Back
Manish Shankerਮੁਹਾਲੀ ਵਿੱਚ 3000 ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਬੋਤਲਾਂ ਸਮੇਤ ਇੱਕ ਕਾਬੂ
Sahibzada Ajit Singh Nagar, Punjab:
ਮੋਹਾਲੀ ਦੇ ਥੜਾ ਆਈ.ਟੀ.ਸਿਟੀ ਦੇ ਥਾਣੇਦਾਰ ਸਿਮਰਜੀਤ ਸਿੰਘ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਚੀਫ ਬਾਰ ਖਾਸ ਨੇ ਜਗਤਪੁਰਾ ਚੌਂਕ 'ਤੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਦੌਰਾਨ ਉਸ 'ਚੋਂ ਅੰਗਰੇਜ਼ੀ ਸ਼ਰਾਬ ਦੀਆਂ ਤਿੰਨ ਹਜ਼ਾਰ ਬੋਤਲਾਂ ਬਰਾਮਦ ਕੀਤੀਆਂ।
0
Report
