141401
खन्ना पुलिस ने रूपिंदर गांधी के करीबी जोगी को हिरासत में लिया, हैरोइन सप्लाई का बड़ा खुलासा
Khanna, Punjab:ਰੁਪਿੰਦਰ ਗاںਧੀ ਦਾ ਕਰੀਬੀ ਸਾਥੀ ਜਗਪਾਲ ਜੋਗੀ ਹੈਰੋਇਨ ਸਮੇਤ ਕਾਬੂ, ਪੁੱਤ ਨਾਲ ਮਿਲ ਕੇ ਕਰਦਾ ਸੀ ਚਿੱਟੇ ਦੀ ਸਪਲਾਈ ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਨਜਾਇਜ਼ ਪੰਪ ਐਕਸ਼ਨ ਰਾਇਫਲ, ਜਾਅਲੀ ਲਾਇਸੰਸ ਤੇ ਗੋਲੀ-ਬਾਰੂਦ ਬਰਾਮਦ ਸੂਬੇ ਵਿੱਚ נਸ਼ਾ ਤਸਕਰੀ ਅਤੇ ਗੈਂਗਸਟਰਵਾਦ ਖ਼ਿਲਾਫ਼ ਚਲ ਰਹੀ ਸਖ਼ਤ ਮੁਹਿੰਮ “ਗੈਂਗਸਟਰਾਂ ਤੇ ਵਾਰ” ਤਹਿਤ ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਰੁਪਿੰਦਰ ਗਾਂਧੀ ਦੇ ਕਰੀਬੀ ਸਾਥੀ ਅਤੇ ਨਾਮੀ ਅਪਰਾਧੀ ਜਗਪਾਲ ਸਿੰਘ ਉਰਫ ਜੋਗੀ ਨੂੰ ਹੈਰੋਇਨ ਸਪਲਾਈ ਚੇਨ ਤੋੜ ਕੇ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਡਰੱਗ ਮਨੀ, ਨਜਾਇਜ਼ ਹਥਿਆਰ, ਜਾਅਲੀ ਅਸਲਾ ਲਾਇਸੰਸ ਅਤੇ ਵੱਡੀ ਮਾਤਰਾ ਵਿੱਚ ਗੋਲੀ-ਬਾਰੂਦ ਬਰਾਮਦ ਕੀਤਾ ਗਿਆ ਹੈ। ਜੋਗੀ ਨੇ ਆਪਣੇ ਪੁੱਤ ਨੂੰ ਵੀ ਇਸ ਧੰਦੇ 'ਚ ਸ਼ਾਮਲ ਕੀਤਾ ਹੋਇਆ ਸੀ। ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਦਰ ਖੰਨਾ ਦੀ ਟੀਮ ਨੇ ਇਹ ਕਾਰਵਾਈ ਪਿੰਡ ਦਹੇੜੂ ਵਿੱਚ ਅਮਲ ਵਿੱਚ ਲਿਆਈ। ਪੁਲਿਸ ਵੱਲੋਂ ਜਗਪਾਲ ਸਿੰਘ ਉਰਫ ਜੋਗੀ ਨੂੰ ਪਹਿਲਾਂ ਤੋਂ ਦਰਜ ਕੇਸ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਕੇਸ ਵਿੱਚ ਪਹਿਲਾਂ ਹੀ 2 ਦੋਸ਼ੀ ਰਣਦੀਪ ਸਿੰਘ ਅਤੇ ਅਸ਼ਵੀਰ ਨੂੰ ਛੇ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਜਾ ਚੁੱਕਾ ਸੀ। ਤਫਤੀਸ਼ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਸਾਰਾ ਗਿਰੋਹ ਪਿੰਡਾਂ ਅੰਦਰ ਹੈਰੋਇਨ ਦੀ ਸਪਲਾਈ ਕਰਦਾ ਹੋਇਆ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਰਿਹਾ ਸੀ। ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਜਗਪਾਲ ਸਿੰਘ ਜੋਗੀ ਖ਼ਿਲਾਫ਼ 20 ਤੋਂ ਵੱਧ ਗੰਭੀਰ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਇਰਾਦਾ ਕਤਲ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਸ਼ਾਮਲ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜੋਗੀ ਆਪਣੇ ਪੁੱਤ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ。 ਛਾਪੇਮਾਰੀ ਦੌਰਾਨ ਪੁਲਿਸ ਨੇ ਜੋਗੀ ਦੇ ਕਬਜ਼ੇ ਵਿੱਚੋਂ 47500 ਰੁਪਏ ਡਰੱਗ ਮਨੀ, ਤਰਨਤਾਰਨ ਤੋਂ ਤਿਆਰ ਕੀਤਾ ਜਾਅਲੀ ਅਸਲਾ ਲਾਇਸੰਸ, ਨਜਾਇਜ਼ ਪੰਪ ਐਕਸ਼ਨ ਬਾਰਾਂ ਬੋਰ ਰਾਇਫਲ, ਅੱਠ ਜਿੰਦਾ ਰੌੰਦ ਅਤੇ ਚਾਰ ਖਾਲੀ ਰੌਂਦ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਉਸਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀ ਗੁਰਜੀਤ ਸਿੰਘ ਉਰਫ ਗੁਰੀ ਵਾਸੀ ਹਰਬੰਸਪੁਰਾ ਅਤੇ ਹੋਰ ਦੋ ਵਿਅਕਤੀਆਂ ਨਾਲ ਮਿਲ ਕੇ ਨਸ਼ੇ ਦੀ ਸਪਲਾਈ ਕਰਦਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਜੀਤ ਸਿੰਘ ਉਰਫ ਗੁਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿੱਚੋਂੋਂ 5 ਗ੍ਰਾਮ 50 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ। ਬਾਕੀ ਦੋ ਫਰਾਰ ਸਾਥੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾਕੇ ਛਾਪੇਮਾਰੀ ਜਾਰੀ ਹੈ। ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਜਗਪਾਲ ਸਿੰਘ ਜੋਗੀ ਦਾ ਪਿਛੋਕੜ ਪੰਜਾਬ ਅੰਦਰ ਸਰਗਰਮ ਰੁਪਿੰਦਰ ਗਾਂਧੀ ਗੈਂਗ ਨਾਲ ਜੁੜਿਆ ਹੈ ਤੇ ਹੁਣ ਵੀ ਜੋਗੀ ਇਸ ਗਰੁੱਪ ਦੀਆਂ ਗਤੀਵਿਧੀਆਂ ਚ ਭਾਗ ਲੈਂਦਾ ਰਹਿੰਦਾ ਸੀ। ਇਸ ਪੱਖ ਤੋਂ ਵੀ ਪੁਲਿਸ ਜਾਂਚ ਕਰ ਰਹੀ ਹੈ। ਉਹਨਾਂ ਸਪਸ਼ਟ ਕੀਤਾ ਕਿ ਖੰਨਾ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਨਸ਼ਾ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਪੁਲਿਸ ਹਰ ਸੰਭਵ ਕਦਮ ਚੁੱਕ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਬਿਨਾਂ ਕਿਸੇ ਡਰ ਦੇ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ。0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
पंचायत चुनाव सेमीफाइनल: कांग्रेस तालमेल सुधार पर कौल सिंह ठाकुर का जोर
