Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

ਧੂਰੀ ਦੇ ਕਰਮਚਾਰੀਆਂ ਨੂੰ ਤਨਖ਼ਾਹਾਂ ਨਾ ਮਿਲਣ ਤੇ ਪ੍ਰਦਰਸ਼ਨ, ਸਫਾਈ ਦਾ ਕੰਮ ਸ਼ੁਰੂ

Jul 20, 2024 09:27:35
Dhuri, Punjab

ਪਿਛਲੇ ਦਿਨੀਂ ਵਾਟਰ ਸਪਲਾਈ ਅਤੇ ਸੀਵਰੇਜ ਕਰਮਚਾਰੀਆਂ ਨੂੰ ਤਨਖ਼ਾਹਾਂ ਨਾ ਮਿਲਣ ਖ਼ਿਲਾਫ਼ ਧੂਰੀ ਵਿੱਚ ਪ੍ਰਦਰਸ਼ਨ ਕਰਨ ਦੀ ਖ਼ਬਰ ਹੈ। ਜਿਸ ਦਾ ਅਸਰ ਇਹ ਹੋਇਆ ਕਿ ਜਲ ਨਿਗਮ ਅਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਖਤਮ ਹੋ ਗਈ ਅਤੇ ਧੂਰੀ ਦੇ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ। ਧੂਰੀ ਤੋਂ ਵਾਟਰ ਸਪਲਾਈ ਅਤੇ ਸੀਵਰੇਜ ਕਰਮਚਾਰੀਆਂ ਨੂੰ ਪੇਮੈਂਟ ਨਾ ਮਿਲਣ 'ਤੇ ਵੀ ਮੀਡੀਆ ਦਾ ਧੰਨਵਾਦ ਕੀਤਾ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Dec 24, 2025 04:30:39
Kot Kapura, Punjab:ਫਰੀਦਕੋਟ ਵਿੱਚ ਸਾਈਬਰ ਠੱਗੀ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਵਿਯਤਨਾਮ ਦੇ ਨੰਬਰ ਤੋਂ ਡਿਪਟੀ ਕਮਿਸ਼ਨਰ ਫਰੀਦਕੋਟ ਪੁਨਮਦੀਪ ਕੌਰ ਦੀ ਫੋਟੋ ਲਗਾ ਕੇ ਵਟਸਐਪ ਚੈਟ ਰਾਹੀਂ ਲੋਕਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਸ਼ੱਕੀ ਨੰਬਰ ਤੋਂ ਕੋਈ ਵੀ ਸੁਨੇਹਾ ਪ੍ਰਾਪਤ ਹੁੰਦਿਆ ਤਾਂ ਉਹ ਤੁਰੰਤ ਉਸ ਨੰਬਰ ਨੂੰ ਬਲੌਕ ਕਰੇ ਅਤੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਜਾਂ ਲੈਣ-ਦੇਣ ਨਾ ਕਰੇ। ਇਸਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਲਈ ਪੁਲਸ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪੁਲਸ ਦੀ ਸਾਈਬਰ ਸੈਲ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਠੱਗ ਦੀ ਪਛਾਣ ਕਰਕੇ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਫਰਜ਼ੀ ਸੁਨੇਹਿਆਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਸ ਜਾਂ ਪ੍ਰਸ਼ਾਸਨ ਨੂੰ ਸੂਚਿਤ ਕਰਨ。
0
comment0
Report
TBTarsem Bhardwaj
Dec 24, 2025 04:24:21
Ludhiana, Punjab:ਲੁਧਿਆਣਾ ਦੇ ਲਾਡੋਵਾਲ ਪੁਲਿਸ ਥਾਣੇ ਇਲਾਕੇ ਵਿੱਚ ਮਨੀ ਟਰਾਂਸਫਰ ਤੇ ਲੜਕੀ ਨਾਲ ਲੁੱਟੇਰੇ ਨੇ ਲੁੱਟ ਕਰਨ ਦੀ ਕੋਸਿਸ ਕੀਤੀ ਲੜਕੀ ਦੀ ਦਲੇਰੀ ਕਾਰਨ ਲੁੱਟੇਰਾ ਚਾਕੂ ਸੁੱਟ ਕੇ ਭੱਜ ਗਿਆ ਤਸਵੀਰਾ ਸੀਸੀਟੀਵੀ ਵਿੱਚ ਕੈਦ ਨਕਾਬਪੋਸ਼ ਆਦਮੀ ਮਨੀ ਟ੍ਰਾਂਸਫਰ ਦੀ ਦੁਕਾਨ ਲੁੱਟਣ ਆਏ ਸਨ ਲੁਧਿਆਣਾ ਦੇ ਲਾਡੇਵਾਲ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਹੰਬੜਾ ਪੁਲਿਸ ਸਟੇਸ਼ਨ ਦੇ ਮੁੱਖ ਬਾਜ਼ਾਰ ਵਿੱਚ, ਇੱਕ ਨੋਜਵਾਨ ਲੜਕੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਇੱਕ ਅਜਿਹਾ ਕਾਰਨਾਮਾ ਕੀਤਾ ਜਿਸਦੀ ਹੁਣ ਪੂਰੀਏ ਇਲਾਕੇ ਵਿੱਚ ਚਰਚਾ ਹੋ ਰਹੀ ਹੈ। ਉਸਨੇ ਨਾ ਸਿਰਫ਼ ਇੱਕ ਹਥਿਆਰਬੰਦ ਲੁਟੇਰੇ ਨੂੰ ਹਰਾਇਆ ਜੋ ਇੱਕ ਮਨੀ ਟ੍ਰਾਂਸਫਰ ਦੁਕਾਨ 'ਤੇ ਲੁੱਟ ਕਰਨ ਆਏ ਸੀ,ਲੁਟੇਰਾ ਆਪਣਾ ਚਾਕੂ ਛੱਡ ਕੇ ਭੱਜਣ ਲਈ ਵੀ ਮਜਬੂਰ ਕਰ ਦਿੱਤਾ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਲੁਟੇਰਾ ਆਪਣਾ ਮੂੰਹ ਢੱਕ ਕੇ ਅਤੇ ਹੱਥ ਵਿੱਚ ਇੱਕ ਤੇਜ਼ ਚਾਕੂ ਲੈ ਕੇ ਦੂਕਾਨ ਵਿੱਚ ਦਾਖਲ ਹੋ ਰਿਹਾ ਹੈ। ਪ੍ਰ<|>ਸਟੀਸ਼ਨ ਵਿੱਚ ਦੌਰਾਨ ਸੋਨੀ ਵਰਮਾ ਨਾਮ ਦੀ ਇੱਕ ਨੌਜਵਾਨ ਲੜਕੀ ਦੁਕਾਨ 'ਤੇ ਮੌਜੂਦ ਸੀ, ਆਪਣੇ ਫ਼ੋਨ 'ਤੇ ਕੰਮ ਕਰ ਰਹੀ ਸੀ। ਜਿਵੇਂ ਹੀ ਉਹ ਅੰਦਰ ਗਿਆ, ਲੁਟੇਰੇ ਨੇ ਚਾਕੂ ਸੋਨੀ ਵੱਲ ਇਸ਼ਾਰਾ ਕੀਤਾ ਅਤੇ एक ਕਾਲਾ ਲਿਫਾਫਾ ਲਹਿਰਾਉਂਦੇ ਹੋਏ, ਉਸਨੇ ਸਾਰੀ ਨਕਦੀ ਉਸ ਵਿੱਚ ਪਾਉਣ ਦੀ ਧਮਕੀ ਦਿੱਤੀ। ਜਿਵੇਂ ਹੀ ਲੁਟੇਰੇ ਨੇ ਦਰਾਜ਼ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਲੜਕੀ ਨੇ ਹੌਸਲਾ ਕੀਤਾ ਉਸਦਾ ਸਿਰ ਫੜ ਲਿਆ। ਦੋਵੇਂ ਲਗਭਗ 5-7 ਸਕਿੰਟਾਂ ਤੱਕ ਇੱਕ ਦੂਜੇ ਨਾਲ ਜੂਝਦੇ ਰਹੇ। ਲੁਟੇਰਾ ਕੁੜੀ ਦੀ ਬਹਾਦਰੀ ਅਤੇ ਅਚਾਨਕ ਹਮਲੇ ਤੋਂ ਡਰ ਗਿਆ। ਉਸਨੇ ਆਪਣੇ ਆਪ ਨੂੰ ਛੁਡਾ ਲਿਯਾ ਅਤੇ ਭੱਜ ਗਿਆ। ਘਬਰਾਹਟ ਵਿੱਚ, ਉਸਨੇ ਆਪਣਾ ਚਾਕੂ ਵੀ ਪਿੱਛੇ ਛੱਡ ਦਿੱਤਾ। ਵੀਡੀਓ ਵਿੱਚ, ਲੁਟੇਰੇ ਦੇ ਭੱਜਣ ਤੋਂ ਬਾਅਦ ਸੋਨੀ ਨੂੰ ਤੁਰੰਤ ਦੁਕਾਨ ਤੋਂ ਬਾਹਰ ਭੱਜਦੇ ਹੋਏ, ਚੀਕਦੇ ਹੋਏ ਅਤੇ ਕਾਫ਼ੀ ਦੂਰੀ ਤੱਕ ਉਸਦਾ ਪਿੱਛਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਲੁਟੇਰਾ ਬਚ ਗਿਆ ਇਸ ਘਟਨਾ ਤੋਂ ਬਾਅਦ, ਸਥਾਨਕ ਕਾਰੋਬਾਰੀ ਅਤੇ ਨਿਵਾਸੀ ਸੋਨੀ ਵਰਮਾ ਦੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹਨ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲਾਡੋਵਾਲ ਪੁਲਿਸ ਸਟੇਸ਼ਨ ਦਾ ਕਹਿਣਾ ਹੈ ਕਿ ਲੜਕੀ ਨੇ ਇੱਕ ਵੱਡੀ ਡਕੈਤੀ ਨੂੰ ਰੋਕਣ ਲਈ ਆਪਣੀ ਜਾਨ ਜੋਖਮ ਵਿੱਚ ਪਾਈ।
0
comment0
Report
SGSatpal Garg
Dec 24, 2025 04:23:44
Patran, Punjab:पातड़ां-संगरूर मार्ग पर स्थित कैंचियों का चौक इन दिनों हादसों का केंद्र बना हुआ है। यहां रोजाना छोटे-बड़े सड़क हादसे हो रहे हैं, लेकिन प्रशासन आंखें मूंदे बैठा है। चौक पर न तो सड़क की चिट्टी-पट्टी (रोड मार्किंग) दिखाई देती है, न ही ट्रैफिक लाइट, न स्पीड ब्रेकर और न ही कोई चेतावनी संकेतक बोर्ड लगे हैं। कोहरे के मौसम में हालात और भी भयावह हो जाते हैं। बाहर से आने वाले वाहन चालकों को चौक की सही जानकारी नहीं मिल पाती, जिससे तेज रफ्तार वाहन सीधे टकरा जाते हैं। स्थानीय लोगों का कहना है कि कई बार प्रशासन को अवगत करवाया गया, लेकिन अब तक कोई ठोस कार्रवाई नहीं हुई। भारी वाहन बन रहे खतरा चौक से होकर रोजाना