Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

ਧੂਰੀ ਦੀ ਪੁਰਾਣੀ ਅਨਾਜ ਮੰਡੀ 'ਚ ਇੱਕ ਵਪਾਰਕ ਬਹੁਮੰਜਲੀ ਕੰਪਲੈਕਸ ਦੀ ਤਜਵੀਜ!

Jul 24, 2024 14:19:44
Dhuri, Punjab

ਧੂਰੀ ਦੀ ਪੁਰਾਣੀ ਅਨਾਜ ਮੰਡੀ ਵਿੱਚ ਸੰਗਰੂਰ ਵਾਲੀ ਕੋਠੀ 'ਚ ਬਣੀ ਸੰਗਰੂਰ ਵਾਲੀ ਕੋਠੀ ਵਿੱਚ ਬਹੁ-ਮੰਜਲੀ ਵਪਾਰਕ ਕੰਪਲੈਕਸ ਅਤੇ ਅੰਡਰਗਰਾਊਂਡ ਪਾਰਕਿੰਗ ਦੀ ਤਜਵੀਜ ਲਈ ਪੁਡਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪੁਡਾ ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ, ਐਸ.ਡੀ.ਐਮ. ਧੂਰੀ ਦੇ ਅਮਿਤ ਗੁਪਤਾ ਅਤੇ ਅਮੀਸ਼ਾ ਰਾਣਾ ਨਾਲ ਵਿਚਾਰ-ਵਿਮਰਸ਼ ਕੀਤਾ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Dec 02, 2025 18:31:40
Zirakpur, Punjab:जीरकपुर जीरकपुर पुलिस की ओर से अवैध गतिविधियों पर नकेल कसने के तहत लगातार स्पा सेंटरों पर की जा रही कार्रवाई मंगलवार देर रात एक बार फिर देखने को मिली। पुलिस ने वीआईपी रोड स्थित वीआईपी सेंट्रल की पहली मंजिल पर चल रहे एक स्पा सेंटर में दबिश दी। कार्रवाई के दौरान पुलिस टीम ने स्काई हाई स्पा सेंटर से 6 लड़कियों को रेस्क्यू किया, जबकि स्पा संचालक को मौके से गिरफ्तार कर लिया गया। जानकारी के अनुसार, पुलिस को लंबे समय से इस स्पा सेंटर में संदिग्ध गतिविधियाँ की शिकायतें मिल रही थीं। शिकायतों की पुष्टि के बाद पुलिस टीम ने छापेमारी की योजना बनाई और रात करीब 9 बजे जब स्पा सेंटर में रेड की गई और वहां से 6 को रेस्क्यू किया गया। कार्रवाई के दौरान जीरकपुर के तहसीलदार भी मौके पर मौजूद रहे। उनकी निगरानी में पूरे स्पा सेंटर को सील किया गया। लोगों का कहना है कि शहर में लगातार बढ़ रहे स्पा सेंटरों में कई जगह गलत गतिविधियों की शिकायतें मिल रही थीं, जिस पर अब प्रशासन का सख्त रुख सामने आने से लोगों में भरोसा बढ़ा है। ज़ी मीडिया के माध्यम से गजल प्रीत कौर, एएसपी (आईपीएस) ने स्पष्ट किया है कि ऐसे स्पा सेंटरों पर कार्रवाई आगे भी इसी तरह जारी रहेगी। उन्होंने कहा कि स्पा सेंटर को सील करने के साथ साथ अपनी बिल्डिंग या शोरूम स्पा के लिए किराए पर देने वालों पर ही कार्रवाई की जाएगी। उन्होंने कड़े शब्दों में चेतावनी देते हुए कहा कि जो लोग स्पा सेंटर्स की आड़ में देह व्यापार का धंधा कर रहे हैं वह या तो काम बंद कर दे या फिर शहर छोड़कर चले जाए।
157
comment0
Report
MSManish Sharma
Dec 02, 2025 18:03:16
