Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

फरीदकोट में व्यापारियों की मांगों पर खुले मंच पर सरकार से बैठक, तत्काल समाधान का भरोसा

NSNaresh Sethi
Feb 17, 2026 12:18:47
Kot Kapura, Punjab
ਪੰਜਾਬ ਸਰਕਾਰ ਵੱਲੋਂ ਮਿੱਥੇ ਪ੍ਰੋਗਰਾਮ ਤਹਿਤ ਅੱਜ ਵਪਾਰੀ ਵਰਗ ਨਾਲ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਖੁੱਲੇ ਮੰਚ ਤੇ ਮੀਟਿੰਗ ਕੀਤੀ ਗਈ ਜਿੱਥੇ ਵੱਡੀ ਗਿਣਤੀ ਵਿੱਚ ਵਪਤੀ ਸ਼ਾਮਿਲ ਹੋਏ। ਇਸ ਮੀਟਿੰਗ ਦੀ ਅਗਵਾਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਧਵਾ ਵੱਲੋਂ ਕੀਤੀ ਗਈ ਜਿਨਾਂ ਨਾਲ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਅਤੇ ਜੈਤੋ ਵਿਧਾਇਕ ਅਮੋਲਕ ਸਿੰਘ ਵੀ ਮੌਕੇ ਤੇ ਮੌਜੂਦ ਰਹੇ। ਇਸ ਮੌਕੇ ਸਰਕਾਰ ਦੇ ਵੱਖ-ਵੱਖ ਅਦਾਰਿਆਂ ਨਾਲ ਸੰਬੰਧਿਤ ਅਧਿਕਾਰੀ ਵੀ ਸ਼ਾਮਿਲ ਰਹੇ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਵੱਲੋਂ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ। ਮੀਟਿੰਗ ਦੇ ਦੌਰਾਨ ਵਪਾਰੀਆਂ ਵੱਲੋਂ ਖੁੱਲ ਕੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਹੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੈਮੋਰੈਂਡਮ ਵੀ ਤਿਆਰ ਕੀਤਾ ਗਿਆ ਜੋ ਸਪੀਕਰ ਕੁਲਤਾਰ ਸੰਧਵਾਂ ਦੇ ਜਰੀਏ ਮੁੱਖ ਮੰਤਰੀ ਤੱਕ ਪਹੁੰਚਾਉਣ ਦੀ ਗੱਲ ਕੀਤੀ ਗਈ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਹਰ ਇੱਕ ਜਾਈਜ਼ ਮੰਗ ਨੂੰ ਸਰਕਾਰ ਸੰਜੀਦਗੀ ਨਾਲ ਲਏਗੀ ਅਤੇ ਉਹਨਾਂ ਦੇ ਹੱਲ ਦਾ ਤੁਰੰਤ ਰਸਤਾ ਕੱਢਿਆ ਜਾਏਗਾ ਨਾਲ ਹੀ ਲੋਕਲ Pੱਧਰ ਦੇ ਕਈ ਸਮੱਸਿਆਵਾਂ ਦੇ ਹੱਲ ਦਾ ਤੁਰੰਤ ਭਰੋਸਾ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਜਰੀਏ ਇਹਨਾਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਗਿਆ। ਵ/ਉਂ- ਇਸ ਮੌਕੇ ਵਪਾਰ ਵਰਗ ਨਾਲ ਜੁੜੇ ਵਪਾਰੀਆਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਵੱਲੋਂ ਸਿੱਧੇ ਰੂਪ ਵਿੱਚ ਖੁੱਲੇ ਮੰਚ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਉਹਨਾਂ ਕਿਹਾ ਕਿ ਅਸੀਂ ਵਪਾਰ ਮੰਡਲ ਵੱਲੋਂ ਇੱਕ ਮੈਮੋਰੰਡਮ ਵੀ ਤਿਆਰ ਕੀਤਾ ਗਿਆ ਸੀ ਜਿਨਾਂ ਵਿੱਚ ਵਪਾਰੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸਬੰਦੀ ਜ਼ਿਕਰ ਕੀਤਾ ਗਿਆ ਸੀ ਤਾਂ ਜੋ ਸਰਕਾਰ ਉਹਨਾਂ ਦੇ ਹੱਲ ਦਾ ਕੋਈ ਰਸਤਾ ਲੱਭ ਸਕੇ ਤਾਂ ਜਿਸ ਨਾਲ ਵਪਾਰੀ ਬਿਨਾਂ ਕਿਸੇ ਡਰ ਤੇ ਵਪਾਰ ਕਰ ਸਕੇ ਨਾਲ ਹੀ ਉਹਨਾਂ ਦੱਸਿਆ कि ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੰਡਸਟਰੀ ਨਾ ਹੋਣ ਦੇ ਚਲਦੇ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਕੋਈ ਇੰਡਸਟਰੀ ਲਿਆਂਦੀ ਜਾਵੇ ਤਾਂ ਜੋ ਫਰੀਦਕੋਟ ਦਾ ਵਿਕਾਸ ਅਤੇ ਵਪਾਰ ਦੋਨੋਂ ਵੱਧ ਸਕਣ ਜਿਸ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਤੁਰੰਤ ਸੰਜੀਦਗੀ ਨਾਲ ਲਿਆ ਜਾਏਗਾ ਅਤੇ ਉਹਨਾਂ ਦੇ ਹੱਲ ਕੀਤਾ ਜਾਏਗਾ。 ਬਾਈਟ- ਚੰਦਨ ਕੁਮਾਰ ਪ੍ਰਧਾਨ ਵਪਾਰ ਮੰਡਲ ਵ/ਉਂ- ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਅੱਜ ਵਪਾਰੀਆਂ ਨਾਲ ਸਿੱਧੀ ਮੀਟਿੰਗ ਕੀਤੀ ਗਈ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਰਕਾਰ ਦੀਆਂ ਕਈ ਯੋਜਨਾਵਾਂ ਜਿੰਨਾ ਦੀ ਪਹੁੰਚ ਆਮ ਵਰਗ ਤੱਕ ਨਹੀਂ ਹੁੰਦੀ ਇਸ ਨੂੰ ਲੈ ਕੇ ਸੈਮੀਨਾਰ ਕਰਵਾਏ ਜਾਣਗੇ ਅਤੇ ਵੱਖ-ਵੱਖ ਕੈਂਪ ਲਗਾ ਕੇ ਵਪਾਰੀਆਂ ਨੂੰ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕਲ ਪੱਧਰ ਤੇ ਕੁਝ ਸਮੱਸਿਆਵਾਂ ਜਿਹੜੀਆਂ ਵਪਾਰੀਆਂ ਵੱਲੋਂ ਰੱਖੀਆਂ ਗਈਆਂ ਸਨ ਉਹਨਾਂ ਦੇ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਮੌੱਕੇ ਤੇ ਹੀ ਨਿਰਦੇਸ਼ ਦਿੱਤੇ ਗਏ ਹਨ。 