Back
किसान यूनाइटेड के आक्रामक प्रदर्शन के बाद प्रशासन ने मकान कब्जा हटाया
AJAnil Jain
Mar 10, 2026 15:01:37
Lehragaga, Punjab
ਲਹਿਰਾ ਗਾਗਾ ਵਿਖੇ ਮਕਾਨ ਦੇ ਕਬਜ਼ੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪ੍ਰਸ਼ਾਸਨ ਹੋਇਆ ਅਮਣੋ ਸਾਹਮਣੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਸਿਆਸੀ ਅਤੇ ਸ਼ਹਿਰ ਵਾਸੀਆਂ ਦਾ ਇਕੱਠ ਦੇਖ ਕੇ ਵਾਪਸ ਪਰਤਿਆ ਪ੍ਰਸ਼ਾਸਨ
ਲਹਿਰਾ ਗਾਗਾ ਪਵਨ ਕੁਮਾਰ ਅਤੇ ਮੇਘ ਰਾਜ ਦੇ ਮਕਾਨ ਉੱਤੇ ਕਬਜ਼ਾ ਕਰਨ ਦੂਜੇ ਦਿਨ ਵੀ ਪ੍ਰਸ਼ਾਸਨ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਕਬਜ਼ਾ ਲੈਣ ਪਹੁੰਚਿਆ ਤਾਂ ਉੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਿਆਸੀ ਪਾਰਟੀ ਦੇ ਲੀਡਰਾਂ ਅਤੇ ਸ਼ਹਿਰ ਵਾਸੀਆਂ ਦੇ ਰੋਸ ਨੂੰ ਦੇਖ ਕੇ ਪ੍ਰਸ਼ਾਸਨ ਵਾਪਸ ਪਰਤਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਵੀ ਕਿਸੇ ਵੀ ਕੀਮਤ ਤੇ ਇਹ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕਿਸੇ ਵੀ ਧਰਮ ਨਾਲ ਸੰਬੰਧਿਤ ਪੀੜਿਤ ਹੋਵੇ ਅਸੀਂ ਉਹਨਾਂ ਦੇ ਨਾਲ ਖੜੇ ਆਂ
ਉਧਰ ਪੀੜਤ ਮੇਘ ਰਾਜ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਜਿਨਾਂ ਕਰਕੇ ਪ੍ਰਸ਼ਾਸਨ ਨੂੰ ਵਾਪਸ ਮੁੜਨਾ ਪਿਆ
ਡਿਊਟੀ ਮਜਿਸਟਰੇਟ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਕੋਲ ਮਾਨਯੋਗ ਕੋਰਟ ਵੱਲੋਂ ਆਰਡਰ ਆਏ ਸਨ ਕਿ ਪਵਨ ਕੁਮਾਰ ਅਤੇ ਮੇਘ ਰਾਜ ਨੇ ਜੋ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਕੋਲੇ ਨਾ ਰਜਿਸਟਰੀ ਨਾ ਇੰਤਕਾਲ ਹੈ ਇਸ ਕਰਕੇ ਅਸੀਂ ਕਬਜ਼ਾ ਲੈਣ ਆਏ ਸੀ ਪਰ ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਸਾਨੂੰ ਵਾਪਸ ਜਾਣਾ ਪਿਆ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowMar 10, 2026 16:45:290
Report
TBTarsem Bhardwaj
FollowMar 10, 2026 16:03:320
Report
SNSUNIL NAGPAL
FollowMar 10, 2026 16:00:470
Report
NLNitin Luthra
FollowMar 10, 2026 16:00:360
Report
TBTarsem Bhardwaj
FollowMar 10, 2026 15:47:040
Report
VSVARUN SHARMA
FollowMar 10, 2026 15:02:220
Report
TSTEJINDER SINGH
FollowMar 10, 2026 14:50:040
Report
MJManoj Joshi
FollowMar 10, 2026 14:39:490
Report
MJManoj Joshi
FollowMar 10, 2026 14:39:330
Report
RKRAMAN KHOSLA
FollowMar 10, 2026 14:38:460
Report
BSBHARAT SHARMA
FollowMar 10, 2026 14:38:160
Report
SNSUNIL NAGPAL
FollowMar 10, 2026 14:36:320
Report
NSNitesh Saini
FollowMar 10, 2026 14:36:180
Report
SKSanjeev Kumar
FollowMar 10, 2026 14:35:450
Report