Tarn Taran Sahib, Punjab:पुलिस की जवाबी फायरिंग से बदमाश को लगी गोली, घायल एक अध्यापक से इस गैंग ने मांगी थी 10 लाख की फिरौती, डरने के लिए नवम्बर माह फेंके थे पेट्रोल बम एंकर तरन तारन–बठिंडा हाईवे पर रेलवे क्रॉसिंग के पास सोमवार रात विदेशी आतंकी लखबीर सिंह लंडा के फिरौती गैंग के गुर्गे और पुलिस के बीच मुठभेड़ हो गई। पुलिस की जवाबी कार्रवाई में बाइक सवार शूटर को गोली लगी, जिससे वह गंभीर रूप से घायल हो गया। पुलिस ने उसे तुरंत काबू कर उपचार के लिए अस्पताल पहुंचाया。 एसएसपी सुरिंदर लांबा के अनुसार, पुलिस की टीम हाईवे पर नाकाबंदी कर रही थी। इसी दौरान एक बाइक सवार युवक को रोकने के लिए इशारा किया गया। युवक ने रुकने के बजाय अचानक पुलिस पार्टी पर फायरिंग शुरू कर दी। आत्मरक्षा में पुलिस ने भी जवाबी फायरिंग की, जिसमें आरोपी घायल होकर गिर पड़ा。 तलाशी लेने पर उसके कब्जे से एक पिस्तौल और कारतूस बरामद किए गए। पूछताछ में उसकी पहचान आकाशदीप सिंह निवासी मुरादपुरा, तरन तारन के रूप में हुई, जो अंतरराष्ट्रीय आतंकी लखबीर सिंह लंडा और उसके भाई करण द्वारा संचालित फिरौती गैंग का सक्रिय सदस्य है。 पुलिस जांच में खुलासा हुआ है कि इसी गैंग ने तरन तारन के एक अध्यापक को धमका कर 10 लाख रुपये की फिरौती मांगी थी। अध्यापक को डराने के लिए नवम्बर में बदमाशों ने उसके घर के पास पेट्रोल बम फेंक दहशत फैलाने की कोशिश की थी। इस घटना के बाद से पुलिस लगातार लंडा गैंग के नेटवर्क का पीछा कर रही थी。 एसएसपी लांबा ने बताया कि गैंग आतंकियों की शह पर इलाके में दहशत फैलाकर फिरौती वसूली के कई प्रयास कर चुका है। गिरफ्तार आरोपी के जरिए गैंग के अन्य सदस्यों और विदेश में बैठे मास्टरमाइंड से कनेक्शन की जानकारी जुटाई जा रही है। पुलिस ने कहा कि मुठभेड़ के बाद क्षेत्र में सुरक्षा बढ़ा दी गई है और फरार साथियों की तलाश जारी है। इस कार्रवाई को पुलिस की बड़ी सफलता माना जा रहा है。 बाइट सुरिंदर लांबा, एसएसपी
120
comment0
Report
RKRAMAN KHOSLA
Dec 02, 2025 16:17:41
Hoshiarpur, Punjab:ਅੱਜ ਹੁਸ਼ਿਆਰਪੁਰ ਦੀ ਪੁਲਿਸ ਲਾਈਨ ਵਿੱਚ ਸਾਈਬਰ ਜਾਗੋ ਨਾਮ ਦਾ سੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਹੁਸ਼ਿਆਰਪੁਰ ਐਸਐਸਪੀ ਸੰਦੀਪ ਕੁਮਾਰ ਮਾਲਿਕ ਉਚੇਚੇ ਤੌਰ ਤੇ ਸ਼ਾਮਿਲ ਹੋਏ ਪੰਜਾਬ ਵਿੱਚ ਆਏ ਦਿਨ ही ਸਾਈਬਰ ਕ੍ਰਾਈਮ ਦੀ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਉਸ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਸਾਈਬਰ ਜਾਗੋ ਨਾਮ ਦਾ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਵਾਸ ਦੇ ਕਰੀਬ ਟੀਚਰਾਂ ਨੇ ਹਿੱਸਾ ਲਿਆ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮੱਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਇਹ ਸੈਮੀਨਾਰ ਕਰਾਉਣ ਦਾ ਇੱਕ ਹੀ ਮਕਸਦ ਹੈ ਕਿ ਜਿਹੜੇ ਟੀਚਰ ਹ ਉਹ ਬੱਚਿਆਂ ਨੂੰ ਮੁਦਲੀ ਸਿੱਖਿਆ ਦਿੰਦੇ ਹਨ ਅਤੇ ਜੇਕਰ ਸਾਡੇ ਬੱਚੇ ਸਾਈਬਰ ਕ੍ਰਾਈਮ ਤੋਂ ਜਾਣੂ ਹੋਣਗੇ ਤਾਂ ਅਸੀਂ ਇਸ ਦੇ ਉੱਤੇ ਥੱਲ ਪਾ ਸਕਦੇ ਹਾਂ ਉਹਨਾਂ ਕਿਹਾ ਕਿ ਕਰੋਨਾ ਤੋਂ ਬਾਅਦ ਜਿਆਦਾਤਰ ਆਨਲਾਈਨ ਕਲਾਸਾਂ ਫੋਨਾਂ ਦੇ ਉੱਤੇ ਹੀ ਬੱਚੇ ਲਗਾਉਂਦੇ ਹਨ ਜਿਸ ਕਾਰਨ ਸਾਈਬਰ ਕ੍ਰਾਈਮ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ ਉਹਨਾਂ ਕਿਹਾ ਕਿ ਜੇਕਰ ਸਾਡੇ ਬੱਚੇ ਜਾਗਰੂਕ ਹੋਣਗੇ ਤਾਂ ਅਸੀਂ ਸਾਈਬਰ ਕ੍ਰਾਈਮ ਤੇ ਥਲ ਪਾ ਸਕਦੇ ਹਾਂ ਅੱਗੇ بولਦੇ ਹੋਏ ਨੇ ਕਿਹਾ ਕਿ ਅੱਜ ਦੇ ਸੈਮੀਨਾਰ ਵਿੱਚ ਤਿੰਨ ਜਿਲਿਆਂ ਦੇ ਸਾਈਬਰ ਕ੍ਰੈਮ ਦੇ ਮੁਲਾਜ਼ਮਾਂ ਨੇ ਇਹਨਾਂ ਟੀਚਰਾਂ ਨੂੰ ਗਾਈਡ ਕਰਨਾ ਹੈ ਜਿਸ ਨਾਲ ਉਹਨਾਂ ਦੇ ਜਿਲੇ ਵਿੱਚ ਸਾਈਬਰ ਕ੍ਰਾਈਮ ਨੂੰ ਥਲ ਪਾਈ ਜਾ ਸਕਦੀ ਹੈ。
160
comment0
Report
TBTarsem Bhardwaj
Dec 02, 2025 16:16:46
Ludhiana, Punjab:लुधियाना समराला चौक के पास ट्रक और कार की टक्कर, बाइक सवार गंभीर रूप से जख्मी लुधियाना समराला चौक के पास एक तेज़ रफ्तार ट्रक और हिमाचल प्रदेश नंबर की कार के बीच टक्कर हो गई। बताया जा रहा है कि ट्रक ईंटों से लदा हुआ था और टक्कर के बाद उसका संतुलन बिगड़ गया। इसी दौरान पास से गुजर रहा एक बाइक सवार वाहन की चपेट में आ गया और ट्रक के नीचे फंस गया। आसपास खड़े लोगों ने तुरंत घायल युवक को बाहर निकालकर अस्पताल पहुंचाया, जहां उसका प्राथमिक उपचार किया जा रहा है। डॉक्टरों के अनुसार उसकी हालत गंभीर बनी हुई है। घटना की सूचना मिलने पर पुलिस मौके पर पहुँची और आसपास मौजूद लोगों के बयान नोट किए। फिलहाल वाहनों को सड़क से हटाकर ट्रैफिक को सामान्य किया गया
163
comment0
Report
KBKulbir Beera
Dec 02, 2025 16:16:19
Bathinda, Punjab:ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇੱਕ ਵਾਰ ਫੇਰ ਸੁਰਖੀਆਂ ਵਿੱਚ ਬਰਖਾਸਤ ਮਹਿਲਾ ਕਾਸਟੇਬਲ ਅਮਨਦੀਪ ਕੌਰ ਨੇ ਬਲਵਿੰਦਰ ਸਿੰਘ ਨਾਲ ਕਰਵਾਇਆ ਵਿਆਹ ਬਲਵਿੰਦਰ ਸਿੰਘ ਉਰਫ ਸੋਨੂ ਦੀ ਘਰਵਾਲੀ ਗੁਰਮੀਤ ਕੌਰ ਨੇ ਲਾਏ ਦੋਸ਼ ਕਿਹਾ ਬਿਨਾਂ ਤਲਾਕ ਲਏ ਬਲਵਿੰਦਰ ਸਿੰਘ ਨੇ ਕਰਵਾਇਆ ਵਿਆਹ ਪੁਲਿਸ ਨੇ 17.71 ਗ੍ਰਾਮ ਚਿੱਟੇ ਸੰਡੇ ਗ੍ਰਿਫਤਾਰ ਕੀਤਾ ਸੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗੁਰਮੀਤ ਕੌਰ ਪਹੁੰਚੀ ਐਸਐਸਪੀ ਦਫਤਰ ਇਨਸਾਫ ਦੀ ਕੀਤੀ ਮਾਗ ਪਿਛਲੇ ਕਰੀਬ ਇੱਕ ਸਾਲ ਤੋਂ ਮੀਡੀਆ ਵਿੱਚ ਸੁਰਖੀਆਂ ਬਣੀ ਹੋਈ ਥਾਰ ਵਾਲੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਅਮਨਦੀਪ ਕੌਰ ਨਾਲ ਚਿੱਟੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਬਲਵਿੰਦਰ ਸਿੰਘ ਦੀ گھਰਵਾਲੀ ਗੁਰਮੀਤ ਕੌਰ ਨੇ ਅੱਜ ਐਸਐਸਪੀ ਦਫਤਰ ਪਹੁੰਚ ਕੇ ਮੁੜ ਅਮਨਦੀਪ ਅਤੇ ਬਲਵਿੰਦਰ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਹਨ ਐਸਐਸਪੀ ਦਫਤਰ ਪਹੁੰਚੀ ਗੁਰਮੀਤ ਕੌਰ ਨੇ ਕਿਹਾ ਹੈ ਕਿ ਉਸ ਦੇ ਪਤੀ ਬਲਵਿੰਦਰ ਸਿੰਘ ਜਿਸ ਨਾਲ ਉਸ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਨਾਲ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ ਇੱਕ ਦਸੰਬਰ 2025 ਨੂੰ ਬਠਿੰਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾ ਲਿਆ ਹੈ ਜਦੋਂ ਕਿ ਵਿਆਹ ਕਰਵਾਉਣ ਦੌਰਾਨ ਦਿੱਤੇ ਗਏ ਕਾਗਜ਼ਾਤ ਵਿੱਚ ਵੀ ਹੇਰ ਫੇਰ ਕੀਤੀ ਗਈ ਹੈ ਉਹਨਾਂ ਕਿਹਾ ਕਿ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਪਿਛਲੇ ਲੰਮੇ ਸਮੇਂ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜੇਲ ਵਿੱਚ ਬੰਦ ਸੀ ਨੂੰ ਪਿਛਲੇ ਦਿਨੀ ਜਮਾਨਤ ਮਿਲੀ ਸੀ ਜਿਸ ਵੱਲੋਂ ਇਕ ਦਸੰਬਰ ਨੂੰ ਬਠਿੰਡਾ ਦੇ ਧੋਬੀਆਣਾ ਬਸਤੀ ਵਿੱਚ ਸਥਿਤ ਗੁਰਦੁਆਰਾ ਲਾਲ ਸਿੰਘ ਵਿੱਚ ਜਾ ਕੇ ਬਲਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਇਸ ਵਿਆਹ ਸੰਬੰਧੀ ਜਦੋਂ ਬਲਵਿੰਦਰ ਸਿੰਘ ਦੀ ਪਤਨੀ ਦਾ ਦਾਅਵਾ ਕਰਨ ਵਾਲੀ ਗੁਰਮੀਤ ਕੌਰ ਨੂੰ ਪਤਾ ਲੱਗਿਆ ਤਾਂ ਉਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਦਿੱਤੇ ਗਏ ਹਲਫੀਆ ਬਿਆਨਾਂ ਦੀਆਂ ਕਾਪੀਆਂ ਪੇਸ਼ ਕਰਦੇ ਹੋਏ ਕਿਹਾ ਕਿ ਬਲਵਿੰਦਰ ਸਿੰਘ ਵੱਲੋਂ ਜੋ ਹਲਫੀਆ ਬਿਆਨ ਦਿੱਤਾ ਗਿਆ ਹੈ ਉਹ ਸਰਾਸਰ ਗਲਤ ਹੈ ਅਤੇ ਗਲਤ ਦਸਤਾਂ ਵੇਚ ਦੇ ਅਧਾਰ ਤੇ ਅਮਨਦੀਪ ਕੌਰ ਅਤੇ ਬਲਵਿੰਦਰ ਸਿੰਘ ਵੱਲੋਂ ਵਿਆਹ ਕਰਵਾਇਆ ਗਿਆ ਹੈ ਜਦੋਂ ਕਿ ਉਸ ਦਾ ਬਲਵਿੰਦਰ ਸਿੰਘ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਉਸ ਵੱਲੋਂ ਬਲਵਿੰਦਰ ਸਿੰਘ ਤੇ ਖਰਚੇ ਦਾ ਕੇਸ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਗਲਤ ਦਸਤਾਵੇਜ਼ ਦੇ ਵਿਆਹ ਕਰਾਉਣ ਦੇ ਚਲਦੇ ਬਲਵਿੰਦਰ ਸਿੰਘ ਅਤੇ ਅਮਨਦੀਪ ਕੌਰ ਖਿਲਾਫ ਸ਼ਿਕਾਇਤ ਦਿੱਤੀ ਹੈ। ਅਤੇ ਉਹਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ。 ਬਾਈਟ ਗੁਰਮੀਤ ਕੌਰ ਏਐਸਆਈ ਰਮਨਰੀਤ ਸਿੰਘ ਨੇ ਦੱਸਿਆ ਕਿ ਗੁਰਮੀਤ ਕੌਰ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਕੀਤੀ ਜਾਵੇਗੀ ਅਤੇ ਬਣਨ ਦੀ ਨਿਯਮ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਵਾਈਟ ਐਐਸਆਈ ਰਮਨਦੀਪ ਸਿੰਘ
154
comment0
Report
VSVARUN SHARMA
Dec 02, 2025 15:15:45
Kapurthala, Punjab:18 ਸਾਲਾ ਲੜਕੀ ਨੇ ਪਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ ਮੁਹੱਲਾ ਲਾਹੋਰੀ ਗੇਟ ਵਿਖੇ ਇਕ 18 ਸਾਲਾ ਲੜਕੀ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ 12ਵੀਂ ਵਿਚ ਪੜ੍ਹਦੀ ਸੀ ਅੱਜ ਸਕੂਲ ਤੋਂ ਵਾਪਸ ਘਰ ਆਈ | ਉਨ੍ਹਾਂ ਦੱਸਿਆ ਕਿ ਅਸੀਂ ਘਰ ਵਿਚ ਮੌਜੂਦ ਨਹੀਂ ਸੀ, ਜਦੋਂ ਥੋੜੀ ਦੇਰ ਬਾਅਦ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਲੜਕੀ ਪੱਖੇ ਨਾਲ ਲਟਕ ਰਹੀ ਸੀ | ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਲੈ ਕੇ ਗਏ, ਜਿੱਥੇ ਡਿਊਟੀ ਡਾ. ਸਾਹਿਲ ਗਰਗ ਵਲੋਂ ਉਸ ਨੂੰ ਮਿ੍ਤਕ ਐਲਾਨ điểmਿਆ ਗਿਆ | ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਇਕ ਲੜਕਾ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਗਲਤ ਵੀਡਿਓ ਉਸ ਦੇ ਮੋਬਾਈਲ ਫੋਨ 'ਤੇ ਭੇਜਿਆ ਸੀ, ਜਿਸ ਕਾਰਨ ਉਸ ਦੀ ਲੜਕੀ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਅੱਜ ਉਸ ਨੇ ਆਤਮ ਹੱਤਿਆ ਕਰ ਲਈ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸ.ਐਚ.ਓ. ਅਮਨਦੀਪ ਨਾਹਰ ਮੌਕੇ 'ਤੇ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਪਾਸੋਂ ਜਾਣਕਾਰੀ ਹਾਸਲ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਮਿ੍ਤਕ ਲੜਕੀ ਦੀ ਲਾਸ਼ ਨੂੰ ਸિવਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਖੇ ਰਖਵਾ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ |
140
comment0
Report
SBSANJEEV BHANDARI
Dec 02, 2025 15:15:25
Dera Bassi, Punjab:ਡੇਰਾਬੱਸੀ\nਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਅੱਜ ਕਾਗਜ਼ ਦਾਖ਼ਲ ਕਰਨ ਦੇ ਦੂਜੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਐਸ.ਡੀ.ਐਮ. ਦਫਤਰ ਵਿਖੇ ਕਾਗਜ਼ ਨਹੀਂ ਭਰੇ ਗਏ। ਚੋਣ ਲਈ ਕਾਗਜ ਭਰਨ ਲਈ 4 ਤਰੀਕ ਅਖ਼ੀਰਲੀ ਤਰੀਕ ਹੈ। ਆਸ ਕੀਤੀ ਜਾ ਰਹੀ ਹੈ ਕਲ੍ਹ 3 ਤਰੀਕ ਨੂੰ ਜ਼ਿਆਦਾਤਰ ਉਮੀਦਵਾਰ ਆਪਣੇ ਕਾਗਜ ਦਾਖ਼ਲ ਕਰਨਗੇ।\nਦੂਜੇ ਪਾਸੇ ਅੱਜ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਿਆਸੀ ਦਬਾਅ ਹੇਠ ਅਧਿਕਾਰੀ ਧੱਕੇਸ਼ਾਹੀ ਕਰ ਰਹੇ ਹਨ। ਇਸ ਸਬੰਧੀ ਅੱਜ ਐਨ.ਕੇ. ਸ਼ਰਮਾ ਸਵੇਰ ਨੌਂ ਵਜੇ ਬੀ.ਡੀ.ਪੀ.ਓ. ਦਫਤਰ ਵਿਖੇ ਪਹੁੰਚੇ ਜਿਨ੍ਹਾਂ ਨੇ ਸਾਰੇ ਕਮਰੇ ਦਿਖਾਏ ਜਿਥੇ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਸੀ। ਉਨ੍ਹਾਂ ਨੇ ਸ਼ੋਸ਼ਲ ਮੀਡੀਆ ਪੋਸਟ ਪਾਕੇ ਕਿਹਾ ਕਿ ਚੋਣ ਲੜਨ ਵਾਲੇ ਚਾਹਵਾਨ ਵਿਅਕਤੀ ਨੂੰ ਬੀ.ਡੀ.ਪੀ.ਓ. ਦਫਤਰ ਤੋਂ ਸਬੰਧਤ ਦਸਤਾਵੇਜ ਅਤੇ ਐਨ.ਓ.ਸੀ. ਲੈਣੀ ਪੈਂਦੀ ਹੈ ਪਰ ਕਲ੍ਹ ਤੋਂ ਚਾਹਵਾਨ ਦਫਤਰ ਦੇ ਗੇੜੇ ਕੱਢ ਰਹੇ ਹਨ ਪਰ ਕੋਈ ਵੀ ਅਧਿਕਾਰੀ ਦਫਤਰ ਵਿੱਚ ਹਾਜ਼ਰ ਨਾ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲ ਆ ਰਹੀ ਹੈ। ਸ਼ਰਮਾ ਨੇ ਦੋਸ਼ ਲਾਇਆ ਕਿ ਜਾਣਬੁੱਝ ਕੇ ਚੋਣ ਲੜਨ ਵਾਲੇ ਚਾਹਵਾਨ ਨੂੰ ਪ੍ਰੇਸ਼ਾਨ ਕਰਨ ਲਈ ਅਹਿਹਾ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਚੋਣ ਨਾ ਲੜ ਸੱਕਣ।\nਦੂਜੇ ਪਾਸੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਬੀ.ਡੀ.ਪੀ.ਓ. ਦਫਤਰ ਪਹੁੰਚ ਕੇ ਦੋਸ਼ ਲਾਇਆ ਕਿ ਕੋਈ ਵੀ ਅਧਿਕਾਰੀ ਆਪਣੀ ਸੀਟ ’ਤੇ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਲ੍ਹ ਤੋਂ ਉਹ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ ਪਰ ਉਹ ਸਿਆਸੀ ਦਬਾਅ ਹੇਠ ਟਾਲਾ ਵਟ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਲੋਕਤੰਤਰ ਦਾ ਸਰੇਆਮ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ மற்றும் ਐਸ.ਡੀ.ਐਮ. ਡੇਰਾਬੱਸੀ ਅਮਿਤ ਕੁਮਾਰ ਨੂੰ ਫੋਨ ਕਰ ਇਸਦੀ ਸ਼ਿਕਾਇਤ ਕੀਤੀ।\nਦੋਵਾਂ ਆਗੂਆਂ ਵੱਲੋਂ ਇਸ ਸਬੰਧੀ ਰੌਲਾ ਪਾਉਣ ਮਗਰੋਂ ਕਰੀਬ ਪੌਣੇ ਦਸ ਵਜੇ ਦੇ ਕਰੀਬ ਬੀ.ਡੀ.ਪੀ.ਓ. ਦਫਤਰ ਵਿਖੇ ਪਹੁੰچ ਗਏ ਅਤੇ ਲੋੜੀਂਦੇ ਦਸਤਾਵੇਜ ਜਾਰੀ ਕੀਤੇ ਗਏ।\nਇਸ ਸਬੰਧੀ ਹਲਕਾ ਐਸਡੀਐਮ ਨੇ ਕਿਹਾ ਕੀ ਚੋਣਾਂ ਨੂੰ ਲੈ ਕੇ ਸਰਕਾਰੀ ਦਫਤਰ ਖੁੱਲੇ ਹਨ ਅਤੇ ਕਿਸੇ ਵੀ ਕਾਗਜ਼ਾ ਦੀ ਲੋੜ te ਚਾਹਵਾਨ ਉਮੀਦਵਾਰ ਦਫਤਰ ਵਿੱਚ ਪਹੁੰਚ ਲੋੜੀਂਦੇ ਦਸਤਵੇਜ਼ ਹਾਸਲ ਕਰ ਸਕਦਾ ਹੈ।
124
comment0
Report
TBTarsem Bhardwaj
Dec 02, 2025 14:08:10
Ludhiana, Punjab:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਦੱਸਿਆ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਸ਼ੀਤ ਲਹਿਰ ਚੱਲਣ ਦਾ ਅਨੁਮਾਨ ਆਈਐਮਡੀ ਵੱਲੋਂ ਯੈਲੋ ਅਲਰਟ ਕੀਤਾ ਗਿਆ ਯਾਰੀ ਪੰਜਾਬ ਦੇ ਮੌਸਮ ਵਿੱਚ ਲਗਾਤਾਰ ਬਦਲਾਆ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਪੰਜਾਬ ਦੇ ਮੌਸਮ ਦੀ ਤਾਜਾ ਸਥਿਤੀ ਦੀ ਗਲ ਕੀਤੀ ਜਾਵੇ ਤਾ ਤਾਪਮਾਨ ਨੋਰਮਲ ਚੱਲ ਰਿਹਾ ਹੈ ਦਿਨ ਅਤੇ ਰਾਤ ਦੇ ਤਾਪਮਾਨ ਦੇ ਵਿੱਚ ਮਮੂਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ ਆਉਣ ਵਾਲੇ ਦਿਨਾਂ ਵਿੱਚ ਇੱਕ ਦੇ ਬਰਸਾਤ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਮੌਸਮ ਖੁਸ਼ਕ ਬਣਿਆ ਰਹੇਗਾ ਪਰ ਪੰਜਾਬ ਦੇ ਕਈ ਦੇ ਵਿੱਚ ਸ਼ੀਤ ਲਹਿਰ ਚੱਲਣ ਦਾ ਅਨੁਮਾਨ ਹੈ। ਉਹਨਾਂ ਨੇ ਦੱਸਿਆ ਕਿ ਆਈ ਐਮ ਡੀ ਵੱਲੋਂ ਦੱਖਣੀ ਪੱਛਮੀ ਹਿੱਸਿਆਂ ਵਿੱਚ ਸ਼ੀਤ ਲਹਿਰ ਚੱਲਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨੀ ਦੱਸਿਆ ਪੰਜਾਬ ਦੇ ਜਲੰਧਰ ਅਤੇ ਕਪੂਰਥਲਾ ਇਲਾਕਿਆਂ ਦੇ ਵਿੱਚ ਸ਼ੀਤ ਲਹਿਰ ਚੱਲਣ ਦਾ ਅਨੁਮਾਨ ਹੈ। ਮੌਸਮ ਵਿਗਿਆਨ ਦੱਸਿਆ ਕੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ ਰਹੇ ਤਾਪਮਾਨ ਕੱਟਣ ਦੇ ਨਾਲ ਠੰਡ ਦਾ ਪ੍ਰਕੋਪ ਹੋਰ ਵਧੇਗਾ Byte ਪਵਨੀਤ ਕੌਰ ਕਿੰਗਰਾ ਮੌਸਮ ਵਿਗਿਆਨੀ ਪੀਏਯੂ
131
comment0
Report
MSManish Sharma
Dec 02, 2025 14:07:46
Tarn Taran Sahib, Punjab:काबू लुटेरे को किया गया पुलिस के हवाले, पुलिस जांच में जुटी राहगीरों की सतर्कता से बची बड़ी वारदात, पकड़ा गया आरोपी पुलिस के हवाले तरन तारन में मंगलवार शाम उस समय हड़कंप मच गया जब दुकान के नजदीक खड़ा एक दुकानदार मोबाइल फोन पर बात कर रहा था और अचानक पीछे से आए बाइक सवार दो लुटेरों ने उसका मोबाइल झपट लिया। घटना के दौरान दुकानदार शहनवाज, जो मूल रूप से यूपी का निवासी है, अपनी दुकान के लिए ऑटो में आ रहे सामान का इंतजार कर रहा था। इसी बीच, जैसे ही उसने फोन कान से लगाया, पीछे से आए लुटेरों ने झपट मारकर मोबाइल छीन लिया और तेजी से बाइक दौड़ा दी।