Back
चार बंदे भारत ट्रेनें पंजाब-दिल्ली के लिए तेज कदम, मोदी ने ऑनलाइन झंडी दी
KBKulbir Beera
Nov 08, 2025 08:33:35
Bathinda, Punjab
ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜੋੜਿਆ ਜਾਵੇਗਾ ਰੇਲ ਮਾਰਗ ਰਾਹੀਂ : ਰਵਨੀਤ ਸਿੰਘ ਬਿੱਟੂ
ਦੇਸ਼ ਦੇ ਪ੍ਰਧਾਨਕ ਰੰਦੀ ਸ੍ਰੀ ਨਰਿੰਦਰ ਭਾਈ ਮੋਦੀ ਦੁਆਰਾ ਅੱਠ ਨਵੰਬਰ ਨੂੰ ਚਾਰ ਬੰਨੇ ਭਾਰਤ ਟਰੇਨਾਂ ਨੂੰ ਆਨਲਾਈਨ ਦਿੱਤੀ ਗਈ ਝੰਡੀ
ਬਠਿੰਡਾ ਰੇਲਵੇ ਜੰਕਸ਼ਨ ਤੇ ਫਿਰੋਜ਼ਪੁਰ - ਦਿੱਲੀ ਬੰਡੇ ਭਾਰਤ ਟ੍ਰੇਨ ਦੇ ਆਗਮਨ ਨੂੰ ਲੈ ਕੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਪੁੱਜੇ
ਫਿਰੋਜ਼ਪੁਰ ਤੋਂ ਬਾਇਆ ਬਠਿੰਡਾ ਧੂਰੀ ਅੰਬਾਲਾ ਹੁੰਦੇ ਹੋਏ ਦਿੱਲੀ ਜਾਏਗੀ ਬੰਦੇ ਭਾਰਤ ਟ੍ਰੇਨ
ਦੇਸ਼ ਦੇ ਕੋਨੇ ਕੋਨੇ ਨੂੰ ਰੇਲਵੇ ਮਾਰਗ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਅਜਿਹਾ ਮੌਕੇ ਪੂਰੇ ਦੇਸ਼ ਵਿੱਚ ਚਾਰ ਬੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਨਲਾਈਨ ਦਿੱਤੀ ਗਈ ਇਸ ਮੌਕੇ ਪੰਜਾਬ ਦੇ ਮਾਲਵਾ ਨੂੰ ਇੱਕ ਕੋਨੇ ਤੋਂ ਦੂਸਰੇ ਨੂੰ ਜੋੜਨ ਵਾਲੀ ਬੰਦੇ ਭਾਰਤ ਟ੍ਰੇਨ ਬਠਿੰਡਾ ਵਿਖੇ ਪਹੁੰਚੀ ਜੋ ਕਿ ਫਿਰੋਜ਼ਪੁਰ ਤੋਂ ਚੱਲ ਕੇ ਦਿੱਲੀ ਵਾਇਆ ਧੂਰੀ ਅੰਬਾਲਾ ਕਰੂਕਸ਼ੇਤਰ ਜਾਵੇਗੀ ਵੀ ਸ਼ਾਮਿਲ ਹੈ ਇਸ ਮੌਕੇ ਇਸ ਬੰਦੇ ਭਾਰਲ ਰੇਲ ਗੱਡੀ ਵਿੱਚ ਸਫਰ ਕਰ ਰਹੇ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਦੇਸ਼ ਵਾਸੀਆਂ ਲਈ ਬਹੁਤ ਵੱਡੀ ਸੌਗਾਤ ਹੈ ਅਤੇ ਖਾਸ ਕਰ ਪੰਜਾਬ ਨੂੰ ਅਜਿਹੀਆਂ ਤੇਜ਼ ਰਫਤਾਰ ਅਤੇ ਸੁੱਖ ਸਹੂਲਤ ਵਾਲੀਆਂ ਗੱਡੀਆਂ ਤੇ ਬਹੁਤ ਲੋੜ ਸੀ ਉਹਨਾਂ ਕਿਹਾ ਕਿ ਅਤੀ ਆਧੁਨਿਕ ਤਕਨੀਕ ਨਾਲ ਲੈਸ ਬੰਦੇ ਭਾਰਤ ਟਰੇਨ 160 ਦੀ ਸਪੀਡ ਤੇ ਚੱਲਦੀ ਹੈ ਇਸ ਵਿੱਚ ਅਜਿਹੇ ਉਪਕਰਨ ਲਗਾਏ ਗਏ ਹਨ ਕਿ ਇਹ ਕਦੇ ਵੀ ਹਾਦਸੇ ਦਾ ਸ਼ਿਕਾਰ ਨਹੀਂ ਹੋ ਸਕਦੀ ਜੇਕਰ ਕਿਸੇ ਯਾਤਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਲਈ ਵਿਸ਼ੇਸ਼ ਮੈਡੀਕਲ ਟੀਮ ਤਿਆਰ ਬਰ ਤਿਆਰ ਹੁੰਦੀ ਹੈ ਯਾਤਰੀਆਂ ਲਈ ਵਿਸ਼ੇਸ਼ ਤੌਰ ਤੇ ਹਰ ਡਿੱਬੇ ਵਿੱਚ ਮਾਈਕ ਲਗਾਏ ਗਏ ਹਨ ਤਾਂ ਜੋ ਉਨਾਂ ਦੀ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾ ਸਕੇ ਉਹਨਾਂ ਕਿਹਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਭਰ ਵਿੱਚ ਕੇਂਦਰ ਸਰਕਾਰ ਵੱਲੋਂ ਅਜਿਹੇ ਕਾਰਜ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਕੇਂਦਰ ਸਰਕਾਰ ਪੰਜਾਬ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ ਉਹਨਾਂ ਕਿਹਾ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਰੇਲ ਮਾਰਗ ਰਾਹੀਂ ਜੋੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰਾਜਪੁਰਾ ਤੋਂ ਚੰਡੀਗੜ੍ਹ ਰੇਲਵੇ ਲਾਈਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ है ਪੰਜਾਬ ਦੇ ਹੋਰ ਵੀ ਕਈ ਹਿੱਸਿਆਂ ਵਿੱਚ ਰੇਲ ਲਾਈਨਾਂ ਵچھਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਵੱਢ ਤੋਂ ਵੱਢ ਰੇਲ ਮਾਰਗ ਨਾਲ ਜੋੜਿਆ ਜਾ ਸਕੇ, 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਹੁਣ ਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਵੱਡੀ ਪੱਧਰ ਤੇ ਪੰਜਾਬ ਵਿੱਚ ਅਜਿਹੇ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬਣਨ ਦੀ ਸੁੱਖ ਸਹੂਲਤ ਦਿੱਤੀ ਜਾ ਸਕੇ
ਬਾਈਟ ਰਵਨੀਤ ਸਿੰਘ ਬਿੱਟੂ ਕੇਂਦਰੀ ਰੇਲਵੇ ਮੰਤਰੀ
ਵਪਾਰ ਮੰਡਲ ਦੇ ਪ੍ਰਧਾਨ ਰਜਿੰਦਰ ਕੁਮਾਰ ਰਾਜੂ ਭੱਠੇ ਵਾਲੇ ਨੇ ਕਿਹਾ ਕਿ ਇਸ ਬੰਦੇ ਭਾਰਤ ਰੇਲ ਦੇ ਸ਼ੁਰੂ ਹੋਣ ਨਾਲ ਵਵਪਾਰੀਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਨਾਲ ਹੀ ਸਮੇਂ ਦੀ ਬੱਚਤ ਹੋਵੇਗੀ ਕਿਉਂਕਿ ਅਜਿਹੀਆਂ ਗੱਡੀਆਂ ਦੀ ਪੰਜਾਬ ਨੂੰ ਖਾਸ ਕਰਕੇ ਲੋੜ ਸੀ ਤਾਂ ਜੋ ਵਪਾਰੀ ਵਰਗ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਅਜਿਹੀਆਂ ਗੱਡੀਆਂ ਰਾਹੀਂ ਦੂਜੇ ਸੂਬਿਆਂ ਵਿੱਚ ਜਾ ਕੇ ਕਾਰੋਬਾਰੀ ਗਤੀਵਿਧੀਆਂ ਕਰ ਸਕਣ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਆ ਹੈ ਇਹ ਪ੍ਰੋਜੈਕਟ ਕਿਤੇ ਨਾ ਕਿਤੇ ਵਪਾਰੀਆਂ ਲਈ ਲਾਹੇਬੰਦ ਸਾਬਤ ਹੋਵੇਗਾ
ਵਾਈਟ ਰਜਿੰਦਰ ਕੁਮਾਰ ਪ੍ਰਧਾਨ ਵਪਾਰ ਮੰਡਲ
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowNov 08, 2025 10:44:100
Report
KBKulbir Beera
FollowNov 08, 2025 10:36:480
Report
SSSanjay Sharma
FollowNov 08, 2025 10:36:12Noida, Uttar Pradesh:DELHI: PAWAN SINGH (ADVOCATE) ON SUPREME COURT ORDERS REMOVAL OF STRAY DOGS FROM SCHOOLS, HOSPITALS, OTHER PUBLIC INSTITUTIONS
0
Report
BSBhushan Sharma
FollowNov 08, 2025 10:32:410
Report
NLNitin Luthra
FollowNov 08, 2025 10:19:400
Report
MJManoj Joshi
FollowNov 08, 2025 10:19:100
Report
MJManoj Joshi
FollowNov 08, 2025 10:15:120
Report
DSDharmindr Singh
FollowNov 08, 2025 10:09:590
Report
PSParambir Singh Aulakh
FollowNov 08, 2025 10:09:200
Report
NLNAND LAL
FollowNov 08, 2025 10:00:380
Report
DSDEVINDER SHARMA
FollowNov 08, 2025 09:48:284
Report
PSParambir Singh Aulakh
FollowNov 08, 2025 09:47:542
Report
RMRakesh Malhi
FollowNov 08, 2025 09:46:583
Report
KCKhem Chand
FollowNov 08, 2025 09:46:174
Report
MSManish Shanker
FollowNov 08, 2025 09:09:344
Report