Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar160059

मोहाली में स्पेशल ऑपरेशन: मटौर और ब्लॉग़ी के संदिग्ध युवक हिरासत में

MSManish Shanker
Dec 20, 2025 11:27:34
Sahibzada Ajit Singh Nagar, Punjab
ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਪਰਿਤਵੀਰ ਸਿੰਘ ਚਹਿਲ ਦੀ ਅਗਵਾਈ ਵਿੱਚ ਇੰਸਪੈਕਟਰ ਰੁਪਿੰਦਰ ਸਿੰਘ ਵੱਲੋਂ ਮੋਹਾਲੀ ਦੇ ਪਿੰਡ ਮਟੌਰ ਅਤੇ ਪਿੰਡ ਬਲੋਗੀ ਵਿੱਚ ਚਲਾਇਆ ਗਿਆ ਵਿਸ਼ੇਸ਼ ਆਪਰੇਸ਼ਨ ਕਾਸੋ ਦੌਰਾਨ ਵੱਖ-ਵੱਖ ਪੀਜੀਆਂ ਦੀ ਕੀਤੀ ਗਈ ਚੈਕਿੰਗ ਅਤੇ ਕੁਝ ਸ਼ੱਕੀ ਨੌਜਵਾਨਾਂ ਨੂੰ ਲਿਆ ਗਿਆ ਹਿਰਾਸਤ ਵਿੱਚ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Dec 20, 2025 12:58:31
Chandigarh, Chandigarh:ਜ਼ਿਲ੍ਹਾ ਪਰਿਸ਼ד ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਨੇ ਇੰਨਾਂ ਚੋਣਾਂ ਵਿੱਚ ਸਰਕਾਰੀ ਧੱਕੇਸ਼ਾਹੀ ਹੋਈ ਹੈ ਜੋ ਕੀ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ ਪਿਛਲੇ 15 ਸਾਲ ਤੋਂ ਇਹ ਧੱਕੇਸ਼ਾਹੀ ਚੱਲ ਰਹੀ ਹੈ ਵਿਰੋਧੀਆਂ ਦੇ ਕਾਗਜ਼ ਪਾੜੇ ਜਾ ਰਹੇ ਹਨ ਸਾਡੇ ਪਾਰਟੀ ਦੇ ਕੁਝ ਉਮੀਦਵਾਰ ਵੀ ਖੜ੍ਹੇ ਕੀਤੇ ਸਨ ਉਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਬਹੁਤ ਜਲਦ ਅਸੀਂ ਚੋਣ ਨਿਸ਼ਾਨ ਲਵਾਂਗੇ ਮਨਰੇਗਾ ਬਿੱਲ ਜੋ ਲਿਆਂਦਾ ਹੈ ਉਹ ਗਲਤ ਹੈ ਸੂਬਾ ਦਾ ਫੀਸਦੀ ਵਧਾ ਦਿੱਤਾ ਗਿਆ ਹੈ ਸੂਬਾ ਇੰਨੇ ਵੱਡੇ ਪੱਧਰ ਤੇ ਆਪਣਾ ਹਿੱਸਾ ਨਹੀਂ ਪਾ ਸਕਦਾ ਪੰਜਾਬ ਸਰਕਾਰ ਜ਼ਮੀਨਾਂ ਵੇਚਣ ਜਾਂ ਰਹੀ ਹੈ ਉਹ ਬਹੁਤ ਗਲਤ ਹੈ, ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ ਬਿਜਲੀ ਸੋਧ בਿੱਲ ਆ ਰਿਹਾ ਤੇ ਪੰਜਾਬ ਸਰਕਾਰ ਇਸ ਤੇ ਕੋਈ ਵਿਰੋਧ ਨਹੀਂ ਕਰ ਰਹੀ ਸ਼ਹੀਦੀ ਦਿਹਾੜੇ ਖਤਮ ਹੋਣ ਤੋਂ ਬਾਅਦ ਅਸੀਂ ਇੰਨਾਂ ਨੂੰ ਲੋਕਾਂ ਵਿੱਚ ਲੈ ਕੇ ਜਾਵਾਂਗੇ ਮਨਪ੍ਰੀਤ ਸਿੰਘ ਇਆਲੀ ਪੰਜ ਮੈਂਬਰੀ ਕਮੇਟੀ ਵਿੱਚ ਸਨ ਉਨਾਂ ਨੇ ਬਹੁਤ ਕੰਮ ਕੀਤਾ ਹੈ ਇਜਲਾਸ ਬੁਲਾ ਰਹੇ ਨੇ ਬਹੁਤ ਵਧੀਆ ਗੱਲ ਨੇ, ਪਰ ਕੋਈ ਠੋਸ ਫ਼ੈਸਲਾ ਵੀ ਲੈਣ ਪਾਰਟੀ ਦਾ ਅਸੀਂ ਚੋਣ ਨਿਸ਼ਾਨ ਵੀ ਲੈਣਾ ਹੈ। ਇਸ ਲਈ ਅਸੀਂ ਆਪਣੀ ਪਾਰਟੀ ਪਹਿਲਾਂ ਰਜਿਸਟਰ ਕਰा ਰਹੇ ਹਾਂ ਜਿਸ ਦੇ ਲਈ ਅਸੀਂ ਤਿੰਨ ਨਾਮ ਇਲੈਕਸ਼ਨ ਕਮਿਸ਼ਨ ਨੂੰ ਭੇਜੇ ਹੋਏ ਹਨ ਉਹਨਾਂ ਵਿੱਚੋਂ ਕਿਸ ਨਾਮ ਤੇ ਸਾਨੂੰ ਆਗਿਆ ਮਿਲਦੀ ਹੈ ਇਹ ਦੇਖਣਾ ਹੋਵੇਗਾ : ਗਿਆਨੀ ਹਰਪ੍ਰੀਤ ਸਿੰਘ
0
comment0
Report
SSSandeep Singh
Dec 20, 2025 12:57:04
Shimla, Himachal Pradesh:अनाथ बच्चों से CM सुक्खू का वीडियो कॉल पर संवाद एंकर-चंबा ज़िले के एक दुर्गम क्षेत्र में माता-पिता का साया उठ जाने के बाद आर्थिक तंगी झेल रहे नाबालिग़ बच्चों की पीड़ा अब सामने आई है। इन बच्चों की मदद के लिए आज हिमाचल प्रदेश के मुख्यमंत्री सुखविंदर सिंह सुक्खू ने वीडियो कॉल के माध्यम से उनसे संवाद किया। सबसे बड़ा सवाल यह है कि इतने समय तक चंबा ज़िले का सरकारी तंत्र इस अनाथ परिवार की स्थिति से अनजान कैसे रहा। प्रशासन की नज़र तब पड़ी, जब कुछ संवेदनशील लोगों ने आगे आकर बच्चों तक राहत सामग्री पहुंचाई और उनकी स्थिति मुख्यमंत्री तक पहुंचाई। मुख्यमंत्री सुखविंदर सिंह सुक्खू ने बच्चों को हर संभव सहायता का भरोसा दिलाया। यह बातचीत मुख्यमंत्री ने अपने आधिकारिक सोशल मीडिया प्लेटफॉर्म पर भी साझा की है।यह मामला एक बार फिर ज़मीनी स्तर पर सरकारी योजनाओं और निगरानी व्यवस्था पर गंभीर सवाल खड़े करता है。
0
comment0
Report
BSBhushan Sharma
Dec 20, 2025 12:56:48
Nurpur, Himachal Pradesh:लोकेशन नूरपुर भूषण शर्मा ज्वाली में उपमंडल स्तरीय विकास कार्य समीक्षा बैठक कृषि मंत्री प्रो. चंद्र कुमार की अध्यक्षता में today लोक निर्माण विभाग विश्राम गृह, ज्वाली में उपमंडल स्तरीय विकास कार्य समीक्षा बैठक आयोजित की गई। बैठक में ज्वाली उपमंडल के विभिन्न विभागों के विभागाध्यक्ष एवं वरिष्ठ अधिकारी उपस्थित रहे। बैठक में क्षेत्र में चल रहे विकास कार्यों की प्रगति तथा विधायक प्राथमिकताओं के अंतर्गत स्वीकृत परियोजनाओं की स्थिति पर विस्तारपूर्वक चर्चा की गई। कृषि मंत्री ने सभी विभागों की योजनाओं की गहन समीक्षा करते हुए अधिकारियों को निर्देश