शोर मचने पर आसपास मौजूद लोगों ने तुरंत सतर्कता दिखाते हुए पीछा किया। बाइक पर पीछे बैठे लुटेरे का संतुलन बिगड़ गया, जिससे वह नीचे गिर पड़ा। मौके पर मौजूद लोगों ने उसे पकड़कर काबू कर लिया, जबकि बाइक चालक लुटेरा मौके का फायदा उठाकर फरार होने में सफल रहा। बाइक पर किसी तरह की नंबर प्लेट नहीं थी। बतादें कि सोमवार को बाइक सवार लुटेरों ने एक दुकानदार की दुकान में लूट की नीयत से गोलियां मारकर हत्या कर दी थी। तरन तारन में लुटेरों का आतंक बढ़ता जा रहा है। सूचना मिलते ही पुलिस टीम मौके पर पहुंची और पकड़े गए आरोपी को हिरासत में ले लिया। पुलिस कर्मचारी ने बताया कि आरोपी से पूछताछ की जा रही है ताकि उसके फरार साथी की पहचान कर उसे भी जल्द गिरफ्तार किया जा सके। मौके से भागे आरोपी की तलाश शुरू कर दी गई है और आसपास के सीसीटीवी फुटेज भी खंगाले जा रहे हैं। दुकानदार शहनवाज ने बताया कि अगर आसपास के लोग तुरंत मदद न करते तो लुटेरे मौका पाकर आसानी से भाग सकते थे। पुलिस ने लोगों की सतर्कता की सराहना की है और मामले की गहन जांच जारी है。 बाइट पीड़ित बाइट पुलिस
169
comment0
Report
RBRohit Bansal
Dec 02, 2025 14:07:30
Chandigarh, Chandigarh: बठिंडा के गांव मोर कला में लिखे स्लोगन यहां खुलेआम चिट्टा बिकता है’ का मामला। पंजाब हरियाणा हाईकोर्ट ने किया सुओ मोटो। मीडिया में छपी खबरों के आधार पर लिया स्वयं संज्ञान। पंजाब सरकार से डिटेल ‘एक्शन टेकन रिपोर्ट’ मांगी। चीफ जस्टिस शील नागू की बेंच ने पंजाब सरकार को नोटिस जारी किया और निर्देश दिया कि राज्य यह स्पष्ट करे कि गांव में मादक पदार्थों की बिक्री रोकने के लिए अब तक क्या ठोस कदम उठाए गए हैं। कोर्ट ने कहा कि सरकार हलफनामे में यह भी बताए कि तत्काल क्या कार्रवाई की गई, पुलिसिंग को प्रभावी बनाने के लिए क्या उपाय लागू किए जा रहे हैं और भविष्य में ऐसे हालात दोबारा न बनें इसके लिए क्या तंत्र विकसित किया गया है। कोर्ट ने कहा यह रिपोर्ट बठिंडा जिले के गांव मौर कलाँ की उस गंभीर स्थिति को उजागर करती है जहां ग्रामीणों ने खुलेआम नशीले पदार्थों की बिक्री का आरोप लगाते हुए दीवारों पर काले रंग से संदेश लिखे।
151
comment0
Report
KBKulbir Beera
Dec 02, 2025 13:21:46
Bathinda, Punjab:ਪੰਜਾਬ ਵਿੱਚ 31 ਦਸੰਬਰ ਤੋਂ ਪਹਿਲਾਂ ਪਹਿਲਾਂ ਵਾਰਡਬੰਦੀ ਪੂਰੀ ਕਰਨੀ ਹੈ ਮੰਤਰੀ ਡਾਕਟਰ ਰਵਜੋਤ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਤੇ ਹੀ ਹੋਣਗੇ ਇਲੈਕਸ਼ਨ ਬਠਿੰਡਾ ਨਗਰ ਨਿਗਮ ਦੇ ਲਈ 50 ਤੋਂ 65 ਵਾਰਡ ਕਰਨ ਦੀ ਤਜਵੀਜ ਹੋਈ ਰੱਦ ਬਠਿੰਡਾ ਮੈਟਰੋ ਸਿਟੀ ਬਣਨ ਵੱਲ ਵੱਧ ਰਿਹਾ ਹੈ。 