ਬਾਈਟ - ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਵ/ਉਂ- ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰਾਂ ਜੋ ਖੁੱਲੇ ਮੰਚ ਤੇ ਵਪਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਦੀ ਹੈ ਅਤੇ ਉਹਨਾਂ ਦੇ ਤੁਰੰਤ ਹੱਲ ਦਾ ਭਰੋਸਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਫਰੀਦਕੋਟ ਵਿੱਚ ਵੀ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨਾਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਪੂਰੀ ਤਰ੍ਹਾਂ ਸੰਜੀਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਪਾਰੀ ਬਿਨਾਂ ਕਿਸੇ ਡਰ ਦੇ ਵਪਾਰ ਕਰ ਸਕਦਾ ਹੈ ਅਤੇ ਸਰਕਾਰ ਵੱਲੋਂ ਵੱਖ ਵੱਖ ਯੋਜਨਾਵਾਂ ਤਹਿਤ ਵਪਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸਮੇਂ-ਸਮੇਂ ਤੇ ਵਪਾਰੀ ਵਰਗ ਨੂੰ ਇਹਨਾਂ ਦਾ ਲਾਭ ਦਿੱਤਾ ਜਾਂਦਾ ਹੈ। ਬਾਈਟ-ਸਪੀਕਰ ਕੁਲਤਾਰ ਸੰਧਵਾ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKuldeep Singh
Feb 17, 2026 13:24:44
Banur, Punjab:ਰਾਜਪੁਰਾ ਖੇਤਰ ਦੇ ਪਿੰਡ ਗੰਡਿਆਂ ਖੇੜੀ ਵਿਖੇ ਕਤਲ ਤੇ ਵਾਰਦਾਤ ਵਿੱਚ ਪਤੀ ਗ੍ਰਿਫਤਾਰ, ਪੰਜ ਲੋਕਾਂ ਖਿਲਾਫ ਮਾਮਲਾ ਦਰਜ ਲੋਹੇ ਦੀ ਰਾੜ ਨਾਲ ਵਾਰ ਕਰਕੇ ਪਤਨੀ ਨੂੰ ਮੌਤ ਤੇ ਘਾਟ ਉਤਾਰਿਆ। ਕੁਲਦੀਪ ਸਿੰਘ ਰਾਜਪੁਰਾ - ਰਾਜਪੁਰਾ ਰੋਡ ਤੇ ਪੈਂਦੇ ਪਿੰਡ ਗੰਡਿਆ ਖੇੜੀ ਵਿਖੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਤੀ ਨੇ ਲੋਹੇ ਦੀ ਰਾੜ ਮਾਰ ਕੇ ਆਪਣੀ ਘਰਵਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗੰਡਿਆ ਖੇੜੀ ਦੇ ਰਹਿਣ ਵਾਲੇ ਗੁਰਮੀਤ ਸਿੰਘ ਜੋ ਕਿ ਬਨੂੜ ਨੇੜੇ ਤੇਪਲਾ ਵਿਖੇ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਦਾ ਹੈ ਦਾ ਆਪਣੇ ਘਰ ਵਾਲੀ ਰਮਨਪ੍ਰੀਤ ਕੌਰ ਨਾਲ ਘਰੇਲੂ ਕਲੇਸ਼ ਰਹਿੰਦਾ ਸੀ। ਬੀਤੇ ਕੱਲ ਗੁਰਮੀਤ ਸਿੰਘ ਨੇ ਤੈਸ਼ ਦੇ ਵਿੱਚ ਆ ਕੇ ਲੋਹੇ ਦੀ ਪਾਈਪ ਦਾ ਵਾਰ ਕਰਕੇ ਆਪਣੇ ਘਰਵਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਗੰਡਿਆਂ ਖੇੜੀ ਪੁਲਿਸ ਵੱਲੋਂ ਪਤੀ ਸਮੇਤ ਪੰਜ ਲੋਕਾਂ ਦੇ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਬਾਕੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ਾਰਟ - ਬਾਈਟ - ਡੀਐਸਪੀ ਘਨੋਰ ਅਤੇ ਪਰਿਵਾਰਿਕ ਮੈਂਬਰ。
0
comment0
Report
BSBhushan Sharma
Feb 17, 2026 13:23:46
Nurpur, Himachal Pradesh:झील में मिला लापता युवक का शव, क्षेत्र में फैली सनसनी पुलिस जिला नूरपुर के तहत एक लापता युवक का शव झील में मिलने से पूरे क्षेत्र में सनसनी फैल गई। रजवाल गांव के 23 वर्षीय सतीश कुमार, जो 11 फरवरी से लापता था, उसका शव मंगलवार को स्थाना के पास झील में तैरता हुआ बरामद हुआ। पुलिस ने शव को कब्जे में लेकर पोस्टमार्टम के लिए भेज दिया है। प्राप्त जानकारी के अनुसार सतीश कुमार अपने पिता के साथ टैरेस स्थित एक फैक्टरी में कार्य करता था। 11 फरवरी की सुबह वह रोज़ाना की तरह घर से काम पर निकला था, लेकिन देर शाम तक वापस नहीं लौटा। जब परिजनों ने उसकी तलाश शुरू की तो उसका मोटरसाइकिल, लंच बॉक्स और चाबी संदिग्ध परिस्थितियों में बरामद हुए। इसके बाद परिजनों ने पुलिस चौकी टैरेस में गुमशुदगी की रिपोर्ट दर्ज करवाई। पुलिस के साथ स्थानीय समाजसेवी रमेश दत्त कालिया और उनकी टीम लगातार झील में युवक की तलाश में जुटी हुई थी। मंगलवार को स्थाना के समीप झील में एक शव तैरता हुआ दिखाई दिया, जिसकी सूचना तुरंत पुलिस को दी गई। सूचना मिलते ही पुलिस मौके पर पहुंची और शव को कब्जे में लेकर पोस्टमार्टम के लिए भेज दिया। पुलिस जिला नूरपुर के एएसपी धर्म चंद वर्मा ने मामले की पुष्टि करते हुए बताया कि 194 बीएनएसएस के तहत कार्रवाई अमल में लाई जा रही है। पुलिस मामले की गहन जांच में जुटी हुई है।
