Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
CT Group पंजाब में सुरक्षित और कानूनी विदेश रोजगार जागरूकता कार्यक्रम का शुभारंभ
AAAsrar Ahmad
Nov 08, 2025 09:04:36
Noida, Uttar Pradesh
CT Group Hosts Punjab’s First-Ever Safe & Legal Mobility Awareness Outreach Programme in Collaboration with the Ministry of External Affairs CT Group of Institutions, Shahpur Campus, in association with the Ministry of External Affairs and the Ministry of Information & Broadcasting, proudly hosted Punjab’s first-ever Safe & Legal Mobility Awareness Outreach Programme. The initiative aimed to educate and empower students and youth about safe and legal pathways for overseas employment, ensuring informed and responsible migration practices. The event was graced by the presence of distinguished dignitaries including Sh. Surinder Bhagat, IFS, Protector General of Emigrants & Joint Secretary, Ministry of External Affairs; Sh. Yashu Deep Singh, IFS, Protector of Emigrants, Chandigarh, Ministry of External Affairs; Mr. Yashpal, Regional Passport Officer, Jalandhar; Smt. Amaninder Kaur Brar, PCS, Additional Deputy Commissioner, Jalandhar; Mr. Sarabjit Rai, PPS, Superintendent of Police, Jalandhar; and Mr. Rajesh Bali, IIS, Assistant Director, Central Bureau of Communication, Ministry of Information & Broadcasting, Jalandhar. From CT Group, Dr. Manbir Singh, Managing Director, and Dr. Shic Kumar, Campus Director, extended a warm welcome to the guests and lauded the Ministry’s efforts for initiating this significant awareness drive in Punjab. During the event, experts and officials enlightened students on the importance of ethical migration, identification of fraudulent agencies, and the legal frameworks governing overseas employment. The sessions focused on empowering the youth with practical knowledge to pursue global career opportunities safely and responsibly. Dr. Manbir Singh emphasized that such initiatives play a vital role in guiding the next generation toward informed global mobility. He added that CT Group is proud to be the first educational institution in Punjab to host this impactful national outreach programme, reinforcing the institution’s commitment to student welfare and holistic development.