दिए कि सभी विकास कार्यों को समयबद्ध एवं गुणवत्ता के साथ पूरा किया जाए, ताकि जनता को अधिकतम लाभ मिल सके। कृषि मंत्री ने लोक निर्माण विभाग को ज्वाली डिग्री कॉलेज भवन के लिए फॉरेस्ट क्लियरेंस शीघ्र पूर्ण करवाने तथा भूमि शिक्षा विभाग के नाम हस्तांतरित करने के निर्देश दिए, ताकि टेंडर प्रक्रिया जल्द आरंभ कर निर्माण कार्य शुरू किया जा सके। इसके साथ ही उन्होंने ज्वाली खेल मैदान निर्माण के लिए वन विभाग को तुरंत एनओसी जारी करने तथा राजस्व विभाग को खेल मैदान की भूमि खेल विभाग को हस्तांतरित करने के निर्देश दिए। उन्होंने लोक निर्माण विभाग को ज्वाली अस्पताल की पुरानी बिल्डिंग के रिपेयर कार्य, 50 बिस्तरों वाले नए भवन के निर्माण तथा नगरोटा सूरियां अस्पताल भवन के निर्माण कार्य में तेजी लाने के निर्देश दिए, ताकि क्षेत्र की स्वास्थ्य सेवाओं में सुधार हो सके। कृषि मंत्री ने बताया कि पीएमजीएसवाई-III के तहत विधानसभा क्षेत्र में करोड़ों रुपये की लागत से सड़कों के उन्नयन कार्य किए जा रहे हैं। उन्होंने बताया कि नगरोटा सूरियां से देहरा सड़क पर अधिक ट्रैफिक को देखते हुए इसे डबल लेन किया जा रहा है, ताकि जनता को बेहतर आवागमन सुविधा मिल सके। उन्होंने बताया कि 87 करोड़ रुपये की लागत से गज्ज खड्ड पर बनने वाले पुल की मिट्टी की टेस्टिंग पूरी हो चुकी है और शीघ्र ही निर्माण कार्य आरंभ किया जाएगा। इसके अतिरिक्त अनूही में देहर खड्ड पर प्रस्तावित पुल को लेकर भी अधिकारियों से चर्चा की गई। उन्होंने सड़कों के किनारे उचित जल निकासी के लिए नालियों के निर्माण को सुनिश्चित करने के निर्देश दिए। जल शक्ति विभाग से विधानसभा क्षेत्र की पेयजल योजनाओं की स्थिति पर विस्तृत रिपोर्ट ली गई। कृषि मंत्री ने बताया कि ज्वाली शहरी क्षेत्र में अमृत-2 योजना के तहत 15.50 करोड़ रुपये की लागत से 24 घंटे पेयजल आपूर्ति सुनिश्चित करने के लिए ट्यूबवेल, स्टोरेज टैंक तथा पाइपलाइन बिछाने का कार्य तेजी से चल रहा है। साथ ही घाड़ जरोट क्षेत्र की 16 पंचायतों के 45 गांवों को शुद्ध पेयजल उपलब्ध करवाने के लिए 29.65 करोड़ रुपये की लागत से उठाऊ पेयजल योजना तैयार की जा रही है। उन्होंने बताया कि इन योजनाओं की पाइपलाइन रेलवे क्रॉसिंग से होकर गुजरनी थी, जिसके लिए रेलवे से अनुमति लेकर कार्य प्रगति पर है। उन्होंने नगरोटा सूरियां में 34 करोड़ रुपये की लागत से बन रही सीवरेज प्रणाली के निर्माण कार्य को भी गति प्रदान करने के निर्देश दिए। उन्होंने बताया कि बरसात के मौसम में देहर खड्ड में अत्यधिक पानी आने से लोगों की भूमि को नुकसान होता है, इसलिए इसके तटीकरण एवं चैनलाइजेशन के लिए डिटेल प्रोजेक्ट रिपोर्ट नाबार्ड को भेजी गई है। बैठक के दौरान कृषि मंत्री ने नगरोटा सूरियां क्षेत्र में कुछ स्थानों पर किए गए अवैध अतिक्रमण को हटाने के लिए राजस्व विभाग को तुरंत निशानदेही कर आवश्यक कार्रवाई करने के निर्देश दिए। कृषि मंत्री ने अधिकारियों को जनता की समस्याओं को प्राथमिकता के साथ गंभीरता से लेने तथा उनके त्वरित समाधान के लिए जिम्मेदारीपूर्वक कार्य करने के निर्देश दिए। उन्होंने कहा कि मुख्यमंत्री सुखविंदर सिंह सुक्खू के नेतृत्व में प्रदेश सरकार विकास को जनसरोकारों से जोड़कर आगे बढ़ रही है और हर वर्ग के उत्थान के लिए निरंतर कार्य कर रही। बैठक में लोक निर्माण विभाग के अधीक्षण अभियंता मोहिंदर धीमान, जल शक्ति के अधीक्षण अभियंता संजय ठाकुर, अधिशासी अभियंता मनोहर लाल शर्मा, बिजली बोर्ड के अधिशासी अभियंता विशाल पात्रवाल, तहसीलदार ज्वाली विनोद कुमार, तहसीलदार नगरोटा सूरियां ज्ञान चंद, डिग्री कॉलेज ज्वाली के प्रिंसिपल दिनेश शर्मा, वरिष्ठ पशु चिकित्सा अधिकारी भीष्म शर्मा सहित विभिन्न विभागों के अधिकारी उपस्थित रहे.
