icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

पंजाब: भगवंत मान के नेतृत्व में गौ-भक्तों के लिए 360-डिग्री समाधान योजना

Noida, Uttar Pradesh:1610ZP_JLD_AMAN_Rपंजाब में कानून-व्यवस्था, नशा विरोधी अभियान और गौ-वंश की संभाल को लेकर जारी गरमा-गर्मी के बीच मुख्यमंत्री भगवंत मान की अगवाई में जालंधर में एक अहम बैठक की गई। इस बैठक में राज्य भर के गौ-भक्तों और गौशाला प्रबंधकों के साथ गहन चर्चा की गई। बैठक में जहां सड़कों पर घूम रही गौ-माता के रखरखाव के लिए 21 तारीख को चंडीगढ़ में उच्चस्तरीय कमेटी की बैठक बुलाने का निर्णय लिया गया, वहीं नशा विरोधी कार्यकर्ता परविंदर सिंह झोटा के दुखद कत्ल पर संवेदना व्यक्त करते हुए पीड़ित परिवार को पूर्ण न्याय दिलाने का भरोसा दिया गया। सड़कों पर घूम रहे गौ-वंश के लिए 360 डिग्री प्रस्ताव कैबिनेट मंत्री अमन अरोड़ा ने कहा की मुख्यमंत्री भगवंत मान की अध्यक्षता में हुई इस बैठक का मुख्य उद्देश्य गौशालाओं के प्रबंधन को सुचारू बनाना और सड़कों पर बेसहारा घूम रहे गौ-वंश की देखभाल करना था। आम आदमी पार्टी की सरकार ने स्पष्ट किया है कि वे गौ-माता की सेवा और सुरक्षा के लिए पूरी तरह से वचनबद्ध हैं। बैठक में तय किया गया कि आगामी 21 तारीख को चंडीगढ़ में मंत्री स्तर पर एक उच्चस्तरीय समिति की बैठक होगी। इस बैठक में गौशालाओं के प्रबंधन, बजट और सड़कों पर हो रही गौ-माता की दुर्दशा को रोकने के लिए एक व्यापक '360 डिग्री प्रस्ताव' तैयार किया जाएगा, जिसे अंतिम मंजूरी के लिए मुख्यमंत्री के समक्ष पेश किया जाएगा। परविंदर सिंह झोटा कत्लकांड की कड़ी निंदा दूसरी ओर, कैबिनेट मंत्री ने नशा विरोधी मुहिम से जुड़े कार्यकर्ता परविंदर सिंह झोटा की हत्या पर गहरा दुख व्यक्त किया गया। आगे कहा की इस जघन्य हत्याकांड की सख्त शब्दों में निंदा की है और इसे राज्य के लिए एक बड़ा नुकसान बताया है। परविंदर झोटा का अंतिम संस्कार न हो पाने की स्थिति पर सरकार की ओर से परिजनों और समर्थकों से हाथ जोड़कर अपील की गई। सरकार ने कहा कि जो नुकसान हुआ है उसकी भरपाई तो नहीं की जा सकती, लेकिन अंतिम संस्कार में देरी करके अपने दिवंगत भाई का अनादर न किया जाए। नशे के खिलाफ एकजुटता की अपील नशे के खिलाफ यह लड़ाई किसी एक व्यक्ति या सरकार की नहीं, बल्कि पंजाब के तीन करोड़ नागरिकों, प्रशासन और सरकार की साझी लड़ाई है। परिवार और उनके समर्थकों को सलाह दी गई कि वे प्रशासन के साथ बैठकर बातचीत करें ताकि मामले का समाधान निकाला जा सके। इसके साथ ही केंद्रीय गृह मंत्री अमित शाह के बयान और विपक्ष के हमलों का जवाब देते हुए कहा गया कि पंजाब एक संवेदनशील सीमावर्ती राज्य है। ऐसे में संवेदनशील मुद्दों पर आग लगाकर राजनीति करने की कोशिश नहीं की जानी चाहिए, क्योंकि राज्य की जनता सब अच्छे से समझती है। परिवार को पूर्ण न्याय का आश्वासन मुख्यमंत्री भगवंत मान खुद इस पूरे मामले की निगरानी कर रहे हैं। प्रशासन द्वारा उचित कानूनी कार्रवाई की जा रही है और police जांच में जो भी तथ्य सामने आएंगे, उनके आधार पर कड़े कदम उठाए जाएंगे। सरकार और आम आदमी पार्टी ने आश्वस्त किया है कि पीड़ित परिवार को न्याय दिलाने में कोई कसर नहीं छोड़ी जाएगी और दोषियों को किसी भी कीमत पर बख्शा नहीं जाएगा। पूर्व मुख्यमंत्री चरणजीत सिंह चन्नी और सीबीआई पर नाजायज़ मीनिंग के मामले पर बड़ा बयान अमन अरोड़ा ने पंजाब में नाजायज मीनिंग पर सीबीआई की जांच पर कहा कि पहले इतने साल सीबीआई को याद नहीं आया अब चुनाव के समय सीबीआई जांच शुरू करना सिर्फ चुनावी स्टंट है। इसके साथ ही उन्होंने चरणजीत सिंह चन्नी पर नाजायज मीनिंग पर दिए बयान पर कहा कि खुद उनके रिश्तेदारों के घरों से नाजायज मीनिंग के करोड़ों रुपए मिलते रहे हैं तो उनका इस मामले में बात करना ही फिजूल है。
0
0
Report