4
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Nov 08, 2025 10:36:48
Bathinda, Punjab:ਬਠਿੰਡਾ ਦੀ ਭਾਗੂ ਰੋਡ ਤੇ ਚੱਲਿਆ ਨਗਰ ਨਿਗਮ ਦਾ ਪੀਲਾ ਪੰਜਾ ਸੜਕ ਨੂੰ 60 ਫੁੱਟ ਚੌੜਾ ਕਰਨ ਲਈ ਨਜਾਇਜ਼ ਕਬਜ਼ੇ ਹਟਾਏ ਕਬਜ਼ੇ ਹਟਾਉਣ ਨੂੰ ਲੈ ਕੇ ਕੁਝ ਨਰਾਜ਼ ਵੀ ਹੋਏ ਪਿਛਲੇ ਲੰਮੇ ਸਮੇਂ ਤੋਂ 60 ਫੁੱਟ ਸਕੀਮ ਅਧੀਨ ਆਉਂਦੀ ਬਠਿੰਡਾ ਦੀ ਭਾਗੂ ਰੋਡ ਸੜਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਬਜ ਰਹੀਆਂ ਵੱਲੋਂ ਰੋਕੀ ਗਈ ਸੀ ਬਠਿੰਡਾ ਨਗਰ ਨਿਗਮ ਵੱਲੋਂ ਦਿੱਤੇ ਹੋਏ ਸਮੇਂ ਤੇ ਖਤਮ ਤੋਂ ਬਾਅਦ ਅੱਜ ਨਗਰ ਨਿਗਮ ਬਠਿੰਡਾ ਨੇ ਜੇਸੀਬੀਆਂ ਲਿਆ ਕੇ ਦੁਕਾਨਾਂ ਅਤੇ ਕਈਆਂ ਦੇ ਸ਼ੋਰੂਮ ਤੋੜੇ ਕਿਉਂਕਿ ਇਹ ਸੜਕ ਸੱਟ ਫੁੱਟ ਸਕੀਮ ਵਿਚ ਆਉਂਦੀ ਹੈ ਜਿਸ ਨੂੰ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸ਼ਹਿਰ ਵਿੱਚ ਟਰੈਫਿਕ ਵਧਣ ਕਾਰਨ ਇਸ ਰੋਡ ਉੱਪਰ ਜਾਮ ਲੱਗਦਾ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ 60 ਫੁੱਟ ਚੌੜਾ ਅਤੇ ਕਮਰਸ਼ੀਅਲ ਕੀਤਾ ਜਾਵੇ। ਐਮਟੀਪੀ ਐਸਐਸ ਬਿੰਦਰਾ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਸਾਡੇ ਵੱਲੋਂ ਨੋਟਸ ਦਿੱਤੇ ਜਾ ਚੁੱਕੇ ਹਨ ਕਿ ਇਸ ਸੜਕ ਨੂੰ ਚੌੜੇ ਕਿਤੇ ਜਾਣਾ ਹੈ ਕੁਝ ਲੋਕ ਕੋਰਟ ਵਿੱਚ ਵੀ ਚਲੇ ਗਏ ਜਿੱਥੇ ਸਟੇਅ ਆਡਰ ਲੈ ਕੇ ਆਏ ਪਰ ਬਾਕੀ ਲੋਕਾਂ ਤੋਂ ਅਸੀਂ ਇਹ ਖਾਲੀ ਕਰਵਾ ਲਿਆ ਗਿਆ ਸੀ ਤਾਂ ਅੱਜ ਦਿੱਤੇ ਹੋਏ ਸਮੇਂ ਤੋਂ ਬਾਅਦ ਹੀ ਅਸੀਂ ਇਸ ਸੜਕ ਉੱਪਰ ਜੇਸੀਬੀ ਆਂ ਚਲਾਈਆਂ ਹੈ। ਏਰੀਏ ਦੇ ਐਮਸੀ ਟਹਿਲ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਸੜਕ ਨੂੰ ਚੌੜਾ ਕੀਤਾ ਜਾਵੇ ਅਸੀਂ ਧੰਨਵਾਦ ਕਰਦੇ ਹਾਂ ਨਗਰ ਨਿਗਮ ਅਤੇ ਨਗਰ ਨਿਗਮ ਦੇ ਮਿਹਰ ਤੇ ਅਧਿਕਾਰੀਆਂ ਦਾ ਜਿਨਾਂ ਨੇ ਇਸ ਸਕੀਮ ਨੂੰ ਜਲਦੀ ਸ਼ੁਰੂ ਕਰਕੇ ਇਸ ਸੜਕ ਨੂੰ ਚੌੜਾ ਕਰਨ ਦਾ ਕੰਮ ਹੈ ਸਟਾਰਟ ਕਰ ਦਿੱਤਾ। ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
comment0
Report
BSBhushan Sharma
Nov 08, 2025 10:32:41
Nurpur, Himachal Pradesh:कुलभूषण वर्मा ने नूरपुर में एसपी का पदभार संभाला नशे व अवैध खनन पर सख्ती के दिए संकेत कुलभूषण वर्मा ने आज नूरपुर में पुलिस अधीक्षक (एसपी) का पदभार संभाल लिया। पदभार ग्रहण करने के उपरांत उन्होंने नूरपुर, ज्वाली, फतेहपुर व इंदौरा के पुलिस इंचार्जों तथा स्टाफ के साथ विशेष बैठक की। बैठक में क्षेत्र की कानून-व्यवस्था, नशा तस्करी और अवैध खनन जैसे मुद्दों पर विस्तार से चर्चा की गई। बैठक के बाद कुलभूषण वर्मा मीडियाकर्मियों से रूबरू हुए। इस दौरान उन्होंने कहा कि नशे के खिलाफ अभियान को और अधिक प्रभावशाली बनाया जाएगा तथा अवैध खनन पर सख्त कार्रवाई अमल में लाई जाएगी। उन्होंने जनता से भी पुलिस का सहयोग करने की अपील की, ताकि नूरपुर क्षेत्र को नशे और अवैध गतिविधियों से मुक्त बनाया जा सके।