0
comment0
Report
KSKuldeep Singh
Feb 17, 2026 13:23:31
Banur, Punjab:ਸ਼ੰਭੂ ਪੁਲਿਸ ਵੱਲ਼ੋਂ ਫੜੀ ਗਈ ਇਕ ਕਿਲੋ ਹੈਰੋਇਨ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਡਰੱਗ ਪੈਡਲਰ ਦੇ ਬੈਕਵਾਰਡ, ਫਾਰ ਵਾਰਡ ਲਿੰਕ ਖੰਗਾਲਣ ਤੇ 2 ਵਿਦੇਸ਼ੀ ਪਿਸਟਲ ਸਮੇਤ ਦੋ ਅਪਰਾਧੀ ਗ੍ਰਿਫਤਾਰ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਨਿਕਲਦੇ ਸਾਹਮਣੇ ਆ ਰਹੇ ਹਨ। ਪੁਲਿਸ ਜਦੋਂ ਇੱਕ ਅਪਰਾਧੀ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਸਦੇ ਬੈਕਵਰਡ ਤੇ ਫਾਰੇਵਰਡ ਲਿੰਕਸ ਨੂੰ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਹੈ। ਪੰਜਾਬ ਪੁਲਿਸ ਅਪਰਾਧੀ ਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਫਿਰ ਚਾਹੇ ਉਹ ਅਪਰਾਧੀ ਪੰਜਾਬ ਦੇ ਵਿੱਚ ਲੂਕੇ ਹੋਣ ਜਾਂ ਕਿਸੇ ਹੋਰ ਸੂਬੇ ਦੇ ਵਿੱਚ。 ਅਜਿਹਾ ਹੀ ਇਕ ਮਾਮਲਾ ਰਾਜਪੁਰਾ ਨੇੜੇ ਸ਼ੰਭੂ ਪੁਲਿਸ ਥਾਣੇ ਤੋਂ ਸਾਹਮਣੇ ਆਇਆ ਹੈ। 5 ਫਰਵਰੀ ਨੂੰ ਪੁਲਿਸ ਨੇ ਇੱਕ ਡਰੱਗ ਪੈਡਲਰ ਨੂੰ ਇੱਕ ਕਿਲੋ ਹੈਰੋਇਨ ਦੇ ਨਾਲ ਸ਼ੰਭੂ ਨੇੜੇ ਤੋਂ ਗ੍ਰਿਫਤਾਰ ਕੀਤਾ ਸੀ। ਮਾਮਲੇ ਦੀ ਜੜ ਤੱਕ ਪਹੁੰਚਣ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ। ਸ਼ੰਬੂ ਪੁਲਿਸ ਦੇ ਡੀਐਸਪੀ ਹਰਮਨ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਰੋਇਨ ਮਾਮਲੇ ਦੇ ਵਿੱਚ ਗ੍ਰਿਫਤਾਰ ਅਪਰਾਧੀ ਦਾ ਫਾਰਵਰਡ ਲਿੰਕ ਦੇ ਵਿੱਚ ਪੁਲਿਸ ਲੁਧਿਆਣਾ ਦੇ ਜੋਧੇਵਾਲ ਬਸਤੀ ਪਹੁੰਚੀ ਅਤੇ ਹੈਪੀ ਨਾਮ ਦੇ ਅਪਰਾਧੀ ਨੂੰ ਗੱਡੀ ਸਮੇਤ ਗ੍ਰਿਫਤਾਰ ਕੀਤਾ। ਜਿੱਥੇ ਹੈਰੋਇਨ ਸਪਲਾਈ ਕੀਤੀ ਜਾਣੀ ਸੀ। ਇਨਾ ਹੀ ਰਹੀ ਪੁਲਿਸ ਨੇ ਜਦੋਂ ਸਖਤੀ ਨਾਲ ਡਰੱਗ ਪੈਡਲਰ ਤੋਂ ਪੁੱਛ ਕਿਛ ਕੀਤੀ ਤਾਂ ਬੈਕਵਾਰਡ ਲਿੰਕ ਦੇ ਵਿੱਚ ਪੁਲਿਸ ਨੇ ਯੂਪੀ ਦੇ ਗਾਜ਼ੀਆਬਾਦ ਇਲਾਕੇ ਤੋਂ ਆਰਿਫ ਨਾਂ ਦੇ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੇ ਕੋਲੋਂ ਇੱਕ ਵਿਦੇਸ਼ੀ ਪਿਸਟਲ ਅਤੇ ਇੱਕ ਦੇਸੀ ਕੱਟਾ ਬਰਾਮਦ ਕੀਤਾ। ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਰਾਹੀਂ ਅੱਜ ਪੰਜਾਬ ਦੇ ਵਿੱਚੋਂ ਅਪਰਾਧੀਆਂ ਅਤੇ ਨਸ਼ੇ ਦਾ ਅੰਤ ਕੀਤਾ ਜਾ ਰਿਹਾ ਹੈ। ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਸਵੱਛ ਅਤੇ ਸਿਹਤਮੰਦ ਵਾਤਾਵਰਨ ਦਿੱਤਾ ਜਾ ਸਕੇ। ਰਾਜਪੁਰਾ ਤੋਂ ਕੁਲਦੀਪ ਸਿੰਘ ਦੀ ਰਿਪੋਰਟ
0
comment0
Report
VBVIJAY BHARDWAJ
Feb 17, 2026 13:23:13
Masanganj, Chhattisgarh:बरोग गांव के समीप नाले में मृत अवस्था में मिला तेंदुआ; अवैध शिकार कर अंग तस्करी से जुड़ा है मामला। मृत तेंदुए के चारों पंजे, टखनों के कुछ हिस्से और सिर का भाग गायब मिलने से सदर रेंज ऑफिसर की शिकायत के आधार पर थाने में वन्यजीव संरक्षण अधिनियम 1972 के تحت मामला दर्ज कर जांच शुरू कर दी गई है। पुलिस व वन विभाग की टीम इस मामले की जांच में जुटी है। एक मौसमी नाले के आसपास बरामद संदिग्ध शव के बारे में पहली जानकारी बताती है कि तेंदुए के शव से कुछ अंग गायब हैं। वन विभाग के अनुसार प्रथम दृष्टया यह अवैध शिकार (पोचिंग) व अंग तस्करी से जुड़ा मामला प्रतीत होता है। तेंदुए के शव को कब्जे में लेकर मौके पर पोस्टमार्टम किया गया है और रेंज अफसर ने सदर पुलिस थाना में शिकायत दर्ज करवाई है। डीएफओ बिलासपुर राजीव कुमार ने कहा कि मौत 8 से 10 दिन पहले की हो सकती है और शव से अंग गायब मिले हैं; पुलिस व वन विभाग की टीम मामले की गहनाई से जांच कर रही है कि घटनाक्रम कब और कैसे घटित हुआ है और इसके पीछे किन लोगों का हाथ है। बाइट- राजीव कुमार, डीएफओ, वन विभाग बिलासपुर.
