Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

केंद्रीय सरकार पंजाब को बड़ा तोहफा: बंदे भारत एक्सप्रेस ट्रेन का उद्घाटन

DKDevinder Kumar Kheepal
Nov 08, 2025 07:51:27
Dhuri, Punjab
ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਵੱਡਾ ਤੋਹਫ਼ਾ —ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਦੀ ਸ਼ੁਰੂਆਤ ਅੱਜ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਧੂਰੀ ਤੋਂ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ‘ਤੇ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਤੰਜ ਕੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ, ਪਰ ਰਾਜ ਸਰਕਾਰ ਸਿਰਫ਼ ਕਰ ਰਹੀ ਹੈ ਸਿਆਸਤ
7
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Shanker
Nov 08, 2025 09:09:34
Sahibzada Ajit Singh Nagar, Punjab:Manish Shanker Mohali ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਮੋਹਾਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਭਾਗੀ ਰੱਥ ਜਿਸ ਤੇ ਤਿੰਨ ਮੁਕਦਮੇ ਬਜਾਏ ਨਸ਼ਾ ਤਸਕਰੀ ਦੇ ਦਰਜ ਹਨ ਦੇ ਮਕਾਨਾਂ ਨੂੰ ਡੀਐਸਪੀ ਹਰਸਿਮਰਨ ਸਿੰਘ ਬਲ ਦੀ ਅਗਵਾਈ ਵਿੱਚ ਢਹਿ ਢੇਰੀ ਕਰ ਦਿੱਤਾ ਗਿਆ। ਜਿਨਾਂ ਦੀ ਕੀਮਤ ਤਕਰੀਬਨ ਚਾਰ ਤੋਂ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਹਰਸਿਮਰਨ ਬੱਲ ਨੇ ਦੱਸਿਆ ਕਿ ਨਸ਼ਾ ਤਸਕਰ ਵੱਲੋਂ ਆਪਣੇ ਘਰ ਵਿੱਚ ਹੀ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਸੀ ਜਿਸ ਦਾ ਉਸ ਨੂੰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਉਸ ਵੱਲੋਂ ਆਪਣੇ ਇਲਾਕੇ ਦੇ ਵਿੱਚ ਥਾਂ ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ ਤਾਂ ਜੋ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਉਸ ਨੂੰ ਪਤਾ ਲੱਗ ਜਾਵੇ ਅਤੇ ਉਹ ਨਸ਼ੀਲੇ ਪਦਾਰਥਾਂ ਨੂੰ ਛੁਪਾ ਸਕੇ। ਨਸ਼ਾ ਤਸਕਰ ਭਾਗੀ ਰੱਘ ਵੱਲੋਂ ਮੋਹਾਲੀ ਦੇ ਆਈਟੀ ਸਿਟੀ ਪੋਸ਼ ਇਲਾਕੇ ਵਿੱਚ ਬਣਾਈ ਗਈ ਸੀ ਆਲੀਸ਼ਾਨ ਕੋਠੀ ਅਤੇ ਦੂਸਰਾ ਮਕਾਨ ਮੋਹਾਲੀ ਦੇ ਅੰਬ ਸਾਹਿਬ ਕਲੋਨੀ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਢਹਿ ਢੇਰੀ।
0
comment0
Report
SBSANJEEV BHANDARI
Nov 08, 2025 09:07:00
0
comment0
Report
BSBHARAT SHARMA
Nov 08, 2025 09:05:30
Ludhiana, Punjab:पंजाब सरकार ने हाल ही में बयान दिया कि शिरोमणि गुरुद्वारा प्रबंधक कमेटी (SGPC) उन्हें गुरुद्वारों में धार्मिक कार्यक्रम आयोजित करने से रोक रही है। इस पर SGPC के सचिव प्रताप सिंह ने मीडिया से बात करते हुए कहा कि पंजाब सरकार को समझना चाहिए कि गुरुद्वारों में होने वाले धार्मिक समागमों का आयोजन और संचालन SGPC की मर्यादा के अनुसार ही होना चाहिए। उन्होंने कहा कि पहले भी श्रीनगर में सरकार द्वारा आयोजित एक समागम में मर्यादा का उल्लंघन हुआ था, जिसके बाद अकाल तख्त साहिब के जत्थेदार ज्ञानी हरप्रीत सिंह ने सरकार को चेतावनी दी थी। प्रताप सिंह ने आगे कहा कि सरकार का काम विकास करना है, जैसे कि आनंदपुर साहिब और अन्य पवित्र स्थानों पर सड़कों का निर्माण, संगतों के लिए पार्किंग, शौचालय और अन्य सुविधाओं का प्रबंध करना। SGPC का काम धार्मिक मर्यादा और परंपराओं की रक्षा करना है। उन्होंने कहा कि सरकार को SGPC के काम में दखल नहीं देना चाहिए और केवल अपने विकास कार्यों पर ध्यान देना चाहिए। उन्होंने उदाहरण देते हुए कहा कि बाबा सतनाम सिंह सेवा समिति पहले से ही आनंदपुर साहिब से गढ़शंकर तक सड़क बना रही है, ऐसे कार्य सरकार को करने चाहिए। प्रताप सिंह ने पंजाब सरकार से अपील की कि वह SGPC द्वारा आयोजित गुरमत समागमों में शामिल होकर गुरु घर की खुशियां प्राप्त करे, लेकिन अगर सरकार खुद धार्मिक मर्यादा का उल्लंघन करते हुए समागम आयोजित करना चाहती है, तो इसे किसी भी सूरत में स्वीकार नहीं किया जाएगा। उन्होंने हाथ जोड़कर सरकार से विनती की कि वह पंथ की मर्यादा का आदर करे और धार्मिक कार्यक्रम SGPC की देखरेख में ही आयोजित करे।
0
comment0
Report
AAAsrar Ahmad
Nov 08, 2025 09:04:36
Noida, Uttar Pradesh:CT Group Hosts Punjab’s First-Ever Safe & Legal Mobility Awareness Outreach Programme in Collaboration with the Ministry of External Affairs CT Group of Institutions, Shahpur Campus, in association with the Ministry of External Affairs and the Ministry of Information & Broadcasting, proudly hosted Punjab’s first-ever Safe & Legal Mobility Awareness Outreach Programme. The initiative aimed to educate and empower students and youth about safe and legal pathways for overseas employment, ensuring informed and responsible migration practices. The event was graced by the presence of distinguished dignitaries including Sh. Surinder Bhagat, IFS, Protector General of Emigrants & Joint Secretary, Ministry of External Affairs; Sh. Yashu Deep Singh, IFS, Protector of Emigrants, Chandigarh, Ministry of External Affairs; Mr. Yashpal, Regional Passport Officer, Jalandhar; Smt. Amaninder Kaur Brar, PCS, Additional Deputy Commissioner, Jalandhar; Mr. Sarabjit Rai, PPS, Superintendent of Police, Jalandhar; and Mr. Rajesh Bali, IIS, Assistant Director, Central Bureau of Communication, Ministry of Information & Broadcasting, Jalandhar. From CT Group, Dr. Manbir Singh, Managing Director, and Dr. Shic Kumar, Campus Director, extended a warm welcome to the guests and lauded the Ministry’s efforts for initiating this significant awareness drive in Punjab. During the event, experts and officials enlightened students on the importance of ethical migration, identification of fraudulent agencies, and the legal frameworks governing overseas employment. The sessions focused on empowering the youth with practical knowledge to pursue global career opportunities safely and responsibly. Dr. Manbir Singh emphasized that such initiatives play a vital role in guiding the next generation toward informed global mobility. He added that CT Group is proud to be the first educational institution in Punjab to host this impactful national outreach programme, reinforcing the institution’s commitment to student welfare and holistic development.