Shimla, Himachal Pradesh:संगठन की अनदेखी पर फिर उठे सवाल, सरकार-संगठन तालमेल सुधारने की जरूरत- कौल सिंह ठाकुर मंत्री हैं सक्षम, उन्हें जिम्मेदारी दें मुख्यमंत्री सुखविंदर सिंह सुक्खू- कौल सिंह हिमाचल कांग्रेस के वरिष्ठ नेता एवं पूर्व मंत्री कौल सिंह ठाकुर ने एक बार फिर संगठन और सरकार के बीच बेहतर तालमेल की आवश्यकता पर जोर दिया है। उन्होंने कहा कि पार्टी कार्यकर्ताओं की अनदेखी से असंतोष बढ़ सकता है, जिसका सीधा असर सरकार के कामकाज पर पड़ता है। उन्होंने बताया कि कुछ मामलों में कांग्रेस पदाधिकारियों और उनके परिजनों को बिना उचित कारण दूरदराज क्षेत्रों में स्थानांतरित किए जाने की शिकायतें सामने आई हैं। इस मुद्दे को उन्होंने व्यक्तिगत रूप से उठाते हुए संबंधित विभाग को पत्र भी लिखा। उनका कहना है कि इस संबंध में उन्होंने शिक्षा मंत्री से बातचीत की थी, जिन्होंने कार्रवाई का आश्वासन दिया, लेकिन फाइल लंबे समय तक मुख्यमंत्री कार्यालय में लंबित रही। कौल सिंह ठाकुर ने आशंका जताई कि अधिकारियों के स्तर पर गड़बड़ियां हो सकती हैं, जिससे वास्तविक सूची में बदलाव हुआ हो। उन्होंने कहा कि यह मामला पार्टी की बैठक में भी उठाया गया और इसे मुख्यमंत्री के समक्ष रखने की बात कही गई है। उन्होंने स्पष्ट किया कि यह मुद्दा सार्वजनिक मंच का नहीं, बल्कि पार्टी की आंतरिक बैठक का था, जहां कार्यकर्ताओं की समस्याएं उठाना जरूरी होता है। उनका कहना था कि कार्यकर्ता संगठन की रीढ़ होते हैं और उनकी नाराजगी का असर सरकार के कामकाज पर भी पड़ता है। senior congress leader Anand Sharma के बयान का हवाला देते हुए उन्होंने कहा कि वरिष्ठ नेताओं की अनदेखी के संकेत मिल रहे हैं, जिन्हें नजरअंदाज नहीं किया जा सकता। मंत्रियों के कामकाज पर टिप्पणी करते हुए उन्होंने कहा कि मुख्यमंत्री द्वारा नियुक्त सभी मंत्री सक्षम और अनुभवी हैं, लेकिन उन्हें स्वतंत्र रूप से काम करने का अवसर मिलना चाहिए। विशेष रूप से शिक्षा विभाग का जिक्र करते हुए उन्होंने कहा कि कुछ चीजें ठीक नहीं चल रही हैं और मुख्यमंत्री को इस पर ध्यान देना चाहिए। संगठनात्मक ढांचे को लेकर भी उन्होंने चिंता जताई। उन्होंने कहा कि कई जिलों में अभी तक जिला अध्यक्ष और ब्लॉक अध्यक्षों की नियुक्तियां लंबित हैं, जिससे पंचायत चुनावों की तैयारियों पर असर पड़ सकता है। हालांकि, उन्होंने विश्वास जताया कि पार्टी हाईकमान द्वारा नए अध्यक्ष की नियुक्ति और राजनीतिक समिति के गठन के बाद स्थिति में सुधार होगा। कौल सिंह ठाकुर ने कहा कि आने वाले पंचायत चुनाव कांग्रेस के लिए “सेमीफाइनल” की तरह हैं और पार्टी इन्हें मजबूती से लड़कर जीत दर्ज करने का प्रयास करेगी। उन्होंने उम्मीद जताई कि जल्द ही संगठनात्मक ढांचा पूरा कर कार्यकर्ताओं को सक्रिय किया जाएगा और पार्टी को मजबूत बनाया जाएगा।0
0
Report
हमीरपुर नगर निगम ने पालतू कुत्तों के शौच पर प्रतिबंध और पंजीकरण अनिवार्य कर दिया
Chanwal, Himachal Pradesh:हमीरपुर शहर में बढ़ती गंदगी और कुत्तों से जुड़ी घटनाओं को देखते हुए नगर निगम हमीरपुर ने सख्त रुख अपनाया है। निगम द्वारा सार्वजनिक स्थानों पर पालतू कुत्तों का शौच पर प्रतिबंध लागू कर दिया गया है। इस संबंध में शहरभर में साइन बोर्ड लगाकर लोगों को जागरूक किया जायेगा। नगर निगम ने पालतू कुत्तों का पंजीकरण भी अनिवार्य कर दिया है। बिना पंजीकरण कुत्ता पालने वालों के खिलाफ कार्रवाई की जाएगी। निगम का कहना है कि यह निर्णय