0
comment0
Report
KBKulbir Beera
Feb 17, 2026 13:22:53
Bathinda, Punjab:ਕਾਂਗਰਸ ਨੇ ਸ਼ੁਰੂ ਕੀਤਾ ਯੁੱਧ ਝਾੜੂ ਵਿਰੁੱਧ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਤੇ ਉਠਾਏ ਸਵਾਲ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਚੱਲ ਰਹੀਆਂ ਹਨ ਗੋਲੀਆਂ ਆਏ ਦਿਨ ਹੁੰਦੇ ਹਨ ਕਤਲ ਜਿਸ ਹਸਪਤਾਲ ਵਿੱਚ ਮੁੱਖ ਮੰਤਰੀ ਦਾਖਲ ਉਸ ਹਸਪਤਾਲ ਨੂੰ ਉੜਾਉਣ ਦੀਆਂ ਦਿੱਤੀਆਂ ਜਾ ਰਹੀਆਂ ਹਨ ਧਮਕੀਆਂ ਪੰਜਾਬ ਵਿੱਚ ਆਏ ਦਿਨ vਾਪਰ ਰਹੀਆਂ ਅਪਰਾਧਿਕ ਘਟਨਾਵਾਂ ਗੋਲੀਕਾਂਡ ਅਤੇ ਫਰੌਤੀਆਂ ਮੰਗਣ ਦੇ ਸਿਲਸिलੇ ਦੇ ਖਿਲਾਫ ਕਾਂਗਰਸ ਵੱਲੋਂ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਵਿੱਚ ਵਿਸ਼ਾਲ ਇਕੱਠ ਕਰਕੇ ਮੁੱਖ ਬਾਜ਼ਾਰਾਂ ਵਿੱਚ ਰੋਸ ਰੈਲੀ ਕੀਤੀ ਗਈ ਅਤੇ ਐਲਾਨ ਕੀਤਾ ਕਿ ਕਾਂਗਰਸ ਵੱਲੋਂ ਯੁੱਧ ਝਾੜੂ ਵਿਰੁੱਧ ਦਾ ਆਗਾਜ਼ ਹੋ ਚੁੱਕਿਆ ਹੈ। ਕਿਉਂਕਿ ਪੰਜਾਬ ਵਿੱਚ ਆਏ ਦਿਨ ਸ਼ਰੇਆਮ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਫਰੌਤੀ ਨਾ ਦੇਣ ਤੇ ਕਾਰੋਬਾਰੀਆਂ ਦੇ ਕਤਲ ਕੀਤੇ ਜਾ ਰਹੇ ਹਨ ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਟ ਮਹਿਸੂਸ ਨਹੀਂ ਕਰ ਰਹੇ, ਮੁੱਖ ਮੰਤਰੀ ਭਗਵੰਤ ਮਾਨ ਆਏ ਦਿਨ ਬਿਮਾਰ ਹੋਣ ਦਾ ਬਹਾਨਾ ਲਾ ਕੇ ਹਸਪਤਾਲ ਵਿੱਚ ਦਾਖਲ ਹੋ ਜਾਂਦੇ ਹਨ। ਤੇ ਉਸੇ ਹਸਪਤਾਲ ਨੂੰ ਬੰਬ ਨਾਲ ਉਡਉਣ ਦੀਆਂ ਧਮਕੀਆਂ ਮਿਲਦੀਆਂ ਹਨ ਜਿਸ ਤੋਂ ਸਾਫ ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਵਿੱਚ ਅਸਫਲ ਰਹੀ ਹੈ ਉਹਨਾਂ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਵਪਾਰੀ ਡਰੇ ਹੋਏ ਹਨ, ਵਿਆਹ ਸ਼ਾਦੀ ਜਿਹੇ ਸਮਾਗਮਾਂ ਵਿੱਚ ਗੈਂਗਸਟਰਾਂ ਵੱਲੋਂ ਸਰੇ ਆਮ ਗੋਲਾਬਾਰੀ ਕੀਤੀ ਜਾਂਦੀ ਹੋਈ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਏ ਹਾਲਾਤਾਂ ਖਿਲਾਫ ਕਾਂਗਰਸ ਵੱਲੋਂ ਹੁਣ ਵੱਡੀ ਪੱਧਰ ਤੇ ਲਾਮਬੰਦੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਸਰਕਾਰ ਨੂੰ ਚਲਦਾ ਕਰਨ ਲਈ ਅਤੇ ਪੰਜਾਬ ਦੀ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਕਾਂਗਰਸ ਵੱਲੋਂ ਯੁੱਧ ਝਾਡ়ੂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਅਤੇ ਆਉਂਦੇ ਦਿਨਾਂ ਵਿੱਚ ਕਾਂਗਰਸ ਵੱਲੋਂ ਸੂਬੇ ਭਰ ਦੇ ਵਿੱਚ ਅਜਿਹੇ ਪ੍ਰਦਰਸ਼ਨ ਕੀਤੇ ਜਾਣਗੇ, 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਵੇਗੀ ਅਤੇ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਮੁੜ ਬਹਾਲ ਕੀਤੀ ਜਾਵੇਗੀ。 ਪੰਜਾਬ ਕਾਂਗਰਸ ਦੇ ਇੰਚਾਰਜ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਰੈਲੀ ਲੋਕਾਂ ਨੂੰ ਜਗਾਉਣ ਲਈ ਕੀਤੀ ਜਾ ਰਹੀ ਹੈ ਉਹਨਾਂ ਨੇ 50 ਸਾਲ ਤੱਕ ਦੇ ਉਮੀਦਵਾਰਾਂ ਉੱਪਰ ਵੀ ਕਿਹਾ ਕਿ ਇਸ ਬਾਰੇ ਵੀ ਵਿਚਾਰ ਹੋ ਰਹੇ ਹਨ। ਸਟੇਜ ਤੇ ਬੋਲਦੇ ਹੋਏ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ 1984 ਤੋਂ ਲੈ ਕੇ 1992 ਤੱਕ ਪੰਜਾਬ ਦਾ ਦੌਰ ਬਹੁਤ ਮਾੜਾ ਰਿਹਾ ਜਦੋਂ ਲੋਕ ਬਰਾਤ ਜਾਣ ਵੇਲੇ ਵੀ ਸੋਚਦੇ ਸਨ ਕਿ ਸਾਡੇ ਨਾਲ ਕੀ ਹੋਵੇਗਾ ਸਿਰਫ ਪੰਜ ਲੋਕ ਬਰાત ਜਾਂਦੇ ਸੀ 5 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ ਸਨ 92 ਤੋਂ 97 ਤੱਕ ਜਦੋਂ ਸਾਡੀ ਸਰਕਾਰ ਬਣੀ ਤਾੰ ਅਸੀਂ ਪੰਜਾਬ ਨੂੰ ਫਿਰ ਹੱਸਦਾ ਵਸਦਾ ਪੰਜਾਬ ਬਣਾਇਆ। ਬਾਈਟ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ। ਬਾਈਟ ਭੁਪੇਸ਼ ਬਘੇਲ ਸਾਬਕਾ ਮੁੱਖ ਮੰਤਰੀ ਅਤੇ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ। ਰਿਪੋਰਟ ਕੁਲਬੀਰ ਬੀਰਾ.