पंजाब में ड्रग्स नेटवर्क: गुजरात पोर्ट से सप्लाई पर अमित शाह पर सवाल

Noida, Uttar Pradesh:अमित शाह जी, पंजाब को बदनाम मत कीजिए। आप देश के गृहमंत्री हैं। गुजरात के रास्ते पंजाब में सप्लाई हो रहे नशे की सप्लाई-चेन तोड़ना देश के गृहमंत्री का काम है। आज जब पंजाब में भगवंत मान सरकार ने नशे के सौदागरों की चेन तोड़ दी है तो देश के गृहमंत्री होने के नाते आपकी ये ज़िम्मेदारी बनती है कि आप गुजरात से इसकी सैलानी-चेन तोड़ें। गुजरात के पोर्ट पर पिछले 5 सालों में देश की सबसे ज्यादा ड्रग्स पकड़ी गई, फिर भी आप राजनीति के लिए पंजाब को बदनाम करने निकल पड़े हो? लॉरेंस बिश्नोई साबरमती जेल से अपना पूरा नेटवर्क चला रहा है। फोन-वीडियो कॉल, धमकी और ऑपरेशन, ये सब आपके राज्य की हाई सिक्योरिटी जेल में हो रहा है। गैंगस्टरवाद का संरक्षण कहां हो रहा है, ये सवाल पंजाब पर नहीं बल्कि आपकी सरकार पर उठता है। 2007-2017 में जब SAD-BJP की सरकार थी, तब पंजाब में ‘चिट्टा’ और हेरोइन का कारोबार सबसे ज्यादा फला-फूला। उस दौर का आपका बोया हुआ ज़हर आज पूरे पंजाब को काटना पड़ रहा है। उसी इतिहास को भूलकर आप पंजाब को बदनाम कर रहे हो? सीमा सुरक्षा, बंदरगाह और NCB-DRI जैसी केंद्रीय एजेंसियां आपके मंत्रालय के अधीन हैं। जब नशा गुजरात के पोर्ट से अंदर आ रहा है, तो जिम्मेदारी किसकी बनती है?
0
0
Report
Advertisement