0
comment0
Report
TBTarsem Bhardwaj
Dec 20, 2025 12:48:45
Ludhiana, Punjab:ਲੁਧਿਆਣਾ ਵਿੱਚ ਔਰਤ ਦਾ ਕਤਲ ਦਿਨ-ਦਿਹਾੜੇ ਕਤਲ ਦਾ ਸੀ ਸੀ ਟੀਵੀ ਵੀਡੀਓ ਆਈ ਸਾਹਮਣੇ ਕਾਲੀ ਹੂਡੀ ਪਹਿਨੇ ਇੱਕ ਨੌਜਵਾਨ ਨੇ ਇੱਕ ਆਦਮੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਲੁਧਿਆਣਾ ਦੇ ਮੁੰਡੀਆਂ ਦੇ ਜੀਟੀਬੀ ਨਗਰ ਵਿੱਚ ਸ਼ਨੀਵਾਰ ਦੁਪਹਿਰ ਨੂੰ ਦਿਨ-ਦਿਹਾੜੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਔਰਤ ਆਪਣੀ ਧੀ ਨਾਲ ਆਪਣੇ ਘਰ ਦੇ ਬਾਹਰ ਬੈਠੀ ਸੀ ਜਦੋਂ ਇੱਕ ਬੰਦੂਕਧਾਰੀ ਆਇਆ ਅਤੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿੱਤੀ। ਧੀ ਭੱਜਣ ਵਿੱਚ ਕਾਮਯਾਬ ਹੋ ਗਈ, ਪਰ ਔਰਤ ਦੇ ਸਿਰ ਵਿੱਚ ਗੋਲੀ ਲੱਗੀ。 ਹਮਲਾਵਰ ਫਿਰ ਭੱਜ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਗੁਆਂਢੀ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਖਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ。 ਇਸ ਦੌਰਾਨ, ਮ੍ਰਿਤਕ ਔਰਤ ਦੀ ਪਛਾਣ ਪੂਨਮ ਪਾਂਡੇ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੂਨਮ ਦੀ ਧੀ ਅਜੇ ਵੀ ਡਰੀ ਹੋਈ ਹੈ। ਉਸਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਫਿਲਹਾਲ, ਪੁਲਿਸ ਕਾਤਲ ਦੀ ਪਛਾਣ ਕਰਨ ਲਈ ਆਂਢ-ਗੁਆਂਢ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ。 ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਦੇ ਅਨੁਸਾਰ, ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪੂਨਮ ਦੀ ਧੀ ਵਿਆਹੀ ਹੋਈ ਹੈ, ਪਰ ਕੁਝ ਸਮੇਂ ਤੋਂ ਆਪਣੀ ਮਾਂ ਦੇ ਘਰ ਰਹਿ ਰਹੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ, ਇੱਕ ਨੌਜਵਾਨ ਘਰ ਵਿੱਚ ਦਾਖਲ ਹੁੰਦਾ ਹੈ ਅਤੇ ਲਗਭਗ ਤਿੰਨ ਮਿੰਟ ਉੱਥੇ ਰਹਿੰਦਾ ਹੈ। ਫਿਰ ਉਹ ਬਾਹਰ ਆਉਂਦਾ ਹੈ, ਪਿਸਤੌਲ ਲੋਡ ਕਰਦਾ ਹੈ, ਘਰ ਦੇ ਦਰਵਾਜ਼ੇ 'ਤੇ ਵਾਪਸ ਜਾਂਦਾ ਹੈ ਅਤੇ ਗੋਲੀਬਾਰੀ ਕਰਦਾ ਹੈ。
0
comment0
Report
SSSandeep Singh
Dec 20, 2025 12:48:18
Shimla, Himachal Pradesh:कांगड़ा वैली कार्निवल पर सियासी संग्राम, BJP के आरोपों पर कांग्रेस का पलटवार हिमाचल प्रदेश के कांगड़ा में कांगड़ा वैली कार्निवल के नाम पर व्यापारियों से आर्थिक सहयोग वसूले जाने के आरोपों को लेकर सियासत तेज हो गई है। इस मामले को लेकर बीजेपी कांग्रेस सरकार पर तीखा हमला बोल रही है। वहीं, बीजेपी के आरोपों पर जवाब देते हुए कांग्रेस विधायक संजय अवस्थी ने कहा है कि बीजेपी केवल राजनीति करना जानती है। उन्होंने स्पष्ट किया कि पूर्व की सरकारों के कार्यकाल में भी इस तरह के आयोजनों के लिए फंड रेज़िंग होती रही है। आइए सुनते हैं कांग्रेस विधायक संजय अवस्थी ने इस मुद्दे पर क्या कुछ कहा。
0
comment0
Report
KSKiranveer Singh
Dec 20, 2025 12:38:35