0
comment0
Report
SSSandeep Singh
Nov 08, 2025 08:54:37
Kullu, Himachal Pradesh:मनाली में पूर्व मंत्री गोविंद सिंह ठाकुर की प्रेस वार्ता, मुख्यमंत्री सुखविंदर सिंह सुक्खू और प्रशासन को दी खुली चुनौती, इस्कॉन प्रचारक प्रकरण पर एसडीएम मनाली पर गंभीर आरोप एंकर-मनाली में पूर्व मंत्री गोविंद सिंह ठाकुर ने आज प्रेस वार्ता कर मुख्यमंत्री सुखविंदर सिंह सुक्खू और उनके प्रशासनिक अधिकारियों को खुली चुनौती दी। गोविंद ठाकुर ने कहा कि मनाली के एसडीएम रमन शर्मा द्वारा मॉल रोड पर इस्कॉन प्रचारक के साथ की गई बदसलूकी बेहद निंदनीय है। उन्होंने आरोप लगाया कि सत्ता पक्ष के नेताओं और अधिकारियों के संरक्षण में खुलेआम मनमानी हो रही है। गोविंद ठाकुर ने कहा कि एसडीएम मनाली और संरक्षण संबंधित राजनीति के रसूखदार सार्वजनिक तौर पर माफी मांगें। फिलहाल इन गंभीर आरोपों पर सत्ता पक्ष और प्रशासनिक अधिकारियों की ओर से कोई प्रतिक्रिया आना बाकी है।
1
comment0
Report
AAAsrar Ahmad
Nov 08, 2025 08:51:26
Noida, Uttar Pradesh:Phagwara महिला के साथ शराब व चिकन का सेवन करता निहंग बाणे में व्यक्ति काबू मौके पर पहुंची सिख जत्थेबंदिया, जमकर हुआ हंगामा गाड़ी पर लगा था तरना दल दोआबा जत्थेबंदी का स्टिकर, पिस्टल कवर से चाकू बरामद फगवाड़ा जीटी रोड पर चिकन की दुकान के बाहर गाड़ी में बैठकर निहंग सिंह का बाणे में बैठे व्यक्ति को निहंग सिंहों द्वारा जमकर हंगामा किया गया। दरअसल, देर रात उक्त फर्जी निंहग सिंह महिला के साथ चिकन व शराब पी रहा था। इस मामले की जैसी ही जानकारी फगु Drapी सिख जत्थेबंदियों को मिली तो वह तुरंत घटना स्थल पर पहुंचे। इस दौरान उसने उनके साथ हाथापाई की और किरपान निकाल पर उन पर हमला करने की कोशिश की。 मामले की जानकारी देते हुए सिख जत्थेबंदी के हैप्पी ने बताया कि उन्हें दूसरे शहर से फोन आया था। इस दौरान उक्त व्यक्ति ने फोन पर बयाया कि फगवाड़ा जीटी रोड पर एक चिकन दुकान के बाहर एक स्कारपियो गाड़ी खड़ी है। जिस पर तरना दल दोआबा निहंग सिंह जत्थेबंदी का नाम लिखा हुआ है। उस गाड़ी