0
comment0
Report
NLNitin Luthra
Nov 08, 2025 10:19:40
Batala, Punjab:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਟਾਲਾ ਦੀ ਨਵੀਂ ਬਣੀ ਤਹਿਸੀਲ ਕੰਪਲੈਕਸ ਦੀ ਬਿਲਡਿੰਗ ਦਾ ਕੀਤਾ ਉਦਘਾਟਨ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਅਤੇ ਹੋਰ ਕਈ ਲੀਡਰ ਮੌਜੂਦ ਰਹੇ ਗੱਲਬਾਤ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਜਿੱਥੇ ਬਟਾਲਾ ਦੇ ਵਿਕਾਸ ਤੇ ਹੋਣ ਵਾਲੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਬਟਾਲਾ ਲੰਬੇ ਸਮੇਂ ਤੋਂ ਜ਼ਿਲਾ ਬਣਾਉਣ ਦੀ ਮੰਗ ਕਰ ਰਿਹਾ ਹੈ ਇਸ ਤੇ ਵੀ ਅੱਜ ਵਕੀਲਾਂ ਨਾਲ ਗੱਲਬਾਤ ਕੀਤੀ ਹੈ ਬਹੁਤ ਜਲਦ ਇਸ ਤੇ ਵੀ ਕੰਮ ਕਰਾਂਗੇ ਇਸ ਦੇ ਨਾਲ ਨਾਲ ਬਟਾਲਾ ਦਾ ਬੱਸ ਸਟੈਂਡ ਪੁਲਿਸ ਲਾਈਨ ਅਤੇ ਐਸਐਸਪੀ ਦਫਤਰ ਵੀ ਅਪਗ੍ਰੇਡ ਕਰਨ ਲਈ ਤਿਆਰੀ ਚੱਲ ਰਹੀ ਹੈ ਨਾਲ ਹੀ ਉਹਨਾਂ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਵੀ ਬੀਜੇਪੀ ਤੇ ਜੰਮ ਕੇ ਵਰੇ ਨਾਲ ਹੀ ਤਰਨ ਤਾਰਨ ਬਾਈ ਇਲੈਕਸ਼ਨ ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਦਲਿਤ ਵਿਰੋਧੀ ਰਹੀ ਹੈ ਆਮ ਆਦਮੀ ਪਾਰਟੀ ਆਪਣੇ ਕੀਤੇ ਕੰਮਾਂ ਤੇ ਤਰਨ ਤਾਰਨ ਦੇ ਵੋਟਰਾਂ ਕੋਲੋਂ ਵੋਟ ਮੰਗ ਰਹੀ ਆ ਅਸੀਂ ਜਿੰਨੇ ਕੰਮ ਕੀਤੇ ਆ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਔਰ ਵੋਟਾਂ ਦੀ ਮੰਗ ਕਰ ਰਹੇ ਔਰ ਸਾਨੂੰ ਉਮੀਦ ਹੈ ਕਿ ਲੋਕ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇਣਗੇ
0
comment0
Report
MJManoj Joshi
Nov 08, 2025 10:19:10
Chandigarh, Chandigarh:पंजाब यूनिवर्सिटी मे एक नया विवाद गेस्ट हाउस को लेकर खड़ा हो गया है इसके कमरों के ताले लगा दिए गए हैं जो सैनेटरस यहाँ पर आकर कॉमन रूम में बैठते थे उसे भी ताला लगा दिया गया है जिस कारण स्टूडेंट्स ने काफ़ी रोष पाया जा रहा हैं । -पंजाब के पूर्व शिक्षा मंत्री एवं ऑल इंडिया कांग्रेस कमेटी के कोषाध्यक्ष विजय इंदर सिंगला यहाँ पहुँचे तो उन्हें भी ताला लगा हुआ मिला उन्हें पिछले दरवाज़े से डाइनिंग रूम में जा कर बढ़ाया गया है -स्टूडेंट्स नेताओं का कहना है कि 10 तारीख के प्रदर्शन के चलते इस प्रकार का काम किया गया है पहले यहाँ पर आकर बैठते थे VVIP आते थे सैनेटरस की अनुमति से ही उन्हे कमरे दिए जाते थे लेकिन अब ताले लगा दिए गए हैं। -विजय इंदर सिगला ने कहा की यह बिलकुल ग़लत है तानाशाही का प्रतीक है स्टूडेंट्स के लिए या गेस्ट्स के लिये गैस्टहाउस बना है इसका उन्हें फ़ायदा दिया जाना चाहिए जो कार्रवाई की गई है वे पूरी तरह से तानाशाही का उदाहरण देती है पंजाब यूनिवर्टी प्रबंधन को अपना ये फ़ैसला वापस लेना चाहिए
