Back
ज़ीरकपुर में नशीले पदार्थों के ख़िलाफ़ बड़े संयुक्त छापे: स्वास्थ्य विभाग और पुलिस ने मिलकर दबिश दी
SBSANJEEV BHANDARI
Feb 17, 2026 13:22:06
Zirakpur, Punjab
ਜ਼ੀਰਕਪੁਰ
ਜ਼ੀਰਕਪੁਰ ਵਿੱਚ ਨਸ਼ੀਲੇ ਪਦਾਰਥਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਤਹਿਤ ਅੱਜ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਵੱਡੀ ਸਾਂਝੀ ਕਾਰਵਾਈ ਕੀਤੀ ਗਈ। ਅੰਬਾਲਾ ਰੋਡ ’ਤੇ ਸਥਿਤ ਇੱਕ ਚਾਹ ਦੇ ਖੋਕੇ ਦੀ ਆੜ ਵਿੱਚ ਗਾਂਜਾ, ਭੰਗ ਦੀਆਂ ਨਸ਼ੀਲੀਆਂ ਗੋਲੀਆਂ ਅਤੇ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਵੇਚੇ ਜਾਣ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ।
ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਟੀਮ ਨੇ ਮੌਕੇ ’ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਖੋਕੇ ਤੋਂ ਭੰਗ ਦੀਆਂ ਨਸ਼ੀਲੀਆਂ ਗੋਲੀਆਂ, ਗਾਂਜਾ, ਪਾਬੰਦੀਸ਼ੁਦਾ ਸਿਗਰਟਾਂ ਅਤੇ ਤੰਬਾਕੂ ਬਰਾਮਦ ਹੋਏ। ਬਰਾਮਦਗੀ ਤੋਂ ਬਾਅਹਦ ਮੌਕੇ ’ਤੇ ਜ਼ੀਰਕਪੁਰ ਨਗਰ ਕੌਂਸਲ ਦੀ ਇਨਫੋਰਸਮੈਂਟ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਚਲ ਰਹੇ ਖੋਕੇ ਨੂੰ ਤੁਰੰਤ ਢਾਹ ਦਿੱਤਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh
FollowFeb 17, 2026 15:00:250
Report
DSDharmindr Singh
FollowFeb 17, 2026 14:34:170
Report
VBVIJAY BHARDWAJ
FollowFeb 17, 2026 14:33:400
Report
DSDharmindr Singh
FollowFeb 17, 2026 14:04:220
Report
KSKuldeep Singh
FollowFeb 17, 2026 13:24:440
Report
BSBhushan Sharma
FollowFeb 17, 2026 13:23:460
Report
KSKuldeep Singh
FollowFeb 17, 2026 13:23:310
Report
VBVIJAY BHARDWAJ
FollowFeb 17, 2026 13:23:130
Report
KBKulbir Beera
FollowFeb 17, 2026 13:22:530
Report
KCKhem Chand
FollowFeb 17, 2026 13:21:480
Report
RKRAJESH KATARIA
FollowFeb 17, 2026 13:21:110
Report
KSKapil sharma
FollowFeb 17, 2026 12:32:28Noida, Uttar Pradesh:DELHI: ACTOR RAJPAL YADAV RELEASED FROM TIHAR JAIL/ VISUALS/ RAJPAL YADAV (ACTOR) S/B
0
Report
NSNaresh Sethi
FollowFeb 17, 2026 12:18:470
Report
SBSANJEEV BHANDARI
FollowFeb 17, 2026 12:04:070
Report