पंजाब में रामसर साइटों की संख्या 6, हरिके, कंजली और रोपड़ शामिल

Noida, Uttar Pradesh:ਚੰਡੀਗੜ੍ਹ ਦੀ ਸੁਖਨਾ ਝੀਲ ਨੂੰ ਮਿਲਿਆ ਰਾਮਸਰ ਸਾਈਟ ਦਾ ਦਰਜਾ ਇਸੇ ਦੇ ਨਾਲ ਹੀ ਭਾਰਤ ਅੰਦਰ ਰਾਮਸਰ ਸਾਈਟਾਂ ਦੀ ਗਿਣਤੀ 103 ਹੋਈ ਪੰਜਾਬ ਵਿੱਚ ਵੀ ਕਈ ਜਗ੍ਹਾ ਨੂੰ ਘੋਸ਼ਿਤ ਕੀਤਾ ਜਾ ਚੁੱਕਾ ਹੈ ਰਾਮਸਰ ਸਾਈਟ ਰਾਮਸਰ ਸਾਈਟ (Ramsar Site) ਕੀ ਹੁੰਦੀ ਹੈ? ਰਾਮਸਰ ਸਾਈਟ ਉਹ ਜਲਗਾਹ (Wetland) ਹੁੰਦੀ ਹੈ ਜਿਸ ਨੂੰ ਦੁਨੀਆਂ ਭਰ ਵਿੱਚ ਵਾਤਾਵਰਣ, ਜੈਵਿਕ ਵਿਭਿੰਨਤਾ ਅਤੇ ਪੰਛੀਆਂ ਦੀ ਸੰਭਾਲ ਲਈ ਵਿਸ਼ੇਸ਼ ਮਹੱਤਵਪੂਰਣ ਮੰਨਿਆ ਜਾਂਦਾ ਹੈ ਅਤੇ ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦਿੱਤੀ ਜਾਂਦੀ ਹੈ। ਕਿਹੜੀਆਂ ਥਾਵਾਂ ਨੂੰ ਰਾਮਸਰ ਸਾਈਟ ਬਣਾਇਆ ਜਾਂਦਾ ਹੈ? ਝੀਲਾਂ ਅਤੇ ਛੱਪੜ ਦਲਦਲੀ ਇਲਾਕੇ ਦਰਿਆਵਾਂ ਦੇ ਕੰਢਿਆਂ ਦੀਆਂ ਜਲਗਾਹਾਂ ਪੰਛੀਆਂ ਦੇ ਰਹਿਣ ਅਤੇ ਪ੍ਰਵਾਸ ਕਰਨ ਵਾਲੇ ਖੇਤਰ ਸਮੁੰਦਰੀ ਕੰਢਿਆਂ ਦੀਆਂ ਕੁਝ ਜਲਗਾਹਾਂ ਇਨ੍ਹਾਂ ਥਾਵਾਂ 'ਤੇ ਦੁਰਲੱਭ ਪੰਛੀਆਂ, ਮੱਛੀਆਂ ਅਤੇ ਹੋਰ ਜੀਵਾਂ ਦੀਆਂ ਪ੍ਰਜਾਤੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ। ਪੰਜਾਬ ਦੀਆਂ ਰਾਮਸਰ ਸਾਈਟਾਂ ਦੀਆਂ ਉਦਾਹਰਨਾਂ ਹਰੀਕੇ ਵੈਟਲੈਂਡ (Harike Wetland) ਤਰਨ ਤਾਰਨ ਅਤੇ ਫਿਰੋਜ਼ਪੁਰ ਦੇ ਇਲਾਕੇ ਵਿੱਚ ਇਹ ਪ੍ਰਵਾਸੀ ਪੰਛੀਆਂ ਅਤੇ ਜੈਵਿਕ ਵਿਭਿੰਨਤਾ ਲਈ ਮਹੱਤਵਪੂਰਨ ਜਲਗਾਹ ਹੈ。 ਕਾਂਜਲੀ ਵੈਟਲੈਂਡ (Kanjli Wetland) ਕਪੂਰਥਲਾ ਜ਼ਿਲ੍ਹਾ ਇਹ ਇੱਕ ਮਹੱਤਵਪੂਰਨ ਜਲਗਾਹ ਹੈ, ਜੋ ਜਲਜੀਵਾਂ ਅਤੇ ਪੰਛੀਆਂ ਲਈ ਲਾਹੇਵੰਦ ਹੈ。 ਰੋਪੜ ਵੈਟਲੈਂਡ (Ropar Wetland) ਰੂਪਨਗਰ ਜ਼ਿਲ੍ਹਾ ਇਹ ਸਤਲੁਜ ਦਰਿਆ ਨਾਲ ਜੁੜੀ ਮਹੱਤਵਪੂਰਨ ਜਲਗਾਹ ਹੈ。 ਰਾਮਸਰ ਸਾਈਟ ਦਾ ਕੀ ਫਾਇਦਾ ਹੈ? ਪ੍ਰਵਾਸੀ ਅਤੇ ਦੁਰਲੱਭ ਪੰਛੀਆਂ ਦੀ ਰੱਖਿਆ। ਪਾਣੀ ਦੇ ਕੁਦਰਤੀ ਸਰੋਤਾਂ ਅਤੇ ਜਲਜੀਵਾਂ ਦੀ ਸੰਭਾਲ। ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਅਤੇ ਪਾਣੀ ਦੇ ਕੁਦਰਤੀ ਚੱਕਰ ਨੂੰ ਕਾਇਮ ਰੱਖڻ ਵਿੱਚ ਮਦਦ। ਸੈਰ-ਸਪਾਟੇ, ਖੋਜ ਅਤੇ ਵਾਤਾਵਰਣ ਸਿੱਖਿਆ ਨੂੰ ਉਤਸ਼ਾਹ। ਰਾਮਸਰ ਸਾਈਟ ਦਾ ਦਰਜਾ ਮਿਲਣ ਦਾ ਮਤਲਬ ਇਹ ਨਹੀਂ ਕਿ ਉੱਥੇ ਹਰ ਤਰ੍ਹਾਂ ਦੀ ਗਤੀਵਿਧੀ 'ਤੇ ਪੂਰੀ ਪਾਬੰਦੀ ਲੱਗ ਜਾਂਦੀ ਹੈ। ਇਸ ਦਾ ਮਕਸਦ ਜਲਗਾਹ ਦੀ ਸੰਭਾਲ ਅਤੇ ਉਸ ਦੀ ਸਮਝਦਾਰੀ ਨਾਲ ਵਰਤੋਂ ਯਕੀਨੀ ਬਣਾਉਣਾ ਹੈ। ਪੰਜਾਬ ਦੀ ਪਹਿਲੀ ਰਾਮਸਰ ਸਾਈਟ: ਹਰੀਕੇ ਝੀਲ — 1990 2002 ਵਿੱਚ ਦਰਜਾ ਪ੍ਰਾਪਤ ਕਰਨ ਵਾਲੀਆਂ: ਕਾਂਜਲੀ ਝੀਲ ਅਤੇ ਰੋਪੜ ਝੀਲ 2019 ਵਿੱਚ ਦਰਜਾ ਪ੍ਰਾਪਤ ਕਰਨ ਵਾਲੀਆਂ: ਬਿਆਸ ਕੰਜ਼ਰਵੇਸ਼ਨ ਰਿਜ਼ਰਵ, ਕੇਸ਼ੋਪੁਰ-ਮਿਆਣੀ ਅਤੇ ਨੰਗਲ ਵਾਈਲਡਲਾਈਫ ਸੈਂਚੁਰੀ ਪੰਜਾਬ ਵਿੱਚ ਕੁੱਲ ਰਾਮਸਰ ਸਾਈਟਾਂ: 6
0
0
Report

