Back
पंजाब में कानून-व्यवस्था के हवालों पर कांग्रेस का 'युद्ध झाड़ू' आक्रामक प्रदर्शन
KBKulbir Beera
Feb 17, 2026 13:22:53
Bathinda, Punjab
ਕਾਂਗਰਸ ਨੇ ਸ਼ੁਰੂ ਕੀਤਾ ਯੁੱਧ ਝਾੜੂ ਵਿਰੁੱਧ
ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਤੇ ਉਠਾਏ ਸਵਾਲ
ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਚੱਲ ਰਹੀਆਂ ਹਨ ਗੋਲੀਆਂ ਆਏ ਦਿਨ ਹੁੰਦੇ ਹਨ ਕਤਲ
ਜਿਸ ਹਸਪਤਾਲ ਵਿੱਚ ਮੁੱਖ ਮੰਤਰੀ ਦਾਖਲ ਉਸ ਹਸਪਤਾਲ ਨੂੰ ਉੜਾਉਣ ਦੀਆਂ ਦਿੱਤੀਆਂ ਜਾ ਰਹੀਆਂ ਹਨ ਧਮਕੀਆਂ
ਪੰਜਾਬ ਵਿੱਚ ਆਏ ਦਿਨ vਾਪਰ ਰਹੀਆਂ ਅਪਰਾਧਿਕ ਘਟਨਾਵਾਂ ਗੋਲੀਕਾਂਡ ਅਤੇ ਫਰੌਤੀਆਂ ਮੰਗਣ ਦੇ ਸਿਲਸिलੇ ਦੇ ਖਿਲਾਫ ਕਾਂਗਰਸ ਵੱਲੋਂ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਵਿੱਚ ਵਿਸ਼ਾਲ ਇਕੱਠ ਕਰਕੇ ਮੁੱਖ ਬਾਜ਼ਾਰਾਂ ਵਿੱਚ ਰੋਸ ਰੈਲੀ ਕੀਤੀ ਗਈ ਅਤੇ ਐਲਾਨ ਕੀਤਾ ਕਿ ਕਾਂਗਰਸ ਵੱਲੋਂ ਯੁੱਧ ਝਾੜੂ ਵਿਰੁੱਧ ਦਾ ਆਗਾਜ਼ ਹੋ ਚੁੱਕਿਆ ਹੈ। ਕਿਉਂਕਿ ਪੰਜਾਬ ਵਿੱਚ ਆਏ ਦਿਨ ਸ਼ਰੇਆਮ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਫਰੌਤੀ ਨਾ ਦੇਣ ਤੇ ਕਾਰੋਬਾਰੀਆਂ ਦੇ ਕਤਲ ਕੀਤੇ ਜਾ ਰਹੇ ਹਨ ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਟ ਮਹਿਸੂਸ ਨਹੀਂ ਕਰ ਰਹੇ, ਮੁੱਖ ਮੰਤਰੀ ਭਗਵੰਤ ਮਾਨ ਆਏ ਦਿਨ ਬਿਮਾਰ ਹੋਣ ਦਾ ਬਹਾਨਾ ਲਾ ਕੇ ਹਸਪਤਾਲ ਵਿੱਚ ਦਾਖਲ ਹੋ ਜਾਂਦੇ ਹਨ। ਤੇ ਉਸੇ ਹਸਪਤਾਲ ਨੂੰ ਬੰਬ ਨਾਲ ਉਡਉਣ ਦੀਆਂ ਧਮਕੀਆਂ ਮਿਲਦੀਆਂ ਹਨ ਜਿਸ ਤੋਂ ਸਾਫ ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਵਿੱਚ ਅਸਫਲ ਰਹੀ ਹੈ ਉਹਨਾਂ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਵਪਾਰੀ ਡਰੇ ਹੋਏ ਹਨ, ਵਿਆਹ ਸ਼ਾਦੀ ਜਿਹੇ ਸਮਾਗਮਾਂ ਵਿੱਚ ਗੈਂਗਸਟਰਾਂ ਵੱਲੋਂ ਸਰੇ ਆਮ ਗੋਲਾਬਾਰੀ ਕੀਤੀ ਜਾਂਦੀ ਹੋਈ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਏ ਹਾਲਾਤਾਂ ਖਿਲਾਫ ਕਾਂਗਰਸ ਵੱਲੋਂ ਹੁਣ ਵੱਡੀ ਪੱਧਰ ਤੇ ਲਾਮਬੰਦੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਸਰਕਾਰ ਨੂੰ ਚਲਦਾ ਕਰਨ ਲਈ ਅਤੇ ਪੰਜਾਬ ਦੀ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਕਾਂਗਰਸ ਵੱਲੋਂ ਯੁੱਧ ਝਾਡ়ੂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਅਤੇ ਆਉਂਦੇ ਦਿਨਾਂ ਵਿੱਚ ਕਾਂਗਰਸ ਵੱਲੋਂ ਸੂਬੇ ਭਰ ਦੇ ਵਿੱਚ ਅਜਿਹੇ ਪ੍ਰਦਰਸ਼ਨ ਕੀਤੇ ਜਾਣਗੇ, 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਵੇਗੀ ਅਤੇ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਮੁੜ ਬਹਾਲ ਕੀਤੀ ਜਾਵੇਗੀ。
