तापमान में कई स्थानों पर दो से तीन डिग्री सेल्सियस सामान्य से कम चल रहे हैं। मौसम विज्ञान केंद्र शिमला के वैज्ञानिक शोभित कटियार ने बताया कि नवंबर माह में अभी तक 1.1 मिलीमीटर वर्षा दर्ज की गई है, जो सामान्य से 83 प्रतिशत कम है। आने वाले समय में भी नवंबर माह के दौरान प्रदेश में मौसम साफ रहने के ही आसार बन रहे हैं। पहाड़ी और मैदानी क्षेत्रों में सुबह और शाम ठंडी हवाएं चलने लगी हैं। हालांकि अगले दो हफ्तों तक राज्य में कहीं भी बारिश और बर्फबारी की संभावना नहीं है। बिलासपुर और सुंदरनगर में सुबह के समय हल्का कोहरा छाया रहा, जिससे दृश्यता प्रभावित हुई। मौसम केंद्र शिमला के अनुसार आने वाले कुछ दिनों तक हिमाचल में ठंड का असर और बढ़ेगा, जबकि ऊंचाई वाले इलाकों में न्यूनतम तापमान शून्य से नीचे रहने की संभावना है।
1
comment0
Report
KPKomlata Punjabi
Nov 13, 2025 10:38:39
Mandi, Himachal Pradesh:मंडी स्टोरी आज भारतीय प्रौद्योगिकी संस्थान मंडी ने 13वा दीक्षा समारोह आयोजित किया, CSIR के पूर्व महानिदेशक प्रो. शेखर सी मांडे मुख्य अतिथि के तौरपररहेशामिल, इस दौरान समारोह में अपना प्रशिक्षण पूरा कर चुके 602 विद्यार्थियों को बीटेक, स्नातकोत्तर की डिग्री व पीएचडी की उपाधि प्रदान की जाएगी। 602 में 288 छात्र बीटेक वाले है。 आईआईटी मंडी के निदेशक प्रो. लक्ष्मीधर बेहरा ने बताया कि हाल ही में केंद्र सरकार द्वारा संचालित ‘ऑपरेशन सिंदूर’ में इस्तेमाल किए गए कुछ ड्रोन आईआईटी मंडी से भी भेजे गए थे, जिनका संचालन और तकनीकी सहयोग संस्थान के विशेषज्ञों ने किया, देश की रक्षा और तकनीकी आत्मनिर्भरता में हिमाचल प्रदेश का भारतीय प्रौद्योगिकी संस्थान मंडी भी अपना योगदान दे रहा है।
1
comment0
Report
VKVipan Kumar
Nov 13, 2025 10:25:25
Dharamshala, Himachal Pradesh:हिमाचल प्रदेश से 10वीं और 12वीं कक्षा पास करने वाले विद्यार्थियों के सर्टिफिकेट पर अब यू डायस कोड (यूनिफाइड डिस्ट्रिक इनफॉर्मेशन सिस्टम फॉर एजुकेशन) अंकित होगा। मार्क्सशीट पर पहले अंकित होने वाले स्कूल स्तर के कोड को यू-डायस कोड में रिप्लेस किया जाएगा। इससे हिमाचल से अन्य राज्यों में प्रवेश पाने वाले विद्यार्थी और उसके स्कूल की पूरी जानकारी कोड के माध्यम से मिल