शहर की साफ-सफाई और आम जनता की सुरक्षा को ध्यान में रखते हुए लिया गया है। इसके अलावा, शहर में आवारा कुत्तों की बढ़ती संख्या को नियंत्रित करने के लिए उन्हें पकड़ने और नसबंदी का अभियान भी लगातार चलाया जा रहा है। पिछले कुछ वर्षों में कुत्तों के हमलों की घटनाओं में वृद्धि के बाद इस कदम को महत्वपूर्ण माना जा रहा है। नगर निगम आयुक्त राकेश शर्मा ने बताया कि निगम को लगातार शिकायतें मिल रही थीं कि कुछ लोग अपने पालतू कुत्तों को खुले में शौच करवाते हैं, जिससे गंदगी फैल रही है और गलियों में लोगों का निकलना मुश्किल हो गया है। इसी को ध्यान में रखते हुए यह निर्णय लिया गया है। बाइट – राकेश शर्मा (नगर निगम आयुक्त) वहीं नगर निगम के आयुक्त राकेश शर्मा ने बताया कि जो लोग पालतू कुत्तों का पंजीकरण नहीं करवाएगा उसके खिलाफ कड़ी कार्रवाई अमल में लाई जाएगी उन्होंने लोगों से अपील की है कि जल्द से जल्द अपने पालतू कुत्तों का पंजीकरण करवाएं। बाइट – राकेश शर्मा (नगर निगम आयुक्त)0
0
Report
हिमाचल में अनुसूचित जाति-जनजाति विकास निधि कानून बनाने की मांग पर सामाजिक न्याय यात्रा
Una, Himachal Pradesh:हिमाचल प्रदेश में अनुसूचित जाति-जनजाति विकास निधि के लिए विशेष कानून बनाने की मांग के साथ ऊना के संतोषगढ़ में प्रेस कॉन्फ्रेंस हुई। चंबा की दलहौजी विधानसभा से शुरू की गई 'सामाजिक न्याय यात्रा' के प्रथम चरण का कल्मिनेशन संतोषगढ़ में शाम को होगा। इसके तहत आज सामाजिक न्याय यात्रा से जुड़े राज्य गठबंधन के सदस्य प्रेस कॉन्फ्रेंस कर मीडिया से रूबरू हुए और कहा कि पिछले तीन वर्षों से हम हिमाचल में अनुसूचित जाति-जनजाति विकास निधि कानून बनवाने के लिए राज्य सरकार के साथ पैरवी कर रहे हैं। यह मांग 2012 से चल रही है जब हिमाचल प्रदेश के मौजूदा मुख्यमंत्री कांग्रेस के अध्यक्ष थे। उन्होंने कहा कि लोकसभा चुनाव में उन्होंने आबादी के अनुपात से अनुसूचित जाति-जनजाति के बजट का आवंटन और कानूनी प्रावधान करने की बात की थी ताकि बजट डाइवर्ट न हो और यह इस समाज पर खर्च हो। कांग्रेस की लिगसी रही है कि छठी पंचवर्षीय योजना में स्वर्गीय प्रधानमंत्री इंदिरा गांधी ने योजना की शुरुआत की थी और जिन राज्यों में यह कानून बना है वहां राज्य कांग्रेस शासित सरकारे थी। कांग्रेस ने अपने अहमदाबाद में हुए राष्ट्रीय अधिवेशन में न्याय संकल्प लिया था कि हम आबादी के अनुपात से बजट का आवंटन करेंगे और कानूनी प्रावधान के लिए पूरे देश में अभियान चलाएंगे। उन्होंने कहा कि कांग्रेस के नेता राहुल गांधी भी संविधान लेकर पूरे देश के अंदर यात्रा करें की यह कानून बनना चाहिए। हम यही मांग करें कि जिन राज्य में कांग्रेस की सरकार है वहां पर इस कानून को बनाने की प्रक्रिया शुरू की जाए ताकि इस समाज के बच्चों को आगे बढ़ाने के लिए स्कॉलरशिप मिलनी चाहिए, बेरोजगारों को रोजगार मिल सके और भूमिहीनों को भूमि मिल सके।0
0
Report
Advertisement
अमर सिंह ने खाद्य मंत्री को पत्र लिखकर पंजाब किसानों के लिए ढील माँगी
Noida, Uttar Pradesh:MP डॉ. अमर सिंह ने केंद्रीय खाद्य मंत्री को लिखा पत्र पंजाब के किसानों को नुकसान से बचाने के लिए खरीद नियमों में तुरंत ढील देने की मांग0
0
Report
मनसा मंडी में किसान परेशान, कांग्रेस नेताओं ने सरकार से फसल की खरीदी का किया आग्रह