चंडीगढ़ की सुखना झील रामसर साइट बनी; भारत में रामसर साइटों की संख्या 103 पहुंची

Chandigarh, Chandigarh:चंडीगढ़ की सुखना झील को रामसर साइट का दर्जा मिला इसके साथ ही, भारत में रामसर साइटों की संख्या बढ़कर 103 हो गई है पंजाब में भी कई जगहों को रामसर साइट घोषित किया गया है *रामसर साइट क्या है?* रामसर साइट एक वेटलैंड है जिसे दुनिया भर में पर्यावरण, बायोडायवर्सिटी और पक्षियों के संरक्षण के लिए खास महत्व का माना जाता है और इसे इंटरनेशनल लेवल पर मान्यता मिली है। *कौन सी जगहें रामसर साइट बनती हैं?* झीलें और तालाब दलदली इलाके नदी किनारे के वेटलैंड पक्षियों के रहने की जगह और माइग्रेशन एरिया कुछ तटीय वेटलैंड ये जगहें पक्षियों, मछलियों और दूसरे जीवों की दुर्लभ प्रजातियों को बचाने में मदद करती हैं। *पंजाब में रामसर साइटों के उदाहरण* हरिके वेटलैंड तरनतारन और फिरोजपुर इलाकों में यह माइग्रेटरी पक्षियों और बायोडायवर्सिटी के लिए एक महत्वपूर्ण वेटलैंड है। कांजली वेटलैंड कपूरथला ज़िला यह एक ज़रूरी वेटलैंड है, जो पानी के जीवों और पक्षियों के लिए फ़ायदेमंद है। रोपड़ वेटलैंड रूपनगर ज़िला यह सतलुज नदी से जुड़ा एक ज़रूरी वेटलैंड है। *रामसर साइट का क्या फ़ायदा है?* माइग्रेटरी और दुर्लभ पक्षियों की सुरक्षा। कुदरती पानी के सोर्स और पानी के जीवों का बचाव। बाढ़ के असर को कम करने और पानी के कुदरती साइकिल को बनाए रखने में मदद। टूरिज़्म, रिसर्च और एनवायरनमेंटल एजुकेशन को बढ़ावा। रामसर साइट का दर्जा मिलने का मतलब यह नहीं है कि वहाँ सभी एक्टिविटीज़ पूरी तरह से बैन हैं। इसका मकसद वेटलैंड का बचाव और उसका सही इस्तेमाल पक्का करना है। पंजाब की पहली रामसर साइट: हरिके झील — 1990 2002 में नामित: कांजली झील और रोपड़ झील 2019 में नामित: ब्यास कंज़र्वेशन रिज़र्व, केशोपुर-मियानी और नांगल वाइल्डलाइफ़ सैंक्चुअरी पंजाब में कुल रामसर साइट: 6
0
0
Report
Advertisement
Advertisement