0
comment0
Report
MJManoj Joshi
Nov 08, 2025 10:15:12
Chandigarh, Chandigarh:पंजाब सरकार ने नेशनल ग्रीन ट्रिब्यूनल (NGT) के समक्ष माना कि ज़ीरा की विवादित फ़ैक्टरी मालब्रोस इंटरनेशनल प्राइवेट लिमिटेड, जो डिस्टिलरी और इथेनॉल बनाने का काम करती थी, बह प्रदूषण का कारण बनी है और इसे स्थायी रूप से बंद कर दिया जाना चाहिए। मामले की सुनवाई 24 नवंबर के लिए तय की गई है। साइंस एंड टेक्नोलॉजी डिपार्टमेंट और पल्यूशन डिपार्टमेंट के के विशेष सचिव मनीष कुमार द्वारा 2 नवंबर, 2025 को दिए गए हलफनामे में इस कंपनी की ओर से फैलाए गए पॉल्यूशन का ब्योरा देते हुए इसे बंद करने की बात कही है। -इस फै़क्टरी को लेकर किसान जत्थेबंदियो की ओर से लंबा संघर्ष किया गया था उनका भी यही कहना था कि यह फैक्ट्री पूरे एरिया में ज़मीन के नीचे का पानी प्रभावित कर रही थी। -इस मामले को उठाने والی पब्लिक एक्शन कमेटी ने हलफनामे पर प्रतिक्रिया व्यक्त करते हुए कहा कि पहली बार, सरकार ने पलटी मारी है और स्पष्ट शब्दों में स्वीकार किया है कि एक उद्योग प्रदूषण फैला रहा है, और उसे स्थायी रूप से बंद कर देना चाहिए।
0
comment0
Report
DSDharmindr Singh
Nov 08, 2025 10:09:59
Khanna, Punjab:खन्ना के दोराहा में नेशनल हाईवे पर हुए भयानक हादसे में दो ड्राइवरों की मौत हो गई। एक क्लीनर घायल हो गया। मृतकों की पहचान विपण कुमार निवासी मंडी (हिमाचल प्रदेश) और तनवीर निवासी मुजफ्फरनगर (यूपी) के तौर पर हुई। घायल रविश यूपी के शामली जिले का रहने वाला है। जानकारी के अनुसार विपण कुमार बजरी से भरा टिपर लेकर लुधियाना की तरफ जा रहा था। मंजी साहिब से आगे बर्मालीपुर के पास उसके टिपर का एक टायर पंक्चर हो गया तो विपण वहीं गाड़ी रोककर टायर बदलने लगा। इसी बीच पीछे से तेज रफ्तार से धान से भरा ट्राला आकर टिपर से टकरा गया। टक्कर इतनी जोरदार थी कि ट्राले के ड्राइवर केबिन से उछलकर क्लीनर रविश खिड़की से बाहर आकर गिरा। ट्राला ड्राइवर तनवीर केबिन में बुरी तरह फंस गया। जबकि टिपर ड्राइवर विपण कुमार अपने ही व्हीकल के टायर नीचे आने से मौके पर ही मर गया। केबिन में फंसे ट्राला ड्राइवर तनवीर को सड़क सुरक्षा फोर्स के सब इंस्पेक्टर सुखदेव सिंह ने अपनी टीम और राहगीरों की मदद से ढाई घंटे की मशक्कत के बाद बाहर निकाला। उसे अस्पताल भेजा गया वहां इलाज दौरान मौत हो गई।