Mansa, Punjab:ਮਾਨਸਾ ਮੰਡੀ ਵਿੱਚ ਕਿਸਾਨ ਪਰੇਸ਼ਾਨ, ਕਾਂਗਰਸ ਆਗੂਆਂ ਨੇ ਕਿਹਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕਰੋ ਹੱਲ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਜਿਲਾ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਮਾਨਸਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਮੰਡੀ ਦੇ ਵਿੱਚ ਬੈਠੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਇਸ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਤੁਰੰਤ ਮੰਡੀਆਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਕਰੇ। ਮੰਡੀਆਂ ਦੇ ਵਿੱਚ ਕਣਕ ਦੀ ਫਸਲ ਦੀ ਆਮਦ ਲਗਾਤਾਰ ਜਾਰੀ ਹੈ ਖਰੀਦ ਪ੍ਰਬੰਧਾਂ ਦੇ ਵਿੱਚ ਦੇਰੀ ਹੋਣ ਕਾਰਨ ਕਿਸਾਨ ਨਿਰਾਸ਼ ਦਿਖਾਈ ਦੇ ਰਹੇ ਨੇ ਮਾਨਸਾ ਅਨਾਜ਼ ਮੰਡੀ ਦਾ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਵਿੱਕੀ ਵੱਲੋਂ ਦੌਰਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਮੰਡੀਆਂ ਦੇ ਵਿੱਚ ਕਿਸਾਨ ਪਰੇਸ਼ਾਨ ਸਮੇਂ ਸਿਰ ਖਰੀਦ ਨਹੀਂ ਹੋ ਰਹੀ ਤੇ ਮੰਡੀ ਵਿੱਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਦੀਆਂ ਟੀਮਾਂ ਵੱਲੋਂ ਮੰਡੀਆਂ ਦੇ ਵਿੱਚ ਕਣਕ ਦੀ ਸੈਂਪਲਿੰਗ ਕਰਨ ਦੇ ਕਾਰਨ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਦੂਸਰੇ ਪਾਸੇ ਦਾਣਾ ਕਾਲਾ ਤੇ ਛੋਟਾ ਹੋਣ ਦੀ ਗੱਲ ਕਹੀ ਜਾ ਰਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੂਰ ਕਰੇ ਤੇ ਤਰੁੰਤ ਦਾਣਾ ਦਾਣਾ ਖਰੀਦੇ। ਬਾਈਟ ਗੁਰਪ੍ਰੀਤ ਸਿੰਘ ਵਿੱਕੀ ਕਾਂਗਰਸ ਆਗੂ ਮੰਡੀ ਵਿੱਚ ਫਸਲ ਲੈ ਕੇ ਆਏ ਕਿਸਾਨਾਂ ਨੇ ਕਿਹਾ ਕਿ ਉਹ ਇੱਕ ਹਫਤੇ ਤੋਂ ਮੰਡੀ ਵਿੱਚ ਫਸਲ ਲੈ ਕੇ ਆਏ ਨੇ ਪਰ ਖਰੀਦ ਨਾ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਣਕ ਖਰੀਦੀ ਜਾਵੇ ਤਾਂ ਕਿ ਉਹ ਆਪਣੇ ਘਰ ਜਾ ਸਕਣ。 ਬਾਈਟ ਰਾਜ ਸਿੰਘ ਕਿਸਾਨ ਬਾਈਟ ਅਵਤਾਰ ਸਿੰਘ ਕਿਸਾਨ0
0
Report
पंजाब सरकार महिलाओं के लिए महिनेवार वित्तीय सहायता योजना की शुरुआत
Sangrur, Punjab:ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਵੱਡਾ ਤੋਹਫ਼ਾ, ਮਹੀਨਾਵਾਰ ਵਿੱਤੀ ਸਹਾਇਤਾ ਸਕੀਮ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਏਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਮਾਵਾਂ-ਭੈਣਾਂ ਨੂੰ ਆਤਮਨਿਰਭਰ ਬਣਾਉਣ ਲਈ ਨਵੀਂ ਮਹੀਨਾਵਾਰ ਵਿੱਤੀ ਸਹਾਇਤਾ ਸਕੀਮ ਦਾ ਆਗਾਜ਼ ਕੀਤਾ ਹੈ، ਜਿਸ ਦੇ ਤਹਿਤ ਹੁਣ ਔਰਤਾਂ ਦੇ ਖਾਤਿਆਂ ਵਿੱਚ ਹਰ ਮਹੀਨੇ ਰਕਮ ਜਮ੍ਹਾ ਕਰਵਾਈ ਜਾਵੇਗੀ。 ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੀਮ ਆਮ ਆਦਮੀ ਪਾਰਟੀ ਦੇ ਚੋਣੀ ਵਾਅਦਿਆਂ ਵਿੱਚੋਂ ਇੱਕ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ。 ਇਸ ਸਕੀਮ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਸੁਨਾਮ ਤੋਂ ਕੀਤੀ ਗਈ ਹੈ, ਜਿੱਥੇ ਵੱਡੀ ਗਿਣਤੀ ਵਿੱਚ ਔਰਤਾਂ ਰਜਿਸਟਰ ਕਰਵਾ ਰਹੀਆਂ ਹਨ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਹ ਪ੍ਰਕਿਰਿਆ ਪੂਰੇ ਪੰਜਾਬ ਵਿੱਚ ਜਲਦ ਹੀ ਫੈਲਾਈ ਜਾਵੇਗੀ。 ਸਤਥਾਨਕ ਲੋਕਾਂ ਵਿੱਚ ਇਸ ਸਕੀਮ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਹਿਆ ਹੈ ਅਤੇ ਔਰਤਾਂ ਇਸਨੂੰ ਆਪਣੀ ਆਰਥਿਕ ਮਜ਼ਬੂਤੀ ਵੱਲ ਇੱਕ ਮਹੱਤਵਪੂਰਨ ਕਦਮ ਵਜੌਂ ਵੇਖ ਰਹੀਆਂ ਹਨ.0
0
Report
Advertisement
भगत पूरन सिंह जी की 100वीं वर्षगांठ पर पिंगलवाड़ा में पर्यावरण जागरूकता रैली
Amritsar, Punjab:ਭਗਤ ਪੂਰਨ ਸਿੰਘ ਜੀ ਦੀ ਸ਼ਤਾਬਦੀ ‘ਤੇ ਪਿੰਗਲਵਾੜਾ ਵੱਲੋਂ ਵਾਤਾਵਰਣ ਜਾਗਰੂਕਤਾ ਰੈਲੀ ਸਿੰਗਲ ਯੂਜ਼ ਪਲਾਸਟਿਕ ਖ਼ਿਲਾਫ਼ ਵੱਡਾ ਸੰਦੇਸ਼, ਬੱਚਿਆਂ ਤੇ ਨੌਜਵਾਨਾਂ ਦੀ ਭਾਰੀ ਭਾਗੀਦਾਰੀ ਡਾ. ਇੰਦਰਜੀਤ ਕੌਰ ਨੇ ਲੋਕਾਂ ਨੂੰ ਦਿੱਤਾ ਵਾਯਾਤਾਵਰਣ ਬਚਾਉਣ ਦਾ ਸੱਦਾ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਕਿਹਾ—ਕੁਦਰਤ ਦੀ ਸੰਭਾਲ ਸਾਡੀ zਿੰਮੇਵਾਰੀ ਭਗਤ ਪੂਰਨ ਸਿੰਘ ਜੀ ਦੀ 100 ਸਾਲਾ ਵਾਤਾਵਰਣ ਜਾਗਰੂਕਤਾ ਸ਼ਤਾਬਦੀ ਨੂੰ ਸਮਰਪਿਤ ਕਰਦੇ ਹੋਏ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ, ਸਾਫ਼-ਸੁਥਰਾਈ ਅਤੇ ਸਿੰਗਲ ਯੂਜ਼ ਪਲਾਸਟਿਕ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਪਿੰਗਲਵਾੜਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਅਗਵਾਈ ਵਿੱਚ ਸਕੂਲੀ ਅਤੇ ਕਾਲਜ ਦੇ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਹਿੱਸਾ ਲਿਆ। ਰੈਲੀ ਦੌਰਾਨ ਬੱਚਿਆਂ ਅਤੇ ਸੰਗਤ ਵੱਲੋਂ ਰਸਤੇ ਵਿੱਚ ਸਫਾਈ ਮੁਹਿੰਮ ਵੀ ਚਲਾਈ ਗਈ ਅਤੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਕਪਾਹ ਦੇ ਥੈਲੇ ਵੰਡ ਕੇ ਲੋਕਾਂ ਨੂੰ ਪਲਾਸਟਿਕ ਦੇ ਬਦਲ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਗਿਆ。 ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਇੰਦਰਜੀਤ ਕੌਰ ਅਤੇ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਪਲਾਸਟਿਕ ਦੀ ਵੱਧ ਰਹੀ ਵਰਤੋਂ ਨਾਲ ਪ੍ਰਦੂਸ਼ਣ ਵਿੱਚ ਵੱਡਾ ਇਜ਼ਾਫ਼ਾ ਹੋ ਰਿਹਾ ਹੈ, ਜਿਸ ਕਾਰਨ ਵਾਤਾਵਰਣ ਅਤੇ ਮਨੁੱਖੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਕਈ ਦਹਾਕਿਆਂ ਤੋਂ ਲੋਕਾਂ ਨੂੰ ਵਾਤਾਵਰਣ ਬਚਾਉਣ ਲਈ ਪ੍ਰੇਰਿਤ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦੇ ਸੁਨੇਹੇ ਨੂੰ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ。 ਰੈਲੀ ਵਿੱਚ ਸ਼ਾਮਲ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਬਰਾਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਧਰਮ ਸਾਨੂੰ ਕੁਦਰਤ ਦੀ ਸੰਭਾਲ ਅਤੇ ਸਾਫ਼-ਸੁਥਰਾ ਜੀਵਨ ਜਿਉਣ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਾਤਾਵਰਣ ਪ੍ਰਦੂਸ਼ਣ ਅਤੇ ਸਮਾਜਿਕ ਬੁਰਾਈਆਂ ਵਧ ਰਹੀਆਂ ਹਨ, ਜਿਸ ਤੋਂ ਬਚਣ ਲਈ ਸਾਰਿਆਂ ਨੂੰ ਇਕੱਠੇ ਯਤਨ ਕਰਨ ਦੀ ਲੋੜ ਹੈ ਇਸ ਜਾਗਰੂਕਤਾ ਮੁਹਿੰਮ ਰਾਹੀਂ ਪਿੰਗਲਵਾੜਾ ਵੱਲੋਂ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਜੇ ਅਸੀਂ ਹੁਣ ਵੀ ਕੁਦਰਤ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਮੁਸ਼ਕਲਾਂ ਵੱਧ ਜਾਣਗੀਆਂ। ਇਸ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵਾਤਾਵਰਣ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ。 ਬਾਇਟ: ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ ਬਾਈਟ: ਇੰਜੀਨਅਰ ਪਵਨ ਸ਼ਰਮਾ ਬਾਇਟ: ਗਿਆਨੀ ਸੁਰਜੀਤ ਸਿੰਘ ਸਬਰਾਂ, ਹੈਡ ਗ੍ਰੰਥੀ0
0
Report
सरकाघाट छात्रा हत्या: ABVP मंडी इकाई ने विरोध कर सख्त सजा की मांग
Mandi, Himachal Pradesh:सरकाघाट छात्रा हत्या मामले को लेकर अखिल भारतीय विद्यार्थी परिषद मंडी इकाई ने मंडी शहर में जोरदार विरोध प्रदर्शन किया। छात्र-छात्राओं ने आरोपी के खिलाफ सख्त कार्रवाई और कड़ी से कड़ी सजा की मांग उठाई। प्रदर्शनकारियों ने मृतक छात्रा के लिए न्याय की मांग करते हुए प्रशासन से जल्द कार्रवाई करने की अपील की0
0
Report
हरमंदिर साहिब सुरक्षा कर्मियों ने 20 लाख बैग और पासपोर्ट लौटाकर ईमानदारी दिखाई
Amritsar, Punjab:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੀ ਇਮਾਨਦਾਰੀ ਆਈ ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੀ ਇਮਾਨਦਾਰੀ: ਸ਼ਰਧਾਲੂ ਦਾ 20 ਲੱਖ ਦੀ ਨਕਦੀ ਤੇ ਪਾਸਪੋਰਟਾਂ ਵਾਲਾ ਬੈਗ ਮੋੜਿਆ ਐਡਵੋਕੇਟ ਧਾਮੀ ਵੱਲੋਂ ਪੰਜ ਮੈਂਬਰੀ ਸੁਰੱਖਿਆ ਟੀਮ ਦਾ ਵਿਸ਼ੇਸ਼ ਸਨਮਾਨ; ਸੰਗਤ ਨੂੰ ਸਹਿਯੋਗ ਦੀ ਅਪੀਲ ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤਾਇਨਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਰੱਖਿਆ ਦਸਤੇ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਇੱਕ ਪ੍ਰਵਾਸੀ ਭਾਰਤੀ ਸਿੱਖ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਸੁਰੱਖਿਅਤ ਵਾਪਸ ਕਰ ਦਿੱਤਾ ਹੈ। ਇਸ ਬੈਗ ਵਿੱਚ ਇੰਗਲੈਂਡ ਦੀ ਕਰੰਸੀ (ਜਿਸਦੀ ਕੀਮਤ ਭਾਰਤੀ ਰੁਪਏ ਅਨੁਸਾਰ ਲਗਭਗ 20 ਲੱਖ ਰੁਪਏ ਬਣਦੀ ਹੈ), ਇੱਕ ਭਾਰਤੀ ਪਾਸਪੋਰਟ ਅਤੇ ਦੋ ਅਮਰੀਕੀ ਪਾਸਪੋਰਟ ਮੌਜੂਦ ਸਨ。 ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਬੰਧੀ ਜਾਣਕਾਰੀ ਦੰਦਿਆਂ ਦੱਸਿਆ ਕਿ ਸਰਦਾਰ ਸੋਧੀ ਸਿੰਘ ਨਾਮੀ ਸ਼ਰਧਾਲੂ, ਜੋ ਵਿਦੇਸ਼ ਤੋਂ ਨਤਮਸਤਕ ਹੋਣ ਆਏ ਸਨ, ਆਪਣੀ ਫਲਾਈਟ ਦੀ ਜਲਦਬਾਜ਼ੀ ਵਿੱਚ ਇਹ ਬੈਗ ਕਿਤੇ ਰੱਖ ਕੇ ਭੁੱਲ ਗਏ ਸਨ। ਜਦੋਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੀਤੀ, ਤਾਂ ਸ੍ਰੀ ਹਰਮੰਦਰ ਸਾਹਿਬ ਦੀ ਪੰਜ ਮੈਂਬਰੀ ਸੁਰੱਖਿਆ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਸਾਰਾ ਸਾਮਾਨ ਬਰਾਮਦ ਕਰਕੇ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਵੱਧ ਗਈ ਹੈ ਕਿਉਂਕਿ ਉਨ੍ਹਾਂ ਨੇ ਸੰਗਤ ਦਾ ਵਿਸ਼ਵਾਸ ਜਿੱਤਿਆ ਹੈ。 ਗਰਮੀ ਦੇ ਮੌਸਮ ਅਤੇ ਸੰਗਤ ਦੇ ਭਾਰੀ ਇਕੱਠ ਨੂੰ ਮੁੱਖ ਰੱਖਦਿਆਂ, ਪ੍ਰਧਾਨ ਧਾਮੀ ਨੇ ਸੇਵਾਦਾਰਾਂ ਨੂੰ ਹਦਾਇਤ ਕੀਤੀ ਕਿ ਛੋਟੇ ਬੱਚਿਆਂ ਵਾਲੀਆਂ ਮਾਵਾਂ, ਬਜ਼ੁਰਗਾਂ ਅਤੇ ਅਪਾਹਜਾਂ ਲਈ ਵੱਖਰੀ ਕਤਾਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਲੰਬੀਆਂ ਲਾਈਨਾਂ ਵਿੱਚ ਪਰੇਸ਼ਾਨ ਨਾ ਹੋਣਾ ਪਵੇ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਜੇਕਰ ਪਰਿਵਾਰ ਵੱਡਾ ਹੈ, ਤਾਂ ਬੱਚਿਆਂ ਵਾਲੇ ਜੀਅ ਛੋਤੀ ਲਾਈਨ ਰਾਹੀਂ ਜਾਣ ਅਤੇ ਬਾਕੀ ਪਰਿਵਾਰ ਆਮ ਮਰਯਾਦਾ ਅਨੁਸਾਰ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਗੁਰੂ ਘਰ ਆਉਣ ਵਾਲੀ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਸ਼੍ਰੋਮਣੀ ਕਮੇਟੀ ਦੀ ਮੁੱਖ ਤਰਜੀਹ ਹੈ。0
0
Report
Advertisement
गुरुग्राम: नकली सोना से ठगी करने वाला अंतरराज्यीय गिरोह गिरफ्तार
Gurugram, Haryana:गुरुग्राम- सलमान खान के पिता और आदित्य पंचोली के साथ ठगी करने वाला अंतरराज्य गिरोह गिरफ्तार सस्ते सोने के नाम पर ठगी करने वाले अन्तरराजीय गिरोह का भंडाफोड़ गुरुग्राम पुलिस ने 4 आरोपियों को किया गिरफ्तार नकली सोने के सिक्कों से 2.49 करोड़ कैश और 50 तोला सोना ठगा पहले असली सोना दिखाकर जीतते थे भरोसा, फिर देते थे पीतल के सिक्के आरोपियों के कब्जे से 2.30 करोड़ रुपये और 678 ग्राम सोना बरामद पढ़े-लिखे और अमीर लोगों को बनाते थे निशाना गैंग का सरगना 25 साल से कर रहा था ठगी ठगी के पैसों से खरीदा होटल, बनाई गुजराती फिल्म “लव यू” देश के अलग-अलग राज्यों में फैला हुआ था गिरोह का नेटवर्क एक्सप्रेसवे हाईवे पर रेकीकर बड़ी गाड़ियों को बनाते थे अपना शिकार0
0
Report
16 गांवों के किसानों का एयरपोर्ट चौराहे पर धरणे का ऐलान; जमीन के कब्जे पर चेतावनी
Sahibzada Ajit Singh Nagar, Punjab:16 ਪਿੰਡਾਂ ਦੇ ਕਿਸਾਨਾਂ ਵੱਲੋਂ ਅੱਜ ਗੁਰੂਦੁਆਰਾ ਅੰਬ ਸਾਹਿਬ ਵਿਖੇ ਪ੍ਰੈਸ ਵਾਰਤਾ ਕਰ ਪੰਜਾਬ ਸਰਕਾਰ ਅਤੇ ਗਾਡਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੀ ਜਮੀਨ ਅਕਵਾਇਰ ਕੀਤੀ ਜਾਈ ਤਾਂ ਉਹਨਾਂ ਖਿਲਾਫ ਅਗਲੇ ਹਫਤੇ ਤੋਂ ਏਅਰਪੋਰਟ ਚੌਂਕ ਤੇ ਧਰਨਾ ਦਿੱਤਾ ਜਾ ਰਿਹਾ ਹੈ। ਜੇਕਰ ਗਮਾਡਾ ਦੀਆਂ ਜੇਸੀਬੀ ਮਸ਼ੀਨਾਂ ਪਿੰਡਾਂ ਵਿੱਚ ਦਾਖਲ ਹੋਈਆਂ ਤਾਂ ਏਅਰਪੋਰਟ ਨੂੰ ਜਾਣ ਵਾਲਾ ਰਾਹ ਬੰਦ ਕਰ ਦਿੱਤਾ ਜਾਵੇਗਾ ਅਤੇ ਉੱਥੇ ਪੱਕਾ ਮੋਰਚਾ ਲਗਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਗਮਾਡਾ ਵੱਲੋਂ ਮੋਹਾਲੀ ਦੇ 16 ਪਿੰਡਾਂ ਦੀ 11000, ਏਕੜ ਜਮੀਨ ਅਕੁਾਇਰ ਕਰਨ ਦੀ ਕਵਾਇਤ ਲਗਾਤਾਰ ਜਾਰੀ ਹੈ। ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਜਤਾਇਆ ਜਾ ਰਿਹਾ ਹੈ। ਬੀਤੇ ਦਿਨ ਗਮਾਡਾ ਦੇ ਬਾਹਰ ਚੱਲ ਰਹੇ ਧਰਨੇ ਨੂੰ ਕੈਬਿਨੇਟ ਮੰਤਰੀ ਹਰਦੀਪ ਮੁੰਡਿਆਂ ਅਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਤਮ ਕਰਵਾਇਆ ਗਿਆ ਸੀ। ਜਿਸ ਤੇ ਕਿਸਾਨ ਯੂਨੀਅਨ ਵਲੋਂ ਕਿਹਾ ਗਿਆ ਕਿ ਇਹ ਧਰਨਾ ਹਾਈ ਜ਼ੈਕ ਕਰਕੇ ਸੋਚੀ ਸਮਝੀ ਸਾਜਿਸ਼ ਤਹਿਤ ਖਤਮ ਕਰਵਾਇਆ ਗਿਆ ਹੈ.0
0
Report
राजपुरा के तीन स्कूलों को बम धमकी, सुरक्षा एजेंसियां जांच में जुटी
Banur, Punjab:ਰਾਜਪੁਰਾ ਚ ਤਿੰਨ ਸਕੂਲਾਂ ਨੂੰ ਥਰੈਟ ਮੇਲ Carpediam school, mukt public School, scholar School ਨੂੰ ਮਿਲੀ ਬੰਬ ਨਾਲ ਉਡਾਨ ਦੀ ਥਰੈਟਮੇਲ ਮੁਕਤ ਪਬਲਿਕ ਸਕੂਲ ਨੂੰ ਪਹਿਲਾਂ ਵੀ ਮਿਲੀ ਸੀ ਥਰੈਟ ਮੇਲ ਰਾਜਪੁਰਾ - ਰਾਜਪੁਰਾ ਦੇ ਤਿੰਨ ਸਕੂਲਾਂ ਦੇ ਵਿੱਚੋਂ ਕਾਰਪੈਡੀਮ ਸਕੂਲ ਨੇ ਇਹਤਿਆਤ ਦੇਖਦਿਆਂ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਕਰ ਦਿੱਤੀ। ਹਾਲਾਂਕਿ ਸਕੂਲਾਂ ਦੀ ਜਾਂਚ ਪੜਤਾਲ ਤੋਂ ਬਾਅਦ ਇਹ ਸੁਖਦ ਖਬਰ ਰਹੀ ਕਿ ਕਿਸੇ ਵੀ ਤਰਹਾਂ ਦੀ ਅਪੱਤੀ ਜਨਕ ਸਮਗਰੀ ਬਰਾਮਦ ਨਹੀਂ ਹੋਈ。0
0
Report
Advertisement
विजे चौबड़ा की Akali Dal में वापसी, आप पार्टी को बड़ा झटका
Kot Kapura, Punjab:ਅੱਜ ਫਰੀਦਕੋਟ ਦੀ ਸਿਆਸਤ ਵਿੱਚ ਵੱਡਾ ਹੇਰ ਫੇਰ ਦੇਖਣ ਨੂੰ ਮਿਲਿਆ ਜਿੱਥੇ ਆਮ ਆਦਮੀ ਪਾਰਟੀ ਦੇ ਮੌਜੂਦਾ ਨਗਰ ਕੌਂਸਲਰ ਵਿਜੈ ਛਾਬੜਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਹਾਜ਼ਰੀ ਵਿੱਚ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜੁਆਇਨ ਕੀਤਾ। ਦੱਸ ਦਈਏ ਕਿ ਕਰੀਬ ਤਿੰਨ ਸਾਲ ਪਹਿਲਾਂ ਸ਼੍ਰੋਮਨੀ ਅਕਾਲੀ ਦਲ ਨੂੰ ਛੱਡ ਕੇ ਵਿਜੇ ਛਾਬੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਜਿਸ ਦੀ ਵਜਹਾ ਉਹਨਾਂ ਵੱਲੋਂ ਅਕਾਲੀ ਆਗੂਆਂ ਨਾਲ ਨਿੱਜੀ ਨਰਾਜ਼ਗੀ ਦੱਸੀ ਗਈ ਸੀ ਪਰ ਹੁਣ ਕਰੀਬ ਤਿੰਨ ਸਾਲ ਬਾਅਦ ਉਹਨਾਂ ਵੱਲੋਂ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਹੈ। ਇਸ ਮੌਕੇ ਅਕਾਲੀ ਆਗੂ ਬੰਟੀ ਰੋਮਾਣਾ ਨੇ ਕਿਹਾ ਕਿ ਵਿਜੇ ਛਾਬੜਾ ਦੇ ਸਾਡੇ ਨਾਲ ਆਪਸੀ ਸਿਆਸੀ ਮੱਤਭੇਦ ਜਰੂਰ ਪੈਦਾ ਹੋਏ ਸਨ ਜਿਸ ਕਰਕੇ ਉਹ ਪਾਰਟੀ ਛੱਡ ਕੇ ਗਏ ਸਨ ਪਰ ਸਾਡੇ ਪਰਿਵਾਰਕ ਰਿਸ਼ਤੇ ਕਦੀ ਵੀ ਕਮਜ਼ੋਰ ਨਹੀਂ ਪਏ ਅਤੇ ਉਹ ਲਗਾਤਾਰ ਇੱਕ ਦੂਜੇ ਦੇ ਨਾਲ ਭਰਾਵਾਂ ਵਾਂਗ ਖੜਦੇ ਰਹੇ ਹਨ ਅਤੇ ਅੱਜ ਉਹਨਾਂ ਨੂੰ ਖੁਸ਼ੀ ਹੈ ਕਿ ਵਿਜੈ ਛਾਬੜਾ ਨਾਲ ਉਹਨਾਂ ਦੀ ਨਾਰਾਜ਼ਗੀ ਦੂਰ ਹੋਣ ਤੋਂ ਬਾਅਦ ਉਹਨਾਂ ਵੱਲੋਂ ਮੁੜ ਪਾਰਟੀ ਜੁਆਇਨ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਸਾਡੇ ਕੋਲ ਚੋਣ ਲੜਨ ਲਈ ਇੱਕ ਸਟਰੋੰਗ ਟੀਮ ਤਿਆਰ ਹੋ ਚੁੱਕੀ ਹੈ ਅਤੇ ਵਿਜੇ ਛਾਬੜਾ ਦੇ ਆਣ ਨਾਲ ਉਸ ਨੂੰ ਹੋਰ ਬਲ ਮਿਲਿਆ ਹੈ ਇਸ ਲਈ ਤਗੜੇ ਹੋ ਕੇ ਸਥਾਨਕ ਚੋਣਾਂ ਲੜਾਂਗੇ ਅਤੇ ਜਿੱਤ ਹਾਸਿਲ ਕਰਾਂਗੇ। ਉਹਨਾਂ ਕਿਹਾ ਕਿ ਵਿਜੈ ਛਾਬੜਾ ਵੱਲੋਂ ਪਾਰਟੀ ਵਿੱਚ ਰਹਿ ਕੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀਆਂ ਗਲਤੀਆਂ ਨੂੰ ਕਦੀ ਨਹੀਂ ਸਵੀਕਾਰਿਆ ਸਗੋਂ ਉਹਨਾਂ ਦੇ ਉਲਟ ਆਵਾਜ਼ ਬੁਲੰਦ ਕਰਦੇ ਰਹੇ ਹਨ ਭਾਵੇਂ ਉਹ ਵਾਰਡ ਬੰਦੀ ਦਾ ਮਸਲਾ ਹੋਵੇ ਜਾਂ ਵੋਟ ਚੋਰੀ ਦਾ ਮਸਲਾ ਹੋਵੇ ਉਹ ਹਮੇਸ਼ਾ ਆਪਣੀ ਹੀ ਪਾਰਟੀ ਵਿੱਚ ਰਹਿ ਕੇ ਉਸਦੀਆਂ ਗਲਤ ਨੀਤੀਆਂ ਨੂੰ ਨਕਾਰਦੇ ਰਹੇ ਹਨ ਅਤੇ ਅੱਜ ਖੁਸ਼ੀ ਹੈ ਕਿ ਉਹ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਪਰਤੇ ਹਨ ਇਸ ਲਈ ਉਹ ਉਹਨਾਂ ਦਾ ਪਾਰਟੀ ਸਵਾਗਤ ਕਰਦੇ ਹਨ।0
0
Report
हिमाचल में मौसम बदलेगा: बारिश, आंधी और ऊँची चोटियों पर बर्फबारी की आशंका
Kullu, Himachal Pradesh:IMD का ताज़ा पूर्वानुमान: हिमाचल में मौसम फिर करवट लेगा, बारिश-आंधी और ऊंचाई वाले इलाकों में बर्फबारी के आसार IMD के शिमला सिटी आधारित 7 दिन के पूर्वानुमान के अनुसार 17 अप्रैल को गरज के साथ बारिश और 30 से 40 किलोमीटर प्रति घंटे की रफ्तार से तेज़ हवाएं चल सकती हैं। इसके बाद 19 अप्रैल को फिर हल्की बारिश के साथ आसमान सामान्य रूप से बादलों से घिरा रहने का अनुमान है। बाकी दिनों में मौसम मुख्यतः साफ़ या आंशिक रूप से बादलों वाला रहने की संभावना है। तापमान में भी हल्की गिरावट दर्ज हो सकती है, जिससे सुबह और रात के समय ठंडक बनी रहेगी। ऊंचाई वाले पर्यटन स्थलों में ताज़ा बर्फबारी की संभावना से पर्यटकों का उत्साह बढ़ सकता है, लेकिन इसके साथ सड़क मार्गों पर फिसलन और दृश्यता कम होने की दिक्कत भी सामने आ सकती है। अटल टनल, रोहतांग, जलोड़ी पास, नारकंडा और किन्नौर के ऊपरी क्षेत्रों में यात्रा करने वालों को विशेष सावधानी बरतने की सलाह दी गई है। पिछले कुछ दिनों में पश्चिमी विक्षोभ के सक्रिय होने से प्रदेश के मौसम में लगातार उतार-चढ़ाव देखने को मिल रहा है। कृषि और बागवानी के लिहाज़ से यह मौसम फायदेमंद भी माना जा रहा है। सेब, चेरी और अन्य स्टोन