Back
ਮੁਹਾਲੀ ਵਿੱਚ 3000 ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਬੋਤਲਾਂ ਸਮੇਤ ਇੱਕ ਕਾਬੂ
Sahibzada Ajit Singh Nagar, Punjab
ਮੋਹਾਲੀ ਦੇ ਥੜਾ ਆਈ.ਟੀ.ਸਿਟੀ ਦੇ ਥਾਣੇਦਾਰ ਸਿਮਰਜੀਤ ਸਿੰਘ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਚੀਫ ਬਾਰ ਖਾਸ ਨੇ ਜਗਤਪੁਰਾ ਚੌਂਕ 'ਤੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਦੌਰਾਨ ਉਸ 'ਚੋਂ ਅੰਗਰੇਜ਼ੀ ਸ਼ਰਾਬ ਦੀਆਂ ਤਿੰਨ ਹਜ਼ਾਰ ਬੋਤਲਾਂ ਬਰਾਮਦ ਕੀਤੀਆਂ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Mandi, bharatpur, Himachal Pradesh:
मंडी स्टोरी
मंडी के सराज में रात से हो रही है
बारिश
कांडा, बगस्याड, थुनाग में अभी भी बारिश जारी
अभी 7 तरीक तक बारिश की है संभावना
Elements:
Shots
0
Share
Report
Barnala, Punjab:
Approval by..Assignment Desk
Date...06-06-2023
Send 2C app
File.. 4 File
Station ..Barnala
Story slug..... 0607ZP_BNL_YATRA_R
REPORTER....Devinder Sharma
A/L--- आज पूरे देश भर में देवशयनी एकादशी व्रत का पर्व बड़ी धूमधाम से मनाया जा रहा है इस उपलक्ष में आज बरनाला श्याम खाटू भक्तों द्वारा एक विशाल निशान यात्रा निकाली गई जिसमें सैकड़ो की गिनती में श्रद्धालुओं ने खाटू श्याम जी का निशान उठाकर खाटू श्याम धाम बरनाला में नतमस्तक होकर इस देवशयनी एकादशी व्रत की शुरुआत की,
इस पावन पर्व पर बरनाला के मंदिरों में मोर पंख, गुलाब के फूल, और तुलसी के पौधे भी वितरित किए गए,
"हारे का सहारा खाटू श्याम हमारा" के नारे आकाश में गूंज रहे थे
बरनाला मंदिर में श्रद्धालुओं की रौनक देखने को मिली, मंदिरों में भजन कीर्तन का भी आयोजन,इस दिन श्री भगवान विष्णु और माता लक्ष्मी जी की पूजा अर्चना करने से सभी मनोरथ पूर्ण होते हैं
विशाल निशान यात्रा में श्रद्धालुओं की तरफ से नाचते गाते श्री श्याम जी के भजनों को गुनगुनाते उत्साह देखने को मिला,
शहर में जगह-जगह मीठे पानी की छबील भी लगाई जा रही है
ELEMENTS....
Visual Byte details..... भव्य विशाल निशान यात्रा के शॉट, खाटू श्याम मंदिर के शॉट, श्रद्धालुओं द्वारा नाचते गाते भजन गुनगुनाते के शॉट, मीठे पानी की छबील के शॉट, श्रद्धालुओं की बाइट्स
VO....देवशयनी एकादशी व्रत का पर्व के उपलक्ष में आज श्री खाटू श्याम जी की भव्य विशाल निशान यात्रा बड़ी ही धूमधाम से निकाली गई शुभ एकादशी मौके यह पैदल निशान यात्रा बरनाला रेलवे स्टेशन श्री प्राचीन शिव मंदिर से शुरू कर होकर महेश कॉलोनी खाटूधाम मंदिर तक बड़ी ही धूमधाम से निकली गई जिसमें सैकड़ो की गिनती में निशान उठाए खाटू श्याम भक्तों द्वारा खाटू श्याम के भजनों का गुणगान किया गया इस मौके मंडल के श्रद्धालुओं में विकास गुप्ता संजय कुमार नरेश कुमार ने बताया यह निशान यात्रा खाटू श्याम भक्तों द्वारा निकाली जा रही है और इस निशान यात्रा के तहत आपसी प्रेम भाव निष्ठा भावना का संदेश दिया गया इस दौरान भगवान विष्णु जी की पूजन अर्चना का भी विधान है सनातन धर्म में एकादशी के व्रत का विशेष महत्व है जिसे आज बरनाला के श्रद्धालुओं की तरफ से बड़ी धूमधाम से मनाया गया और एक विशाल निशान यात्रा के तहत इस व्रत की शुरुआत की गई है पूरे विश्व भर में यह एकादशी व्रत पर बड़ी धूमधाम से मनाया जाता है
Byte.... विकास गुप्ता
Byte.... संजय कुमार
Byte..... नरेश कुमार
0
Share
Report
Sundar Nagar, Himachal Pradesh:
लोकेशन मंडी :
स्लग :
मंडी की चौहर घाटी के शिल्हबुधानी पंचायत के स्वाड नाले में फटा बादल, छोटे पुल सभी बहा ले गया पानी, कोई जानी नुकसान नहीं।
मंडी (नितेश सैनी) :
एंकर : जिला मंडी के उपमंडल पधर की टिक्कन पंचायत के सिलबधानी गांव में बादल फटने की सूचना प्राप्त हुई है। जानकारी के अनुसार, यह घटना रात के समय हुई, लेकिन इसकी सटीक समय जानकारी उपलब्ध नहीं है। पुलिस कंट्रोल रूम मंडी को इस घटना की सूचना स्थानीय पंचायत प्रधान के माध्यम से प्राप्त हुई। बताया जा रहा है कि बादल फटने की इस घटना में गांव के समीप बहने वाले नालों और छोटी जलधाराओं में अचानक अत्यधिक जलभराव हो गया, जिससे क्षेत्र में बने पुल और संपर्क सड़कें क्षतिग्रस्त हो गईं। हालांकि राहत की बात यह है कि इस प्राकृतिक आपदा में किसी प्रकार की जनहानि या पशु हानि की कोई सूचना अब तक सामने नहीं आई है।
पुलिस और प्रशासन ने मौके पर पहुंचकर स्थिति का जायजा लिया6 है। स्थानीय प्रशासन का कहना है कि प्रभावित क्षेत्र में सड़क और पुलों की मरम्मत का कार्य शीघ्र आरंभ किया जाएगा, ताकि लोगों को आवागमन में असुविधा न हो। फिलहाल स्थिति नियंत्रण में है और प्रशासन पूरी तरह से सतर्क है।
स्थानीय लोग भी इस घटना के बाद काफी सहमे हुए हैं, लेकिन जन-धन की हानि न होने से उन्होंने राहत की सांस ली है। प्रशासन ने लोगों से सावधानी बरतने और किसी भी आपात स्थिति में तुरंत पुलिस या प्रशासन को सूचित करने की अपील की है।
0
Share
Report
Batala, Punjab:
Story with wt
ਬਟਾਲਾ ਵਿੱਚ ਅੱਜ ਸਵੇਰੇ ਤੜਕਸਾਰ ਤੋਂ ਹੋਈ ਬਰਸਾਤ ਸ਼ੁਰੂ ਇਸ ਬਰਸਾਤ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਲੋਕਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਹੁੰਮਸ ਅਤੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕੁਝ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਟਾਲਾ ਦਾਣਾ ਮੰਡੀ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ ਬਟਾਲੇ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਪਾਣੀ ਭਰ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹ
0
Share
Report
Mandi, bharatpur, Himachal Pradesh:
मंडी स्टोरी
मंडी के गोहर के स्याज इलाके में एक महिला का शव चामुण्डा माता के मंदिर परिसर में लटका मिला,
महिला अपने मायके में रह रही थी, सुबह 4 बजे बजे से घर से बाहर निकली थी महिला, मायके वालों ने हत्या की जतायी आशंका..
Elements
Vedio
Byte
0
Share
Report
Samrala, Punjab:
Varun Kaushal
Samrala
ਭਾਜਪਾ ਯੁਵਾ ਨੇਤਾ ਦੀ ਐਕਟੀਵਾ ਚੋਰੀ
ਪੁਲਿਸ ਤੇ ਚੁੱਕੇ ਸਵਾਲ।
CCTV ਆਈ ਸਾਹਮਣੇ
ਸਮਰਾਲਾ, ਸ਼ਹਿਰ ’ਚ ਵਾਹਨ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਪਰ ਪੁਲਿਸ ਹਰ ਵਾਰ ਹੀ ਇਨ੍ਹਾਂ ਚੋਰਾਂ ਨੂੰ ਕਾਬੂ ਕਰਨ ਵਿਚ ਨਾਕਾਮ ਸਾਬਤ ਹੁੰਦੀ ਹੈ। ਬੀਤੇ ਕੱਲ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਪਾਣੀ ਵਾਲੀ ਟੈਂਕੀ ਮੁੱਹਲੇ ਵਿਚੋਂ ਇੱਕ ਘਰ ਦੇ ਵਾਹਰ ਖੜੀ ਐਕਟਿਵਾ ਨੂੰ ਇਕ ਚੋਰ ਬੜੇ ਹੀ ਆਰਾਮ ਨਾਲ ਚੋਰੀ ਕਰਕੇ ਲੈ ਗਿਆ, ਪ੍ਰੰਤੂ ਇਸ ਚੋਰ ਦੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਉਹ ਮੂੰਹ ਢੱਕ ਕੇ ਇਸ ਐਕਟਿਵਾ ਨੂੰ ਚੋਰੀ ਕਰਕੇ ਲੇ ਜਾਂਦਾ ਵਿਖਾਈ ਦੇ ਰਿਹਾ ਹੈ।
ਭਾਜਪਾ ਪਾਰਟੀ ਦੇ ਸਮਰਾਲਾ ਤੋਂ ਯੁਵਾ ਆਗੂ ਰਜਤ ਖੁੱਲਰ ਵੱਲੋ ਦੱਸਿਆ ਗਿਆ ਕਿ ਉਸ ਦੀ ਐਕਟਿਵ ਆ ਘਰ ਦੇ ਬਾਹਰ ਖੜੀ ਕੀਤੀ ਸੀ ਪ੍ਰੰਤੂ ਜਦੋਂ ਰਜਤ ਜਾਣ ਲਈ ਐਕਟਿਵ ਆ ਚੁੱਕਣ ਲੱਗਾ ਤਾਂ ਉਸ ਨੇ ਦੇਖਿਆ ਕਿ ਐਕਟਿਵ ਉੱਥੇ ਨਹੀਂ ਸੀ ਜਦ ਉਸਨੇ ਇਸਦੀ ਸੀਸੀਟੀਵੀ ਦੇਖੀ ਤਾਂ
ਉਸ ਨੂੰ ਪਤਾ ਚੱਲਾ ਕਿ ਉਸਦੀ ਐਕਟੀਵਾ ਚੋਰੀ ਹੋ ਚੁੱਕੀ ਹੈ ਅਤੇ ਇੱਕ ਵਿਅਕਤੀ ਜੋ ਮੂੰਹ ਢੱਕ ਕੇ ਉਸਦੇ ਐਕਟੀਵਾ ਬੜੇ ਆਰਾਮ ਨਾਲ ਚੋਰੀ ਕਰਕੇ ਲੈ ਗਿਆ ।
Byte :- ਰਜਤ ਖੁਲਰ
0
Share
Report
Kot Kapura, Punjab:
ਕੋਟਕਪੂਰਾ ਦੇ ਇੱਕੋ ਪਿੰਡ ਦੇ 3 ਨੌਜਵਾਨਾਂ ਨੇ ਕਿਰਗਿਸਤਾਨ ਏਸ਼ੀਅਨ ਚ ਹੋਏ ਪਾਵਰ ਲਿਫਟਿੰਗ ਮੁਕਾਬਲੇ ਚ ਪਹਿਲਾ ਸਥਾਨ ਹਾਸਲ ਕਰ ਜਿੱਤੇ ਗੋਲਡ ਮੈਡਲ
19 ਸਾਲਾ ਤੀਰਕਰਨ ਸਿੰਘ ਨੇ 305 ਕਿੱਲੋ ਭਾਰ ਉਠਾਕੇ ਇਸ ਮੁਕਾਬਲੇ 'ਚ ਤੋੜਿਆ ਵਰਲਡ ਰਿਕਾਰਡ,
ਕੋਟਕਪੂਰਾ ਦੇ ਪਿੰਡ ਪੰਜਗਰਾਈਂ ਚ ਬਣਿਆ ਖੁਸ਼ੀ ਦਾ ਮਹੌਲ ਸਾਰੇ ਪਿੰਡ ਵਾਸੀਆਂ ਇਕੱਠੇ ਹੋ ਕੀਤਾ ਮਾਨ ਸਨਮਾਨ