ਇੰਪਰੂਵਮੈਂਟ ਟਰਸਟ ਵੱਲੋਂ ਕੱਟੀ ਜਾ ਰਹੀ ਨਵੀਂ ਕਲੋਨੀ ਦੀ ਕੀਤੀ ਸ਼ੁਰੂਅਤ ਪੰਜਾਬ ਵਿੱਚ ਮਹਿੰਗੇ ਰੇਤਾ ਬਜਰੀ ਦੇ ਸਵਾਲ ਤੇ ਗੋਲ ਮੋਲ ਜਵਾਬ ਦਿੱਤਾ ਨਗਰ ਨਿਗਮ ਦੇ ਬਾਹਰ ਲੱਗੇ ਕਰਮਚਾਰੀਆਂ ਦੇ ਧਰਨੇ ਤੇ ਕੈਬਨਟ ਮੰਤਰੀ ਡਾਕਟਰ ਰਵਜੋਤ ਨੇ ਕਿਹਾ ਇਸ ਬਾਰੇ ਨਹੀਂ ਕੋਈ ਜਾਣਕਾਰੀ ਅੱਜ ਬਠਿੰਡਾ ਦੇ ਇੰਪਰੂਵਮੈਂਟ ਟਰਸਟ ਵੱਲੋਂ ਨਵੀਂ ਕਲੋਨੀ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਪੁੱਜੇ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਸਿੰਘ ਜਿਨ੍ਹਾਂ ਨੇ ਨਵੀਂ ਸਰਕਾਰੀ ਕੱਟੀ ਜਾ ਰਹੀ ਇੰਪਰੂਵਮੈਂਟ ਟਰੱਸਟ ਵੱਲੋਂ ਕਲੋਨੀ ਦੇ ਫਾਰਮਾਂ ਦੀ ਸ਼ੁਰੂਆਤ ਕੀਤੀ ਜਿੱਥੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੀਲ ਗਰਗ ਸ਼ਾਮਿਲ ਰਹੇ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਹੱਲ ਵੀ ਕੀਤੇ。 ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ 31 ਦਸੰਬਰ ਤੋਂ ਪਹਿਲਾਂ ਪੰਜਾਬ ਵਿੱਚ ਵਾਰਡਬੰਦੀ ਨੂੰ ਲੈ ਕੇ ਕੰਮ ਮੁਕੰਮਲ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਬਠਿੰਡਾ ਨਗਰ ਨਿਗਮ ਦੇ ਇਲੈਕਸ਼ਨ ਜੋ ਫਰਵਰੀ 2026 ਵਿੱਚ ਹਨ ਲਈ ਵਾਰਡ ਬੰਦੀ ਨਹੀਂ ਹੋਵੇਗੀ ਕਿਉਂਕਿ ਨਵਾਂ ਸੈਂਸਸ਼ਿਸ਼ ਨਹੀਂ ਹੋ ਸਕਿਆ ਜਿਸ ਕਾਰਨ ਕਰਕੇ ਪੰਜਾਬ ਤੋਂ 65 ਵਾਰਡ ਕਰਨ ਦੀ ਤਜਵੀਜ ਰੱਦ ਕੀਤੀ ਜਾਂਦੀ ਹੈ ਹੁਣ 50 ਵਾਰਡਾਂ ਤੇ ਹੀ ਇਲੈਕਸ਼ਨ ਹੋਵੇਗਾ ਉਹਨਾਂ ਕਿਹਾ ਕਿ ਨਵੀਂ ਕਲੋਨੀ ਜੋ ਸਰਕਾਰੀ ਹੈ ਜਿਸ ਤੇ 50% ਪਲਾਟ ਲਾਟਰੀ ਰਾਹੀਂ ਕੱਢੇ ਜਾਣਗੇ ਅਤੇ 50% ਪਲਾਟ ਬੋਲੀ ਰਾਹੀਂ ਵੇਚੇ ਜਾਣਗੇ। ਉਹਨਾਂ ਕਿਹਾ ਕਿ ਬਠਿੰਡਾ ਮੈਟਰੋ ਸਿਟੀ ਬਣਨ ਵੱਲ ਵੱਧ ਰਿਹਾ ਹੈ ਹੈ ਜਲਦ ਹੀ ਬਠਿੰਡਾ ਵਿੱਚ ਵੱਡੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋਣਗੇ। ਪੰਜਾਬ ਵਿੱਚ ਰੇਤਾ ਬਜਰੀ ਅਤੇ ਇੱਟਾਂ ਦੇ ਵਧ ਰਹੇ ਲਗਾਤਾਰ ਭਾਅ ਦੇ ਸਵਾਲ ਤੇ ਮੰਤਰੀ ਨੇ ਗੋਲ ਮੋਲ ਜਵਾਬ ਦਿੱਤਾ। ਬਾਈਟ ਡਾਕਟਰ ਰਵਜੋਤ ਸਿੰਘ ਲੋਕਲ ਬਾਡੀ ਮਨਿਸਟਰ ਪੰਜਾਬ ਸਰਕਾਰ।
106
comment0
Report
VKVarun Kaushal
Dec 02, 2025 13:20:56
Samrala, Punjab:ਸਰਕਾਰ ਦੀਆਂ ਟੈਕਸ ਨੀਤੀਆਂ ਦਿਨੋ ਦਿਨ ਵੱਧ ਰਹੇ ਮਿੱਟੀ ਦੇ ਰੇਟ ਅਤੇ ਮਿੱਟੀ ਦੀ ਰਾਇਲਟੀ ਵਿੱਚ ਕੀਤਾ ਅਧਾਹ ਵਾਧੇ ਨਾਲ ਪੰਜਾਬ ਭਰ ਦੇ ਇੱਟਾਂ ਬਣਾਉਣ ਵਾਲੇ ਭੱਠਿਆਂ ਦੇ ਕਾਰੋਬਾਰ ਦਾ ਭੱਠا ਬੈਠ ਦਾ ਜਾਪਦਾ ਹੈ ਕਿਉਕਿ पंजाब ਵਿਚਲੇ ਤਿੰਨ ਹਜ਼ਾਰ ਭੱਠਿਆਂ ਵਿੱਚੋਂ ਹੁਣ ਸਿਰਫ 13 ਸੌ ਭੱਠੇ ਹੀ ਚੱਲ ਰਹੇ ਹਨ ਪਰ ਉਹ ਵੀ ਸਹਿਕਦੇ ਹੋਏ ਦਮ ਤੋੜਦੇ ਲਗਦੇ ਨਜ਼ਰ ਆ ਰਹੇ。 ਸਮਰਾਲਾ ਦੇ پਿੰਡ ਖਹਿਰੇ ਵਿਖੇ ਭੱਠਾ ਜਿਲਾ ਐਸੋਸੀਏਸ਼ਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਭੱਠਾ ਐਸੋਸੀਏਸ਼ਨ ਵੱਲੋਂ ਭੱਠਾ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸਰਕਾਰ ਦੀਆਂ ਟੈਕਸا ਪ੍ਰਤੀ ਨੀਤੀਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਭੱਠਾ ਮਾਲਕਾਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ 3000 ਦੇ ਕਰੀਬ ਭੱਠੇ ਸਨ। ਪ੍ਰੰਤੂ ਹੁਣ ਇਹਨਾਂ 3000 ਵਿੱਚੋਂ 1300 ਹੀ ਭੱਠੇ ਚੱਲ ਰਹੇ ਹਨ !
159
comment0
Report
Advertisement
Back to top