फ्रूट बेल्ट में नमी बढ़ने से फसल को लाभ मिल सकता है, हालांकि ओलावृष्टि की आशंका वाले क्षेत्रों में बागवानों को सतर्क रहने की जरूरत है। IMD ने किसानों को सलाह दी है कि मौसम साफ़ रहने के छोटे अंतराल में ही स्प्रे और खेतों के जरूरी कार्य पूरे कर लें। प्रशासन और आपदा प्रबंधन विभाग ने भी लोगों से अपील की है कि खराब मौसम के दौरान अनावश्यक यात्रा से बचें, खासकर पहाड़ी और भूस्खलन संभावित क्षेत्रों में। नदी-नालों के आसपास जाने से बचने और मौसम विभाग की एडवाइजरी पर लगातार नज़र रखने की सलाह दी गई है। कुल मिलाकर, हिमाचल प्रदेश में अगले 3 से 4 दिन मौसम सुहावना लेकिन संवेदनशील रहने वाला है। पर्यटकों के लिए यह नज़ारे का मौका है, जबकि स्थानीय लोगों और प्रशासन के लिए सतर्कता का समय। IMD के मुताबिक मौसम में यह बदलाव पश्चिमी विक्षोभ के असर से हो रहा है, जो प्रदेश के कई हिस्सों में बारिश और ऊंचाई पर बर्फबारी ला सकता है.0
0
Report
मुबारकपुर की खस्ताहाल सड़क पर लोगों का उग्र प्रदर्शन—आवागमन बेहाल
Dera Bassi, Punjab:ਡੇਰਾਬੱਸੀ ਡੀਰਾਬੱਸੀ ਦੇ ਮੁਬਾਰਕਪੁਰ ਇਲਾਕੇ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਘਾਟ ਤੋਂ ਪਰੇਸ਼ਾਨ ਲੋਕਾਂ ਦਾ ਗੁੱਸਾ ਅੱਜ ਸੜਕਾਂ ‘ਤੇ ਦੇਖਣ ਨੂੰ ਮਿਲਿਆ। ਬੀਤੇ ਕਈ ਸਾਲਾਂ ਤੋਂ ਟੁੱਟੀਆਂ ਸੜਕਾਂ, ਗੰਦਗੀ ਅਤੇ ਸਾਰਾ ਦਿਨ ਉੱਡਦੀ ਧੂੜ-ਮਿੱਟੀ ਕਾਰਨ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਇਲਾਕੇ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੇ ਬੁਨਿਆਦੀ ਹੱਕਾਂ ਦੀ ਮੰਗ ਉਠਾਈ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਮੁਬਾਰਕਪੁਰ ਦੀ ਮੁੱਖ ਸੜਕ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਖਰਾਬ ਹੈ। ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ, ਜਿਸ ਕਾਰਨ ਨਾ ਸਿਰਫ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਹਾਦਸਿਆਂ ਦਾ ਖਤਰਾ ਵੀ ਲਗਾਤਾਰ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਦੇ ਦਰ ‘ਤੇ ਆਪਣੀ ਸਮੱਸਿਆ ਲੈ ਕੇ ਗਏ ਹਨ, ਪਰ ਹਰ ਵਾਰ ਸਿਰਫ਼ ਭਰੋਸੇ ਮਿਲੇ ਹਨ, ਹਕੀਕਤ ਵਿੱਚ ਕੋਈ ਕਾਰਵਾਈ ਨਹੀਂ ਹੋਈ। ਇਲਾਕੇ ਦੇ ਵਸਨੀਕਾਂ ਨੇ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੀਆਂ ਸਮੱਸਿਆਵਾਂ ਵੱਲ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਪੰਜਾਬ ਤੋਂ ਹਰਿਆਣਾ ਨੂੰ ਜਾਣ ਵਾਲੀ ਇਸ ਮੁੱਖ ਸੜਕ ‘ਤੇ ਸੈਂਕੜਿਆਂ ਦੀ ਗਿਣਤੀ ਵਿੱਚ ਚੱਲ ਰਹੇ ਕਰਸ਼ਰ ਯੂਨਿਟਾਂ ਕਾਰਨ ਦਿਨ-ਰਾਤ ਧੂੜ-ਮਿੱਟੀ ਉੱਡਦੀ ਰਹਿੰਦੀ ਹੈ, ਜਿਸ ਨਾਲ ਇਲਾਕੇ ਦਾ ਮਾਹੌਲ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ। ਲੋਕਾਂ ਨੇ ਦੱਸਿਆ ਕਿ ਇਸ ਧੂੜ-ਮਿੱਟੀ ਕਾਰਨ ਨਾ ਸਿਰਫ਼ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ, ਸਗੋਂ ਉਨ੍ਹਾਂ ਦੇ ਕਾਰੋਬਾਰ ਵੀ ਠੱਪ ਹੋ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕ ਧੂੜ ਅਤੇ ਗੰਦਗੀ ਕਾਰਨ ਇਲਾਕੇ ਵਿੱਚ ਆਉਣ ਤੋਂ ਕਤਰਾਉਂਦੇ ਹਨ। ਇਸ ਤੋਂ ਇਲਾਵਾ, ਸਿਹਤ ‘ਤੇ ਵੀ ਗੰਭੀਰ ਅਸਰ ਪੈ ਰਿਹਾ ਹੈ—ਲੋਕ ਸਾਹ ਨਾਲ ਸੰਬੰਧਿਤ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਕੁਝ ਮਹੀਨੇ ਪਹਿਲਾਂ ਪ੍ਰਸ਼ਾਸਨ ਵੱਲੋਂ ਇਸ ਸੜਕ ਨੂੰ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਪਰ ਉਹ ਐਲਾਨ ਸਿਰਫ਼ ਕਾਗਜ਼ਾਂ ਤੱਕ ਹੀ ਸਿਮਿਤ ਰਹਿ ਗਿਆ। ਮੈਦਾਨੀ ਪੱਧਰ ‘ਤੇ ਕੋਈ ਕੰਮ ਸ਼ੁਰੂ ਨਹੀਂ ਕੀਤਾ ਗਿਆ। ਅੰਤ ਵਿੱਚ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸੜਕ ਦੀ ਮੁਰੰਮਤ ਅਤੇ ਸਾਫ-ਸਫਾਈ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਉਨ੍ਹਾਂ ਦੀ ਮੰਗ ਹੈ ਕਿ ਮੁੱਖ ਸੜਕ ਨੂੰ ਤੁਰੰਤ ਬਣਾਇਆ ਜਾਵੇ ਅਤੇ ਇਲਾਕੇ ਨੂੰ ਧੂੜ-ਮਿੱਟੀ ਤੋਂ ਰਾਹਤ ਦਿੱਤੀ ਜਾਵੇ, ਤਾਂ ਜੋ ਲੋਕ ਆਰਾਮਦਾਇਕ ਅਤੇ ਸੁਰੱਖਿਅਤ ਜੀਵਨ ਜੀ ਸਕਣ。0
0
Report
Advertisement