में एक बाणा-धारी आदमी एक महिला के साथ मीट और शराब का सेवन कर रहा है। लोगों ने उसकी किरपान और एक नकली पिस्टल छीन लिया। देर रात 11 बजे तक चिकन की दुकान के बाहर हंगामा होता रहा। वहां पर लोगों ने उसके कपड़े उतरवा लिए बिना कपड़े के गाड़ी में बैठाया जिसे फगवाड़ा की सीख जत्थेबंदी ने पकड़ा और खूब हंगामा हुआ। सिखों की बदनामी कर रहा है। उन्होंने कहा कि जब वे जीटी रोड पर चिकन की दुकान पर पहुंचे तो एक महिला का साथ गाड़ी में बैठा था। जब उसे पकड़ने लगे तो उसने उन पर तलवार से हमला करने की कोशिश की। बाद में उसने नकली पिस्तौल निकाल उनको डराने की कोशिश की तो लोगों उससे किरपान और पिस्टल का कवर छीन लिया। जिसमें उसने एक तेज धार चाकू रखा हुआ था। मौके पर सिख जत्थेबंदी के लोगों ने उसने जो नीले रंग चोला पहना हुआ वो उतरवाया। जो उसने छोटी किरपान पहन रखी थी उसको भी उतरवाया。 वहा पर मौजूद लोगों की से उसकी छितर परेड भी की। काफी समय तक उसको गाड़ी में नंगा ही बिठा कर रखा। उसने अपना नाम सुरिंदर सिंह बताया उसने अपने गांव का नाम बताया जो जिला होशियारपुर में पड़ता है कैमरे के आगे अपनी गलती की माफी भी मांगी। उसने कहा आगे से ऐसा नहीं करुंगा। जब उससे पूछा गया कि यह महिला कौन है उसके बारे में उसने कहा यह मेरी रिश्तेदार है। जब उसे महिला से पूछा गया उसने बताया उसने मुझे बसरा पैलेस के बाहर से उठाया है। मुझे इसके पास किसी महिला ने भेजा है। इसके लिए मुझे पैसे मिलने थे। वहा मौजूद लोगों ने थाना सिटी पुलिस की एसएचओ ऊषा रानी को फोन किया उन्होंने एसआई दर्शन सिंह भट्‌टी को मौके पर भेजा दर्शन सिंह उसको और गाड़ी को थाने ले गया। मौके पर माहौल को शांत करवाया। सिख जत्थेबंदी के लोगों ने कहा कि इस पर कानूनी कार्रवाई की जाए ताकि आगे से सिखों का बाणा पहन इसका कोई निरादर न कर सके उन्होंने कहा इसने सिखों की भावनाओं को ठेस पहुँचाई है इस पर सख्त कार्रवाई की जाए।
3
comment0
Report
BSBALINDER SINGH
Nov 08, 2025 08:44:17