भारी वाहन गुजरते हैं। इनके नियंत्रण के लिए किसी प्रकार की व्यवस्था नहीं है। ट्रकों और बसों की तेज रफ्तार के कारण दोपहिया और पैदल चलने वालों की जान हर वक्त खतरे में रहती है। स्थानीय निवासियों का आरोप है कि प्रशासन किसी बड़े हादसे के बाद ही जागेगा। लोगों में इस लापरवाही को लेकर भारी रोष है। लोगों की मांग क्षेत्रवासियों ने प्रशासन से मांग की है कि चौक पर तुरंत ट्रैफिक लाइट लगाई जाए सड़क पर चिट्टी-पट्टी (रोड मार्किंग) की जाए स्पीड ब्रेकर और संकेतक बोर्ड लगाए जाएं भविष्‍य को ध्यान में रखते हुए फ्लाईओवर ब्रिज का निर्माण किया जाए भारी वाहनों की आवाजाही को नियंत्रित करने के लिए ठोस योजना बनाई जाए बाइट – लोग स्थानीय लोग “रोज यहां एक्सीडेंट होते हैं। कई बार शिकायत की, लेकिन कोई सुनवाई नहीं हुई।” राहगीर: “कोहरे में चौक दिखता ही नहीं। अगर ट्रैफિક लाइट और स्पीड ब्रेकर हों तो हादसे रुक सकते हैं।” स्थानीय निवासी: “प्रशासन शायद किसी बड़े हादसे का इंतजार कर रहा है। हमारी जान की कोई कीमत नहीं।” अब देखना यह है कि प्रशासन समय रहते जागता है या फिर किसी बड़े हादसे के बाद ही कदम उठाए जाएंगे।
0
comment0
Report
ADAnkush Dhobal
Dec 24, 2025 03:46:07
Shimla, Himachal Pradesh:हिमाचल प्रदेश की राजधानी और पहाड़ों की रानी में आज से शिमला विंटर कार्निवाल शुरू होने जा रहा है. विंटर कार्निवाल एक जनवरी तक चलेगा. इसका उद्देश्य शिमला में सैलानियों को आकर्षित करना है. सैलानियों की सुविधा के लिए शिमला शहर को पांच अलग-अलग सेक्टर में बांटा गया है. मुख्यमंत्री सुखविंदर सिंह सुक्खू दोपहर करीब तीन बजे इसका शुभारंभ करेंगे. कार्निवाल में पहाड़ी, पंजाबी और बॉलीवुड गायक लोगों का मनोरंजन करने वाले हैं. इसके साथ ही महानाटी, कल्चरल परेड और हिमाचल का खानपान आकर्षण का केंद्र होगा. शिमला के मेयर सुरेंद्र चौहान ने बताया कि यह लगातार तीसरा आयोजन है. इसका उद्देश्य शिमला में पर्यटकों को आकर्षित करना है. शिमला विंटर कार्निवाल के दौरांन हजारों लाखों सैलानियों के पहुंचने की उम्मीद है. इसके लिए नगर निगम शिमला ने जिला प्रशासन के साथ मिलकर तैयारियां की हैं. उन्होंने शिमला आने वाले पर्यटकों से भी स्वच्छता बनाए रखने की भी अपील की है.