0
comment0
Report
SBSANJEEV BHANDARI
Feb 17, 2026 13:22:06
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਵਿੱਚ ਨਸ਼ੀਲੇ ਪਦਾਰਥਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਤਹਿਤ ਅੱਜ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਵੱਡੀ ਸਾਂਝੀ ਕਾਰਵਾਈ ਕੀਤੀ ਗਈ। ਅੰਬਾਲਾ ਰੋਡ ’ਤੇ ਸਥਿਤ ਇੱਕ ਚਾਹ ਦੇ ਖੋਕੇ ਦੀ ਆੜ ਵਿੱਚ ਗਾਂਜਾ, ਭੰਗ ਦੀਆਂ ਨਸ਼ੀਲੀਆਂ ਗੋਲੀਆਂ ਅਤੇ ਪਾਬੰਦੀਸ਼ੁਦਾ ਤੰਬਾਕੂ ਉਤਪਾਦ ਵੇਚੇ ਜਾਣ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਟੀਮ ਨੇ ਮੌਕੇ ’ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਖੋਕੇ ਤੋਂ ਭੰਗ ਦੀਆਂ ਨਸ਼ੀਲੀਆਂ ਗੋਲੀਆਂ, ਗਾਂਜਾ, ਪਾਬੰਦੀਸ਼ੁਦਾ ਸਿਗਰਟਾਂ ਅਤੇ ਤੰਬਾਕੂ ਬਰਾਮਦ ਹੋਏ। ਬਰਾਮਦਗੀ ਤੋਂ ਬਾਅਹਦ ਮੌਕੇ ’ਤੇ ਜ਼ੀਰਕਪੁਰ ਨਗਰ ਕੌਂਸਲ ਦੀ ਇਨਫੋਰਸਮੈਂਟ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਚਲ ਰਹੇ ਖੋਕੇ ਨੂੰ ਤੁਰੰਤ ਢਾਹ ਦਿੱਤਾ।
0
comment0
Report
KCKhem Chand
Feb 17, 2026 13:21:48
Kot Kapura, Punjab:ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਲਗਭਗ 4 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟ ਲੋਕ ਅਰਪਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਹਲਕਾ ਕੋਟਕਪੂਰਾ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰਨ ਲਈ ਲਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਦੋ ਅਹਿਮ ਜਲ ਸਪਲਾਈ ਸਕੀਮਾਂ ਨੂੰ ਲੋਕ ਅਰਪਣ ਕੀਤਾ । ਇਸ ਦੌਰਾਨ ਸਪੀਕਰ ਸ. ਸੰਧਵਾਂ ਨੇ ਪਿੰਡ ਟਹਿਣਾ ਵਿਖੇ 82.79 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਿਆ । ਇਸ ਸਕੀਮ ਨਾਲ ਪਿੰਡ ਦੇ ਵਾਸੀਆਂ ਨੂੰ ਸਾਫ਼, ਸੁੱਧ ਅਤੇ ਪੂਰੀ ਮਾਤਰਾ ਵਿੱਚ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ । ਇਸ ਤੋਂ ਇਲਾਵਾ ਸਪੀਕਰ ਵੱਲੋਂ ਪਿੰਡ ਪੱਕਾ ਵਿਖੇ 242.25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਨਵੇਂ ਵਾਟਰ ਵਰਕਸ ਦਾ ਵੀ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਪ੍ਰੋਜੈਕਟ ਨਾਲ ਪਿੰਡ ਪੱਕਾ ਦੇ ਨਿਵਾਸੀਆਂ ਨੂੰ ਲੰਮੇ ਸਮੇਂ ਲਈ ਸੁਚੱਜੀ ਅਤੇ ਸਥਾਈ ਪੀਣ ਵਾਲੇ ਪਾਣੀ ਦੀ ਸਹੂਲਤ ਮਿਲੇਗੀ。 ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁਢਲੀਆਂ ਜ਼ਰੂਰਤਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜา ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਫ਼ ਤੇ ਸ਼ੁੱਧ ਪੀਣ ਯੋਗ ਪਾਣੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਸਰਕਾਰ ਵੱਲੋਂ ਹਰ ਘਰ ਤੱਕ ਪਾਣੀ ਪਹੁੰਚਾਉਣ ਦੇ ਟੀਚੇ ਨੂੰ ਯੁੱਧ ਪੱਧਰ ‘ਤੇ ਅਮਲ ਵਿੱਚ ਲਿਆਇਆ ਜਾ ਰਿਹਾ ਹੈ。 ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਸਿਰਫ਼ ਪਾਣੀ ਦੀ ਕਮੀ ਹੀ ਦੂਰ ਨਹੀਂ ਹੋਵੇਗੀ, ਸਗੋਂ ਲੋਕਾਂ ਦੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਪਾਣੀ ਨਾਲ ਫੈਲਣ ਵਾਲੀਆਂ ਬਿਮਰਿਆਆਂ ‘ਤੇ ਵੀ ਵੱਡੀ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸੜਕਾਂ, ਸਿਹਤ, ਸਿੱਖਿਆ, ਸਾਫ਼ ਪਾਣੀ ਅਤੇ ਸਫ਼ਾਈ ਵਰਗੇ ਖੇਤਰਾਂ ਵਿੱਚ ਲਗਾਤਾਰ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਨਾਗਰਿਕ ਨੂੰ ਬਰਾਬਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਸ਼ਹਿਰਾਂ ਅਤੇ ਪਿੰਡਾਂ ਵਿਚਕਾਰ ਵਿਕਾਸ ਦਾ ਅੰਤਰ ਖਤਮ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਕੋਟਕਪੂਰਾ ਦੇ ਪਾਰਟੀ ਆਗੂ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ。
0
comment0
Report
RKRAJESH KATARIA
Feb 17, 2026 13:21:11