हाई कोर्ट ने पंजाब सरकार की याचिका मंजूर की, भगवंत मान के फ्रांस दौरे की पुष्टि

Chandigarh, Chandigarh:ਮੁੱਖ ਮੰਦਰ ਭਗਵੰਤ ਮਾਨ ਦੇ ਫਰਾਂਸ ਦੌਰੇ ਨੂੰ ਲੈ ਕੇ ਹਾਈ ਕੋਰਟ ਦਾ vੱਡਾ ਫ਼ੈਸਲਾ, ਪੰਜਾਬ ਸਰਕਾਰ ਦੀ ਪਟੀਸ਼ਨ ਮਨਜ਼ੂਰ ਚੰਡੀਗಢ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਾਂਸ ਦੌਰੇ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਨਾ ਦਿੱਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ hਾਈ ਕੋਰਟ ਨੇ ਅੱਜ ਅਹਿਮ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦੀ ਅਗਵਾਈ ਹੇਠਲੇ ਵਫ਼ਦ ਨੇ 15 ਤੋਂ 21 ਅਕਤੂਬਰ 2026 ਦੌਰਾਨ ਪੈਰਿਸ ਵਿਖੇ ਹੋਣ ਵਾਲੇ ਕੌਮਾਂਤਰੀ ਫੂਡ ਮੇਲੇ ਵਿੱਚ ਸ਼ਾਮਲ ਹੋਣਾ ਸੀ। ਇਸ ਦੌਰੇ ਵਿੱਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਵੀ ਭਗਤ ਨੇ ਵੀ ਜਾਣਾ ਸੀ। ਸਰਕਾਰ ਦਾ ਮੁੱਖ ਮਕਸਦ ਇਸ ਮੇਲੇ ਰਾਹੀਂ ਮਾਰਕਫੈੱਡ ਦੇ ਉਤਪਾਦਾਂ ਦੀ ਕੌਮਾਂਤਰੀ ਪੱਧਰ ''ਤੇ ਮਾਰਕੀਟਿੰਗ ਕਰਨਾ ਅਤੇ ਸੂਬੇ ਦੇ ਕਿਸਾਨਾਂ ਲਈ ਨਵੀਆਂ ਵਪਾਰਕ ਸੰਭਾਵਨਾਵਾਂ ਤਲਾਸ਼ਣਾ ਸੀ। ਪਟੀਸ਼ਨਰ ਦੇ ਵਕੀਲ ਚੰਚਲ ਸਿੰਗਲਾ ਨੇ ਅਦਾਲਤ ਵਿੱਚ ਦੱਸਿਆ ਕਿ ਦੌਰੇ ਦੀਆਂ sਾਰੀਆਂ ਤਿਆਰੀਆਂ ਮੁਕੰਮਲ ਸਨ ਅਤੇ ਖ਼ਰਚਾ ਮਾਰਕਫੈੱਡ ਨੇ ਚੁੱਕਣਾ ਸੀ। ਕੇਂਦਰ ਦੀ ਏਜੰਸੀ ਏਪੀਡਾ ਵੱਲੋਂ ਸਟਾਲ ਵੀ ਅਲਾਟ ਕਰ ਦਿੱਤੀ ਗਈ ਸੀ। ਕਰੀਬ ਪੰਜ ਹਫ਼ਤੇ ਪਹਿਲਾਂ 9 ਸਤੰਬਰ ਨੂੰ ਅਰਜ਼ੀ ਦਿੱਤੀ ਗਈ ਸੀ, ਪਰ ਵਿਦੇਸ਼ ਮੰਤਰਾਲੇ ਨੇ ਬਿਨਾਂ ਕੋਈ ਕਾਰਨ ਦੱਸੇ ਇਸ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਦਲੀਲ ਦਿੱਤੀ ਕਿ ਮੁੱਖ ਮੰਤਰੀ ਪਹਿਲਾਂ ਵੀ ਕਈ ਦੇਸ਼ਾਂ ਦੇ ਦੌਰੇ ਕਰ ਚੁੱਕੇ ਹਨ ਅਤੇ ਇਸੇ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ। ਮੁੱਖ ਮੰਤਰੀ ਸੂਬੇ ਦੇ ਮੁੱਖ ਨੀਤੀ ਘਾੜੇ ਹਨ, ਇਸ ਲਈ ਵਿਦੇਸ਼ ਜਾਣ ਦੀ ਇਜਾਜ਼ਤ ਨਾ ਮਿਲਣ ਨਾਲ ਸੂਬੇ ਦੀਆਂ ਨੀਤੀਆਂ ਪ੍ਰਭਾਵਿਤ ਹੋ ਸਕਦੀਆਂ ਹਨ。 