Back
CBI कोर्ट ने मोहाली मेयर को हत्या के मामले से बरी किया; एक आरोपी दोषी
MSManish Shanker
Dec 20, 2025 12:29:22
Sahibzada Ajit Singh Nagar, Punjab
ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਅਤੇ ਉਨਾਂ ਦੇ ਸਾਥੀਆਂ ਖਿਲਾਫ ਚੱਲ ਰਹੇ ਕਤਲ ਦੇ ਮੁਕਦਮੇ ਵਿੱਚ ਮੇਅਰ ਜੀਤੀ ਸਿੱਧੂ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਬਰੀ।
ਇੱਥੇ ਸੀ. ਬੀ. ਆਈ. ਦੀ ਅਦਾਲਤ ਨੇ ਬਰਿਆਲੀ ਕਤਲ ਮਾਮਲੇ ''ਚ ਸਰਪੰਚ ਕੁਲਵੰਤ ਸਿੰਘ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਬਰੀ ਕਰ ਦਿੱਤਾ ਹੈ, ਜਦੋਂ ਕਿ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਦਸੰਬਰ 2010 ''ਚ ਦੋ ਪਰਿਵਾਰਾਂ ''ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ. ਇਸ ਝਗੜੇ ''ਚ ਗੋਲੀ ਲੱਗਣ ਕਾਰਨ ਰਤਨ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ. ਜਦੋਂ ਕਿ ਦੂਜੀ ਧਿਰ ਦੇ ਦਿਲਬਰ ਸਿੰਘ ਦੇ ਪੱਟ ''ਚ ਗੋਲੀ ਵੱਜੀ ਸੀ.
ਪੁਲਸ ਨੇ ਕਰੋਸ ਪਰਚਾ ਦਰਜ ਕੀਤਾ ਸੀ. ਬਾਅਦ ''ਚ ਇਹ ਕੇਸ ਸੀ. ਬੀ. ਆਈ. ਨੂੰ ਟਰਾਂਸਫਰ ਹੋ ਗਿਆ। ਇੱਕ ਧਿਰ ਸਰਪੰਚ ਕੁਲਵන්ත ਸਿੰਘ ਬਰਿਆਲੀ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੋਹਾਲੀ, ਦਿਲਬਰ ਸਿੰਘ ਅਤੇ ਜਤਿੰਦਰ ਸਿੰਘ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਹੋਇਆ ਸੀ. ਜਦੋਂ ਕਿ ਦੂਜੀ ਧਿਰ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਾਧੂ ਸਿੰਘ, ਜਸਵੀਰ ਸਿੰਘ ਸਮੇਤ 7 ਲੋਕਾਂ ਦੇ ਖ਼ਿਲਾਫ਼ ਕਰੋਸ ਪਰਚਾ ਦਰਜ ਹੋਇਆ ਸੀ. ਸੀ. ਬੀ. ਆਈ. ਅਦਾਲਤ ਵੱਲੋਂ ਅੱਜ ਕਤਲ ਦੀ ਧਾਰਾ 302 ਤੋੜ ਕੇ ਇੱਕ ਧਿਰ ਦੇ ਦਿਲਵਰ ਸਿੰਘ ਨੂੰ ਧਾਰਾ-304 ਵਿੱਚ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਅਤੇ ਸਜ਼ਾ ਸੁਣਾਉਣ ਲਈ 24 ਦਸੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਦੂਜੀ ਧਿਰ ਦੇ ਮੁਲਜ਼ਮਾਂ ਨੂੰ 500-500 ਰੁਪਏ ਜੁਰਮਾਨਾ ਕੀਤਾ ਗਿਆ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SPSomi Prakash Bhuveta
FollowDec 20, 2025 14:02:350
Report
BSBHARAT SHARMA
FollowDec 20, 2025 13:27:130
Report
BKBIMAL KUMAR
FollowDec 20, 2025 13:25:070
Report
AMAjay Mahajan
FollowDec 20, 2025 13:10:100
Report
MJManoj Joshi
FollowDec 20, 2025 13:09:550
Report
SNSUNIL NAGPAL
FollowDec 20, 2025 13:09:460
Report
PSParambir Singh Aulakh
FollowDec 20, 2025 13:09:290
Report
NRNARINDER RATTU
FollowDec 20, 2025 13:05:170
Report
ASARVINDER SINGH
FollowDec 20, 2025 13:04:570
Report
KSKamaldeep Singh
FollowDec 20, 2025 12:58:310
Report
SSSandeep Singh
FollowDec 20, 2025 12:57:040
Report
BSBhushan Sharma
FollowDec 20, 2025 12:56:480
Report
TBTarsem Bhardwaj
FollowDec 20, 2025 12:48:450
Report
SSSandeep Singh
FollowDec 20, 2025 12:48:180
Report
KSKiranveer Singh
FollowDec 20, 2025 12:38:350
Report