Firozpur, Punjab:ਫਿਰੋਜ਼ਪੁਰ ਚ ਇੱਕ ਵਿਆਹ ਸਮਾਗਮ ਚ ਨਿਵੇਕਲਾ ਉਪਰਾਲਾ  ਜ਼ਿਲ੍ਹਾ ਫਿਰੋਜ਼ਪੁਰ ਦੇ ਵਿਚ ਹੋਏ ਵਿਆਹ ਨੇ ਬਣਾਇਆ ਨਵਾਂ ਸੱਭਿਆਚਾਰਕ ਮਾਪਦੰਡ  ਵਿਆਹ ਚ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਦਾ ਕੀਤਾ ਗੀਆ ਆਯੋਜਨ  ਅਜਿਹੇ ਦੌਰ ਵਿੱਚ ਜਿੱਥੇ ਵਿਆਹ ਸਮਾਗਮਾਂ ਵਿੱਚ ਸ਼ਾਨ-ਸ਼ੌਕਤ ਅਤੇ ਡਿਜ਼ਿਟਲ ਧਿਆਨ ਭੰਗ ਕਰਨ ਵਾਲੀਆਂ ਗਤੀਵਿਧੀਆਂ ਹਾਵੀ ਰਹਿੰਦੀਆਂ ਹਨ, ਫਿਰੋਜ਼ਪੁਰ ਦੇ ਇੱਕ ਵਿਆਹ ਨੇ ਰਿਵਾਇਤੀ ਰਸਮਾਂ ਦੀ ਥਾਂ ਇੱਕ ਬੌਧਿਕ ਪਹਿਲ ਕਰਕੇ ਸਭ ਦਾ ਧਿਆਨ ਖਿੱਚਿਆ। ਨਵਸੰਗੀਤ ਸਿੰਘ ਬਰਾੜ ਅਤੇ ਨਵਜੋਤ ਕੌਰ ਗਿੱਲ ਦੇ ਵਿਆਹ ਸਮਾਗਮ ਦੌਰਾਨ ਜ਼ਿਲ੍ਹਾ ਭਾਸ਼ਾ ਵਿਭਾਗ, ਫਿਰੋਜ਼ਪੁਰ ਵੱਲੋਂ ਮੌਕੇ ‘ਤੇ ਹੀ ਵਿਧਿਵਤ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਹ ਸਰਕਾਰੀ ਵਿਭਾਗ ਵੱਲੋਂ ਕਿਸੇ ਨਿੱਜੀ ਸਮਾਰੋਹ ਵਿੱਚ ਸਾਹਿਤਕ ਗਤੀਵਿਧੀ ਨੂੰ ਜੋੜਨ ਦਾ ਸ਼ਾਇਦ ਪਹਿਲਾ ਉਦਾਹਰਨ ਮੰਨਿਆ ਜਾ ਰਿਹਾ ਹੈ。 ਪ੍ਰਦਰਸ਼ਨੀ ਨੇ ਮਹਿਮਾਨਾਂ ਦਾ ਖਾਸ ਧਿਆਨ ਖਿੱਚਿਆ। ਮਹਿਮਾਨਾਂ ਨੇ ਰਸਮਾਂ ਦੇ ਦਰਮਿਆਨ ਸਮਾਂ ਕੱਢ ਕੇ ਉਹਨਾਂ ਕਿਤਾਬਾਂ ਨੂੰ ਵੇਖਿਆ ਜੋ ਅਕਸਰ ਆਧੁਨਿਕ ਸਕੂਲੀ ਪਾਠਕ੍ਰਮਾਂ ਵਿੱਚ ਨਹੀਂ ਮਿਲਦੀਆਂ। ਇਸ ਉਪਰਾਲੇ ਨੂੰ “ਆਪਣੀ ਕਿਸਮ ਦਾ ਪਹਿਲਾ” ਸਰਕਾਰੀ ਸਹਿਯੋਗ ਕਰਾਰ ਦਿੱਤਾ ਜਾ ਰਿਹਾ ਹੈ۔  ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਹ ਪਹਿਲ ਨੌਜਵਾਨਾਂ ਨੂੰ ਮੋਬਾਈਲ ਲਤ ਤੋਂ ਦੂਰ ਕਰਕੇ ਉਨ੍ਹਾਂ ਨੂੰ ਆਪਣੀਆਂ ਭਾਸ਼ਾਈ ਜੜ੍ਹਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀ ਗਈ।  ਪੰਜਾਬੀ ਸਾਹਿਤ, ਖੇਤਰੀ ਇਤਿਹਾਸ ਅਤੇ ਸੱਭਿਆਚਾਰਕ ਮੂਲਿਆਂ ਨਾਲ ਸੰਬੰਧਿਤ ਪੁਸਤਕਾਂ ਦੀ ਵਿਸ਼ੇਸ਼ ਸੰਗ੍ਰਹਿ ਤਿਆਰ ਕੀਤੀ। ਡਾ. ਸੰਧੂ ਨੇ ਕਿਹਾ ਕਿ ਅਜਿਹੇ ਉਪਰਾਲੇ ਨਵੀਂ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਅਤੇ sੱਭਿਆਚਾਰਕ ਘਾਟ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹਨ।
0
comment0
Report
SBSANJEEV BHANDARI
Feb 17, 2026 12:04:07
Panchkula, Haryana:पंचकूला: हरियाणा लोक सेवा आयोग (HPSC) से जुड़े मुद्दों को लेकर आज पंचकूला में कांग्रेस द्वारा जोरदार प्रदर्शन किया गया। प्रदर्शन के दौरान स्थिति उस समय तनावपूर्ण हो गई जब युवा कांग्रेस कार्यकर्ताओं ने पुलिस द्वारा लगाए गए बैरिकेड्स हटाने और तोड़ने का प्रयास किया। पुलिस ने प्रदर्शनकारियों को आगे बढ़ने से रोकने के लिए पहले समझाइश दी, लेकिन भीड़ के उग्र होते रुख को देखते हुए बैरिकेडिंग को और मजबूत किया गया। इसके बावजूद कई कार्यकर्ता बैरिकेड्स पार करने की कोशिश करते नजर आए। हालात काबू में करने के लिए पुलिस ने वॉटर कैनन का इस्तेमाल किया, जिससे मौके पर अफरा-तफरी का माहौल बन गया। इस प्रदर्शन में वरिष्ठ कांग्रेस नेता और सांसद दीपेंद्र सिंह हुड्डा भी शामिल रहे। उनके साथ सांसद वरुण मुलाना और अन्य कांग्रेस पदाधिकारी भी प्रदर्शन का नेतृत्व कर रहे थे। स्थिति को नियंत्रित करने के लिए पुलिस ने दीपेंद्र सिंह हुड्डा, वरुण मुलाना सहित कई अन्य नेताओं और कार्यकर्ताओं को हिरासत में ले लिया। हिरासत में लिए जाने से पहले नेताओं ने सरकार पर एचपीएससी से जुड़े मुद्दों पर पारदर्शिता की कमी और युवाओं के भविष्य के साथ खिलवाड़ करने के आरोप लगाए। प्रदर्शनकारियों का कहना है कि जब तक उनकी मांगों पर गंभीरता से विचार नहीं किया जाता, तब तक आंदोलन जारी रहेगा। वहीं पुलिस प्रशासन का कहना है कि कानून-व्यवस्था बनाए रखना उनकी प्राथमिकता है और किसी को भी शांति भंग करने की अनुमति नहीं दी जाएगी।