0
comment0
Report
PSParambir Singh Aulakh
Nov 08, 2025 10:09:20
Amritsar, Punjab:चੋण ਪ੍ਰਚਾਰ ਥੰਮਣ ਤੋਂ ਪਹਿਲਾਂ ਜ਼ੀ ਮੀਡੀਆ ਵੱਲੋਂ ਤਰਨ ਤਰਨ ਦੇ ਗਾਂਧੀ ਪਾਰਕ ਦੇ ਵਿੱਚ ਇੱਕ ਵੱਡਾ ਡਿਬੇਟ ਸ਼ੋਅ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਬੁਲਾਰੇ ਹਾਜ਼ਰ ਰਹੇ ਇਸ ਮੌਕੇ ਸਾਰੀਆਂ ਪਾਰਟੀਆਂ ਨੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਦਾ ਦੌਰ ਜਾਰੀ ਰੱਖਿਆ ਅਤੇ ਤਰਨ ਤਰਨ ਨੂੰ ਵਿਕਾਸ ਪੱਖੋਂ ਪਛੜੇ ਹੋਣ ਦਾ ਵੀ ਦਾਅਵਾ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਨੇ ਜੋ ਜੋ ਤਰਨ ਤਾਰਨ ਦੇ ਵਿੱਚ ਵਿਕਸ ਕਰਵਾਇਆ ਸੀ ਉਸ ਨੂੰ ਲੈ ਕੇ ਸਰਕਾਰ ਦੀਆਂ ਖੂਬ ਤਾਰੀਫਾਂ ਕੀਤੀਆਂ ਅਤੇ ਭਾਰਤੀ ਜਨਤਾ ਪਾਰਟੀ ਵੀ ਸੈਨਟ ਭੰਗ ਦੇ ਮੁੱਦੇ ਨੂੰ ਲੈ ਕੇ ਘੇਰੀ ਰਹੀ ਇਸ ਤੋਂ ਇਲਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਬੀਜੇਪੀ ਨੇ ਰਲ ਕੇ ਰਲ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਨਐਸਏ ਲਗਾ ਕੇ ਜੇਲ ਚ ਸੁੱਟਿਆ ਹੈ ਜਦ ਕਿ ਉਹ ਨੌਜਵਾਨਾਂ ਨੂੰ ਅੰਮ੍ਰਿਤ ਸ਼ਿਕਾਰ ਰਹੇ ਸੀ ਅਤੇ ਗੁਰੂ ਦੇ ਬਾਣੇ ਪਵਾ ਰਹੇ ਸੀ ਉਧਰ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਨਸ਼ੇ ਅਤੇ ਗੈਂਗਸਟਰਵਾਦ ਦੇ ਮੁੱਦੇ ਤੇ ਘੇਰਦੇ ਹੋਏ ਕਾਫੀ svaਲ ਕੀਤੇ ਇਸ ਮੌਕੇ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਵਾਰਸ ਪੰਜਾਬ ਨੂੰ ਗੁੰਡੇ ਦੱਸਿਆ ਅਤੇ ਕਿਹਾ ਕਿ ਇਹ ਪੰਥ ਦਾ ਨਾਸ ਕਰ ਰਹੇ ਹਨ ਹਨ। ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਲੋਕ ਬਦਮਾਸ਼ੀਆਂ ਕਰ ਰਹੇ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਫਰੌਤੀ ਦੀਆਂ ਕਾਲਾਂ ਦਾ ਵੀ ਮੁੱਦਾ ਸੁਰਖੀਆਂ ਵਿੱਚ ਰਿਹਾ ਅਤੇ ਆਮ ਆਦਮੀ ਪਾਰਟੀ ਨੂੰ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਘੇਰਦੇ ਨਜ਼ਰ ਆਏ ਜਿਸ ਦੇ ਵਿੱਚ ਗੈਂਗਸਟਰਵਾਦ ਤਰਨ ਤਰਨ ਦਾ ਵਿਕਾਸ ਨਾ ਹੋਣਾ ਨਸ਼ੇ ਦਾ ਮੁੱਦਾ ਅਤੇ ਬਾਰਡਰ ਪਾਰ ਤੋਂ ਹਥਿਆਰਾਂ ਅਤੇ ਨਸ਼ੇ ਦੀ ਸਪਲਾਈ ਨੂੰ ਲੈ ਕੇ ਵੀ ਇਹ ਡਿਬੇਟ ਕਾਫੀ ਭਖਦੀ ਨਜ਼ਰ ਆਈ ਸੋ 11 ਤਰੀਕ ਨੂੰ ਤਰਨ ਤਾਰਨ ਦੇ ਵਿੱਚ ਵੋਟਾਂ ਹਨ ਅਤੇ ਕੁਝ ਘੰਟਿਆਂ ਚ ਹੀ ਚੋਣ ਪ੍ਰਚਾਰ ਥਮ ਜਾਣਾ ਹੈ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਡਿਬੇਟ ਸ਼ੋਜ਼ੀ ਮੀਡੀਆ ਤੇ ਤੁਹਾਡੇ ਦੇਖ ਰਹੇ ਹੋ ਜਿਸ ਦੇ ਵਿੱਚ ਪੰਥਕ ਹਲਕੇ ਤਰਨ ਤਾਰਨ ਦੇ ਕੁਝ ਮੁੱਦੇ ਜੋ ਲੋਕਾਂ ਅਧੀਨ ਸਨ ਉਹ ਵਿਚਾਰੇ ਗਏ ਸਨ।...0 ਤਰਨ ਤਾਰਨ ਤੋਂ ਪਰਮਬੀਰ ਸਿੰਘ ਔਲਖ ਦੀ ਰਿਪੋਰਟ ਜ਼ੀ ਮੀਡੀਆ
0
comment0
Report
NLNAND LAL
Nov 08, 2025 10:00:38
Solan, Himachal Pradesh:खेड़ा में घरेलू कलह ने ली दो बच्चों की मां की जान — पति पर हत्या का आरोप, आरोपी फरार! मृतका संगीता (31) की हुई पहचान, मानपुरा पुलिस जांच में जुटी हिमाचल के खेड़ा क्षेत्र से घरेलू कलह के चलते दर्दनाक वारदात सामने आई है. दो बच्चों की मां की संदिग्ध परिस्थितियों में मौत हो गई है — परिवार ने महिला के पति पर हत्या के आरोप लगाए हैं। पुलिस ने शव को कब्जे में लेकर पोस्टमॉर्टम के लिए भेज दिया है और आरोपी पति फिलहाल फरार है। घटना खेड़ा की है, जहां 31 वर्षीय संगीता निवासी सिवान बिहार अपने पति के साथ किराए के मकान में रहती थी। पति एक निजी कंपनी में कार्यरत बताया जा रहा है。 परिजनों के अनुसार, पति-पत्नी के बीच लंबे समय से विवाद चल रहा था。 बीती रात झगड़े के बाद संगीता की संदिग्ध परिस्थितियों में मौत हो गई。 सूचना मिलते ही मानपुरा पुलिस मौके पर पहुंची और शव को कब्जे में लेकर नालागढ़ अस्पताल पोस्टमॉर्टम के लिए भेज दिया。 फिलहाल पुलिस ने मामला दर्ज कर आरोपी पति की तलाश शुरू कर दी है, जो घटना के बाद से फरार बताया जा रहा है。
0
comment0
Report
DSDEVINDER SHARMA
Nov 08, 2025 09:48:28
Barnala, Punjab:वंदे भारत ट्रेन को लेकर गंभीर चेतावनी दी सांसद मीत हेयर ने. भारत सरकार ने आज पंजाब के मालवा क्षेत्र में वंदे भारत ट्रेन की शुरुआत की है. बरनाला जिले में इस ट्रेन के यहां न रुकने से लोगों में निराशा है. आम आदमी पार्टी सांसद गुरमीत सिंह मीत हेयर ने कहा कि ट्रेन के न रुकने को रेल मंत्री धोखा है और वे बरनाला जिले की मांग के लिए इसी लोकसभा सत्र में आवाज़ उठाएंगे. अगर ट्रेन बरनाला स्टेशन पर नहीं रुकी, तो 1 दिसंबर के बाद स्थाई संघर्ष शुरू करेंगे. व्यापार मंडल उप प्रधान अनिल नана ने कहा कि बरनाला में एयर फोर्स स्टेशन, इंडस्ट्री एरिया और लगभग 50 गांव-शहर हैं; दिल्ली ट्रेन की मांग लंबे समय से चली आ रही है. व्यापार मंडल ने भी संघर्ष की बात कही. ट्रेन फिरोजपुर से चलकर मालवा क्षेत्र के जिलों से होते हुए दिल्ली पहुंचेगी. पहले दिन बरनाला से गुजरने के बाद भी स्टेशन पर नहीं रुकी. बरनाला भाजपा कार्यकर्ता खुशी हुए और लड्डू बांटे.
4
comment0
Report
PSParambir Singh Aulakh
Nov 08, 2025 09:47:54
Amritsar, Punjab:ਪ੍ਰੈੱਸ ਨੋਟਧਾਰਮਿਕ ਸਮਾਗਮਾਂ ਚ ਦਖ਼ਲਅੰਦਾਜ਼ੀ ਤੋਂ ਬਚੇ ਪੰਜਾਬ ਸਰਕਾਰ- ਸ਼੍ਰੋਮਣੀ ਕਮੇਟੀ ਪੰਥਕ ਸਮਾਗਮਾਂ ਵਿਚ ਸਭ ਨੂੰ ਖੁੱਲਾ ਸੱਦਾ, ਸਰਕਾਰ ਵੀ ਸ਼ामਲ ਹੋਵੇ ਪਰ ਸਿਆਸਤ ਨਾ ਕਰੇ ਅੰਮ੍ਰਿਤਸਰ, 8 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਧਾਰਮਿਕ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਉਣੇ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਵਿੱਚ ਦਖਲਅੰਦਾਜ਼ੀ ਤੋਂ ਬਚਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਰਤਨ ਸਮਾਗਮ ਕਰਨ ਦੀ ਇਜਾਜਤ ਨਾ ਦੇਣ ਬਾਰੇ ਚੱਲ ਰਹੀਆਂ ਖਬਰਾਂ `ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਹੀ ਸਪਸ਼ਟ ਕੀਤਾ ਗਿਆ ਸੀ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਕਾਸ ਕਾਰਜਾਂ ਵੱਲ ਧਿਆਨ ਦੇਵੇ ਅਤੇ ਸੰਗਤ ਦੀ ਸਹੂਲਤ ਲਈ ਸਹਿਯੋਗ ਕਰੇ। ਪ੍ਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਸਿੱਖ ਪੰਥ ਦੂਆਂ ਸੰਸਥਾਵਾਂ ਦੇ ਮੁਕਾਬਲੇ ਉਤੇ ਧਾਰਮਿਕ ਸਮਾਗਮ ਤੇ ਕੀਰਤਨ ਦਰਬਾਰ ਕਰਵਾਉਣ ਦੀ ਆਪਣੀ ਜਿੱਦ ਪੁਗਾ ਰਹੀ ਹੈ, ਜੋ ਪੰਥਕ ਭਾਵਨਾਵਾਂ ਦੇ ਵਿਰੁੱਧ ਹੈ। ਸ਼੍ਰੋਮਣੀ ਕਮੇਟੀ ਸਕੱਤਰ ਨੇ ਕਿਹਾ ਕਿ ਧਾਰਮਿਕ ਸਮਾਗਮ ਅਤੇ ਕੀਰਤਨ ਦਰਬਾਰ ਮਰਿਯਾਦਾ ਨਾਲ ਜੁੜਿਆ ਹੋਇਆ ਮਾਮਲਾ ਹੈ, ਜਿਸ ਵਿਚ ਕਿਸੇ ਵੀ ਅਵੱਗਿਆ ਬਾਅਦ ਵਿਵਾਦ ਬਣਦੇ ਹਨ। ਸਰਕਾਰ ਵੱਲੋਂ ਪਹਿਲਾਂ ਵੀ ਸ੍ਰੀ ਨਗਰ ਦੇ ਇਕ ਸਮਾਗਮ `ਚ ਮਰਿਆਦਾ ਦੀ ਹੋਈ ਭਾਰੀ ਉਲੰਘਣਾ ਬਾਅਦ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰਿਆ ਗਿਆ ਸੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਸਰਕਾਰ ਨੂੰ ਕਿਹਾ ਸੀ ਕਿ ਉਹ ਧਾਰਮਿਕ ਸਮਾਗਮਾਂ ਦੀ ਥਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵੱਲ ਧਿਆਨ ਦੇਵੇ ਅਤੇ ਸਮਾਗਮਾਂ ਦੀ ਜਿੰਮੇਵਾਰੀ ਸਿੱਖ ਸੰਸਥਾਵਾਂ ਨਿਭਾਉਣ। ਉਨ੍ਹਾਂ ਆਖਿਆ ਕਿ ਹੁਣ ਸਰਕਾਰ ਜਾਣ ਬੁਝ ਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਮਨਸ਼ਾ ਨਾਲ ਧਾਰਮਿਕ ਸਮਾਗਮਾਂ ਵਿਚ ਦਖਲਅੰਦਾਜ਼ੀ ਕਰ ਰਹੀ ਹੈ, ਜਿਸ ਤੋਂ ਉਸ ਨੂੰ ਬਚਣਾ ਚਾਹੀਦਾ ਹੈ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਅੰਦਰ ਸਮਾਗਮਾਂ ਦੀ ਇਜਾਜਤ ਦੇਣ ਮੌਕੇ ਪੰਥਕ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੀ ਹੈ ਅਤੇ ਉਹ ਧਾਰਮਿਕ ਤੇ ਪੰਥਕ ਸੰਸਥਾਵਾਂ ਤੇ ਜਥੇਬੰਦੀਆਂ ਤੋਂ ਬਿਨਾਂ ਕਿਸੇ ਹੋਰ ਨੂੰ ਅਜਿਹੀ ਆਗਿਆ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਵੱਡੇ ਪੱਧਰ ‘ਤੇ ਸ਼ਤਾਬਦੀ ਦੇ ਸਮਾਗਮ ਰੱਖੇ ਹੋਏ ਹਨ ਜਿਨ੍ਹਾਂ ਵਿੱਚ ਹਰ ਇੱਕ ਨੂੰ ਸੱਦਾ ਹੈ ਅਤੇ ਸਰਕਾਰ ਵੀ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਿਲ ਹੋਵੇ ਪਰ ਸਿਆਸਤ ਨਾ ਕਰੇ। ਉਨ੍ਹਾਂ ਕਿਹਾ ਕਿ ਹੁਣ ਵੀ ਦੋ ਦਿਨਾਂ ਗੁਰਮਤਿ ਸਮਾਗਮ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਜਾਰੀ ਹਨ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਹਨ। ਸਰਕਾਰ ਨੂੰ ਕਿਸੇ ਵੀ ਸ਼ਤਾਬદી ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਨਹੀਂ ਹੈ, ਸਗੋਂ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਪੰਥ ਦੀਆਂ ਸੰਸਥਾਵਾਂ ਦੇ ਸਮਾਗਮਾਂ ਵਿਚ ਆ ਕੇ ਬੈਠੇ।
2
comment0
Report
RMRakesh Malhi
Nov 08, 2025 09:46:58