ਬਾਬਾ ਫ਼ਰੀਦ ਜੀ ਦੀ ਚਰਨ ਪ੍ਰਾਪਤ ਧਰਤੀ ਦਾ ਨਾਮ ਇਥੋਂ ਦੇ ਨੌਜਵਾਨ ਲੜਕੇ ਲੜਕੀਆਂ ਲਗਾਤਾਰ ਚਮਕਾ ਰਹੇ ਹਨ ਉਹ ਭਾਵੇ ਸਿੱਖਿਆ ਦੇ ਖੇਤਰ ਚ ਹੋਵੇ ਜਾਂ ਖੇਡਾਂ ਦੇ ਖੇਤਰ ਚ ਇਸੇ ਤਹਿਤ ਹੁਣ ਫਿਰ ਖੇਡਾਂ ਦੇ ਖੇਤਰ ਚ ਪਿੰਡ ਦੇ 3 ਨੌਜਵਾਨਾਂ ਨੇ ਪਾਵਰ ਲਿਫਟਿੰਗ ਮੁਕਾਬਲੇ ਚ ਪਹਿਲਾ ਸਥਾਨ ਹਾਸਲ ਕਰ ਗੋਲ੍ਡ ਮੈਡਲ ਜਿੱਤਕੇ ਪਿੰਡ ਦਾ ਨਾਮ ਪੂਰੀ ਦੁਨੀਆਂ ਚ ਰੋਸ਼ਨ ਕਰ ਦਿੱਤਾ ਹੈ,ਜਾਣਕਾਰੀ ਮੁਤਾਬਕ ਵਿਸ਼ਵ ਪਾਵਰ ਲਿਫਟਿੰਗ ਕਾਂਗਰਸ ਫੈੱਡਰੇਸ਼ਨ ਵੱਲੋਂ ਕਿਰਗਿਸਤਾਨ ਵਿਖੇ ਕਰਵਾਏ ਗਏ ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਪੰਜਾਬ ਦੇ 5 ਨੌਜਵਾਨਾਂ ਨੇ ਬਾਜ਼ੀ ਮਾਰੀ ਹੈ ਇਨ੍ਹਾਂ ਪੰਜ ਨੌਜਵਾਨਾਂ ਵਿੱਚੋ ਇੱਕੋ ਪਿੰਡ ਪੰਜਗਰਾਈਂ ਕਲਾਂ ਦੇ 3 ਨੌਜਵਾਨਾਂ ਨੇ ਪਹਿਲਾ ਸਥਾਨ ਹਾਸਲ ਕਰ ਗੋਲ੍ਡ ਮੈਡਲ ਜਿੱਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ।ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਪਿੰਡ ਪਹੁੰਚਣ ਸਮੇਂ ਪੂਰੇ ਪਿੰਡ ਦੇ ਲੋਕਾਂ ਨੇ ਇਕੱਠਿਆਂ ਹੋਕੇ ਖੁਸ਼ੀ ਮਨਾਈ ਪਿੰਡ ਦੇ ਨੌਜਵਾਨਾਂ,ਸਮੂਹ ਖੇਡ ਪ੍ਰੇਮੀਆਂ, ਪਿੰਡ ਦੀਆਂ ਤਿੰਨੇ ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਖੁੱਲੀ ਜੀਪ ਰਾਹੀਂ ਤਿੰਨਾਂ ਨੋਜਵਾਨਾਂ ਦੇ ਪੂਰੇ ਪਿੰਡ ਘੁੰਮਾ ਕੇ ਦਰਸ਼ਨ ਕਰਵਾਏ ਅਤੇ ਗੁਰਦੁਆਰਾ ਸਾਹਿਬ ਪਹੁੰਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਗਿਆ। ਹੋਰ ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਲੜਕਿਆਂ ਵਿੱਚੋ ਇਕ 19 ਸਾਲ ਦੇ ਨੌਜਵਾਨ ਨੇ 305 ਕਿੱਲੋ ਵਜ਼ਨ ਉਠਾਉਣ ਨਾਲ ਵਰਲਡ ਰਿਕਾਰਡ ਤੋੜਕੇ ਹੋਰ ਖੁਸ਼ੀ ਦਾ ਮਹੌਲ ਬਣਾ ਦਿੱਤਾ ਇਸਤੋਂ ਪਹਿਲਾਂ ਅਮਰੀਕਾ ਦੇ ਖਿਡਾਰੀ ਨੇ 300 ਕਿਲੋ ਵਜਨ ਨਾਲ ਵਰਲਡ ਰਿਕਾਰਡ ਹਾਸਲ ਕੀਤਾ ਸੀ।