0
comment0
Report
Dec 24, 2025 02:58:23
0
comment0
Report
RBRohit Bansal
Dec 23, 2025 17:02:10
Chandigarh, Chandigarh:ਬੀਬੀ ਅਮਨਦੀਪ ਕੌਰ ਦੇ ਪਰਿਵਾਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ. ਅੰਮ੍ਰਿਤਪਾਲ ਸਿੰਘ ਦੇ ਸਾਥੀ ਚਮਕੌਰ ਤੋਂ ਨਾ ਅਤੇ ਰਜਿੰਦਰ ਸਿੰਘ ਦੇ ਖੁਲਾਸੇ ਕਰਨ ਵਾਲੀ ਬੀਬੀ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਦੱਸਣ ਯੋਗ ਹੈ ਕਿ ਬੀਬੀ ਅਮਨਦੀਪ ਕੌਰ ਜੋ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਰਜਿੰਦਰ ਸਿੰਘ ਅਤੇ ਚਮਕੌਰ ਤੋਂ ਵਾਇਰਸ ਪੰਜਾਬ ਦੇ ਹੋਰ ਮੈਂਬਰਾਂ ਦੇ ਖੁਲਾਸੇ ਕਰਦੀ ਰਹੀ. ਅਤੇ ਜਿਸ ਦੀਆਂ ਇੰਟਰਵਿਊਜ਼ ਅਲੱਗ-ਅਲੱਗ ਚੈਨਲਾਂ ਤੇ ਵਾਇਰਲ ਹੁੰਦੀਆਂ ਰਹੀਆਂ. ਜਿਸ ਤੋਂ ਬਾਅਦ ਬੀਬੀ ਅਮਨਦੀਪ ਕੌਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਫੋਨ ਕਾਲ ਰਾਹੀਂ ਅਤੇ ਫੇਸਬੁੱਕ ਰਾਹੀਂ ਆਉਂਦੀਆਂ ਰਹੀਆਂ. ਜਿਸ ਦੇ ਬਾਰੇ ਪ੍ਰਸ਼ਾਸਨ ਨੂੰ ਵੱਖ-ਵੱਖ ਸਮੇਂ ਤੇ ਸੁਚੇਤ ਕੀਤਾ ਗਿਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ. ਨਾ ਹੀ ਪ੍ਰਸ਼ਾਸਨ ਵੱਲੋਂ ਬੀਬੀ ਹੋਣਾਂ ਦੀ ਸੁਰੱਖਿਆ ਦਾ ਕੋਈ ਪੁਖਤਾ ਇੰਤਜ਼ਾਮ ਕੀਤਾ ਗਿਆ. ਦੱਸਣ ਯੋਗ ਹੈ ਕਿ ਬੀਬੀ ਅਮਨਦੀਪ ਕੌਰ 19 ਦਸੰਬਰ 2025 ਨੂੰ ਆਪਣੇ ਘਰੋਂ ਮੋਹਾਲੀ ਕਿਸੇ ਕੰਮ ਦੇ ਲਈ ਗਏ ਅਤੇ ਰਾਹ ਦੇ ਵਿੱਚ ਅਚਨਚੇਤ ਉਹਨਾਂ ਦਾ ਫੋਨ ਬੰਦ ਹੋ ਗਿਆ ਅਤੇ ਉਸ ਤੋਂ ਬਾਅਦ ਲਗਾਤਾਰ ਚਾਰ ਪREN ਦਿਨ ਤੋਂ ਉਹ ਲਾਪਦਾ ਹਨ. ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕਰਨ ਤੋਂ ਬਾਅਦ ਵੀ ਫਿਲਹਾਲ ਤੱਕ ਉਹਨਾਂ ਦਾ ਕੋਈ ਅਤਾ ਪਤਾ ਨਹੀਂ. ਬੀਬੀ ਅਮਨਦੀਪ ਕੌਰ ਦੇ ਪਰਿਵਾਰ ਨੇ ਖਦਸ਼ਾ ਜਤਾਇਆ ਹੈ ਕਿ ਉਹਨਾਂ ਦਾ ਜਾਨੀ ਨਾਲੀ ਨੁਕਸਾਨ ਹੋਣ ਦਾ ਖਦਸਾ ਅਤੇ ਸਕ ਵਾਰਸ ਪੰਜਾਬ ਦੇ ਅੰਮ੍ਰਿਤ ਪਾਲ ਸਿੰਘ ਦੇ ਗੈਂਗ ਰਜਿੰਦਰ ਸਿੰਘ ਤਲਵੰਡੀ ਅਤੇ ਚਮਕੌਰ ਸਿੰਘ ਧੁੰਨ ਅਤੇ ਬਘੇਲਾ ਗੈਂਗ ਉਤੇ ਸੱਕ ਜਤਾਇਆ. ਪਰਿਵਾਰ ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਖਦਸ਼ਾ ਜਤਾਇਆ ਗਿਆ ਹੈ. ਬਘੈਲਾ ਗੈਂਗ ਵਲੋ ਬੀਬੀ ਹੋਣਾ ਦਾ ਨੁਕਸਾਨ ਕਿਤਾ ਗਿਆ ਹੈ ਜਿਸਦੀ ਦਰਖਾਸਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ. ਪਰ ਵਰ ਦਾ ਇਲਜ਼ਾਮ ਹੈ ਕੇ ਪੁਲਿਸ ਵੱਲੋਂ ਡਿਲਮੁਲ ਕਾਰਵਾਈ ਕਰਨ ਕਾਰ ਹੁਣ ਤੱਕ ਕੋਈ ਸਿੱਟਾ ਨਹੀ ਨਿੱਕਰ ਸਕਿਆ. ਵਰ ਨੇ ਇਹ ਵੀ ਕਿਹਾ ਕੇ ਜੇ ਬੀਬੀ ਅਮਨਦੀਪ ਕੌਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਇਸਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ, ਬਘੈਲਾ ਗੇਂਗ ਦੀ ਹੋਵੇਗੀ.
0
comment0
Report
KBKulbir Beera
Dec 23, 2025 15:52:36
Bathinda, Punjab:ਬਠਿੰਡਾ ਕੇਂਦਰੀ ਜੇਲ ਫੇਰ ਸੁਰਖੀਆਂ ਵਿੱਚ ਬਠਿੰਡਾ ਕੇਂਦਰੀ ਜੇਲ ਵਿੱਚੋਂ ਤਲਾਸ਼ੀ ਦੌਰਾਨ ਹਵਾਲਾਤੀ ਤੋਂ 50 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਥਾਣਾ ਕੈਂਟ ਵਿਖੇ ਮਾਮਲਾ ਦਰਜ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਜੇਲ ਅੰਦਰ ਚਿੱਟਾ ਮਿਲਣ ਤੇ ਉੱਠ ਰਹੇ ਹਨ ਸਵਾਲ ਪੁਲਸ ਥਾਣਾ ਕੈਂਟ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਕੇਂਦਰੀ ਜੇਲ ਬਠਿੰਡਾ ਦੇ ਸਹਾਇਕ ਸੁਪਰੀਡੈਂਟ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਕਿ ਬੈਰਿਕ ਬਦਲ ਸਮੇਂ ਇੱਕ ਹਵਾਲਾਤੀ ਦੀ ਚੱਪਲ ਦੇ ਤਲੇ ਥੱਲੋਂ 50 ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਕਥਿਤ ਆਰੋਪੀ ਨੂੰ ਮਾਨਯੋਗ ਅਦਾਲਤ ਰਾਹੀਂ ਪ੍ਰੋਟੈਕਸ਼ਨ ਵਰੰਟ ਤੇ ਲਿਆ ਕੇ ਉਸਦੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਜੇਲ ਅੰਦਰ ਨਸ਼ਾ ਕਿੱਥੋਂ ਲਿਆਂਦਾ ਅਤੇ ਇਹ ਨਸ਼ਾ ਕਿਸ ਨੂੰ ਦੇਣਾ ਸੀ ਬਾਈਟ 01 ਦਲਜੀਤ ਸਿੰਘ ਧਾਲੀਵਾਲ ਥਾਨਾ ਮੁੱਖੀ ਕੈਂਟ ਬਠਿੰਡਾ
0
comment0
Report
VSVARUN SHARMA
Dec 23, 2025 15:46:58