सकेगी। बोर्ड की इस पहल से माइग्रेट होने वाले स्टूडेंट के स्कूल की जानकारी यूडाइज कोड के माध्यम से राष्ट्रीय स्तर पर उपलब्ध हो सकेगी। यूडाइज कोड की व्यवस्था राष्ट्रीय स्तर पर की गई है। हर सरकारी व निजी स्कूल को यूडाइज कोड जारी किया जाता है, जिसके चलते हर स्कूल का यूडाइज कोड होता है। इस पहल का फायदा यह होगा कि यदि किसी राज्य का बच्चा अपने माता-पिता की नौकरी की वजह से दूसरे राज्य में जाता है तो उसके स्कूल संबंधी जानकारी यूडाइज कोड के माध्यम से उपलब्ध हो पाएगी। स्कूल शिक्षा बोर्ड के सचिव डा. मेजर विशाल शर्मा ने बताया कि यूनिक कोड स्कूल शिक्षा बोर्ड अपनी तरफ से जारी नहीं करने जा रहा है, बल्कि हर सरकारी व निजी स्कूलों को यूडाइज कोड पहले से जारी किया गया होता है। यह व्यवस्था राष्ट्रीय स्तर पर की गई है, जिसके तहत हर स्कूल का अपना यूडाइज कोड होता है। शिक्षा बोर्ड का प्रपोजल है कि शिक्षा बोर्ड द्वारा दसवीं व बारहवीं के बच्चों की मार्कशीटस में स्कूल स्तर के कोड को यूडाइज कोड से रिप्लेस किया जाएगा। जिससे कि बच्चा राष्ट्रीय स्तर पर जहां भी जाए, यूडाइज कोड के माध्यम से उसके पिछले स्कूल की पहचान हो सके। जो बच्चे एक राज्य से दूसरे राज्य में जाते हैं तो यूडाइज कोड की वजह से स्कूल संंबंधी हर जानकारी प्राप्त की जा सकती है।
1
comment0
Report
MSManish Shanker
Nov 13, 2025 10:19:02
Sahibzada Ajit Singh Nagar, Punjab:बीतے दिन मोहाली के फतेह 11 स्थित अंब साहिब कॉलोनी में शराब के नशे में धुत व्यक्ति द्वारा अपनी पत्नी का बेरहमी से कत्ल करने की सूचना मिली है। जिसमें आरोपी द्वारा अपनी लीव इन पार्टनर राधा वासी लुधियाणा के रूप में पहचानी गई लिव इन पार्टनर रवि पुत्र सुखदेव द्वारा शराब के नशे में कत्ल कर दिया गया। घटना के बाद रवि ने राधा के सिर पर किसी चीज़ से हमला किया था और कत्ल की घटना को अंजाम देने के बाद मौके से फरार हो गया था। कल देर शाम सूचना मिलते ही उसे गिरफ्तार कर लिया गया है। फिलहाल राधा एवं परिवार के अन्य सदस्यों की तलाश की जा रही है। उनके सूचना देने पर राधा का पोस्टमार्टम करवाया जाएगा; फिलहाल उसकी लाश मोहाली जिले के अस्पताल में रखवाई गई है।
2
comment0
Report
BKBIMAL KUMAR
Nov 13, 2025 09:52:36
88
comment0