Patiala, Punjab:स्टेशनPatiala वन्दे भारत ट्रेन ,ना बीजेपी,की,ना कांग्रेसियो की, और नाही अकालियों की ट्रेन है, यह ट्रेन आम लोगो की है :डाक्टर धर्मवीर गांधी रेल मन्त्रालय की और से आज से वन्दे भारत एक्सप्रेस ट्रेन शुरू की है जो फीरोजपुर से दिल्ली तक का सफर तह करेगी यह ट्रेन फिरोजपुर, फरीदकोट, बठिंडा, धुरी ,पटियाला में रुका करेगी ,ट्रेन सुपर फास्ट होने की वजह स्टेस्टन पर 2 मिंट रुका करेगी,इसका किराया 900 के करीब बताया गया है हफ्ते में 6 दिन सफर करेगी इस.मौके पटियाला स्टेशन पर बड़ी गिनती में कांग्रेसी व बीजेपी वर्कर मौजूद रहे इस मौके केंद्रीय राज्य मंत्री रवनीत बिट्टू में भी इस ट्रेन में सफर करते हुए पटियाला में बीजेपी वर्करों से मुलाकात की बाईट धर्मवीर गांधी, मेंबर पार्लिमेंट पटियाला बाईट गुरिंदर सिंह ढिल्लों कांग्रेसी वर्कर बाईट गौरव संधू ,कांग्रेसी वर्कर
3
comment0
Report
MJManoj Joshi
Nov 08, 2025 08:35:34
Chandigarh, Chandigarh:आज पंजाब प्रदेश कांग्रेस कमेटी की ओर से पूरे पंजाब के सभी 117 विधानसभा क्षेत्रों में वोट चोरी मुहिम के तहत 23 लाख लोगों के हस्ताक्षरों के फ़ार्म आज 150 ट्रंको में बंद कर दिल्ली रामलीला मैदान में भेजे जा गये जहां से इन्हें राष्ट्रपति को सौंपे जाएंगे पंजाब कांग्रेस कमेटी के सह प्रभारी एवं सत्र रविंद्र दालवी ने रही की देश का संविधान खतरे में है राहुल गांधी जी ने जो अभियान छेड़ा हैं जो वोट चोरी हो रही हैं उस को लोगों मे लाया गया पंजाब में हस्ताक्षर अभियान चलाया गये जिस मे 26 लाख 30 हजार से ज़्यादा इस अभियान मे लोगों ने भाग किया 150 ट्रंकों में ये फार्म हस्ताक्षर से लैस भरे हुए हैं जो दिल्ली भेजे जा रहे है नवंबर के अंत मे दिल्ली रामलीला मैदान मे रैली कर देश भर से आए हस्ताक्षरों के फार्म राष्ट्रीय को भेजे जाएँगे ऑल इंडिया कांग्रेस कमेटी के अध्यक्ष विजेंद्र सिगला ने कहा वोट छोड़ गद्दी छोड़ अभिमान को पंजाब के लोगों ने बड़ी सहमति दी है पुरे पंजाब में बड़ी संख्या में परिवारों ने हिस्सा लिया चुनाव आयोग की सहमति से ये बातें होंगी तो बहुत दुर्लाग्यपूर्ण है
2
comment0
Report
BSBHARAT SHARMA
Nov 08, 2025 08:35:25