ਵੀਓਂ-ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਬੀਬੀ ਅਮਰਜੀਤ ਕੌਰ ਪੰਜਗਰਾਈਂ ਨੇ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਤਿੰਨੇ ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਇਨ੍ਹਾਂ ਨੌਜਵਾਨਾਂ ਪ੍ਰਤੀ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ ਇਹ ਨੌਜਵਾਨ ਸਰਕਾਰ ਅਨੁਸਾਰ ਚੰਗੀ ਨੌਕਰੀ ਮਿਲਣ ਤੇ ਹੋਰ ਹੌਸਲੇ ਨਾਲ ਵੱਧ ਚੜ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਅਤੇ ਖੇਡ ਪ੍ਰਦਰਸ਼ਨ ਕਰਕੇ ਪੂਰੀ ਦੁਨੀਆ ਚ ਵਿਸ਼ਵ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ ਤਾਂ ਜੋ ਬਾਕੀ ਨੋਜਵਾਨ ਪ੍ਰਭਾਵਿਤ ਹੋ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਨਸ਼ਿਆਂ ਤੋਂ ਵੀ ਦੂਰ ਰਹਿ ਸਕਣ।
ਬਾਈਟ- ਬੀਬੀ ਅਮਰਜੀਤ ਕੌਰ ਪੰਜਗਰਾਈਂ
ਵੀਓਂ-ਇਸ ਮੌਕੇ ਤੀਰਕਰਨ ਸਿੰਘ,ਅਕਾਸ਼ਦੀਪ ਅਤੇ ਜਿੰਮ ਕੋਚ ਵਰਿੰਦਰ ਸਿੰਘ ਮਣਕੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਚੰਗੀ ਸਿਹਤ ਦੇ ਮਾਲਕ ਬਣ ਸਕਣ ਉਹਨਾਂ ਸਮੇਂ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਨੋਜਵਾਨ ਵਧੀਆ ਖੇਡ ਪ੍ਰਦਰਸ਼ਨ ਕਰਦੇ ਹਨ ਉਹਨਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।
ਬਾਈਟਾਂ-ਤੀਰਕਰਨ ਸਿੰਘ,ਅਕਾਸ਼ਦੀਪਅਤੇ ਕੋਚ ਵਰਿੰਦਰ ਸਿੰਘ
0
Share
Report
Samrala, Punjab:
Varun Kaushal
Samrala
ਸਮਰਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
70 ਲੱਖ ਰੁਪਏ ਤੋਂ ਵੱਧ ਦੱਸੀ ਜਾਣ ਵਾਲੀ 300 ਗ੍ਰਾਮ ਹੈਰੋਇਨ ਸਮੇਤ
24 ਸਾਲਾਂ ਨੌਜਵਾਨ ਆਪਣੀ ਦੋਸਤ ਲੜਕੀ 20 ਸਾਲਾਂ ਨਾਲ ਗਿਰਫ਼ਤਾਰ
ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਸਮਰਾਲਾ (ਵਰੁਨ ਕੌਸ਼ਲ) ਪੁਲਸ ਵੱਲੋਂ ਚੈਕਿੰਗ ਦੌਰਾਨ ਇਕ ਨੌਜਵਾਨ ਲੜਕੀ ਅਤੇ ਉਸ ਦੇ ਸਾਥੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਫੜੀ ਗਈ ਇਸ ਹੈਰੋਇਨ ਦੀ ਕੀਮਤ ਕਰੀਬ 70 ਲੱਖ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਪੁਲਸ ਨੇ ਇੰਨੀ ਵੱਡੀ ਮਾਤਰਾਂ ’ਚ ਹੈਰੋਇਨ ਦੀ ਬਰਾਮਦਗੀ ਨੂੰ ਵੱਡੀ ਸਫਲਤਾ ਦੱਸਦੇ ਹੋਏ ਖਦਸ਼ਾ ਪ੍ਰਗਟਾਇਆ ਹੈ, ਕਿ ਦੋਸ਼ੀਆਂ ਦੇ ਕਿਸੇ ਵੱਡੇ ਨਸ਼ਾ ਤਸਕਰੀ ਗਿਰੋਹ ਨਾਲ ਤਾਰ ਜੁੜੇ ਹੋ ਸਕਦੇ ਹਨ ਅਤੇ ਹੋਰ ਪੁੱਛਗਿਛ ਵਿਚ ਕਈ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਥਾਣਾ ਸਮਰਾਲਾ ਦੇ ਕਾਰਜਕਾਰੀ ਇੰਚਾਰਜ਼ ਹਰਜਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ, ਪੁਲਸ ਚੋਂਕੀ ਹੇਡੋਂ ਦੇ ਬਾਹਰ ਨਾਰਕੋਟੈਕ ਟੀਮ ਸਮੇਤ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ। ਲੁਧਿਆਣਾ ਸਾਈਡ ਤੋਂ ਆ ਰਹੀ ਇਕ ਬੱਸ ਵਿਚ ਸਵਾਰ ਇਕ ਨੌਜਵਾਨ ਲੜਕਾ-ਲੜਕੀ ਬੱਸ ਵਿੱਚੋਂ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸਕ ਕਰਨ ਲੱਗੇ। ਜਦੋਂ ਉਨ੍ਹਾਂ ਨੂੰ ਕਾਬੂ ਕਰਕੇ ਗਜਟਿਡ ਅਧਿਕਾਰੀ ਦੀ ਹਾਜ਼ਰੀ ਵਿਚ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਪਾਸੋਂ ਪੁਲਸ ਨੂੰ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਥਾਣਾ ਇੰਚਾਰਜ਼ ਨੇ ਦੱਸਿਆ ਕਿ, ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਦੇਵ ਅਰਜੁਨ (24 ਸਾਲ) ਵਾਸੀ ਸੱਜਣ ਮਹਿਰੋ, ਥਾਣਾ ਮਹਿਣਾ ਜਿਲਾ ਮੋਗਾ ਅਤੇ ਲੜਕੀ ਦੀ ਪਹਿਚਾਣ ਜਸ਼ਨਪ੍ਰੀਤ ਕੌਰ (20 ਸਾਲ) ਵਾਸੀ ਪਿੰਡ ਮਹਿਣਾ ਥਾਣਾ ਮਹਿਣਾ ਜਿਲਾ ਮੋਗਾ ਵਜੋਂ ਹੋਈ ਹੈ। ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਖਿਲਾਫ਼ ਐੱਨ.ਡੀ.ਪੀ.ਸੀ. ਐਕਟ ਅਧੀਨ ਮਾਮਲਾ ਦਰਜ਼ ਕਰ ਲਿਆ ਹੈ।
ਸਮਰਾਲਾ ਪੁਲਸ ਵੱਲੋਂ ਗਿ੍ਰਫਤਾਰ ਕੀਤੇ ਗਏ ਨਸ਼ਾ ਤਸਕਰ ਦੇਵ ਅਰਜੁਨ ਅਤੇ ਉਸ ਦੀ ਸਾਥਣ ਜਸ਼ਨਪ੍ਰੀਤ ਕੌਰ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ, ਮੁੱਢਲੀ ਪੁੱਛਗਿਛ ਵਿਚ ਇਨ੍ਹਾਂ ਨੇ ਦੱਸਿਆ ਕਿ, ਉਹ ਬੱਸ ਰਾਹੀ ਮੋਗਾ ਤੋਂ ਖਰੜ ਲਈ ਜਾ ਰਹੇ ਸਨ। ਇਹ ਹੈਰੋਇਨ ਵੀ ਉੱਥੇ ਹੀ ਕਿਸੇ ਨੂੰ ਦਿੱਤੀ ਜਾਣੀ ਸੀ। ਇਹ ਦੋਵੇਂ ਦੋਸ਼ੀ ਆਪਸ ਵਿਚ ਕਾਫੀ ਸਮੇਂ ਤੋਂ ਜਾਣਕਾਰ ਸਨ ਅਤੇ ਇਨ੍ਹਾਂ ਦੀ ਕਾਫੀ ਡੂੰਘਾਈ ਨਾਲ ਪੁਲਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਸ ਨੂੰ ਉਮੀਦ ਹੈ, ਕਿ ਇਸ ਮਾਮਲੇ ਵਿਚ ਕਈ ਹੋਰ ਵੱਡੇ ਖੁਲਾਸੇ ਹੋਣਗੇ, ਤੇ ਨਸ਼ਾ ਤਸਕਰੀ ਨਾਲ ਜੁੜੀਆਂ ਕੁਝ ਹੋਰ ਗਿ੍ਰਫਤਾਰੀਆਂ ਵੀ ਹੋ ਸਕਦੀਆਂ ਹਨ।
Byte :- ਹਰਜਿੰਦਰ ਸਿੰਘ (ਥਾਣਾ ਇੰਚਾਰਜ)
0
Share
Report
Fazilka, Punjab:
जलालाबाद के नजदीक गांव खैरे के उताड़ का रहने वाला अमृतपाल बीते दिन भारत-पाक अंतरराष्ट्रीय तारबंदी के उस पार जमीन में खेती करने के लिए गया कि पाकिस्तान चला गया l इसके बाद अब उसे पाकिस्तान से भारत लाने की मांग की जा रही है l इस मामले को लेकर फिरोजपुर से सांसद शेर सिंह घुबाया ने बीएसएफ के डीजीपी से विशेष मुलाकात की l
प्राप्त जानकारी के अनुसार 21 जून को भारत-पाक अंतरराष्ट्रीय तारबंदी के उस पार जमीन में खेती करने के लिए गया गांव खैरे के उताड़ का अमृतपाल गलती से पाकिस्तान चला गया l इसके कुछ दिनों बाद इस बात की पुष्टि हुई कि अमृतपाल पाकिस्तान पुलिस के पास है l परिवार का रो-रो कर बुरा हाल है l परिवार द्वारा अब उसे भारत वापस लाने की मांग की जा रही है l और इसी मुद्दे को लेकर फिरोजपुर लोकसभा हलके से सांसद शेर सिंह घुबाया ने दिल्ली में बीएसएफ के डीजीपी से मुलाकात की है l और उसे पाकिस्तान से वापिस भारत लाने की मांग की l इतना ही नहीं भारत पाक अंतरराष्ट्रीय तारबंदी के उस पार जाने किए किसानों को आ रही समस्याओं का समाधान करने के लिए भी उन्होंने कई मुद्दों पर विचार चर्चा की l शेर सिंह घुबाया ने कहा कि बीएसएफ के डीजीपी ने भरोसा दिया है कि समस्याओं का समाधान किया जाएगा l