0
comment0
Report
ASAvtar Singh
Feb 17, 2026 12:03:29
Gurdaspur, Punjab:मोगा में “नशा विरोधी मुहिम” के नाम पर आयोजित कार्यक्रम के दौरान हुई गंभीर संवैधानिक अनियमितताओं के संबंध में सुखजिंदर सिंह रंधावा सदस्य पार्लियामेंट गुरदासपुर द्वारा PMOIndia को विस्तृत लिखित शिकायत भेजी है। सुखजिंदर सिंह रंधावा ने कहा कि पंजाब सरकार के प्रोग्राम में डीजीपी और चीफ सेक्रेटरी आए हुए लोगों को संबोधित कर रहे हैं ऐसा कभी भी नहीं हुआ कि सरकारी प्रोग्राम में चीफ सेक्रेटरी और डीजीपी लोगों को संबोधित करें उन्होंने कहा कि इस बारे भारत सरकार लिखित शिकायत भेजी है। वहीं उन्होंने कहा कि जेल में से तो लोगों को पैरोल पर आते हुए देखा गया है लेकिन मुख्यमंत्री पंजाब भगवंत मान को फोर्टिस हॉस्पिटल से पैरोल मिल रही है 4 घंटे के लिए आते हैं और फिर हॉस्पिटल में दाखिल हो जाते हैं। वहीं उन्होंने पंजाब में लगातार फिरौरही के लिए लोगों को आ रही काल पर भी सरकार को घेरा। वही उन्होंने ने मोगा में “नशा विरोधी मुहिम के दौरान शपथ लेने पर भी कहा कि शपथ लेते समय भगवंत मान ने अपना नाम नहीं लिया लोगों को नशे विरुद्ध शपथ चुका दी। सुखजिंदर सिंह रंधावा ने राधा स्वामी सत्संग के मुखी बाबा गुरविंदर ढिल्लों को भी कहा कि उन्हें राजनीति में नहीं आना चाहिए क्योंकि उनको सभी माथा टेकते हैं। वही उन्होंने नवजोत कौर सिद्धू पर बोलते हुए कहा कि वह हमारी बहन है उनकी तबीयत ठीक नहीं है इसलिए वह बयान दे देती है हम उनके बारे में कुछ नहीं कहेंगे
0
comment0
Report
BSBALINDER SINGH
Feb 17, 2026 11:54:04
Patiala, Punjab:ਪੰਜਾਬ ਸਰਕਾਰ ਦੁਆਰਾ ਵਪਾਰੀਆਂ ਦੇ ਨਾਲ ਮਿਲਣੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਡਿਪਟੀ ਸੀਐਮ ਲਗਾਏ ਜਾਣ ਦੀਆਂ ਚਰਚਾਵਾਂ ਦਾ ਕੀਤਾ ਖੰਡਣ ਕਿਹਾ ਸਿਰਫ ਔਰ ਸਿਰਫ ਅਖਬਾਰਾਂ ਦੇ ਵਿੱਚ ਚਰਚਾ ਹੈ ਲੇਕਿਨ ਇਸ ਲੈਵਲ ਦੀ ਕੋਈ ਚਰਚਾ ਨਹੀਂ ਹੈ । ਮੋਗਾ ਰੈਲੀ ਦੇ ਵਿੱਚ ਵਿਰੋਧੀਆਂ ਦੇ ਦੁਆਰਾ ਚੀਫ ਸੈਕਟਰੀ ਅਤੇ ਡੀਜੀਪੀ ਪੰਜਾਬ ਦੇ ਭਾਸ਼ਣ ਦੇ ਉੱਪਰ ਬੋਲਦਿਆਂ ਕਿਹਾ ਕਿ ਉਹ ਇੱਕ ਸਟੇਟ ਦਾ ਫੰਕਸ਼ਨ ਸੀ ਅਤੇ ਆਫਿਸਰ ਉੱਥੇ ਬੋਲ ਵੀ ਸਕਦੇ ਹਨ ਉਹਨਾਂ ਕਿਹਾ ਕਿ ਵਿਰੋਧੀਆਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ। ਨਾਲ ਹੀ ਉਹਨਾਂ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਦੇ ਦੁਆਰਾ ਪੰਜਾਬ ਬਚਾਓ ਰੈਲੀ ਦੇ ਐਲਾਨ ਤੋਂ ਬਾਅਦ ਕਿਹਾ ਕਿ ਇਹ ਪੰਜਾਬ ਬਚਾਓ ਯਾਤਰਾ ਘੱਟ ਅਤੇ ਪਰਿਵਾਰ ਬਚਾਓ ਯਾਤਰਾ ਜਿਆਦਾ ਹੈ ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਫੈਲਾਉਣ ਦਾ ਕੰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਕਾਲੀਆਂ ਦੇ ਰਾਜ ਦੇ ਵਿੱਚ ਹੀ ਹੋਈ ਸੀ ਅਤੇ ਪੰਜਾਬ ਦੇ ਵਿੱਚ ਜੇਕਰ ਨਸ਼ਾ ਤੇ ਗੈਂਗਸਟਰਵਾਦ ਕਿਸੇ ਨੇ ਲਿਆਂਦਾ ਹੈ ਤਾਂ ਉਹ ਅਕਾਲੀ ਦਲ ਅਤੇ ਬੀਜੇਪੀ ਦੀਆਂ ਸਰਕਾਰਾਂ ਹਨ। nal ਹੀ ਪੰਜਾਬ ਦੇ ਵਿੱਚ ਚੱਲ ਰਹੀਆਂ ਥਰੈਟ ਕਾਲਾਂ ਦੇ ਉੱਪਰ ਬੋਲਦੇ ਆ ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇਸ ਪਿੱਛੇ ਕੋਈ ਨਾ ਕੋਈ ਪੋਲੀਟੀਕਲ ਸਾਜਿਸ਼ ਹੈ ਅਤੇ ਜਲਦ ਹੀ ਇਸ ਦਾ ਪਰਦਾਫਾਸ਼ ਹੋਵੇਗਾ। ਜ਼ਿਕਰਯੋਗ ਹੈ ਕਿ ਅੱਜ ਅੱਜ ਪੰਜਾਬ ਸਰਕਾਰ ਦੇ ਦੁਆਰਾ ਪਟਿਆਲਾ ਵਿੱਖੇ ਵਪਾਰੀਆਂ ਦੇ ਨਾਲ ਇੱਕ ਮਿਲਣੀ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਫਾਈਨਾਂਸ ਮੰਤਰੀ ਹਰਪਾਲ ਚੀਮਾ ਵਿਸ਼ੇਸ਼ ਤੌਰ ਦੇ ਉੱਪਰ ਪਹੁੰਚੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦੁਆਰਾ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਛੋਟੇ ਵਪਾਰੀ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਅਤੇ ਉਹਨਾਂ ਕਿਹਾ ਕਿ ਇਸ ਦੇ ਲਈ ਇੱਕ ਵਪਾਰੀ ਕਮਿਸ਼ਨ ਵੀ ਪੰਜਾਬ ਦੇ ਵਿੱਚ ਬਣਾਇਆ ਗਿਆ ਹੈ ਅਤੇ ਹਰ ਹਲਕਾ ਅਤੇ ਡਿਸਟ੍ਰਿਕਟ ਲੈਵਲ ਦੇ ਉੱਰ ਇਸ ਕਮਿਸ਼ਨ ਦੇ ਮੈਂਬਰ ਲਗਾਏ ਗਏ ਹਨ ਅਤੇ ਅੱਜ ਪਟਿਆਲਾ ਦੇ ਵਿੱਚ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਮੈਂ ਖੁਦ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਆਇਆ ਹਾਂ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਦੇ ਉੱਪਰ ਹੀ ਹੱਲ ਕੀਤਾ ਜਾਵੇਗਾ।
0
comment0
Report
SGSatpal Garg
Feb 17, 2026 11:52:14
Patran, Punjab:पातडा़ं से सतपाल गर्ग गुरदियालपुरा बीड़ में पब्लिक अकाउंट्स कमेटी का दौरा, जंगलात क्षेत्र की स्थिति का लिया जायजा हलका शुतराना के गांव गुरदियालपुरा बीड़ में आज पंजाब विधान सभा की ‘पब्लिक अकाउंट्स कमेटी’ के चेयरमैन डॉ. इंद्रबीर सिंह निज्जर विशेष रूप से पहुंचे। इस मौके पर पुर्व मंत्री चेतन सिंह जैडामाजरा और हल्का शुतराना विधायक कुलवंत सिंह बाजीगर भी मौजूद थे। दौरे का मुख्य उद्देश्य जंगलात क्षेत्र की देखरेख, संरक्षण कार्यों और पेड़ों की मौजूदा स्थिति का गहन निरीक्षण करना रहा। कमेटी की ओर से पूरे बीड़ क्षेत्र का दौरा कर वहां उपलब्ध सुविधाओं, वन क्षेत्र में आ रही समस्याओं और संरक्षण से जुड़े विभिन्न पहलुओं का बारीकी से अध्ययन किया गया। अधिकारियों के साथ मौके पर ही विस्तृत चर्चा कर आवश्यक सुधारों को लेकर दिशा-निर्देश भी दिए गए। हल्का शुतराना विधायक कुलवंत सिंह बाजीगर ने कहा कि दौरे के आधार पर एक विस्तृत रिपोर्ट तैयार की जाएगी, ताकि भविष्य में जंगलात क्षेत्र को और बेहतर बनाया जा सके। कमेटी ने संकेत दिए कि पर्यावरण संरक्षण और हरियाली बढ़ाने के लिए ठोस कदम उठाए जाएंगे। सरकार का लक्ष्य पंजाब को हराभरा बनाना और प्राकृतिक संसाधनों की सुरक्षा सुनिश्चित करना है। बाईट हल्का शुतराना विधायक कुलवंत सिंह बाजीगर
0
comment0
Report
DVDEVENDER VERMA
Feb 17, 2026 11:51:15
Nahan, Himachal Pradesh:नाहन में RDG बंदी के विरोध में युवा कांग्रेस ने प्रदर्शन किया, पुतला फूंका। नाहन के सिरमौर जिले में RDG बंद करने के विरोध में युवा कांग्रेस के कार्यकर्ताओं ने प्रदेश अध्यक्ष छतर सिंह ठाकुर की अगुवाई में प्रदर्शन किया. इस दौरान युवा कांग्रेस के कार्यकर्ता और पुलिसकर्मी आपस में उलझ पड़े. मीडिया से बात करते हुए प्रदेश अध्यक्ष युवा कांग्रेस छतर सिंह ठाकुर ने कहा कि RDG को बंद करना हिमाचल प्रदेश के साथ सीधे तौर पर भेदभाव है और इस ग्रांट के नाम मिलने से हिमाचल प्रदेश को बड़ा नुकसान उठाना पड़ेगा. उन्होंने कहा कि हिमाचल प्रदेश में प्राकृतिक आपदा से भी बड़ा नुकसान हुआ है और अतिरिक्त बजट की मांग प्रदेश की तरफ से की जा रही थी मगर केंद्र द्वारा इस ग्रांट को भी रोका गया. उन्होंने कहा कि यह ग्रांट हिमाचल प्रदेश का हक है जो प्रदेश को मिलना चाहिए उन्होंने कहा यदि इसे बहाल नहीं किया जाता है तो आने वाले समय में लगातार इसका विरोध किया जाएगा. बाइट: छत्र सिंह ठाकुर: प्रदेश अध्यक्ष युवा कांग्रेस
0
comment0
Report
Advertisement
Back to top