Amritsar, Punjab:ਮਲਕੀਤ ਸਿੰਘ ਕਤਲ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਸਫਲਤਾ ਦੋ ਦੋਸ਼ੀ ਗ੍ਰਿਫ਼ਤਾਰ, 04 ਪਿਸਤੌਲ, 01 ਰਿਵਾਲਵਰ ਅਤੇ 20 ਜਿੰਦਾ ਕਾਰਤੂਸ ਬਰਾਮਦ ਅੰਮ੍ਰਿਤਸਰ ਦਿਹਾਤੀ, — ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਜੀ ਦੀ ਅਗਵਾਈ ਹੇਠ, ਸ਼੍ਰੀ ਅਦਿੱਤਿਆ ਵਾਰੀਅਰ ਐਸ.ਪੀ.(ਡੀ) ਜੀ ਅਤੇ ਸ਼੍ਰੀ ਨੀਰਜ ਕੁਮਾਰ ਡੀ.ਐਸ.ਪੀ ਰਾਜਾਸਾਂਸੀ ਜੀ ਦੀ ਸਰਪ੍ਰਸਤੀ ਵਿੱਚ, ਥਾਣਾ ਰਾਜਾਸਾਂਸੀ ਦੀ ਟੀਮ ਵੱਲੋਂ ਮਲਕੀਤ ਸਿੰਘ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ 04 ਪਿਸਤੌਲ, 01 ਰਿਵਾਲਵਰ ਅਤੇ 20 ਜਿੰਦਾ ਰੌਂਦ ਵੀ ਬਰਾਮਦ ਕੀਤੇ ਹਨ। ਮਾਮਲੇ ਦਾ ਵੇਰਵਾ: ਮਿਤੀ 01.11.2025 ਨੂੰ ਸੁਰਜੀਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਧਾਰੀਵਾਲ ਵੱਲੋਂ ਪੁਲਿਸ ਨੂੰ ਦਿੱਤੀ ਸੂਚਨਾ ਅਨੁਸਾਰ, ਉਹ ਆਪਣੇ ਪੁੱਤਰ ਮਲਕੀਤ ਸਿੰਘ ਦੇ ਨਾਲ ਖੇਤ ਵਿੱਚ ਕਣਕ ਬੀਜ ਰਹੇ ਸਨ। ਕਰੀਬ ਸ਼ਾਮ 7:00 ਵਜੇ ਬਿਕਰਮਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ ਅਤੇ ਇੱਕ ਅਣਪਛਾਤਾ ਸ਼ਖ਼ਸ ਉੱਥੇ ਪਹੁੰਚੇ ਅਤੇ ਇਸ ਦੌਰਾਨ ਦੋਵਾਂ ਨੇ ਮਲਕੀਤ ਸਿੰਘ ਉੱਤੇ 8-10 ਗੋਲੀਆਂ ਚਲਾਈਆਂ। ਮਲਕੀਤ ਸਿੰਘ ਨੂੰ ਗੰਭੀਰ ਜ਼ਖ਼ਮਾਂ ਕਾਰਨ ਹਸਪਤਾਲ ਵਿੱਚ ਦਮ ਤੋੜਣਾ ਪਿਆ。 ਇਸ ਸੰਬੰਧੀ ਮੁਕੱਦਮਾ ਨੰਬਰ 177 ਮਿਤੀ 02.11.2025 ਅਧੀਨ ਧਾਰਾ 103(1), 3(5) BNS ਅਤੇ 25/27/54/59 Arms Act ਤਹਿਤ ਥਾਣਾ ਰਾਜਾਸਾਂਸੀ ਵਿੱਚ ਦਰਜ ਕੀਤਾ गया। ਗ੍ਰਿਫ਼ਤਾਰੀਆਂ ਅਤੇ ਪੁੱਛਗਿੱਛ: ਦੋਸ਼ੀ ਬਿਕਰਮਜੀਤ ਸਿੰਘ ਨੂੰ ਮਿਤੀ 02.11.2025 ਨੂੰ ਗ੍ਰਿਫ਼ਤਾਰ ਕੀਤਾ ਗਿਆ。 ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸਦਾ ਮਲਕੀਤ ਸਿੰਘ ਨਾਲ ਪਹਿਲਾਂ ਵੀ ਝਗੜਾ ਹੋਇਆ ਸੀ। ਦੋਸ਼ੀ ਨੇ ਹੋਰ ਖੁਲਾਸਾ ਕੀਤਾ ਕਿ ਉਸਨੇ ਆਪਣੇ ਸਾਥੀ ਕਰਨਬੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਸਰਾ ਕਲਾਂ ਨਾਲ ਮਿਲ ਕੇ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਕਰਕੇ ਕਤਲ ਨੂੰ ਅੰਜਾਮ ਦਿੱਤਾ। ਇਸ ਖੁਲਾਸੇ ਦੇ ਅਧਾਰ 'ਤੇ ਕਰਨਬੀਰ ਸਿੰਘ ਨੂੰ ਵੀ ਮਿਤੀ 07.11.2025 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਰਾਮਦਗੀ: • ਪਿਸਤੌਲ 04  (45 ਬੋਰ = 01), (30 ਬੋਰ = 01), (Glock 9MM = 01), (32 ਬੋਰ = 01) • ਰਿਵਾਲਵਰ 32 ਬੋਰ = 01 • ਰੌਂਦ 20  (45 ਬੋਰ = 02), (30 ਬੋਰ = 01), (32 ਬੋਰ = 17) ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕਿਤਲ ਮਾਮਲਿਆਂ, ਗੈਰ ਕਾਨੂੰਨੀ ਹਥਿਆਰਾਂ ਅਤੇ ਗੈਂਗਸਟਰ ਤੱਤਾਂ ਖਿਲਾਫ਼ ਜਾਰੀ ਕਾਰਵਾਈ ਅੱਗੇ ਵੀ ਹੋਰ ਤੀਬਰ ਕੀਤੀ ਜਾਵੇਗੀ। ਜਨਤਾ ਨੂੰ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਦੀ ਬਰਕਰਾਰੀ ਲਈ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ。 