:ਜ਼ਿਲ੍ਾ ਮਲੇਰਕੋਟਲੇ ਅਧੀਨ ਪੈਂਦੇ ਮੰਡੀ ਅਹਿਮਦਗੜ੍ਹ ਦੇ ਪਿੰਡ ਨੱਥੂ ਮਾਜਰਾ ਦੀ ਮਸਜਿਦ ਦੀ ਦੀਵਾਰ ਤੇ ਪੋਸਟਰ ਲਗਾ ਮਸਜਿਦ ਦੇ ਮੌਲਵੀ ਅਤੇ ਪ੍ਰਧਾਨ ਨੂੰ ਦਿੱਤੀ ਗਈ ਧਮਕੀ ਪੁਲਿਸ ਵੱਲੋਂ ਜਾਂਚ ਸ਼ੁਰੂ ਜਿਲਾ ਮਲੇਰਕੋਟਲੇ ਦੇ ਸ਼ਹਿਰ ਮੰਡੀ ਅਹਿਮਦਗੜ੍ਹ ਵਿੱਚ ਪੈਂਦੇ ਪਿੰਡ ਨੱਥੂ ਮਾਜਰਾ ਵਿੱਚ ਵਿੱਚ ਉਦੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੀ ਮਸਜਿਦ ਦੀ ਦੀਵਾਰ ਤੇ ਮਸਜਿਦ ਦੇ ਮੌਲਵੀ ਮੁਹੰਮਦ ਫਰੂਕ ਨੂੰ ਨੂੰ ਧਮਕੀ ਦਿੱਤੀ ਗਈ ਜਿਸ ਧਮਕੀ ਵਿੱਚ ਲਿਖਾਇਆ ਗਿਆ ਕਿ ਜਲਦ ਹੀ ਮੌਲਵੀ ਨੂੰ ਮਸਜਿਦ ਚੋਂ ਹਟਾਇਆ ਜਾਵੇ ਨਹੀਂ ਤਾਂ ਉਸ ਦੇ ਜਿੰਮੇਵਾਰ ਪ੍ਰਧਾਨ ਹੋਣਗੇ ਜਿਸ ਨੂੰ ਦੇਖਦੇ ਹੋਏ ਮੰਡੀ ਅਹਿਮਦਗੜ੍ਹ ਦੇ ਡੀਐਸਪੀ ਸੁਖਦੇਵ ਸਿੰਘ ਬਰਾੜ ਆਪਣੀਆਂ ਪੁਲਿਸ ਟੀਮਾਂ ਲੈ ਕੇ ਪਹੁੰਚੇ ਜਿੱਥੇ ਉਹਨਾਂ ਨੇ ਜਾਣਕਾਰੀ ਹਾਸਿਲ ਕੀਤੀ ਮੰਡੀ ਅਹਿਮਦਗੜ੍ਹ ਦੇ ਡੀਐਸਪੀ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਮਸਜਿਦ ਦੀ ਦੁਬਾਰ ਤੇ ਪੋਸਟਰ ਕਿਸੇ ਸ਼ਰਾਰਤੀ ਅਨਸਰ ਦਾ ਲਗਾਇਆ ਗਿਆ ਹੈ ਉਹ ਜਲਦ ਹੀ ਪੋਸਟਰ ਲਗਾਉਣ ਵਾਲੇ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਅਤੇ ਉਹਨਾਂ ਕਿਹਾ ਕਿ ਮੰਡੀ ਅਹਿਮਦਗੜ੍ਹ ਅਤੇ ਆਸ ਪਾਸ ਮਾਹੌਲ ਨੂੰ ਖਰਾਬ ਕਰ ਰਹੀ ਇਹ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਅਪਰਾਧਿਕ ਸ਼ਰਾਰਤ ਕੀਤੀ ਗਈ ਹੈ। ਅਤੇ ਉਹਨਾਂ ਬੇਨਤੀ ਕੀਤੀ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਐਸੀ ਭੜਕਾਊ ਪੋਸਟ ਨਾ ਪਾਈ ਜਾਵੇ ਜਿਸ ਨਾਲ ਇਲਾਕੇ ਦਾ ਕੋਈ ਮਾਹੌਲ ਖਰਾਬ ਹੋਵੇ ਉਹਨਾਂ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ ਜਿਸ ਨੂੰ ਜਲ ਹੀ ਕਾਬੂ ਕੀਤਾ ਜਾਵੇਗਾ
0
comment0
Report
MSManish Shanker
Dec 20, 2025 12:29:22
Sahibzada Ajit Singh Nagar, Punjab:ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਅਤੇ ਉਨਾਂ ਦੇ ਸਾਥੀਆਂ ਖਿਲਾਫ ਚੱਲ ਰਹੇ ਕਤਲ ਦੇ ਮੁਕਦਮੇ ਵਿੱਚ ਮੇਅਰ ਜੀਤੀ ਸਿੱਧੂ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਬਰੀ। ਇੱਥੇ ਸੀ. ਬੀ. ਆਈ. ਦੀ ਅਦਾਲਤ ਨੇ ਬਰਿਆਲੀ ਕਤਲ ਮਾਮਲੇ ''ਚ ਸਰਪੰਚ ਕੁਲਵੰਤ ਸਿੰਘ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਬਰੀ ਕਰ ਦਿੱਤਾ ਹੈ, ਜਦੋਂ ਕਿ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਦਸੰਬਰ 2010 ''ਚ ਦੋ ਪਰਿਵਾਰਾਂ ''ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ. ਇਸ ਝਗੜੇ ''ਚ ਗੋਲੀ ਲੱਗਣ ਕਾਰਨ ਰਤਨ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ. ਜਦੋਂ ਕਿ ਦੂਜੀ ਧਿਰ ਦੇ ਦਿਲਬਰ ਸਿੰਘ ਦੇ ਪੱਟ ''ਚ ਗੋਲੀ ਵੱਜੀ ਸੀ. ਪੁਲਸ ਨੇ ਕਰੋਸ ਪਰਚਾ ਦਰਜ ਕੀਤਾ ਸੀ. ਬਾਅਦ ''ਚ ਇਹ ਕੇਸ ਸੀ. ਬੀ. ਆਈ. ਨੂੰ ਟਰਾਂਸਫਰ ਹੋ ਗਿਆ। ਇੱਕ ਧਿਰ ਸਰਪੰਚ ਕੁਲਵන්ත ਸਿੰਘ ਬਰਿਆਲੀ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੋਹਾਲੀ, ਦਿਲਬਰ ਸਿੰਘ ਅਤੇ ਜਤਿੰਦਰ ਸਿੰਘ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਹੋਇਆ ਸੀ. ਜਦੋਂ ਕਿ ਦੂਜੀ ਧਿਰ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਾਧੂ ਸਿੰਘ, ਜਸਵੀਰ ਸਿੰਘ ਸਮੇਤ 7 ਲੋਕਾਂ ਦੇ ਖ਼ਿਲਾਫ਼ ਕਰੋਸ ਪਰਚਾ ਦਰਜ ਹੋਇਆ ਸੀ. ਸੀ. ਬੀ. ਆਈ. ਅਦਾਲਤ ਵੱਲੋਂ ਅੱਜ ਕਤਲ ਦੀ ਧਾਰਾ 302 ਤੋੜ ਕੇ ਇੱਕ ਧਿਰ ਦੇ ਦਿਲਵਰ ਸਿੰਘ ਨੂੰ ਧਾਰਾ-304 ਵਿੱਚ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਅਤੇ ਸਜ਼ਾ ਸੁਣਾਉਣ ਲਈ 24 ਦਸੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਦੂਜੀ ਧਿਰ ਦੇ ਮੁਲਜ਼ਮਾਂ ਨੂੰ 500-500 ਰੁਪਏ ਜੁਰਮਾਨਾ ਕੀਤਾ ਗਿਆ ਹੈ。