Una, Himachal Pradesh:भारत राजनीतिक घटनाक्रम के तहत हिमाचल प्रदेश के ऊना जिले में भाजपा विधायक सतपाल सत्ती ने अवैध खनन, बिगड़ती कानून-व्यवस्था और फिरौती के मामलों को लेकर मौजूदा सरकार पर तीखा हमला किया है। उन्होंने कहा कि जिले में कानून-व्यवस्था का बुरा हाल है, लोग पीटे जा रहे हैं, शादियों में गोली चल रही है और पुलिस अवैध गतिविधियों में शामिल लोगों के खिलाफ कार्रवाई नहीं कर रही है। सत्ती ने कहा कि हरियाणा पुलिस से वंशित अपराधी ऊना में अवैध खनन के कारोबार में शामिल हैं और अगर चाहे तो उनके नाम और पूरी जानकारी उपलब्ध करवाई जा सकती है। उन्होंने अवैध हथियारों की सप्लाई की भी पुष्टि की और कहा कि हजारों लाखों के फिरौती के मामले भी सामने आ रहे हैं, जिससे लोगों में डर बना हुआ है। ट्रैक्टर चालक रेत लेकर जा रहे हैं, उनके खिलाफ भारी चालान काटे जा रहे हैं, जबकि अन्य हिस्सों में प्रशासन द्वारा कोई कार्रवाई नहीं हो रही है। आगामी दिनों में ट्रैक्टर वालों के साथ मिलकर प्रशासन के खिलाफ कड़ा प्रदर्शन और घेराव की चेतावनी भी दी गई है। साथ ही सतपाल सत्ती ने कहा कि अवैध खनन के कारोबार को रणनैतिक तरीके से चला रहे लोगों के खिलाफ पुलिस और प्रशासन को सख्त कार्रवाई करनी चाहिए ताकि कानून व्यवस्था सुधरे और माफिया पर नकेल कस सके।
3
comment0
Report
MSManish Shanker
Nov 08, 2025 09:09:34
Sahibzada Ajit Singh Nagar, Punjab:Manish Shanker Mohali ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਮੋਹਾਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਭਾਗੀ ਰੱਥ ਜਿਸ ਤੇ ਤਿੰਨ ਮੁਕਦਮੇ ਬਜਾਏ ਨਸ਼ਾ ਤਸਕਰੀ ਦੇ ਦਰਜ ਹਨ ਦੇ ਮਕਾਨਾਂ ਨੂੰ ਡੀਐਸਪੀ ਹਰਸਿਮਰਨ ਸਿੰਘ ਬਲ ਦੀ ਅਗਵਾਈ ਵਿੱਚ ਢਹਿ ਢੇਰੀ ਕਰ ਦਿੱਤਾ ਗਿਆ। ਜਿਨਾਂ ਦੀ ਕੀਮਤ ਤਕਰੀਬਨ ਚਾਰ ਤੋਂ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਹਰਸਿਮਰਨ ਬੱਲ ਨੇ ਦੱਸਿਆ ਕਿ ਨਸ਼ਾ ਤਸਕਰ ਵੱਲੋਂ ਆਪਣੇ ਘਰ ਵਿੱਚ ਹੀ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਸੀ ਜਿਸ ਦਾ ਉਸ ਨੂੰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਉਸ ਵੱਲੋਂ ਆਪਣੇ ਇਲਾਕੇ ਦੇ ਵਿੱਚ ਥਾਂ ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ ਤਾਂ ਜੋ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਉਸ ਨੂੰ ਪਤਾ ਲੱਗ ਜਾਵੇ ਅਤੇ ਉਹ ਨਸ਼ੀਲੇ ਪਦਾਰਥਾਂ ਨੂੰ ਛੁਪਾ ਸਕੇ। ਨਸ਼ਾ ਤਸਕਰ ਭਾਗੀ ਰੱਘ ਵੱਲੋਂ ਮੋਹਾਲੀ ਦੇ ਆਈਟੀ ਸਿਟੀ ਪੋਸ਼ ਇਲਾਕੇ ਵਿੱਚ ਬਣਾਈ ਗਈ ਸੀ ਆਲੀਸ਼ਾਨ ਕੋਠੀ ਅਤੇ ਦੂਸਰਾ ਮਕਾਨ ਮੋਹਾਲੀ ਦੇ ਅੰਬ ਸਾਹਿਬ ਕਲੋਨੀ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਢਹਿ ਢੇਰੀ।
4
comment0
Report
Advertisement
Back to top