ਬਿਕਰਮਜੀਤ ਸਿੰਘ ਖਿਲਾਫ ਪਹਿਲਾਂ ਦਰਜ ਮੁਕੱਦਮੇ 1. ਮੁਕੱਦਮਾ ਨੰਬਰ 121 ਮਿਤੀ 18.11.2018 ਜੁਰਮ 302,307,452,427,341,34 IPC 25 Arms Act, 34,4,5,6 Explosive Act ਥਾਣਾ ਰਾਜਾਸਾਂਸੀ ( ਨਿਰੰਕਾਰੀ ਭਵਨ, ਰਾਜਾਸਾਂਸੀ ਤੇ ਗ੍ਰੇਨਡ ਹਮਲਾ, ਜਿਸ ਵਿਚ 23 ਵਿਅਕਤੀ ਜਖਮੀ ਹੋਏ ਸਨ ਅਤੇ 3 ਦੀ ਮੌਤ ਹੋ ਗਈ ਸੀ। 2. ਮੁਕੱਦਮਾ ਨੰਬਰ 232 ਮਿਤੀ 03.09.2019 ਜੁਰਮ 307,120 B, 148,149,506 IPC 52 A Prison Act, ਥਾਣਾ ਇਸਲਾਮਾਬਾਦ, ਅੰਮ੍ਰਿਤਸਰ
1
comment0
Report
KBKulbir Beera
Nov 08, 2025 08:33:35
Bathinda, Punjab:ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜੋੜਿਆ ਜਾਵੇਗਾ ਰੇਲ ਮਾਰਗ ਰਾਹੀਂ : ਰਵਨੀਤ ਸਿੰਘ ਬਿੱਟੂ ਦੇਸ਼ ਦੇ ਪ੍ਰਧਾਨਕ ਰੰਦੀ ਸ੍ਰੀ ਨਰਿੰਦਰ ਭਾਈ ਮੋਦੀ ਦੁਆਰਾ ਅੱਠ ਨਵੰਬਰ ਨੂੰ ਚਾਰ ਬੰਨੇ ਭਾਰਤ ਟਰੇਨਾਂ ਨੂੰ ਆਨਲਾਈਨ ਦਿੱਤੀ ਗਈ ਝੰਡੀ ਬਠਿੰਡਾ ਰੇਲਵੇ ਜੰਕਸ਼ਨ ਤੇ ਫਿਰੋਜ਼ਪੁਰ - ਦਿੱਲੀ ਬੰਡੇ ਭਾਰਤ ਟ੍ਰੇਨ ਦੇ ਆਗਮਨ ਨੂੰ ਲੈ ਕੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਪੁੱਜੇ ਫਿਰੋਜ਼ਪੁਰ ਤੋਂ ਬਾਇਆ ਬਠਿੰਡਾ ਧੂਰੀ ਅੰਬਾਲਾ ਹੁੰਦੇ ਹੋਏ ਦਿੱਲੀ ਜਾਏਗੀ ਬੰਦੇ ਭਾਰਤ ਟ੍ਰੇਨ ਦੇਸ਼ ਦੇ ਕੋਨੇ ਕੋਨੇ ਨੂੰ ਰੇਲਵੇ ਮਾਰਗ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਅਜਿਹਾ ਮੌਕੇ ਪੂਰੇ ਦੇਸ਼ ਵਿੱਚ ਚਾਰ ਬੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਨਲਾਈਨ ਦਿੱਤੀ ਗਈ ਇਸ ਮੌਕੇ ਪੰਜਾਬ ਦੇ ਮਾਲਵਾ ਨੂੰ ਇੱਕ ਕੋਨੇ ਤੋਂ ਦੂਸਰੇ ਨੂੰ ਜੋੜਨ ਵਾਲੀ ਬੰਦੇ ਭਾਰਤ ਟ੍ਰੇਨ ਬਠਿੰਡਾ ਵਿਖੇ ਪਹੁੰਚੀ ਜੋ ਕਿ ਫਿਰੋਜ਼ਪੁਰ ਤੋਂ ਚੱਲ ਕੇ ਦਿੱਲੀ ਵਾਇਆ ਧੂਰੀ ਅੰਬਾਲਾ ਕਰੂਕਸ਼ੇਤਰ ਜਾਵੇਗੀ ਵੀ ਸ਼ਾਮਿਲ ਹੈ ਇਸ ਮੌਕੇ ਇਸ ਬੰਦੇ ਭਾਰਲ ਰੇਲ ਗੱਡੀ ਵਿੱਚ ਸਫਰ ਕਰ ਰਹੇ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਦੇਸ਼ ਵਾਸੀਆਂ ਲਈ ਬਹੁਤ ਵੱਡੀ ਸੌਗਾਤ ਹੈ ਅਤੇ ਖਾਸ ਕਰ ਪੰਜਾਬ ਨੂੰ ਅਜਿਹੀਆਂ ਤੇਜ਼ ਰਫਤਾਰ ਅਤੇ ਸੁੱਖ ਸਹੂਲਤ ਵਾਲੀਆਂ ਗੱਡੀਆਂ ਤੇ ਬਹੁਤ ਲੋੜ ਸੀ ਉਹਨਾਂ ਕਿਹਾ ਕਿ ਅਤੀ ਆਧੁਨਿਕ ਤਕਨੀਕ ਨਾਲ ਲੈਸ ਬੰਦੇ ਭਾਰਤ ਟਰੇਨ 160 ਦੀ ਸਪੀਡ ਤੇ ਚੱਲਦੀ ਹੈ ਇਸ ਵਿੱਚ ਅਜਿਹੇ ਉਪਕਰਨ ਲਗਾਏ ਗਏ ਹਨ ਕਿ ਇਹ ਕਦੇ ਵੀ ਹਾਦਸੇ ਦਾ ਸ਼ਿਕਾਰ ਨਹੀਂ ਹੋ ਸਕਦੀ ਜੇਕਰ ਕਿਸੇ ਯਾਤਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਲਈ ਵਿਸ਼ੇਸ਼ ਮੈਡੀਕਲ ਟੀਮ ਤਿਆਰ ਬਰ ਤਿਆਰ ਹੁੰਦੀ ਹੈ ਯਾਤਰੀਆਂ ਲਈ ਵਿਸ਼ੇਸ਼ ਤੌਰ ਤੇ ਹਰ ਡਿੱਬੇ ਵਿੱਚ ਮਾਈਕ ਲਗਾਏ ਗਏ ਹਨ ਤਾਂ ਜੋ ਉਨਾਂ ਦੀ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾ ਸਕੇ ਉਹਨਾਂ ਕਿਹਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਭਰ ਵਿੱਚ ਕੇਂਦਰ ਸਰਕਾਰ ਵੱਲੋਂ ਅਜਿਹੇ ਕਾਰਜ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਕੇਂਦਰ ਸਰਕਾਰ ਪੰਜਾਬ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ ਉਹਨਾਂ ਕਿਹਾ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਰੇਲ ਮਾਰਗ ਰਾਹੀਂ ਜੋੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰਾਜਪੁਰਾ ਤੋਂ ਚੰਡੀਗੜ੍ਹ ਰੇਲਵੇ ਲਾਈਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ है ਪੰਜਾਬ ਦੇ ਹੋਰ ਵੀ ਕਈ ਹਿੱਸਿਆਂ ਵਿੱਚ ਰੇਲ ਲਾਈਨਾਂ ਵچھਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਵੱਢ ਤੋਂ ਵੱਢ ਰੇਲ ਮਾਰਗ ਨਾਲ ਜੋੜਿਆ ਜਾ ਸਕੇ, 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਹੁਣ ਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਵੱਡੀ ਪੱਧਰ ਤੇ ਪੰਜਾਬ ਵਿੱਚ ਅਜਿਹੇ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬਣਨ ਦੀ ਸੁੱਖ ਸਹੂਲਤ ਦਿੱਤੀ ਜਾ ਸਕੇ ਬਾਈਟ ਰਵਨੀਤ ਸਿੰਘ ਬਿੱਟੂ ਕੇਂਦਰੀ ਰੇਲਵੇ ਮੰਤਰੀ ਵਪਾਰ ਮੰਡਲ ਦੇ ਪ੍ਰਧਾਨ ਰਜਿੰਦਰ ਕੁਮਾਰ ਰਾਜੂ ਭੱਠੇ ਵਾਲੇ ਨੇ ਕਿਹਾ ਕਿ ਇਸ ਬੰਦੇ ਭਾਰਤ ਰੇਲ ਦੇ ਸ਼ੁਰੂ ਹੋਣ ਨਾਲ ਵਵਪਾਰੀਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਨਾਲ ਹੀ ਸਮੇਂ ਦੀ ਬੱਚਤ ਹੋਵੇਗੀ ਕਿਉਂਕਿ ਅਜਿਹੀਆਂ ਗੱਡੀਆਂ ਦੀ ਪੰਜਾਬ ਨੂੰ ਖਾਸ ਕਰਕੇ ਲੋੜ ਸੀ ਤਾਂ ਜੋ ਵਪਾਰੀ ਵਰਗ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਅਜਿਹੀਆਂ ਗੱਡੀਆਂ ਰਾਹੀਂ ਦੂਜੇ ਸੂਬਿਆਂ ਵਿੱਚ ਜਾ ਕੇ ਕਾਰੋਬਾਰੀ ਗਤੀਵਿਧੀਆਂ ਕਰ ਸਕਣ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਆ ਹੈ ਇਹ ਪ੍ਰੋਜੈਕਟ ਕਿਤੇ ਨਾ ਕਿਤੇ ਵਪਾਰੀਆਂ ਲਈ ਲਾਹੇਬੰਦ ਸਾਬਤ ਹੋਵੇਗਾ ਵਾਈਟ ਰਜਿੰਦਰ ਕੁਮਾਰ ਪ੍ਰਧਾਨ ਵਪਾਰ ਮੰਡਲ
3
comment0
Report
KSKuldeep Singh
Nov 08, 2025 08:17:30
2
comment0
Report
Advertisement
Back to top