Kapurthala, Punjab:ਸੁਲਤਾਨਪੁਰ ਲੋਧੀ: ਜੰਮੂ–ਕੱਟੜਾ ਐਕਸਪ੍ਰੈੱਸਵੇ ਪਲਾਂਟ ਦੇ ਸਟੋਰ ’ਚ ਭਿਆਨਕ ਅੱਗ, ਡੇਢ ਤੋਂ ਦੋ ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਸੁਲਤਾਨਪੁਰ ਲੋਧੀ ਹਲਕੇ ਅਧੀਨ ਪੈਂਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਮੰਡ ਖਿਜ਼ਰਪੁਰ ਨੇੜੇ ਸਥਿਤ ਜੰਮੂ–ਕੱਟੜਾ ਐਕਸਪ੍ਰੈੱਸਵੇ ਦੇ ਪਲਾਂਟ ਵਿੱਚ ਬਣੇ ਸਟੋਰ ਵਿੱਚ ਬਣੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਕਾਰਨ ਸਟੋਰ ਵਿੱਚ ਪਿਆ ਮਹਿੰਗਾ ਸਮਾਨ ਅਤੇ ਕੈਮੀਕਲ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਕੰਪਨੀ ਨੂੰ ਡੇਢ ਤੋਂ ਦੋ ਕਰੋੜ ਰੁਪਏ ਤੱਕ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਅੱਗ ਲੱਗਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਸਿੰਗਲਾ ਕੰਸਟ੍ਰਕਸ਼ਨ ਕੰਪਨੀ ਦੇ sਟੋਰ ਮੈਨੇਜਰ ਮਨਦੀਪ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 7 ਵਜੇ ਕੰਮ ਮੁਕੰਮਲ ਕਰਨ ਤੋਂ ਬਾਅਦ sਟੋਰ ਦੇ ਦਰਵਾਜ਼ੇ ਅਤੇ ਲਾਈਟਾਂ ਬੰਦ ਕਰਕੇ ਸੁਰੱਖਿਆ ਗਾਰਡ ਨੂੰ ਡਿਊਟੀ ’ਤੇ ਛੱਡਿਆ ਗਿਆ ਸੀ। ਕੁਝ ਸਮੇਂ ਬਾਅਦ ਸੁਰੱਖਿਆ ਗਾਰਡ ਵੱਲੋਂ ਸਟੋਰ ਵਿੱਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚਣ ’ਤੇ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ। ਮਨਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੇ ਸਰਕਟ ਵਿੱਚ ਸ਼ਾਰਟ ਸਰਕਟ ਹੋਣਾ ਮੰਨਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਟੋਰ ਵਿੱਚ ਬਹੁਤ ਮਹਿੰਗੇ ਕੈਮੀਕਲ ਸਟੋਰ ਕੀਤੇ ਹੋਏ ਸਨ, ਜੋ ਅੱਗ ਦੀ ਭੇਟ ਚੜ੍ਹ ਗਏ। ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ。
0
comment0
Report
KSKuldeep Singh
Dec 23, 2025 15:46:20
0
comment0
Report
SNSUNIL NAGPAL
Dec 23, 2025 15:45:59
