Back
2020 Batala पटाखा फैक्ट्री धमाके: अदालत ने सभी आरोपियों को बरी किया
NLNitin Luthra
Mar 10, 2026 16:00:36
Batala, Punjab
2020 ਵਿੱਚ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਕਰਕੇ 20 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਜਿਸ ਮਗਰੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਬਟਾਲਾ ਵਿਖੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਉਸ ਸਮੇਂ ਸਿਮਰਜੀਤ ਸਿੰਘ ਬੈਂਸ ਦੇ ਨਾਲ ਹੋਰ ਵੀ ਉਹਨਾਂ ਦੇ ਲੋਕ ਇਨਸਾਫ ਪਾਰਟੀ ਦੇ ਸਾਥੀ ਮੌਜੂਦ ਸਨ ਜਦੋਂ ਸਿਵਿਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਦੇ ਦਫਤਰ ਬੈਠੇ ਹੋਏ ਸਨ ਤੇ ਕਿਸੇ ਗੱਲ ਨੂੰ ਲੈ ਕੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੇ ਨਾਲ ਉਹਨਾਂ ਦੀ ਤਿੱਖੀ ਬਹਿਸ ਹੋਈ ਜਿਸ ਮਗਰੋਂ ਐਸਡੀਐਮ ਬਟਾਲਾ ਬਲਬੀਰ ਰਾਜ ਨੇ ਐਸਐਸਪੀ ਬਟਾਲਾ ਨੂੰ ਸ਼ਿਕਾਇਤ ਦਿੱਤੀ ਤੇ ਐਸਐਸਪੀ ਬਟਾਲਾ ਵੱਲੋਂ ਲੋਕ ਇਨਸਾਫ ਪਾਰਟੀ ਦੇ ਲੋਕਾਂ ਦੇ ਮਾਮਲਾ ਦਰਜ ਕੀਤਾ ਗਿਆ ਜਿਨਾਂ ਵਿੱਚ ਸਿਮਰਜੀਤ ਸਿੰਘ ਬੈਂਸ ਗਿਆਨੀ ਦਵਿੰਦਰ ਖਾਲਸਾ ਅਤੇ ਬਟਾਲਾ ਤੋਂ ਉਸ ਵੇਲੇ ਦੇ ਹਲਕਾ ਇੰਚਾਰਜ ਵਿਜੇ ਟ੍ਰੇਨ ਤੇ ਕੁਝ ਅੰਨਪਛਾਤੇ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ ਮਾਨਯੋਗ ਅਦਾਲਤ ਨੇ ਅੱਜ ਇਹਨਾਂ ਸਾਰੇ ਲੋਕਾਂ ਨੂੰ ਇਸ ਕੇਸ ਚ ਬਰੀ ਕਰ ਦਿੱਤਾ ਹੈ ਮਾਨਯੋਗ ਜੱਜ ਰਵੀਪਾਲ ਸਿੰਘ ਦੀ ਜੱਜਮੈਂਟ ਦੇ ਇਸ ਕੇਸ ਦੀ ਸਮਾਪਤੀ ਹੋਈ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowMar 10, 2026 16:45:290
Report
TBTarsem Bhardwaj
FollowMar 10, 2026 16:03:320
Report
SNSUNIL NAGPAL
FollowMar 10, 2026 16:00:470
Report
TBTarsem Bhardwaj
FollowMar 10, 2026 15:47:040
Report
VSVARUN SHARMA
FollowMar 10, 2026 15:02:220
Report
AJAnil Jain
FollowMar 10, 2026 15:01:370
Report
TSTEJINDER SINGH
FollowMar 10, 2026 14:50:040
Report
MJManoj Joshi
FollowMar 10, 2026 14:39:490
Report
MJManoj Joshi
FollowMar 10, 2026 14:39:330
Report
RKRAMAN KHOSLA
FollowMar 10, 2026 14:38:460
Report
BSBHARAT SHARMA
FollowMar 10, 2026 14:38:160
Report
SNSUNIL NAGPAL
FollowMar 10, 2026 14:36:320
Report
NSNitesh Saini
FollowMar 10, 2026 14:36:180
Report
SKSanjeev Kumar
FollowMar 10, 2026 14:35:450
Report