Report
KKKIRTIPAL KUMAR
Nov 13, 2025 09:43:24
Sangrur, Punjab:ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਅਤੇ ਬਿਨਾਂ ਮੁਕੱਦਮਾ ਚਲਾਏ ਜੇਲ੍ਹੀਂ ڈੱਕੇ ਜਮਹੂਰੀ ਕਾਰਕੁੰਨਾਂ ਦੀ_rਿਹਾਈ ਲਈ ਭਾਕਿਯੂ ਏਕਤਾ (ਉਗਰਾਹਾਂ) ਵੱਲੋਂ ਵਿਸ਼ਾਲ ਪ੍ਰਦਰਸ਼ਨ ਸੰਗਰੂਰ 13 ਨਵੰਬਰ ( ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਇੱਥੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਅਤੇ ਬਿਨਾਂ ਮੁਕੱਦਮਾ ਚਲਾਏ ਜੇਲ੍ਹੀਂ ਡੱਕੇ ਜਮਹੂਰੀ ਕਾਰਕੁੰਨਾਂ ਦੀ_rਿਹਾਈ ਲਈ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਮੀਤ ਪ੍ਰਧਾਨ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਵਿੱਚ ਸੈਂਕੜੇ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਪਹਿਲਾਂ ਡੀ ਸੀ ਦਫਤਰ ਅੱਗੇ ਰੈਲੀ ਕਰਨ ਉਪਰੰਤ ਸ਼ਹਿਰ ਦੀਆਂ ਸੜਕਾਂ ਉੱਤੇ ਰੋਹ ਭਰਪੂਰ ਨਾਹਰੇ ਮਾਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ। ਉਹ ਮੰਗ ਕਰ ਰਹੇ ਸਨ ਖਾਲਿਸਤਾਨੀ ਕੈਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਨੂੰ ਫੌਰੀ ਰਿਹਾਅ ਕਰੋ, ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ 'ਤੇ ਦਰਜ ਝੂਠੇ ਕੇਸ ਰੱਦ ਕਰੋ, ਬਿਨਾਂ ਮੁਕੱਦਮਾ ਚਲਾਏ ਸਾਲਾਂ ਤੋਂ ਜੇਲ੍ਹੀੰ ਡੱਡਕੇ ਜਨਤਕ ਕਾਰਕੁੰਨਾਂ ਅਤੇ ਸਿਆਸੀ ਕੈਦੀਆਂ ਨੂੰ ਫੌਰੀ ਰਿਹਾਅ ਕਰੋ। ਯੂ ਏ ਪੀ ਏ, ਐਨ ਏਸ ਏ, ਅਫਸਪਾ ਤੇ ਦੇਸ਼ ਧ੍ਰੋਹ ਵਰਗੇ ਸਾਰੇ ਕਾਲ਼ੇ ਕਾਨੂੰਨ ਰੱਦ ਕਰਕੇ ਲੋਕਾਂ ਦੇ ਜਮਹੂਰੀ ਹੱਕ ਕੁਚਲਣ ਦਾ ਜਾਬਰ ਸਿਲਸਿਲਾ ਬੰਦ ਕਰੋ ਅਤੇ ਸਭਨਾਂ ਲੋਕਾਂ ਦੇ ਮਨੁੱਖੀ/ਜਮਹੂਰੀ ਹੱਕਾਂ ਦੀ ਗਰੰਟੀ ਕਰੋ। ਆਪਣੇ ਸੰਬੋਧਨ ਦੌਰਾਨ ਸ੍ਰੀ ਪਰਵਿੰਦਰ ਸਿੰਘ ਸੂਬਾ ਆਗੂ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਦੋਸ਼ ਲਾਇਆ ਕਿ ਦੇਸ਼ ਭਰ ਅੰਦਰ ਕਈ ਕਈ ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਬਹੁਤ ਵੱਡੀ ਗਿਣਤੀ ਹੈ ਜਿਨਾਂ ਨੂੰ ਕੇਂਦਰ ਤੇ ਰਾਜਾਂ ਦੀਆਂ ਸਰਕਾਰਾਂ ਨੇ ਅਜੇ ਤੱਕ ਵੀ ਜੇਲ੍ਹਾਂ ਵਿੱਚ ਕੈਦ ਰੱਖਿਆ ਹੋਇਆ ਹੈ। ਇਨ੍ਹਾਂ ਵਿੱਚ ਪੰਜਾਬ ਅੰਦਰ ਖਾਲਿਸਤਾਨੀ ਲਹਿਰ ਨਾਲ ਸੰਬੰਧਿਤ ਕੈਦੀ ਵੀ ਹਨ। ਸਭ ਤੋਂ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਅਤੇ ਆਦਿਵਾਸੀ ਲੋਕਾਂ ਦੀ ਹੈ। ਬਹੁਤੇ ਹਿੱਸੇ ਤਾਂ ਕਿਸੇ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਤੋਂ ਵੀ ਵਾਂਝੇ ਹਨ। ਇਹ ਸਿਲਸਿਲਾ ਲੋਕਾਂ ਦੇ ਮਨੁੱਖੀ ਤੇ ਕਾਨੂੰਨੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਡਾ: ਪਰਵਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਭਰ ਅੰਦਰ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਜਬਰ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਝੂਠੇ ਬਣਾਏ ਗਏ ਸੰਗੀਨ ਮੁਕੱਦਮਿਆਂ ਤਹਿਤ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਇਹਨਾਂ ਚੋਂ ਇੱਕ ਗਿਣਤੀ ਅਜਿਹੀ ਹੈ ਜਿੰਨਾਂ ਦੇ ਮੁਕੱਦਮਿਆਂ ਦਾ ਸਾਲਾਂ ਤੋਂ ਅਦਾਲਤਾਂ ਵਿੱਚ ਟਰਾਇਲ ਵੀ ਸ਼ੁਰੂ ਨਹੀਂ ਕੀਤਾ ਗਿਆ ਅਤੇ ਨਾ ਇਹਨਾਂ ਨੂੰ ਅਦਾਲਤਾਂ ਵੱਲੋਂ ਜ਼ਮਾਨਤ ਦਿੱਤੀ ਜਾ ਰਹੀ ਹੈ। ਵਿਦਿਆਰਥੀ ਕਾਰਕੁੰਨ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਵਰਗੇ ਨੌਜਵਾਨ ਵੀ ਇਹਨਾਂ ਵਿੱਚ ਸ਼ਾਮਿਲ ਹਨ। ਇਹ ਲੋਕ ਬਿਨਾਂ ਮੁਕੱਦਮਾ ਚਲਾਇਆਂ ਹੀ ਸਜ਼ਾ ਭੁਗਤ ਰਹੇ ਹਨ। ਸ੍ਰੀ ਉੱਗਰਾਹਾਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਮੁੱਚਾ ਵਿਦਿਅਕ ਢਾਂਚਾ ਕਾਰਪੋਰੇਟਾਂ ਹਵਾਲੇ ਕਰਨ ਦੀ ਨੀਤੀ ਤਹਿਤ ਪੰਜਾਬ ਯੂਨੀਵਰਸਿਟੀ ਉੱਤੇ ਆਪਣਾ ਕੰਟਰੋਲ ਸਥਾਪਤ ਕਰਨ ਲਈ ਸੰਸਥਾ ਦੇ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਯੂਨੀਵਰਸਿਟੀ ਵਿਦਿਆਰਥੀਆਂ ਸਮੇਤ ਪੰਜਾਬ ਦੇ ਜਾਗ੍ਰਿਤ ਲੋਕਾਂ ਵੱਲੋਂ ਵਿਸ਼ਾਲ ਵਿਰੋਧ ਮਗਰੋਂ ਬੇਸ਼ੱਕ ਵਾਪਸ ਲੈ ਲਿਆ ਹੈ, ਪ੍ਰੰਤੂ ਸੈਨੇਟ ਦੀਆਂ ਚੋਣਾਂ ਕਰਵਾਉਣ ਤੋਂ ਅਜੇ ਵੀ ਘੇਸਲ ਵੱਟੀ ਹੋਈ ਹੈ। ਉਨ੍ਹਾਂ ਨੇ ਸਮੂਹ ਪ੍ਰਦਰਸ਼ਨਕਾਰੀਆਂ ਤੋਂ ਹੱਥ ਖੜ੍ਹੇ ਕਰਵਾ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਯੂਨੀਵਰਸਟੀ ਦੀ ਸੈਨੇਟ ਖਤਮ ਕਰਨ ਦੇ ਮਨਸੂਬੇ ਤਿਆਗ ਕੇ ਇਸ ਦੀਆਂ ਚੋਣਾਂ ਦਾ ਤੁਰੰਤ ਐਲਾਨ ਕਰੋ ਅਤੇ ਵਿਦਿਆਰਥੀਆਂ ਦੀਆਂ ਭਖਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰੋ। ਪੰਜਾਬ ਯੂਨੀਵਰਸਿਟੀ 'ਤੇ ਪੰਜਾਬ ਦੇ ਅਧਿਕਾਰ ਦਾ ਕਾਨੂੰਨ ਪਾਸ ਕਰੋ । ਸੰਬੋਧਨਕਰਤਾ ਹੋਰ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਆਗੂ ਜੋਬਨਪ੍ਰੀਤ ਸਿੰਘ ਅਤੇ ਪੀ ਐਸ ਯੂ ਲਲਕਾਰ ਦੇ ਆਗੂ ਗੁਰਵਿੰਦਰ ਸਿੰਘ , ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਟੌਲ ਪਲਾਜ਼ਾ ਯੂਨੀਅਨ ਵਰਕਰ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਲਾਡੀ, ਪੈਪਸੀਕੋ ਵਰਕਰ ਯੂਨੀਅਨ ਦੇ ਆਗੂ ਸੁਖਦੀਪ ਸਿੰਘ, ਆਈ ਐਲ ਫੈਕਟਰੀ ਯੂਨੀਅਨ ਦੇ ਆਗੂ ਬਿਸ਼ਨੂੰ ਦੱਤ ਸ਼ਾਮਲ ਸਨ। ਜਥੇਬੰਦੀ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ,ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾਸ, ਮਲੇਰਕੋਟਲਾ ਜਿਲ੍ਹੇ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਲੁਧਿਆਣਾ ਜਿਲ੍ਹੇ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਲਾ, ਸੰਗਰੂਰ ਜਿਲੇ ਦੇ ਜਨਰਲ ਸਕੱਤਰ ਦਲਵਾਰਾ ਸਿੰਘ چھਾਜਲਾ, ਜਸਵੀਰ ਕੌਰ ਉਗਰਾਹਾਂ ਅਤੇ ਕਮਲਜੀਤ ਕੌਰ ਬਰਨਾਲਾ ਆਗੂ ਵੀ_hazar_san।
28
comment0
Report
Advertisement
Back to top