ਪੰਜਾਬ ਕਾਂਗਰਸ ਦੇ ਇੰਚਾਰਜ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਰੈਲੀ ਲੋਕਾਂ ਨੂੰ ਜਗਾਉਣ ਲਈ ਕੀਤੀ ਜਾ ਰਹੀ ਹੈ ਉਹਨਾਂ ਨੇ 50 ਸਾਲ ਤੱਕ ਦੇ ਉਮੀਦਵਾਰਾਂ ਉੱਪਰ ਵੀ ਕਿਹਾ ਕਿ ਇਸ ਬਾਰੇ ਵੀ ਵਿਚਾਰ ਹੋ ਰਹੇ ਹਨ।
ਸਟੇਜ ਤੇ ਬੋਲਦੇ ਹੋਏ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ 1984 ਤੋਂ ਲੈ ਕੇ 1992 ਤੱਕ ਪੰਜਾਬ ਦਾ ਦੌਰ ਬਹੁਤ ਮਾੜਾ ਰਿਹਾ ਜਦੋਂ ਲੋਕ ਬਰਾਤ ਜਾਣ ਵੇਲੇ ਵੀ ਸੋਚਦੇ ਸਨ ਕਿ ਸਾਡੇ ਨਾਲ ਕੀ ਹੋਵੇਗਾ ਸਿਰਫ ਪੰਜ ਲੋਕ ਬਰાત ਜਾਂਦੇ ਸੀ 5 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ ਸਨ 92 ਤੋਂ 97 ਤੱਕ ਜਦੋਂ ਸਾਡੀ ਸਰਕਾਰ ਬਣੀ ਤਾੰ ਅਸੀਂ ਪੰਜਾਬ ਨੂੰ ਫਿਰ ਹੱਸਦਾ ਵਸਦਾ ਪੰਜਾਬ ਬਣਾਇਆ।
ਬਾਈਟ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ।
ਬਾਈਟ ਭੁਪੇਸ਼ ਬਘੇਲ ਸਾਬਕਾ ਮੁੱਖ ਮੰਤਰੀ ਅਤੇ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ।
ਰਿਪੋਰਟ ਕੁਲਬੀਰ ਬੀਰਾ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 17, 2026 15:03:170
Report
HSHarmeet Singh
FollowFeb 17, 2026 15:00:250
Report
DSDharmindr Singh
FollowFeb 17, 2026 14:34:170
Report
VBVIJAY BHARDWAJ
FollowFeb 17, 2026 14:33:400
Report
DSDharmindr Singh
FollowFeb 17, 2026 14:04:220
Report
KSKuldeep Singh
FollowFeb 17, 2026 13:24:440
Report
BSBhushan Sharma
FollowFeb 17, 2026 13:23:460
Report
KSKuldeep Singh
FollowFeb 17, 2026 13:23:310
Report
VBVIJAY BHARDWAJ
FollowFeb 17, 2026 13:23:130
Report
SBSANJEEV BHANDARI
FollowFeb 17, 2026 13:22:060
Report
KCKhem Chand
FollowFeb 17, 2026 13:21:480
Report
RKRAJESH KATARIA
FollowFeb 17, 2026 13:21:110
Report
KSKapil sharma
FollowFeb 17, 2026 12:32:28Noida, Uttar Pradesh:DELHI: ACTOR RAJPAL YADAV RELEASED FROM TIHAR JAIL/ VISUALS/ RAJPAL YADAV (ACTOR) S/B
0
Report
NSNaresh Sethi
FollowFeb 17, 2026 12:18:470
Report