0
comment0
Report
NSNaresh Sethi
Dec 20, 2025 12:15:35
Kot Kapura, Punjab:28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿੱਚ ਇੱਕ ਲੜਕੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਮਾਮਲੇ ਦੀ ਜਾਂਚ ਦੇ ਦੌਰਾਨ ਪੁਲਿਸ ਵੱਲੋਂ ਆਰੋਪੀ ਪਤਨੀ ਰੁਪਿੰਦਰ ਕੌਰ ਉਸਦੇ ਆਸ਼ਿਕ ਹਰਕਵਲ ਪ੍ਰੀਤ ਅਤੇ ਉਸਦੇ ਇੱਕ ਹੋਰ ਸਾਥੀ ਵਿਸ਼ਵਜੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਹੁਣ ਇਸ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਜਿਸ ਤਹਿਤ ਅਰੋਪੀ ਪਤਨੀ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਜੋ ਫਰੀਦਕੋਟ ਦੀ ਰਹਿਣ ਵਾਲੀ ਹੈ, ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂਚ ਦੌਰਾਨ ਤੱਥ ਸਾਹਮਣੇ ਆਏ ਹਨ ਕਿ ਵੀਰ ਇੰਦਰ ਕੌਰ ਜੋ ਕਿ ਰੁਪਿੰਦਰ ਕੌਰ ਦੀ ਸਕੂਲ ਸਮੇਂ ਦੀ ਸਹੇਪਾਠੀ ਸੀ ਅਤੇ ਹੁਣ ਉਹ ਮੋਗਾ_z ਲਈ OT ਕੋਰਸ ਕਰ ਰਹੀ ਹੈ। ਕਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਮੁੜ ਇਹਨਾਂ ਵਿੱਚ ਦੁਬਾਰੋ ਮਿਲਜੋਲ ਵੱਢ ਗਿਆ ਸੀ ਅਤੇ ਦੋਨੋਂ ਆਪਸ ਵਿੱਚ ਕਾਫੀ ਨਜ਼ਦੀਕੀ ਸਹੇਲੀਆਂ ਬਣ ਗਈਆਂ ਸਨ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੂਪਿੰਦਰ ਕੌਰ ਅਤੇ ਵੀਰ ਇੰਦਰ ਕੌਰ ਵਿੱਚ ਸਾਰੀਆਂ ਗੱਲਾਂ ਆਪਸ ਵਿੱਚ ਸਾਂਝੀਆਂ ਹੁੰਦੀਆਂ ਸਨ ਅਤੇ ਗੁਰਵਿੰਦਰ ਸਿੰਘ ਜੀ ਹੱਤਿਆ ਦੀ ਸਾਜਿਸ਼ ਦਾ ਵੀ ਰਚੇ ਜਾਣ ਦੀ ਸਾਰੀ ਜਾਣਕਾਰੀ ਰੁਪਿੰਦਰ ਕੌਰ ਨੇ ਆਪਣੀ ਸਹੇਲੀ ਵੀਰ ਇੰਦਰ ਕੌਰ ਨੂੰ ਦਿੱਤੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇਕਰ ਵੀਰ ਇੰਦਰ ਕੌਰ ਪਹਿਲਾ ਤੋਂ ਹੀ ਸੁਚਨ ਦੇ ਦਿੰਦੀ ਤਾਂ ਸ਼ਾਇਦ ਗੁਰਵਿੰਦਰ ਸਿੰਘ ਦੀ ਜਾਨ ਬਚ ਸਕਦੀ ਸੀ। ਅੱਜ ਪੁਲਿਸ ਵੱਲੋਂ ਵੀਰ ਇੰਦਰ ਕੌਰ ਨੂੰ ਸਿਵਲ ਜੱਜ ਜੁਗਰਾਜ ਸਿੰਘ ਦੀ ਅਦਾਲਤ ਪੇਸ਼ ਕੀਤਾ ਜਾਵੇ ਜਿੱਥੇ ਉਸ ਨੂੰ ਮਾਣਯੋਗ ਅਦਾਲਤ ਵੱਲੋਂ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ, ਜਿਸ ਨੂੰ 22 ਦਿਸੰਬਰ ਨੂੰ ਮੁੜ ਅਦਾਲਤ ਪੇਸ਼ ਕੀਤਾ ਜਾਵੇਗਾ। ਗੌਰਲਬਲ ਹੈ ਕੇ ਪਹਿਲਾਂ ਤੋਂ ਹੀ ਗ੍ਰਿਫਤਾਰ ਤਿੰਨੋਂ ਦੋਸ਼ੀ ਨਿਆਇਕ ਹਿਰਾਸਤ ਚ ਫਰੀਦਕੋਟ ਦੀ ਜੇਲ ਚ ਬੰਦ ਹਨ। ਹੁਣ ਚਾਰ ਅਰੋਪਿਆ ਨੂੰ 22 ਦਿਸੰਬਰ ਨੂੰ ਅਦਾਲਤ ਪੇਸ਼ ਕੀਤਾ ਜਾਵੇਗਾ। ਬਾਈਟ ਡੀਐਸਪੀ ਤਰਲੋਚന ਸਿੰਘ
0
comment0
Report
TBTarsem Bhardwaj
Dec 20, 2025 11:39:09
Ludhiana, Punjab:ਲੁਧਿਆਣਾ ਵਿੱਚ ਬੱਚਿਆਂ ਦੇ ਭੀਖ ਮੰਗਣ ਅਤੇ ਸ਼ੋਸ਼ਣ ਨੂੰ ਰੋਕਣ ਦੇ ਉਦੇਸ਼ ਨਾਲ ਪ੍ਰੋਜੈਕਟ ਜੀਵਨਜੋਤ 2.0 ਤਹਿਤ ਜਿਲ੍ਹਾ ਪ੍ਰਸਾਸ਼ਨ, ਲੁਧਿਆਣਾ ਵੱਲੋ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਲੁਧਿਆਣਾ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਦੀ ਅਗਵਾਈ ਹੇਠ ਅਤੇ ਜਿਲ੍ਹਾ ਟਾਸਕ ਫੋਰਸ, ਲੁਧਿਆਣਾ ਦੇ ਸਹਿਯੋਗ ਨਾਲ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ 14 ਬੱਚਿਆਂ ਨੂੰ ਭੀਖ ਮੰਗਦੇ ਹੋਏ ਰੈਸਕਿਊ ਕੀਤਾ ਗਿਆ। ਲੁਧਿਆਣਾ ਸ਼ਹਿਰ ਦੇ ਉਸ ਖੇਤਰ ਵਿੱਚ ਚੈਕਿੰਗ ਕੀਤੀ ਗਈ ਜਿਥੇ ਇਹਨਾਂ ਭੀਖ ਮੰਗਦੇ ਬੱਚਿਆਂ ਦੀ ਸੰਭਾਵਨਾ ਸੀ. ਇਹ ਸਥਾਨ ਹਨ:- ਚੌੜਾ ਬਜਾਰ, ਰੇਲਵੇ ਸਟੇਸ਼ਨ, ਸ਼ੀਤਲਾ ਮਾਤਾ ਮੰਦਰ, ਜੀ.ਐਮ.ਡੀ. ਮਾਲ, ਦੁਰਗਾ ਮਾਤਾ ਮੰਦਰ, ਪੈਵੇਲੀਅਨ ਚੌਕ, ਜਲੰਧਰ ਬਾਈਪਾਸ, ਘੰਟਾ ਘਰ ਚੌਂਕ, ਸਿਵਲ ਲਾਈਨਜ਼, ਡੰਡੀ ਸਵਾਮੀ ਮੰਦਰ, ਫੁਹਾਰਾ ਚੌਕ, ਸਰਾਭਾ ਨਗਰ, ਸਰਾਭਾ ਮਾਰਕੀਟ, ਕਾਲਜ ਰੋਡ, ਮਿੱਤਲ ਰੋਡ, ਰੋਜ ਗਾਰਡਨ ਰੋਡ, ਕਿਚਲੂ ਨਗਰ, ਮਾਇਆ ਨਗਰ, ਕ੍ਰਿਸ਼ਨਾ ਨਗਰ, ਗਿੱਲ ਚੌਂਕ, ਜੀ.ਐਨ.ਈ. ਕਾਲਜ, ਗਿੱਲ ਰੋਡ, ਕ੍ਰਿਸ਼ਨਾਂ ਮੰਦਰ, ਦੋਰਾਹਾ, ਫੁੱਲਾਂਵਾਲ ਚੌਂਕ, ਹੀਰੋ ਬੇਕਰੀ ਚੌੰਕ, ਅਰੋੜਾ ਪੈਲੇਸ, ਵਿਸ਼ਵਕਰਮਾ ਚੌਂਕ ਅਤੇ ਬੱਸ ਸਟੈਂਡ । ਇਸ ਮੁਹਿੰਮ ਦਾ ਮੁੱਖ ਮਕਸਦ ਬੱਚਿਆਂ ਨੂੰ ਭੀਖ ਮੰਗਣ ਦੀ ਪ੍ਰਥਾ ਤੋਂ ਬਚਾਉਣਾ ਹੈ ਅਤੇ ਉਹਨਾਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਉਹਨਾਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣਾ ਹੈ । ਦੱਸਣਯੋਗ ਹੈ ਕਿ ਪ੍ਰੋਜੈਕਟ ਜੀਵਨਜੋਤ 2.0 ਪੰਜਾਬ ਸਰਕਾਰ ਦੀ ਇਕ ਮਹੱਤਵਪੂਰਨ ਅਤੇ ਲੋਕ ਹਿਤੈਸ਼ੀ ਪਹਿਲ ਹੈ, ਜਿਸਦੀ ਅਗਵਈ ਮਾਨਯੋਗ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਜੀ ਵੱਲੋ ਕੀਤੀ ਗਈ ਹੈ । ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਬੱਚਿਆਂ ਨੂੰ ਭੀਖ ਮੰਗਣ ਅਤੇ ਹਰ ਕਿਸਮ ਦੇ ਸ਼ੋਸ਼ਣ ਤੋਂ ਬਚਾਅ ਕੇ ਉਹਨਾਂ ਨੂੰ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਹੈ ਅਤੇ ਉਹਨਾਂ ਦੇ ਭਵਿੱਖ ਨੂੰ ਸਵਾਰਨਾ ਹੈ । ਇਸ ਚੈਕਿੰਗ ਦੌਰਾਨ 14 ਬੱਚਿਆਂ ਨੂੰ ਭੀਖ ਮੰਗਦੇ ਪਾਇਆ ਗਿਆ ਅਤੇ ਟੀਮ ਵੱਲੋ ਤੁਰੰਤ ਐਕਸ਼ਨ ਲੈਂਦੇ ਹੋਏ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕੀਤਾ ਗਿਆ । ਇਸ ਉਪਰੰਤ ਬੱਚਿਆਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਉਹਨਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਉਚਿੱਤ ਦੇਖਭਾਲ ਅਤੇ ਸੁਰੱਖਿਆ ਲਈ ਅਗਲੇ ਲੋੜੀਦੇ ਕਦਮ ਚੁੱਕੇ ਗਏ । ਸ਼੍ਰੀ ਗੁਰਮੀਤ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਪ੍ਰੋਜੈਕਟ ਜੀਵਨਜੋਤ 2.0 ਦੇ ਅਧੀਨ ਅਜਿਹੀਆਂ ਚੈਕਿੰਗਾਂ ਅਤੇ ਜਾਗਰੂਕਤਾ ਮੁਹਿੰਮਾਂ ਅੱਗੇ ਵੀ ਨਿਰੰਤਰ ਜ਼ਾਰੀ ਰਹਿਣਗੀਆਂ। ਜਿਲ੍ਹਾ ਪ੍ਰਸ਼ਾਸ਼ਨ, ਲੁਧਿਆਣਾ ਦੇ ਸਹਿਯੋਗ ਨਾਲ ਜਿਲ੍ਹਾ ਲੁਧਿਆਇਆ ਨੂੰ ਬਾਲ ਭਿਖਿਆ ਮੁਕਤ ਕੀਤਾ ਜਾਵੇਗਾ। ਨਾਲ ਹੀ ਉਹਨਾਂ ਵੱਲੋ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਸਥਾਨ ਤੇ ਬੱਚਿਆਂ ਨੂੰ ਭੀਖ ਮੰਗਦੇ ਹੋਏ ਜਾਂ ਕਿਸੇ ਹੋਰ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹੋਏ ਵੇਖਦੇ ਹੋ ਤਾਂ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸੂਚਿਤ ਕੀਤਾ ਜਾਵੇ। ਇਸ ਬਾਬਤ ਲੁਧਿਆਣਾ ਜਿਲ੍ਹੇ ਦੀ ਆਮ ਜਨਤਾ ਇਹਨਾਂ ਨੰਬਰਾਂ ਤੇ 1098 (ਚਾਈਲਡ ਹੈਲਪਲਾਈਨ), 9646801323 ਅਤੇ 9319267958 ਤੁਰੰਤ ਕਾਲ ਕਰਕੇ ਸੂਚਿਤ ਕਰੇ । ਇਸ ਚੈਕਿੰਗ ਦੌਰਾਨ ਸ੍ਰੀਮਤੀ ਰਸ਼ਮੀ, ਜਿਲ੍ਹਾ ਬਾਲ ਸੁਰੱਖия ਅਫਸਰ, ਲੁਧਿਆਣਾ ਅਤੇ ਉਹਨਾ ਦੀ ਟੀਮ, ਹਰਮਿੰਦਰ ਸਿੰਘ (ਸਿੱਖਿਆ ਵਿਭਾਗ), ਸ੍ਰੀ ਰਾਮ ਸਿਮਰਨ ਅਤੇ ਉਹਨਾਂ ਦੀ ਟੀਮ (ਪੁਲਿਸ ਵਿਭਾਗ) ਦਾ ਵਿਸ਼ੇਸ਼ ਯੋਗਦਾਨ ਰਿਹਾ ।
0
comment0
Report
SSSandeep Singh
Dec 20, 2025 11:38:42