ਦੂਜੇ ਪਾਸੇ, ਕੇਂਦਰ ਸਰਕਾਰ ਵੱਲੋਂ ਵਧੀਕ ਸਾਲਿਸਟਰ ਜਨਰਲ ਸੱਤਿਆਪਾਲ ਜੈਨ ਨੇ ਹਲਫ਼ਨਾਮਾ ਦਾਇਰ ਕਰਦਿਆਂ ਫ਼ੈਸਲੇ ਨੂੰ ਜਾਇਜ਼ ਠਹਿਰਾਇਆ। ਕੇਂਦਰ ਨੇ ਦਲੀਲ ਦਿੱਤੀ ਕਿ ਬੀਕੇਆਈ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਦਲ ਖ਼ਾਲਸਾ ਸਮੇਤ ਕਈ ਕੱਟੜਪੰਥੀ ਜਥੇਬੰਦੀਆਂ ਵਿਦੇਸ਼ਾਂ ਵਿੱਚ ਬੈਠ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਘੜ ਰਹੀਆਂ ਹਨ。 ਕੈਨੇਡਾ, ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿੱਚ ਸਰਗਰਮ ਅਨਸਰਾਂ ਵੱਲੋਂ ਉਨ੍ਹਾਂ ਨੂੰ ਗੰਭੀਰ ਖ਼ਤਰਾ ਹੈ ਅਤੇ ਗੁਰਪਤਵੰਤ ਸਿੰਘ ਪੰਨੂ ਲਗਾਤਾਰ ਧਮਕੀ ਭਰੀਆਂ ਵੀਡੀਓਜ਼ ਜਾਰੀ ਕਰ ਰਿਹਾ ਹੈ। ਕੇਂਦਰ ਮੁਤਾਬਕ ਫਰਾਂਸ ਸਰਕਾਰ ਨੇ ਮੁੱਖ ਮੰਤਰੀ ਨੂੰ ਕੋਈ sੱਦਾ ਨਹੀਂ ਦਿੱਤਾ ਸੀ ਅਤੇ ਉਹ nਿੱਜੀ ਇੱਛਾ ਨਾਲ ਜਾ ਰਹੇ ਸਨ। ਫੂਡ ਮੇਲੇ ਵਿੱਚ ਭਾਰੀ ਭੀੜ ਹੋਣ ਕਾਰਨ ਢੁਕਵੇਂ ਸੁਰੱਖਿਆ ਪ੍ਰਬੰਧ ਸੰਭਵ ਨਹੀਂ ਸਨ, ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਜੇਕਰ ਮੁੱਖ ਮੰਤਰੀ ਨਾਲ ਕੁਝ ਗਲਤ ਵਾਪਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕੇਂਦਰ ਦੀ ਬਣਦੀ ਹੈ, ਇਸ ਲਈ ਵਿਦੇਸ਼ ਮੰਤਰਾਲੇ ਕੋਲ ਅਜਿਹੇ ਖ਼ਤਰਿਆਂ ਦੇ ਮੱਦੇਨਜ਼ਰ ਮਨਜ਼ੂਰੀ ਰੱਦ ਕਰਨ ਦਾ ਪੂਰਾ ਅਧਿਕਾਰ ਹੈ。 ਹਾਈ ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ sun'ਣ ਤੋਂ ਬਾਅਦ ਪੰਜਾਬ ਸਰਕਾਰ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ。
0
0
Report