0
Share
Report
Khanna, Punjab:
ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਵਾਲੇ ਪਰਿਵਾਰਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਲਈ ਗਈ ਹੈ। ਮਾਲ ਮਹਿਕਮਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਰਿਹਾਇਸ਼ੀ ਜ਼ਮੀਨ ਲਾਲ ਲਕੀਰ ਦੇ ਅੰਦਰ ਆਉਂਦੀ ਹੈ, ਉਨ੍ਹਾਂ ਨੂੰ ਹੁਣ ਮਾਲਕਾਨਾ ਹੱਕ ਦਿੱਤਾ ਜਾਵੇਗਾ। ਇਹ ਫੈਸਲਾ ਲੱਖਾਂ ਗਰੀਬ ਤੇ ਮਜਬੂਰ ਪਰਿਵਾਰਾਂ ਲਈ ਨਵੀਂ ਉਮੀਦ ਬਣ ਕੇ ਆਵੇਗਾ, ਜੋ ਕਈ ਦਹਾਕਿਆ ਤੋਂ ਆਪਣੇ ਹੀ ਘਰ ਤੇ ਅਧਿਕਾਰ ਦੀ ਉਡੀਕ ਕਰ ਰਹੇ ਸਨ। ਆਪ ਸਰਕਾਰ ਪਹਿਲੀ ਸਰਕਾਰ ਹੋਵੇਗੀ ਜੋ ਇਹ ਹੱਕ ਦੇਵੇਗੀ। ਮੰਤਰੀ ਮੁੰਡੀਆਂ ਪਾਇਲ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਪਹੁੰਚੇ ਹੋਏ ਸਨ। ਉਥੇ ਉਨ੍ਹਾਂ ਨੇ ਹਲਕੇ ਦੇ ਵਿਕਾਸ ਕੰਮਾਂ ਤੇ ਵਿਚਾਰਾਂ ਦੀਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨਜ਼ਦੀਕੋਂ ਜਾਣਿਆ। ਉਨ੍ਹਾਂ ਕਿਹਾ ਕਿ ਮਾਲ ਮਹਿਕਮਾ ਅੰਦਰ ਈਜੀ ਰਜਿਸਟਰੀ ਵਰਗੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਬਹੁਤ ਸੁਵਿਧਾ ਮਿਲ ਰਹੀ ਹੈ। ਇਸ ਨਾਲ ਜ਼ਮੀਨ ਦੀ ਰਜਿਸਟਰੀ ਦੀ ਪ੍ਰਕਿਰਿਆ ਆਸਾਨ ਹੋਈ ਹੈ ਅਤੇ ਲੋਕੀ ਘੱਟ ਖਰਚ ਤੇ ਘੱਟ ਸਮੇਂ ਵਿੱਚ ਆਪਣੀ ਜਾਇਦਾਦ ਰਜਿਸਟਰ ਕਰਵਾ ਰਹੇ ਹਨ। ਜਲਦ ਹੀ ਇਹ ਪ੍ਰਕਿਰਿਆ ਪੂਰੇ ਪੰਜਾਬ ਅੰਦਰ ਲਾਗੂ ਹੋਵੇਗੀ।
ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮਾਨ ਸਰਕਾਰ ਲੋਕ-ਕੇਂਦਰਤ ਨੀਤੀਆਂ 'ਤੇ ਕੰਮ ਕਰ ਰਹੀ ਹੈ। ਹਰੇਕ ਵਰਗ ਦੀ ਭਲਾਈ ਲਈ ਯਤਨ ਕੀਤੇ ਜਾ ਰਹੇ ਹਨ, ਖਾਸ ਕਰਕੇ ਪਿੰਡਾਂ ਦੇ ਆਮ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਤਮਨਿਰਭਰ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।
ਬਾਈਟ - ਹਰਦੀਪ ਸਿੰਘ ਮੁੰਡੀਆਂ
ਮਨਵਿੰਦਰ ਸਿੰਘ ਗਿਆਸਪੁਰਾ
0
Share
Report