Fazilka, Punjab:ਪੋਹ ਮਹੀਨੇ ਵਿੱਚ ਪੈਂਦੀ ਧੁੰਦ ਅਤੇ ਕੜਾਕੇ ਦੀ ਠੰਡ ਦੌਰਾਨ ਜਿੱਥੇ ਆਮ ਲੋਕ ਘਰਾਂ 'ਚ ਸਰਦੀ ਦੀ ਮਾਰ ਤੋਂ ਬਚਣ ਲਈ ਹਰ ਸਹੂਲਤ ਹੋਣ ਦੇ ਬਾਵਜੂਦ ਕੰਬਦੇ ਹਨ । ਉਥੇ ਹੀ ਕੁੱਝ ਅਜਿਹੇ ਲੋਕ ਵੀ ਨੇ ਜੋ ਛੱਤ ਨਾ ਹੋਣ ਕਾਰਨ ਫੁਟਪਾਥ ਅਤੇ ਸੜਕਾਂ ਤੇ ਸੀਤ ਲਹਿਰ ਦੌਰਾਨ ਰਾਤਾਂ ਗੁਜ਼ਾਰਨ ਲਈ ਮਜਬੂਰ ਹਨ। ਹਾਲਾਂਕਿ ਸਵਾਲ ਉਦੋਂ ਖőੜੇ ਹੋਏ ਜਦੋਂ ਪਤਾ ਲੱਗਿਆ ਕਿ ਓਧਰ ਰਹਿਣ ਬਸੇਰੇ ਮੁਸਾਫਿਰਾਂ ਦੇ ਰਹਿਣ ਲਈ ਵਰਤੇ ਜਾ ਰਹੇ ਨੇ । ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਰੋਡ ਤੇ ਬੇਘਰੇ ਲੋਕਾਂ ਦੇ ਇਹਨਾਂ ਹਾਲਾਤਾਂ ਨਾਲ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਰੈਣ ਬਸੇਰਿਆਂ ਦੇ ਕੀਤੇ ਜਾਂਦੇ ਦਾਅਵੇ ਜ਼ਮੀਨੀ ਹਕੀਕਤ ’ਚ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ। ਜੇਕਰ ਫਾਜ਼ਿਲਕਾ ਸ਼ਹਿਰ ਦੇ ਹਾਲਾਤ ਦੀ ਗੱਲ ਕਰੀਏ ਤਾਂ ਕਈ ਥਾਵਾਂ ’ਤੇ ਲੋਕ ਫੁੱਟਪਾਥਾਂ, ਸੜਕਾਂ ਦੇ ਕੰਢੇ, ਪੁੱਲਾਂ ਦੇ ਹੇਠਾਂ ਅਤੇ ਸਰਕਾਰੀ ਇਮਾਰਤਾਂ ਦੇ ਸਾਹਮਣੇ ਰਜ਼ਾਈਆਂ, ਕੰਬਲਾਂ ਅਤੇ ਪੁਰਾਣੇ ਕੱਪੜਿਆਂ ਨਾਲ ਰਾਤਾਂ ਕੱਟਦੇ ਨਜ਼ਰ ਆਉਦੇ ਹਨ। ਰੇਲਵੇ ਸਟੇਸ਼ਨ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਰਹਿੰਦੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਠੰਡ ਵਿੱਚ ਸੜਕ ਤੇ ਜਿਵੇਂ ਤਿਵੇਂ ਰਾਤ ਕੱਟ ਲੈਂਦੇ ਨੇ । ਦੋ ਟਾਈਮ ਦੀ ਰੋਟੀ ਦਾ ਜੁਗਾੜ ਇਲਾਕੇ ਦੇ ਸਮਾਜ ਸੇਵੀ ਲੋਕ ਕਰ ਰਹੇ ਨੇ । ਜਦਕਿ ਉਹਨਾਂ ਕਿਹਾ ਕਿ ਇਸੇ ਰੋਡ ਤੇ ਪ੍ਰਤਾਪ ਬਾਗ ਦੇ ਪਿੱਛੇ ਬਣੇ ਨਗਰ ਕੌਂਸਲ ਦੇ ਰੈਣ ਬਸੇਰੇ ਵਿੱਚ ਕੁਝ ਸਮਾਂ ਪਹਿਲਾਂ ਬਰਸਾਤ ਆਉਣ ਤੇ ਜਦੋਂ ਉਹ ਗਏ ਤਾਂ ਉਹਨਾਂ ਨੂੰ ਉਥੋਂ ਕੱਢ ਦਿੱਤਾ ਗਿਆ। ਸੜਕ ਤੇ ਰਹਿੰਦੀ ਮਹਿਲਾ ਵੀਨਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਕਿਰਾਏ ਤੇ ਘਰ ਲੈਣ ਦੇ ਲਈ ਉਸ ਕੋਲ ਪੈਸਾ ਨਹੀਂ ਹੈ । ਇਸ ਕਰਕੇ ਉਹ ਸੜਕां ਤੇ ਰਾਤਾਂ ਕੱਟ ਰਹੀ ਹੈ। ਜਿਵੇਂ ਤਿਵੇਂ ਜੁਗਾੜ ਕਰ ਰੋਟੀ ਵੀ ਬਣਾ ਲੈਂਦੀ ਹੈ। ਭਾਵੇਂ ਉਹ ਬਿਹਾਰ ਦੀ ਰਹਿਣ ਵਾਲੀ ਹੈ ਪਰ ਆਈਡੀ ਪ੍ਰੂਫ ਅਤੇ ਹੋਰ ਦਸਤਾਵੇਜ਼ ਉਸਦੇ ਪੰਜਾਬ ਦੇ ਨੇ। ਤੇ ਪੰਜਾਬ ਵਿੱਚ ਉਹ ਵੋਟ ਵੀ ਪਾਉਂਦੀ ਹੈ । ਇਸ ਦੇ ਬਾਵਜੂਦ ਉਹ ਸੜਕਾਂ ਤੇ ਰੁਲ ਰਹੀ ਹੈ । ਭਾਵੇਂ ਕਿ ਪ੍ਰਸ਼ਾਸਨ ਵੱਲੋਂ ਬੇਘਰਿਆਂ ਲਈ ਰੈਣ ਬਸੇਰਿਆਂ ’ਚ ਪੂਰੇ ਪ੍ਰਬੰਧ ਦਾ ਦਾਅਵਾ ਕੀਤਾ ਜਾਂਦਾ ਹੈ । ਪਰ ਅਸਲ ਉਦੋਂ ਸਾਹਮਣੇ ਆਇਆ ਜਦੋਂ ਰਹਿਣ ਬਸੇਰੇ ਵਿਖੇ ਵਿਜਿਟ ਕੀਤੀ ਗਈ । ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਚ ਬਣੇ ਰਹਿਣ ਬਸੇਰੇ ਵਿੱਚ ਮੁਸਾਫ਼ਿਰ ਰੁਕਦੇ ਨੇ । ਜਿੰਨਾ ਨੂੰ ਠੰਡ ਵਿੱਚ ਹੀਟਰ ਅਤੇ ਟੀਵੀ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ । ਮੌਕੇ ਤੇ ਦੇਖਿਆ ਗਿਆ ਕਿ ਇੱਕੋ ਵਿਅਕਤੀ ਰੈਣ ਬਸੇਰੇ ਵਿੱਚ ਰਹਿ ਰਿਹਾ ਹੈ । ਜਿਸਨੇ ਦੱਸਿਆ ਕਿ ਉਸਦੀ ਜਮੀਨ ਦਾ ਮਾਮਲਾ ਹੈ ਤੇ ਉਹ ਕੰਮ ਲਈ ਆਇਆ ਹੈ । ਤੇ ਰਾਤ ਐਥੇ ਹੀ কੱਟਦਾ ਹੈ । ਹਾਲਾਂਕਿ ਅੰਦਰ ਬੈਡ ਤੇ ਆਰਾਮ ਫਰਮਾ ਰਹੇ ਇਕ ਸ਼ਖਸ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਨਾਲ ਹੀ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਹੈ । ਤੇ ਆਰਾਮ ਕਰਨ ਲਈ ਏਥੇ ਆ ਜਾਂਦਾ ਹੈ । ਜਦਕਿ ਉਸਦੀ ਦੇਖਰੇਖ ਕਰਨ ਵਾਲੇ ਆਕਾਸ਼ਦੀਪ ਵਿਅਕਤੀ ਨੇ ਦੱਸਿਆ ਕਿ ਇਸ ਮਹੀਨੇ ਦੇ ਵਿੱਚ ਕਰੀਬ 20 ਮੁਸਾਫਰ ਇਸ ਰੈਣ ਬਸੇਰੇ ਵਿੱਚ ਰੁਕੇ ਤੇ ਚਲੇ ਗਏ। ਜਦ ਕਿ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਜੋ ਲੋਕ ਸੜਕਾਂ ਤੇ ਠੰਡੀਆਂ ਰਾਤਾਂ ਦੇ ਵਿੱਚ ਜ਼ਿੰਦਗੀ ਕੱਟਣ ਲਈ ਮਜਬੂਰ ਨੇ ਉਹਨਾਂ ਨੂੰ ਇੱਥੇ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਉਹਨਾਂ ਕਿਹਾ ਕਿ ਉਹ ਲੋਕ ਆਏ ਸਨ । ਪਰ উਕਤ ਲੋਕ ਸ਼ਰਾਬ ਪੀਂਦੇ ਨੇ ਅਤੇ ਮੀਟ ਖਾਂਦੇ ਨੇ । ਜਿਸ ਕਰਕੇ ਉਹ ਇਥੋਂ ਚਲੇ ਗਏ । ਓਹਨਾ ਤਰਕ ਦਿੱਤਾ ਕਿ ਉਕਤ ਲੋਕ ਆਪ ਹੀ ਰੈਣ ਬਸੇਰੇ ਵਿਚ ਨਹੀਂ ਆਉਂਦੇ । ਜਦਕਿ ਸੜਕਾਂ ਤੇ ਰਾਤਾਂ ਕਟਦੇ ਲੋਕਾਂ ਦਾ ਕਹਿਣਾ ਕਿ ਓਹਨਾ ਨੂੰ ਇਥੇ ਨਹੀਂ ਆਉਣ ਦਿੱਤਾ ਜਾ ਦਿੰਦਾ । END...
0
comment0
Report
christmas
Advertisement
Back to top