Back
ਬਨੂੜ-ਜੀਰਕਪੁਰ ਰੋਡ 'ਤੇ ਭਿਆਨਕ ਸੜਕ ਹਾਦਸਾ, ਇਕ ਦੀ ਮੌਤ
Banur, Punjab
ਬਨੂੜ-ਜੀਰਕਪੁਰ ਰੋਡ 'ਤੇ ਅਜੀਜ ਪੁਰ ਟੋਲ ਪਲਾਜਾ ਨੇੜੇ ਪਿੰਡ ਰਾਮਪੁਰ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਰੈਮਪੁਰ ਪਿੰਡ ਦੇ ਨੇੜੇ ਹਾਈਵੇ 'ਤੇ ਇੱਕ ਟਰਾਲਾ ਯੂ-ਟਰਨ ਲੈ ਰਿਹਾ ਸੀ ਜਦੋਂ ਤੇਜ਼ ਰਫਤਾਰ ਵਿੱਚ ਆ ਰਹੀ ਕੈਂਟਰ ਆਪਣਾ ਸੰਤੁਲਨ ਗਵਾ ਬੈਠੀ ਅਤੇ ਸੜਕ ਕਿਨਾਰੇ ਦੁਕਾਨਾਂ ਵਿੱਚ ਜਾ ਵੱਜੀ। ਕੈਂਟਰ ਚਾਲਕ ਨੂੰ ਪਿੰਡ ਵਾਸੀਆਂ ਨੇ ਮੁਸ਼ਕਲ ਨਾਲ ਬਾਹਰ ਕੱਢਿਆ, ਪਰ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਐਸਐਸਐਫ ਟੀਮ ਵੱਲੋਂ ਉਸਨੂੰ ਡੇਰਾਬਸੀ ਹਸਪਤਾਲ ਲੈ ਜਾਇਆ ਗਿਆ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Sundar Nagar, Himachal Pradesh:
लोकेशन - मंडी
स्लग -
मंडी में जारी भारी बरसात से हुए नुकसान पर प्रशासन ने जारी की रिपोर्ट
बीते 24 घंटों में भारी बारिश से जिला में एक व्यक्ति की मौत
18 अभी तक लापता, 39 को किया गया रेस्क्यू, राहत एवं बचाव कार्य जारी
करसोग में हुई है व्यक्ति की मौत, 4 लोगों की तलाश का कार्य है जारी
गोहर उपमंडल के स्यांज में 9 लोग लापता
सराज क्षेत्र के बाड़ा में 2 तो तलवाड़ा में 3 लोग लापता
बाड़ा में 4 तो तलवाडा में 1 बच्ची को किया गया रेस्क्यू
मंडी शहर के विभिन्न स्थानों से 11 लोगों को किया गया रेस्क्यू
डीसी मंडी अपूर्व देवगन बाडा और तलवाडा सहित क्षेत्र के दौरे पर
ले रहे हैं हालातों का जायजा, खुद जा रहे हैं मौके पर
राहत एवं बचाव कार्य में जुटी एनडीआरएफ और एसडीआरएफ की टीमें
शॉट्स - उपमंडल करसोग में बादल फटने के बाद तबाही का मंजर
0
Share
Report
Sundar Nagar, Himachal Pradesh:
लोकेशन मंडी :
स्लग :
धर्मपुर की लौंगनी पंचायत के सयाठी गांव में फ्लैश फ्लड. से 7 क्षतिग्रस्त हो गए हैं
बीती रात ढेढ बजे यह नुक्सान हुआ है, कई गौशालाएं भी यहां जमीदोंज हो गई हैं
धर्मपुर की मंडप तहसील के सुंदल गांव के पास नाले में भी फ्लैश फ्लड देखने को मिला है
यहां पर काफलवानी माता मंदिर से आने वाले नाले में भंयकर बाढ़ आई है
फिलहाल अभी किसी भी तरह के जानी नुक्सान की काई खबर नहीं है।
शॉट्स
0
Share
Report
Batala, Punjab:
