Back
सुखणवाला में प्रेमी के साथ मिलकर पति की हत्या, CCTV रिकॉर्ड में कार दिखी
NSNaresh Sethi
Dec 04, 2025 14:49:59
Kot Kapura, Punjab
ਬਹੁਚਰਚਿਤ ਗੁਰਵਿੰਦਰ ਕ਼ਤਲ ਕਾਂਡ ਚ ਕਾਤਲਾਂ ਵੱਲੋਂ ਵਰਤੀ ਗਈ ਓਰਾ ਕਾਰ ਦੀਆਂ cctv ਤਸਵੀਰਾਂ ਆਈਆਂ ਸਾਹਮਣੇ,ਸੁਖਣਵਾਲਾ ਦੇ ਪਹਿਲੇ ਪਿੰਡ ਨਵਾਂ ਕਿਲਾ ਜਿਥੇ ਰਾਤ 11.24 ਤੇ ਸੁਖਣਵਾਲਾ ਨੂੰ ਜਾਂਦੇ ਹੋਏ ਇਹ ਗੱਡੀ ਦੀ ਤਸਵੀਰ cctv ਕੈਮਰੇ ਚ ਕੈਦ ਹੋਈ ਅਤੇ 11.59 te ਵਾਪਸ ਮੁੜਦੀ ਗੱਡੀ ਦੀ ਤਸਵੀਰ ਮੁੜ ਰਿਕਾਰਡ ਹੋਈ।ਗੌਰਤਲਬ ਹੈ ਕੇ ਸੁਖਣਵਾਲਾ ਪਿੰਡ ਚ ਪਤਨੀ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕੀਤੀ ਸੀ ਅਤੇ ਪਰਿਵਾਰ ਨੂੰ ਸ਼ੱਕ ਹੈ ਕੇ ਇਸ ਹੱਤਿਆ ਕਾਂਡ ਚ ਕੁਜ ਹੋਰ ਲੋਕ ਵੀ ਸ਼ਾਮਲ ਸਨ ਅਤੇ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕੇ ਜਿੰਨੀ ਦੇਰ ਤੱਕ ਸਾਰੇ ਕਾਤਲ ਫੜੇ ਨਹੀਂ ਜਾਂਦੇ ਤੱਤ ਤੱਕ ਉਹ ਮ੍ਰਿਤਕ ਗੁਰਵਿੰਦਰ ਸਿੰਘ ਦਾ ਅੰਤਿਮ ਸਸਕਾਰ ਨਹੀਂ ਕਰਨਗੇ।ਉਧਰ ਇਲਾਕੇ ਦੇ ਵਿਧਾਇਕ ਗੁਰਦਿੱਤ ਸਿੰਘ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਅਤੇ ਪੁਲਿਸ ਅਧਿਕਾਰੀ ਵੀ ਵਾਰ ਵਾਰ ਪੁਖਤਾ ਕਾਰਵਾਈ ਕਰਨ ਦਾ ਭਰੋਸਾ ਦੇਕੇ ਪਰਿਵਾਰ ਨੂੰ ਗੁਰਵਿੰਦਰ ਦਾ ਅੰਤਿਮ ਸਸਕਾਰ ਕਰਨ ਲਈ ਰਾਜ਼ੀ ਕਰਨ ਦੀ ਕੋਸ਼ਿਸ ਕਰ ਰਹੇ ਹਨ।
ਕੀ ਹੈ ਸਾਰੀ ਕਹਾਣੀ
ਬੀਤੀ 28-29 ਨਵੰਬਰ ਦੀ ਰਾਤ ਨੂੰ ਜਿਲ੍ਹੇ ਦੇ ਪਿੰਡ ਸੁਖਣਵਾਲਾ ਵਿਚ ਹਵਸ ਚ ਅੰਨੀ ਹੋਈ ਪਤਨੀ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰਵਾ ਦਿੱਤੀ ਜਿਸਨੂੰ ਬਾਦ ਚ ਲੁੱਟ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ ਕੀਤੀ ਗਈ। ਦੱਸਿਆ ਜ਼ਾ ਰਿਹਾ ਹੈ ਕਿ ਮਿਰਤਕ ਦੀ ਪਤਨੀ ਰੁਪਿੰਦਰ ਕੌਰ ਦਾ ਸ਼ੋਸ਼ਲ ਮੀਡੀਆ ਰਾਹੀਂ ਬੱਲੂਆਣਾ ਪਿੰਡ ਦੇ ਲੜਕੇ ਹਰਕਵਲ ਪ੍ਰੀਤ ਸਿੰਘ ਨਾਲ ਪ੍ਰੇਮ ਸਬੰਧ ਬਣੇ ਸਨ ਜੋ 28-29 ਨਵੰਬਰ ਦੀ ਰਾਤ ਨੂੰ ਸਾਜ਼ਿਸ਼ ਤਹਿਤ ਮੌਕਾ ਪਾਂ ਕੇ ਰੁਪਿੰਦਰ ਕੌਰ ਕੋਲ ਉਸਦੇ ਪਿੰਡ ਆਇਆ ਜਿਥੇ ਉਸ ਵੱਲੋਂ ਗੁਰਵਿੰਦਰ ਦੀ ਗਲਾ ਘੁੱਟ ਕੇ ഹਤਿਆ ਕਰ ਦਿੱਤੀ।ਇਹ ਵੀ ਸ਼ੰਕਾ ਜਤਾਈ ਜ਼ਾ ਰਹੀ ਹੈ ਕੇ ਕ਼ਤਲ ਕਰਨ ਤੋਂ ਪਹਿਲਾਂ ਗੁਰਵਿੰਦਰ ਨੂੰ ਕੁਜ ਨਸ਼ੀਲੀ ਗੋਲੀਆਂ ਦੇਕੇ ਬੇਸੁੱਧ ਕੀਤਾ ਗਿਆ ਅਤੇ ਇਸ ਕਤਲ ਨੂੰ ਕੋਈ ਹੋਰ ਰੰਗਤ ਦੇਣ ਲਈ ਪੁਲਿਸ ਨੂੰ ਘਰ ਵਿਚ ਚੋਰੀ ਹੋਣ ਅਤੇ ਚੋਰਾਂ ਵਲੋਂ ਕਤਲ ਕੀਤੇ ਜਾਣ ਦੀ ਗੱਲ ਕਹੀ।ਇਸ ਮੌਕੇ ਪਰਿਵਾਰ ਕਾਫੀ ਸਦਮੇ ਚ ਸੀ ਜੋ ਰੋ ਰੋ ਕੇ ਆਪਣੇ ਜਵਾਨ ਪੁੱਤ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਹੈ।ਹਾਲਾਂਕਿ ਪੁਲਿਸ ਵੱਲੋਂ ਰੁਪਿੰਦਰ ਕੌਰ ਨੂੰ ਮੌੱਕੇ ਤੇ ਹੀ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਉਸਦੇ ਆਸ਼ਕ ਹਾਰਕਵਲ ਪ੍ਰੀਤ ਵੱਲੋਂ ਅਦਾਲਤ ਚ ਆਤਮ ਸਮਰਪਣ ਕਰ ਦਿੱਤਾ।ਉਧਰ ਪਰਿਵਾਰ ਨੇ ਸ਼ੱਕ ਜਤਾਇਆ ਕੇ ਇਨ੍ਹਾਂ ਦੋਹਾਂ ਦੇ ਨਾਲ ਹੋਰ ਵੀ ਕੋਈ ਸ਼ਾਮਲ ਹੈ ਜਦ ਤੱਕ ਉਨ੍ਹਾਂ ਦੀ ਪਹਿਚਾਣ ਕਰ ਕਬੂ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਗੁਰਵਿੰਦਰ ਦਾ ਅੰਤਿਮ ਸਸਕਾਰ ਨਹੀਂ ਕਰਨਗੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 04, 2025 15:17:4687
Report
SSSanjay Sharma
FollowDec 04, 2025 15:15:32Noida, Uttar Pradesh:DELHI: RUSSIAN PRESIDENT VLADIMIR PUTIN ARRIVES AT PM NARENDRA MODI’S RESIDENCE/ VISUALS
39
Report
SSSanjay Sharma
FollowDec 04, 2025 15:15:1792
Report
BSBHARAT SHARMA
FollowDec 04, 2025 15:04:5380
Report
MSManish Sharma
FollowDec 04, 2025 14:49:41159
Report
KSKamaldeep Singh
FollowDec 04, 2025 14:32:21Chandigarh, Chandigarh:ਰਾਜ ਭਵਨ, ਪੰਜਾਬ ਦਾ ਨਾਮ ਬਦਲ ਕੇ ਲੋਕ ਭਵਨ, ਪੰਜਾਬ ਕੀਤਾ ਗਿਆ。
77
Report
MJManoj Joshi
FollowDec 04, 2025 14:31:5261
Report
SBSANJEEV BHANDARI
FollowDec 04, 2025 14:10:09124
Report
VKVarun Kaushal
FollowDec 04, 2025 14:09:5278
Report
KSKamaldeep Singh
FollowDec 04, 2025 14:09:08149
Report
VBVIJAY BHARDWAJ
FollowDec 04, 2025 13:56:23102
Report
KDKuldeep Dhaliwal
FollowDec 04, 2025 13:55:2031
Report
MJManoj Joshi
FollowDec 04, 2025 13:45:19183
Report
JSJagmeet Singh
FollowDec 04, 2025 13:42:01193
Report