पंजाब में नशा फैलाने के आरोप: अदानी पोर्ट और पार्टी के गठजोड़ पर सवाल

Noida, Uttar Pradesh:पंजाब में अदानी पोर्ट के रास्ते नशा फैलाने वाले आप लोग! पंजाब में गंगैस्टर फैलाने वाले को साबरमती जेल में संरक्षण देने वाले आप लोग 2007-2017 में चिट्टा पार्टी के साथ मिल कर पंजाब में नशा फैलने वाले आप लोग और अब उसी पार्टी के साथ मिलकर पंजाब में नशा बेचकर फिर से अरबों रुपए कमाने के सपने देख रहे हो? आज सबसे ज़्यादा नशा उन राज्यों में है जहाँ कई कई सालों से आपकी सरकारें हैं।उन राज्यों में नशा बेचकर पेट नहीं भरा? अब फिर से अपनी चिट्टा पार्टी के साथ मिलके पंजाब को बर्बाद करने आ गए? जनता जानती है कि आपकी गंदी नज़र पंजाब के पानियों पर है, पंजाब यूनिवर्सिटी पर है, चंडीगढ़ पर है। आप फिर से तीनों काले क़ानून लाना चाहते हो? पंजाब ये कभी नहीं होने देगा।
0
0
Report
Advertisement

दिलचस्प खबर: लाखों मोहल्ले में दहशत, दो घायल, एक हत्या; DSP हर गोबिंदपुर ने जांच शुरू

Noida, Uttar Pradesh:ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਪਿੰਡ ਮਾੜੀ ਪੰਨਆ ਜਿੱਥੇ ਬੀਤੀ ਰਾਤ ਝਗੜੇ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਗਈ ਤੇ ਦੋ jਖਮੀ ਹੋ ਗਏ ਜਿਨਾਂ ਨੂੰ ਭਾਮ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਗੱਲਬਾਤ ਦੌਰਾਨ ਜਖਮੀਆਂ ਨੇ ਕਿਹਾ ਕਿ ਅਸੀਂ ਆਪਣੇ ਘਰ ਦੇ ਬਾਹਰ ਸੈਰ ਕਰਨ ਨਿਕਲੇ ਤਾਂ ਕੁਝ ਨੌਜਵਾਨ ਬਹੁਤ तेਜ਼ ਰਫਤਾਰ ਦੇ ਨਾਲ ਸਾਡੇ ਇਲਾਕੇ ਵਿੱਚੋਂ ਨਿਕਲ ਰਹੇ ਸਨ ਅਸੀਂ ਜਦੋਂ ਉਹਨਾਂ ਨੂੰ ਰੋਕ ਕੇ ਇਹ ਗੱਲ ਕਹੀ ਕਿ ਇੰਨੀ ਤੇਜ਼ ਨਾ ਆਓ ਨੁਕਸਾਨ ਹੋਵੇਗਾ ਤੇ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਸਾਡੇ ਰਿਸ਼ਤੇਦਾਰ ਦੀ ਮੌਤ ਹੋ ਗਈ ਤੇ ਅਸੀਂ ਦੋ ਜਣੇ ਜਖਮੀ ਹੋ ਗਏ ਹਮਲਾ ਕਰਨ ਵਾਲੇ ਪਿੰਡ ਦੇ ਹੀ ਲੋਕ ਨੇ ਇਹ ਨਸ਼ੇ ਦਾ ਸੇਵਨ ਵੀ ਕਰਦੇ ਨੇ ਤੇ ਵੇਚਦੇ ਵੀ ਨੇ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮੋਬਾਇਲ ਨੂੰ ਲੈ ਕੇ ਕੋਈ ਝਗੜਾ ਸੀ ਜਿਸ ਦੀ ਵਜਹ ਕਰਕੇ ਇਹ ਕਤਲ ਹੋਇਆ ਹੈ ਤੇ ਝਗੜਾ ਹੋਇਆ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਕਿਹਾ ਕਿ ਜਾਂਚ ਕਰ ਰਿਹਾ ਬੀਤੀ ਦੇਰ ਰਾਤ ਜਾਣਕਾਰੀ ਮਿਲੀ ਸੀ ਉਹ ਝਗੜਾ ਹੋਇਆ ਹੈ ਜਿਸ ਦੀ ਵਜਹਾ ਕਰਕੇ ਦੋ ਨੌਜਵਾਨ ਜ਼ਖਮੀ ਹੋਏ ਨੇ ਤੇ ਇੱਕ ਦਾ ਕਤਲ ਹੋ ਗਿਆ ਹੈ। ਮਾਮਲਾ ਦਰਜ ਕਰ ਲਿਆ ਹੈ। ਜਿਹੜੇ ਜਖਮੀ ਨੇ ਉਹ ਕਤਲ ਕਰਨ ਵਾਲਿਆਂ ਤੇ ਨਸ਼ੇ ਦਾ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਮੁਤਾਬਿਕ ਅਸੀਂ ਬਿਆਨ ਲੈ ਕੇ ਜੋ ਵੀ ਮਾਮਲਾ ਹੋਇਆ ਉਸ ਦੀ ਬਰੀਕੀ ਦੇ ਨਾਲ ਜਾਂਚ ਕਰਾਂਗੇ
0
0
Report