ਬਟਾਲਾ ਦੇ ਰਹਿਣ ਵਾਲਾ ਗਾਂਧੀ ਕੈਂਪ ਦਾ ਬੰਟੀ ਜਿਸ ਦੀ ਉਮਰ 35 ਤੋਂ 40 ਸਾਲ ਹੈ ਜਿਸਮੇਂ ਅੰਮ੍ਰਿਤਸਰ ਪਠਾਨਕੋਟ ਜਾ ਰਹੀ ਟ੍ਰੇਨ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਸ ਦੀ ਪਤਨੀ ਨਾਲ ਇਸਦਾ ਅਕਸਰ ਝਗੜਾ ਰਹਿੰਦਾ ਸੀ ਰਾਤ ਵੀ ਉਸ ਦੇ ਨਾਲ ਲੜ ਕੇ ਤੇ ਬਾਹਰ ਗਿਆ ਇਹ ਗਾਣ ਵਜਾਉਣ ਦਾ ਕੰਮ ਕਰਦਾ ਸੀ ਬੜਾ ਅੱਛਾ ਸਿੰਗਰ ਸੀ ਪਰ ਇਸਦੀ ਪਤਨੀ ਨਾਲ ਇਸ ਦਾ ਅਕਸਰ ਝਗੜਾ ਰਹਿੰਦਾ ਸੀ ਜਿਸ ਕਰਕੇ ਅੱਜ ਸਵੇਰੇ ਪਤਾ ਲੱਗਾ ਕਿ ਇਹ ਟਰੇਨ ਥੱਲੇ ਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਕਿ ਜਾਂਚ ਕਰਾਂਗੇ ਕਿ ਆਖਿਰ ਐਕਸੀਡੈਂਟ ਹੈ ਕਿ ਜਾ ਫਿਰ ਖੁਦਕੁਸ਼ੀ ਮ੍ਰਿਤਕ ਦੇ ਮਿਲੀ ਹੈ ਜਿਸ ਦੀ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ
https://we.tl/t-sjBUpjCdXK
0
Share
Report
Batala, Punjab:
ਜੰਮੂ ਕਸ਼ਮੀਰ ਦੇ ਕਰਾਈ ਕਾਊਂਟਰ ਦੇ ਨੁਸ਼ਹਿਰਾ ਰਜੌਰੀ ਦਾ ਇੱਕ ਪਰਿਵਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਜੰਮੂ ਕਸ਼ਮੀਰ ਨੂੰ ਜਾ ਰਿਹਾ ਸੀ ਕਿ ਬੀਤੀ ਦੇਰ ਰਾਤ ਕਾਰ ਟਰੱਕ ਨਾਲ ਵੱਜਣ ਕਰਕੇ ਹੋਇਆ ਹਾਦਸਾ ਇਸ ਹਾਦਸੇ ਵਿੱਚ ਇੱਕ ਔਰਤ ਯਸ਼ ਨਵਪ੍ਰੀਤ ਕੌਰ ਦੀ ਹਾਦਸੇ ਦੌਰਾਨ ਮੌਤ ਹੋ ਗਈ ਅਤੇ ਤਿੰਨ ਲੋਕ ਹੋਰ ਜਖਮੀ ਦੱਸੇ ਜਾ ਰਹੇ ਜਿਨਾਂ ਚੋਂ ਇੱਕ ਬੱਚਾ ਹੈ ਜਿਸ ਨੂੰ ਗੰਭੀਰਤਾ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਦੋ ਹੋਰ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ
0
Share
Report
Barnala, Punjab:
Approval by..Assignment Desk
Date...01-07-2023
Send 2C app
File.. 2 File
Station ..Barnala
Story slug..... 0107ZP_BNL_ARREST_R
REPORTER....Devinder Sharma
A/L-- बरनाला पुलिस ने फर्जी नंबर प्लेट व अन्य दस्तावेज बदलकर वाहन बेचने वाले गिरोह का पर्दाफाश किया है
पुलिस ने 8 महंगी गाड़ियां बरामद की और 6 आरोपियों को गिरफ्तार किया
आरोपी चोरी, दुर्घटनाग्रस्त या अधूरी किस्त वाली गाड़ियों के दस्तावेज, गाड़ी की चासी नंबर, नंबर पलेट और इंजन नंबर आदि बदलकर वाहन बेचते थे
पुलिस द्वारा नाकाबंदी के दौरान बरनाला पुलिस के सीआईए स्टाफ की गाड़ी जब्त करने के बाद इस गिरोह का पर्दाफाश किया गया है
अब तक पुलिस ने गिरोह से 3 क्रेटा, दो फॉर्च्यूनर, एक थार, एक जैन व एक वर्ना गाड़ी बरामद की है
पुलिस ने इस मामले में और खुलासे होने की संभावना जताई है
Visual and Elements - पुलिस द्वारा काबू आरोपियों के अलग अलग शाट, आरिपयों से बरामद की गाडियों के शाट, एसपी अशोक शर्मा की बाईट।
V/o - इस अवसर पर एसपी (डी) बरनाला अशोक शर्मा ने बताया कि बरनाला पुलिस ने फर्जी दस्तावेज तैयार कर दुर्घटनाग्रस्त व चोरी की गाड़ियों के दस्तावेज तैयार करने वाले गिरोह का पर्दाफाश किया है, जिसमें कई गाड़ियां जब्त की गई हैं और कुछ लोगों को गिरफ्तार भी किया गया है। उन्होंने बताया कि बरनाला सीआईए स्टाफ की टीम ने नाकाबंदी के दौरान चोरी की जैन गाड़ी बरामद की है। जिसके बाद इस घटना की आगे की जांच करते हुए बरनाला के गरचा रोड पर एक गली से थार गाड़ी बरामद की गई। इसके बाद कई अन्य गाड़ियां तीन क्रेटा, दो फॉरच्यूनर और एक वरना गाड़ी बरामद की गई है। अब तक कुल 8 गाड़ियां बरामद की जा चुकी है और गिरोह के 6 आरोपियों को गिरफ्तार किया जा चुका है। उन्होंने बताया कि यह लोग दुर्घटना में पूरी तरह क्षतिग्रस्त हो चुकी गाड़ी का नंबर लेकर उसके सभी कागजात बनाकर दूसरे वाहन पर लगाकर बेच देते थे। इसके अलावा यह लोग अपने द्वारा चुराई गई गाड़ियों या जिन गाड़ियों की किस्तें टूट चुकी होती थी उनके फर्जी नंबर, चासी नंबर और अन्य कागजात बनाकर बेच देते थे। उन्होंने बताया कि इन सभी गाड़ियों की कीमत लाखों में है। उन्होंने बताया कि सभी आरोपी रिमांड पर हैं, जिन्हें अदालत में पेश कर आगे का रिमांड हासिल करने का प्रयास किया जाएगा। उन्होंने बताया कि यह गिरोह फर्जी नंबर दो का काम करके गलत काम कर रहा था, वहीं टैक्स न देकर सरकार को भी चूना लगा रहा था। जिसके चलते इस गिरोह के खिलाफ कार्रवाई की गई है। पुलिस इस मामले में आगे की जांच कर रही है और अभी और गाड़ियां बरामद होने की उम्मीद है और और लोगों के सामने आने की उम्मीद है।
बाइट: अशोक शर्मा (एसपीडी)
0
Share
Report
Mandi, bharatpur, Himachal Pradesh:
मंडी स्टोरी
मंडी की सिराज विधानसभा क्षेत्र में भारी बारिश के चलते हुआ भारी नुकसान
बग्स्याड के खनेरी में भूस्खलन, दो परिवार दबे होने की आशंका, 30 घर जमींदोज दोज़
Elements
वीडियो
0
Share
Report
Hoshiarpur, Punjab:
हाजीपुर के कॉपरेटिव बैंक में शॉर्ट सर्किट के कारण लगी आग। कागजी दस्तावेज जलकर राख।
होशियारपुर मुकेरियां के कस्बा हाजीपुर में आज सुबह कॉपरेटिव बैंक में अचानक आग लग गई। आग का कारण बिजली की तारों में शॉर्ट सर्किट बताया जा रहा है। जानकारी देते हुए पड़ोस में स्थित घर के मालिक ने बताया कि सुबह किसी राहगीर ने बैंक के अंदर से धुआं निकलता देखा तो मुझे सूचित किया तब मैने बैंक के डायरेक्टर को फोन कर घटना के बारे में सूचित किया। मौके पर पहुंची दमकल टीम की मदद से आग पर काबू पाया। वहीं बैंक अधिकारी का कहना है कि इस आग के कारण बैंक के ज़रूरी दस्तावेज जलकर राख हो गए।
Byte: मैनेजर कॉपरेटिव बैंक हाजीपुर।
Byte: स्थानिक निवासी
0
Share
Report
Sangrur, Punjab:
AL - ਸੰਗਰੂਰ ਪੁਲਿਸ ਵੱਲੋਂ ਨਾਮੀ ਗੈਂਗਸਟਰ ਨੂੰ ਕੀਤਾ ਗਿਆ ਗ੍ਰਿਫਤਾਰ ਨਾਮੀ ਗੈਂਗਸਟਰ ਗੋਵਿੰਦੀ ਵੱਲੋਂ ਪੁਲਿਸ ਨਾਲ ਹੋਈ ਮੁਠਭੇੜ ਦੇ ਵਿੱਚ ਪੁਲਿਸ ਤੇ ਫਾਇਰਿੰਗ ਕਰਨ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਗੋਬਿੰਦੀ ਨੂੰ ਕੀਤਾ ਜਖਮੀ ਅਪਰਾਧੀ ਦੇ ਉੱਪਰ ਦਰਜਣਾ ਮਾਮਲੇ ਹਨ ਦਰਜ।
Vo ਸੰਗਰੂਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਸਾਹਮਣੇ ਆਈ ਹੈ ਜਿੱਥੇ ਕਿ ਵੱਖ-ਵੱਖ ਮਾਮਲਿਆਂ ਦੇ ਵਿੱਚ ਦਰਜਨਾਂ ਤੋਂ ਵੱਧ ਦਰਜ ਮਾਮਲਿਆਂ ਦੇ ਵਿੱਚ ਨਾਮੀ ਅਪਰਾਧੀ ਗੋਬਿੰਦੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਵਿਅਕਤੀ ਉੱਪਰ ਐਨਡੀਪੀਐਸ ਤੋਂ ਲੈ ਕੇ ਡਕੈਤੀ ਅਤੇ ਹੋਰ ਮਾਮਲੇ ਵੱਖ ਵੱਖ ਸਟੇਟਾਂ ਦੀ ਪੁਲਿਸ ਵੱਲੋਂ ਕੀਤੇ ਗਏ ਸਨ ਅਤੇ 2010 ਤੋਂ ਹੀ ਇਹ ਵਿਅਕਤੀ ਅਪਰਾਧ ਦੀ ਦੁਨੀਆਂ ਦੇ ਵਿੱਚ ਪਿਆ ਹੋਇਆ ਹੈ। ਜਿਸ ਦੀ ਪੁਲਿਸ ਨੂੰ ਭਾਲਵੀ ਸੀ ਪਿਛਲੇ ਦਿਨੀ ਇਸ ਸ਼ੱਕੀ ਵਿਅਕਤੀ ਦੇ ਬਾਰੇ ਪੁਲਿਸ ਭਾਲ ਕਰ ਰਹੀ ਸੀ ਜਿਸ ਤੋਂ ਬਾਅਦ ਸੂਲਰ ਘਰਾਟ ਲਾਗੇ ਨਾਗਰਾ ਪਿੰਡ ਦੇ ਕੋਲ ਨਹਿਰ ਦੇ ਨਾਲ ਗੋਬਿੰਦੀ ਨੂੰ ਮੋਟਰਸਾਈਕਲ ਤੇ ਪਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਦੇਖ ਕੇ ਇਹ ਭੱਜਿਆ ਭੱਜਣ ਤੋਂ ਬਾਅਦ ਹੀ ਜਦ ਪੁਲਿਸ ਨੇ ਇਸਦਾ ਪਿੱਛਾ ਕੀਤਾ ਤਾਂ ਇਸਨੇ ਆਪਣੀ ਡੱਬ ਚੋਂ 32 ਬੋਰ ਦੀ ਰਿਵਾਲਵਰ ਨਾਲ ਪੁਲਿਸ ਤੇ ਹਮਲਾ ਕੀਤਾ ਜੋ ਕਿ ਗੋਲੀਆਂ ਪੁਲਿਸ ਦੀ ਬੋਨਟ ਤੇ ਵੱਜੀਆਂ, ਉਸ ਤੋਂ ਬਾਅਦ ਹੀ ਪੁਲਿਸ ਵੱਲੋਂ ਜਵਾਬ ਵੀ ਕਾਰਵਾਈ ਤੇ ਗੋਵਿੰਦੀ ਦੇ ਪੱਟ ਤੇ ਗੋਲੀ ਵੱਜੀ ਜਿਸ ਤੋਂ ਬਾਅਦ ਉਸਨੂੰ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਗੋਬਿੰਦੀ ਜੇਰੇ ਇਲਾਜ ਹੈ ਅਤੇ ਪੁਲਿਸ ਪੂਰੀ ਤਹਿਕੀਕਾਤ ਕਰ ਰਹੀ ਹੈ ਕਿ ਸੁਪਰ ਕਿਸ ਤਰ੍ਹਾਂ ਦੇ ਮਾਮਲੇ ਦਰਜ ਹਨ ਅਤੇ ਕਿੰਨੇ ਮਾਮਲੇ ਦਰਜ ਹਨ ਹਾਲਾਂਕਿ ਉਹਨਾਂ ਨੇ ਦੱਸਿਆ ਹੈ ਕਿ ਦਰਜਨ ਤੋਂ ਵੱਧ ਮਾਮਲੇ ਸੁਪਰ ਦਰਜ ਹਨ ਪਰ ਕਿਹੜੀ ਕਿਹੜੀ ਧਾਰਾਵਾਂ ਦੇ ਵਿੱਚ ਨੇ ਉਸਦੀ ਪੂਰੀ ਤਫਤੀਸ਼ ਕਰੇਗੀ। ਹਾਲਾਂਕਿ ਪੁਲਿਸ ਨੇ ਮੁਢਲੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਕੈਤੀ ਤੋਂ ਲੈ ਕੇ ਐਨਡੀਪੀਐਸ ਦੇ ਮਾਮਲੇ ਵੀ ਇਸ ਉੱਪਰ ਦਰਜ ਹਨ।
ਵਾਈਟ ਦਵਿੰਦਰ ਅਤਰੀ ਐਸਪੀਡੀ
0
Share
Report
Moga, Punjab:
*Approval Moga*
ਬੀਤੀ ਦੇਰ ਰਾਤ ਮੋਗਾ ਵਿੱਚ ਭਿਆਨਕ ਸੜਕ ਹਾਦਸਾ , ਹਾਦਸੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ।
ਟਰੱਕ ਚਾਲਕ ਦੀ ਮੌਤ ਹੋ ਗਈ ਅਤੇ ਟਰੱਕ ਡਰਾਇਵਰ ਦੀ ਲਾਸ਼ ਨੂੰ ਹਜੇ ਤੱਕ ਛੱਪੜ ਚੋ ਕਢਣ ਦੀਆਂ ਕੋਸ਼ਿਸ਼ਾਂ ਜਾਰੀ ।
ਇੱਕ ਦੀ ਕੱਟੀ ਗਈ ਲੱਤ, ਤਿੰਨਾਂ ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਹੋਇਆ ਉਹਨਾਂ ਨੂੰ ਮੋਗਾ ਸਿਵਲ ਹਸਪਤਾਲ ਤੋਂ ਕੀਤਾ ਗਿਆ ਰੈਫਰ ।
ਜਲੰਧਰ ਸਾਈਡ ਤੋਂ ਆ ਰਹੇ ਸੀਮੈਂਟ ਬਜਰੀ ਮਿਕਸਰ ਬਣਾਉਣ ਵਾਲੇ ਟਰੱਕ ਦੇ ਨਾਲ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ ।
ਸੰਤੁਲਨ ਵਿਗੜਨ ਕਾਰਨ ਟਰੱਕ ਸੜਕ ਦੇ ਨੇੜੇ ਛੱਪੜ ਵਿੱਚ ਜਾ ਪਲਟਿਆ, ਜਾਣਕਾਰੀ ਮੁਤਾਬਿਕ ਟਰੱਕ ਚਾਲਕ ਦੀ ਮੌਤ ਹੋ ਗਈ ਅਤੇ ਟਰੱਕ ਡਰਾਇਵਰ ਦੀ ਲਾਸ਼ ਨੂੰ ਹਜੇ ਤੱਕ ਛੱਪੜ ਚੋ ਕਢਣ ਦੀਆਂ ਕੋਸ਼ਿਸ਼ਾਂ ਜਾਰੀ ।
0
Share
Report
Hoshiarpur, Punjab:
होशियारपुर के तलवाड़ा में रात कार ट्रेक्टर टकर में एक नौजवान की मौत दो गंभीर रूप में जख्मी मृतक की पहचान सूरज कुमार के रूप में हुई जो
पंजाब राज बिजली बोर्ड का मुलाजिम है और हादसे में जख्मी हुए मुनीश कुमार और रमन कुमार PGI चंडीगढ़ व गुरु राम दास मेडिकल कालेज दाखिल है जिनकी हालत नाजुक बताई जा रही है।मौके पर पहुंची पुलिस ने लाश को कब्जे में लेकर पोस्टमार्टम के लिए तलवाड़ा की BBMB हस्पताल में रखवा दिया है और मृतक के परिवार के बयानों पर मामला दर्ज करने की बात कर रही है वहीं पुलिस के मुताबिक ट्रैक्टर हिमाचल के संसारपुर ट्रेस में पकड़ा गया है जिस जल्द कब्जे में ले लिया जाएगा।
Byte जांच अधिकारी ओम प्रकाश
0
Share
Report