Kullu, Himachal Pradesh:दिल्ली की दमघोंटू हवा से राहत, मनाली की शुद्ध आबोहवा बनी सैलानियों की पहली पसंद. दिल्ली में दम घोंटू हवा बेशक लोगों को परेशान कर रही है, लेकिन हिमाचल प्रदेश के फेमस टूरिस्ट डेस्टिनेशन मनाली में शुद्ध और ताज़ी हवा सैलानियों के चेहरों पर खुशी लेकर आई है। साफ आसमान, ठंडी फिज़ा और प्रदूषण से दूर माहौल में सैलानी सुकून के पल बिता रहे हैं। इन दिनों मनाली पहुंच रहे सैलानी बता रहे हैं कि यहां की साफ हवा और प्राकृतिक खूबसूरती ने उनकी छुट्टियों को यादगार बना दिया है। दिल्ली जैसे महानगरों की प्रदूषित हवा से राहत पाकर सैलानी मनाली में खुलकर सांस ले रहे हैं और प्रकृति के करीब वक्त गुज़ार रहे हैं। आखिर किस तरह मनाली की आबोहवा सैलानियों को अपनी ओर खींच रही है, आइए दिखाते हैं हमारे संवाददाता की मनाली से यह खास रिपोर्ट
0
comment0
Report
MTManish Thakur
Dec 20, 2025 11:27:43
Kullu, Himachal Pradesh:भारत में चुनाव आयोग के द्वारा स्पेशल इंटेन्सिव रिव्यू के तहत मतदाता सूची की समीक्षा कर रहा है। ऐसे में कांग्रेस और इंडी गठबन्धन की तरफ से कई तरह के आरोप भी चुनाव आयोग और सरकार पर लगाए जा रहे हैं। जो बिल्कुल भी सही नहीं है। ढालपुर में पत्रकार वार्ता को संबोधित करते हुए भाजपा के वरिष्ठ नेता एवं पूर्व मंत्री गोविंद सिंह ठाकुर ने कहा कि इससे पहले भी देश में पांच बार इस तरह के सर्वे हुए हैं। लेकिन साल 2025 में चुनाव आयुक्त के द्वारा जो सर्वे किया जा रहे हैं, उस पर लगातार झूठी बातें जनता के बीच कांग्रेस के नेताओं के द्वारा फैलाई जा रही है। पूर्व मंत्री गोविंद सिंह ठाकुर ने कहा कि SIR के तहत जिनकी मृत्यु हो गई, उनके नाम हटाए जाते हैं और जो 18 साल का हो गया है, उनके नाम जोड़े जाते हैं। एक मतदाता का एक जगह पर नाम नहीं हो। इसका विशेष ध्यान रखा जाता है। ये SIR मतदाता सूची का शुद्धीकरण है। उन्होंने कहा कि इस देश की संसद को चुनने के लिए राज्य सरकार को चुनने के लिए किसी विदेशी को अधिकार नहीं देना चाहिए। देश में एसआईआर का काम चुनाव आयोग का है और भारत का चुनाव आयोग और चुनाव आयुक्त सरकार के تحت काम नहीं करते। गोविंद सिंह ठाकुर ने कहा कि चुनाव आयुक्त देश के कई राज्यों में स्पेशल इंटेन्सिव रिव्यू के तहत मतदाता सूची की समीक्षा कर रहा है। ऐसे में विपक्ष की तरफ से कई तरह के आरोप भी चुनाव आयोग और सरकार पर लगाए जा रहे हैं। इससे पहले कांग्रेस नेता राहुल गांधी ने भी अपनी बात लोकसभा में रखी थी। उन्होंने भी सरकार पर संवैधानिक संस्थाओं को कब्जाने का आरोप बीजेपी पर लगाया था। साथ ही वोट चोरी का आरोप भी लगाया गया था। लेकिन देश की जनता भाजपा के साथ है और चुनाव आयुक्त के द्वारा जो यह सर्वे किया जा रहा है, उसे पूरे देश में समर्थन भी मिल रहा है।
0
comment0
Report
MJManoj Joshi
Dec 20, 2025 11:00:12
