Back
मोहाली फेस-11 में अवैध कब्जे हटाने पर गमाडा टीम के कदम के खिलाफ विरोध तेज
MSManish Shanker
Dec 11, 2025 10:15:47
Sahibzada Ajit Singh Nagar, Punjab
84 ਦੰਗਾ ਪੀੜਤਾਂ ਦੀਆਂ ਘਰਾਂ ਅੱਗੇ ਨਜਾਇਜ਼ ਕਬਜੇ ਢਾਉਣ ਲਈ ਗਮਾਡਾ ਦੀ ਟੀਮ ਪਹੁੰਚੀ
ਦੁਕਾਨਦਾਰ ਅਤੇ ਸਥਾਨਕ ਲੋਕਾਂ ਦੇ ਵੱਲੋਂ ਕਾਰਵਾਈ ਦਾ ਸਖਤ ਵਿਰੋਧ
ਪਿਛਲੇ ਦੋ ਦਿਨਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ
1984 ਦੇ ਦੰਗਾ ਪੀੜਤਾਂ ਦੇ ਵੱਲੋਂ ਮੋਹਾਲੀ ਦੇ ਫੇਸ 11 ਦੇ ਵਿੱਚ ਗਮਾਡਾ ਦੇ ਵੱਲੋਂ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਦੌਰਾਨ ਲਗਾਤਾਰ ਅੱਜ ਦੂਸਰੇ ਦਿਨ ਵੀ ਉਹਨਾਂ ਦਾ ਧਰਨਾ ਜਾਰੀ ਆ ਹਾਲਾਂਕਿ ਦੰਗਾ ਪੀੜਤਾਂ ਦੇ ਵੱਲੋਂ ਆਖਿਆ ਜਾ ਰਿਹਾ ਕਿ ਅਸੀਂ ਪਿਛਲੇ 30 ਸਾਲਾਂ ਤੋਂ ਇਸ ਜਗ੍ਹਾ ਦੇ ਉੱਪਰ ਰਹਿ ਕੇ ਆਪਣਾ ਕਾਰੋਬਾਰ ਕਰ ਰਹੇ ਹਾਂ ਲੇਕਿਨ ਇਸ ਦੇ ਬਾਵਜੂਦ ਵੀ ਸਾਨੂੰ ਜਿਹੜਾ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹਾਲਾਂਕਿ ਅਸੀਂ ਕਹਿ ਰਹੇ ਕਿ ਜੇਕਰ ਕੋਈ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਤੇ ਅਸੀਂ ਆਪਣੇ ਆਪ ਉਸ ਨੂੰ ਹਟਵਾ ਦੇਵਾਂਗੇ ਗਮਾਡਾ ਦੀ ਦੂਸਰੇ ਪਾਸੇ ਅਸੀਂ ਗੱਲ ਕਰੀਏ ਇਥੇ ਹਾਈਕੋਰਟ ਦੇ ਵੱਲੋਂ ਬੜੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕੋਈ ਰੇੜੀ ਫੜੀ ਹੋਵੇ ਫੁੱਟਪਾਥ ਹੋਵੇ ਕਿਸੇ ਵੱਲੋਂ ਵੀ ਕਿਸੇ ਤਰ੍ਹਾਂ ਦਾ ਨਜਾਇਜ਼ ਕਬਜ਼ਾ ਕੀਤਾ ਹੋਵੇ ਤਾਂ ਉਸ ਨੂੰ ਫੌਰੀ ਤੌਰ ਤੇ ਉੱਪਰ ਛੁਡਵਾਇਆ ਜਾਵੇ ਅਤੇ ਜਗਾ ਕਲੀਅਰ ਕਰਵਾਈ ਜਾਵੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowMar 03, 2026 13:00:390
Report
SSSanjay Sharma
FollowMar 03, 2026 13:00:08Noida, Uttar Pradesh:दिल्ली में केंद्रीय मंत्री ने राम मोहन नायडू से मुलाकात, पंजाब मंत्री रवजोत सिंह
0
Report
HSHarmeet Singh Maan
FollowMar 03, 2026 12:53:160
Report
RKRAMAN KHOSLA
FollowMar 03, 2026 12:53:050
Report
RMRakesh Malhi
FollowMar 03, 2026 12:46:070
Report
NSNitesh Saini
FollowMar 03, 2026 12:31:180
Report
KSKuldeep Singh
FollowMar 03, 2026 12:21:170
Report
DSDharmindr Singh
FollowMar 03, 2026 12:17:000
Report
SBSANJEEV BHANDARI
FollowMar 03, 2026 12:04:270
Report
TBTarsem Bhardwaj
FollowMar 03, 2026 12:04:120
Report
BNBISHESHWAR NEGI
FollowMar 03, 2026 12:03:460
Report
RBRohit Bansal
FollowMar 03, 2026 12:03:160
Report
HSHarmeet Singh Maan
FollowMar 03, 2026 12:01:090
Report
KDKuldeep Dhaliwal
FollowMar 03, 2026 12:00:540
Report
BKBIMAL KUMAR
FollowMar 03, 2026 11:45:530
Report