हरगोबिंदपुर साहिब के गाँव माड़ी पन्ना में झगड़े से मौत, दो घायल

Batala, Punjab:ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਪਿੰਡ ਮਾੜੀ ਪੰਨਆ ਜਿੱਥੇ ਬੀਤੀ ਰਾਤ ਝਗੜੇ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਗਈ ਤੇ ਦੋ ਜਖਮੀ ਹੋ ਗਏ ਜਿਨਾਂ ਨੂੰ ਭਾਮ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਗੱਲਬਾਤ ਦੌਰਾਨ ਜਖਮੀਆਂ ਨੇ ਕਿਹਾ ਕਿ ਅਸੀਂ ਆਪਣੇ ਘਰ ਦੇ ਬਾਹਰ ਸੈਰ ਕਰਨ ਨਿਕਲੇ ਤਾਂ ਕੁਝ ਨੌਜਵਾਨ ਬਹੁਤ ਤੇਜ਼ ਰਫਤਾਰ ਦੇ ਨਾਲ ਸਾਡੇ ਇਲਾਕੇ ਵਿੱਚੋਂ ਨਿਕਲ ਰਹੇ ਸਨ ਅਸੀਂ ਜਦੋਂ ਉਹਨਾਂ ਨੂੰ ਰੋਕ ਕੇ ਇਹ ਗੱਲ ਕਹੀ ਕਿ ਇੰਨੀ ਤੇਜ਼ ਨਾ ਆਓ ਨੁਕਸਾਨ ਹੋਵੇਗਾ ਤੇ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਸਾਡੇ ਰਿਸ਼ਤੇਦਾਰ ਦੀ ਮੌਤ ਹੋ ਗਈ ਤੇ ਅਸੀਂ ਦੋ ਜਣੇ ਜਖਮੀ ਹੋਏ ਹਮਲਾ ਕਰਨ ਵਾਲੇ ਪਿੰਡ ਦੇ ਹੀ ਲੋਕ ਨੇ ਇਹ ਨਸ਼ੇ ਦਾ ਸੇਵਨ ਵੀ ਕਰਦੇ ਨੇ ਤੇ ਵੇਚਦੇ ਵੀ ਨੇ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮੋਬਾਇਲ ਨੂੰ ਲੈ ਕੇ ਕੋਈ ਝਗੜਾ ਸੀ ਜਿਸ ਦੀ ਵਜਹ ਕਰਕੇ ਇਹ ਕਤਲ ਹੋਇਆ ਹੈ ਤੇ ਝਗੜਾ ਹੋਇਆ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਕਿਹਾ ਕਿ ਜਾਂਚ ਕਰ ਰਿਹਾ ਬੀਤੀ ਦੇਰ ਰਾਤ ਜਾਣਕਾਰੀ ਮਿਲੀ ਸੀ ਉਹ ਝਗੜਾ ਹੋਇਆ ਹੈ ਜਿਸ ਦੀ ਵਜਹਾ ਕਰਕੇ ਦੋ ਨੌਜਵਾਨ ਜ਼ਖਮੀ ਹੋਏ ਨੇ ਤੇ ਇੱਕ ਦਾ ਕਤਲ ਹੋ ਗਿਆ ਹੈ। ਮਾਮਲਾ ਦਰਜ ਕਰ ਲਿਆ ਹੈ। ਜਿਹੜੇ ਜਖਮੀ ਨੇ ਉਹ ਕਤਲ ਕਰਨ ਵਾਲਿਆਂ ਤੇ ਨਸ਼ੇ ਦਾ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਮੁਤਾਬਿਕ ਅਸੀਂ ਬਿਆਨ ਲੈ ਕੇ ਜੋ ਵੀ ਮਾਮਲਾ ਹੋਇਆ ਉਸ ਦੀ ਬਰੀਕੀ ਦੇ ਨਾਲ ਜਾਂਚ ਕਰਾਂਗੇ
0
0
Report
Advertisement
Advertisement
Back to top