Chandigarh, Chandigarh:चंडीगढ़ PGI में ₹1.14 करोड़ का घोटाला:मरीजों की ग्रांट फर्जी खातों में ट्रांसफर की, CBI ने 8 पर FIR की; अस्पताल कर्मी भी शामिल चंडीगढ़ पीजीआई (पोस्ट ग्रेजुएट इंस्टीट्यूट ऑफ मेडिकल एजुकेशन एंड रिसर्च) में गरीब और जरूरतमंद मरीजों को मिलने वाली सरकारी ग्रांट में 1.14 करोड़ रुपए के बड़े घोटाले का खुलासा हुआ है। इस मामले में सीबीआई ने पीजीआई के 6 कर्मचारियों और 2 अन्य लोगो समेत 8 लोगों के खिलाफ एफआईआर दर्ज की है। अब इस मामले में पीजीआई प्रशासन ने प्रोफेसर डॉ. अरुण अग्रवाल की अध्यक्षता में एक जांच समिति गठित कर दी है। पीजीआई कर्मियों के खिलाफ केस दर्ज किया गया है, उनमें जूनियर एडमिनिस्ट्रेटिव असिस्टेंट (रिटायर्ड) धर्मचंद, मेडिकल रिकॉर्ड क्लर्क सुनील कुमार, लोअर डिवीजन क्लर्क प्रदीप सिंह, चेतन गुप्ता, हॉस्पिटल अटेंडेंट नेहा और प्राइवेट ग्रांट सेल का कर्मचारी गगनप्रीत सिंह शामिल हैं।जबकि मालिक दुर्लभ कुमार और उसके पार्टनर साहिल सूद को भी आरोपी बनाया है। यह सेल स्वास्थ्य एवं परिवार कल्याण मंत्रालय, प्रधानमंत्री राष्ट्रीय राहत कोष, राष्ट्रीय आरोग्य निधि, हंस कल्चर सोसाइटी सहित अन्य सरकारी व गैर-सरकारी संस्थाओं से मिलने वाली ग्रांट का प्रबंधन करती है। इसी सेल के जरिए गरीब मरीजों को आर्थिक मदद और दवाएं दी जाती हैं। इतना ही नहीं, दुर्लभ बीमारियों से पीड़ित पांच मरीजों के इलाज के लिए राष्ट्रीय आरोग्य निधि और अन्य संस्थाओं से मिले 61.75 लाख रुपए में से 38 लाख 946 रुपए बिना किसी डॉक्टर की पर्ची के सीधे दवा विक्रेताओं के खातों में भेज दिए गए। हैरानी की बात यह है कि इन पांच मरीजों में से दो की पहले ही मौत हो चुकी थी। 2017 से अक्टूबर 2021 तक के रिकॉर्ड की जांच में 70 और मामलों में पैसों से जुड़ी गड़बड़ियां सामने आईं। इनमें 17 मामलों में दवा सप्लायरों के असली बिलों में छेड़छाड़ कर दो बार भुगतान लिया गया। वहीं 37 मरीजों की असली फाइलें रिकॉर्ड से पूरी तरह गायब पाई गईं।
0
comment0
Report
SBSANJEEV BHANDARI
Dec 20, 2025 10:47:10
Zirakpur, Punjab:ਜ਼ੀਰਕਪੁਰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਜੀਵਨ ਜੋਤ 2 ਤੇ ਅੱਜ ਬਾਲ ਅਧਿਕਾਰ ਆਯੋਗ ਜਿਲ੍ਹਾ ਮੋਹਾਲੀ ਦੀ ਟੀਮ ਵੱਲੋਂ ਜ਼ਿਰਕਪੁਰ ਦੇ ਵੱਖ-ਵੱਖ ਏਰੀਆ ਤੋਂ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ । ਟੀਮ ਨੂੰ ਲੀਡ ਕਰ ਰਹੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੇ ਅਧਿਕਾਰਾਂ ਨੂੰ ਧਿਆਨ ਚ ਰੱਖਦਿਆਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਬੱਚਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ । ਜ਼ੀਰਕਪੁਰ ਵਿੱਚ ਪਟਿਆਲਾ ਲਾਈਟ ਪੁਆਇੰਟ , ਵੀਆਈਪੀ ਰੋਡ ਅਤੇ ਛੱਤ ਲਾਈਟ ਪੁਆਇੰਟ ਤੋਂ ਟੀਮ ਨੇ ਕੁੱਲ 15 ਬੱਚਿਆਂ ਨੂੰ ਰੈਸਕਿਊ ਕੀਤਾ । ਟੀਮ ਦੀ ਮੁਖੀ ਨਵਪ੍ਰੀਤ ਕੌਰ ਨੇ ਕਿਹਾ ਕੀ ਜੇਕਰ ਕੋਈ ਬੱਚਾ ਭੀਖ ਮੰਗਦਾ ਦਿਖਾਈ ਦਿੰਦਾ ਹੈ ਤਾਂ 1098 ਨੰਬਰ ਤੇ ਕਾਲ ਕਰਕੇ ਇਤਲਾਹ ਦਿੱਤੀ ਜਾ ਸਕਦੀ ਹੈ । ਟੀਮ ਨੇ ਹੈ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਕਾਰਵਾਈਆਂ ਜਾਰੀ ਰਹਿਣਗੀਆਂ ।
0
comment0
Report
Advertisement
Back to top