Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

ਮੋਗਾ ਵਿੱਚ ਭਿਆਨਕ ਸੜਕ ਹਾਦਸੇ ਨੇ ਤਿੰਨ ਨੌਜਵਾਨਾਂ ਨੂੰ ਜ਼ਖਮੀ ਕੀਤਾ!

Navdeep Singh
Jul 01, 2025 06:00:57
Moga, Punjab
*Approval Moga* ਬੀਤੀ ਦੇਰ ਰਾਤ ਮੋਗਾ ਵਿੱਚ ਭਿਆਨਕ ਸੜਕ ਹਾਦਸਾ , ਹਾਦਸੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ । ਟਰੱਕ ਚਾਲਕ ਦੀ ਮੌਤ ਹੋ ਗਈ ਅਤੇ ਟਰੱਕ ਡਰਾਇਵਰ ਦੀ ਲਾਸ਼ ਨੂੰ ਹਜੇ ਤੱਕ ਛੱਪੜ ਚੋ ਕਢਣ ਦੀਆਂ ਕੋਸ਼ਿਸ਼ਾਂ ਜਾਰੀ । ਇੱਕ ਦੀ ਕੱਟੀ ਗਈ ਲੱਤ, ਤਿੰਨਾਂ ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਹੋਇਆ ਉਹਨਾਂ ਨੂੰ ਮੋਗਾ ਸਿਵਲ ਹਸਪਤਾਲ ਤੋਂ ਕੀਤਾ ਗਿਆ ਰੈਫਰ । ਜਲੰਧਰ ਸਾਈਡ ਤੋਂ ਆ ਰਹੇ ਸੀਮੈਂਟ ਬਜਰੀ ਮਿਕਸਰ ਬਣਾਉਣ ਵਾਲੇ ਟਰੱਕ ਦੇ ਨਾਲ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ । ਸੰਤੁਲਨ ਵਿਗੜਨ ਕਾਰਨ ਟਰੱਕ ਸੜਕ ਦੇ ਨੇੜੇ ਛੱਪੜ ਵਿੱਚ ਜਾ ਪਲਟਿਆ, ਜਾਣਕਾਰੀ ਮੁਤਾਬਿਕ ਟਰੱਕ ਚਾਲਕ ਦੀ ਮੌਤ ਹੋ ਗਈ ਅਤੇ ਟਰੱਕ ਡਰਾਇਵਰ ਦੀ ਲਾਸ਼ ਨੂੰ ਹਜੇ ਤੱਕ ਛੱਪੜ ਚੋ ਕਢਣ ਦੀਆਂ ਕੋਸ਼ਿਸ਼ਾਂ ਜਾਰੀ ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement