Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140507

ਮੋਹਾਲੀ ਪੁਲਿਸ ਵੱਲੋ 02 ਵਿਅਕਤੀ ਨਜਾਇਜ਼ ਅਸਲੇ ਸਮੇਤ ਕਾਬੂ

Jul 18, 2024 05:45:55
Sahibzada Ajit Singh Nagar, Punjab

ਮੋਹਾਲੀ:-ਡਾ. ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮੋਹਾਲੀ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਥਾਣਾ ਡੇਰਾਬਸੀ ਦੇ ਮੁੱਖ ਅਫਸਰ ਇੰਸਪੈਕਟਰ ਮਨਦੀਪ ਸਿੰਘ ਅਤੇ ਐਸ.ਐਚ.ਓ ਸਤਨਾਮ ਸਿੰਘ ਮੁਬਾਰਿਕਪੁਰ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਏ. ਡੇਰਾਬੱਸੀ ਇਲਾਕੇ ਤੋਂ ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ 7 ਨਾਜਾਇਜ਼ ਹਥਿਆਰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ |

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASARVINDER SINGH
Dec 06, 2025 06:38:35
Hamirpur, Himachal Pradesh:हमीरपुर भारत रत्न बाबा साहेब डॉ भीमराव अंबेडकर की पुण्यतिथि के अवसर पर जिला कांग्रेस ने उपायुक्त कार्यालय हमीरपुर में स्थापित की गई उनकी प्रतिमा पर पुष्पांजलि अर्पित की । इस अवसर पर कांग्रेस निवर्तमान जिला अध्यक्ष सुमन भारती, कांग्रेस अनुसूचित जाति मोर्चा के पूर्वअध्यक्ष होशियार सिंह प्रदेश, अनुसूचित जाति मोर्चा के प्रदेश महासचिव एडवोकेट कर्म चंद भाटिया,पूर्व प्रधान किशोरी लाल, सेवादल की प्रभारी ज्योति खन्ना सहित अन्य कार्यकर्ता मौजूद रहे । कांग्रेस ने वर्तमान जिला अध्यक्ष सुमन भारती ने कहा कि आज संविधान निर्माता भारत रत्न बाबा साहेब डॉक्टर भीमराव अंबेडकर की पुण्यतिथि पर कांग्रेस कार्यकर्ताओं ने उनके बताए गए मार्ग पर चने की शपथ भी ली उन्होंने कहा कि डॉक्टर भीमराव अंबेडकर के द्वारा निर्मित भारत के संविधान में सभी वर्गों को समानता का अधिकार देने के साथ ही मजबूत लोकतंत्र की नींव रखी गई जिसको आज याद किया गया । उन्होंने कहा कि कांग्रेस कार्यकर्ताओं ने शपथ ली की आने वाले समय में लोकतंत्र को और मजबूत करने व इसकी रक्षा के लिए हमेशा तत्पर रहेंगे । बाइट सुमन भारती कांग्रेस निवर्तमान ज़िला अध्यक्ष
96
comment0
Report
AAAsrar Ahmad
Dec 06, 2025 06:17:46
Noida, Uttar Pradesh:ਰੇਲਵੇ ਨੇ ਕਾਦੀਆਂ-ਬਿਆਸ ਰੇਲ ਲਾਈਨ ਦਾ ਕੰਮ ਡੀਫ੍ਰੀਜ਼ ਕੀਤਾ : ਕੇਂਦਰੀ ਰੇਲ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਨਵੀਂ ਦਿੱਲੀ/ਚੰਡੀਗੜ੍ਹ : 06-12-2025 ਰੇਲਵੇ ਨੇ ਲੰਮੇ ਸਮੇਂ ਤੋਂ ਲਟਕਦੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਮਾਰਗ ’ਤੇ ਕੰਮ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਨੂੰ “ਡੀਫ੍ਰੀਜ਼” ਕਰਨ ਦੇ ਨਿਰਦੇਸ਼ ਦਿੱਤੇ ਹਨ। ਪਹਿਲਾਂ ਇਹ ਪ੍ਰੋਜੈਕਟ ਸੰਰੇਖਣ ਦੀਆਂ ਚੁਣੌਤੀਆਂ, ਜ਼ਮੀਨ ਹਾਸਲ ਕਰਨ ਵਿੱਚ ਰੁਕਾਵਟਾਂ ਅਤੇ ਸਥਾਨਕ ਪੱਧਰ ਦੀਆਂ ਰਾਜਨੀਤਿਕ ਗੁੰਝਲਾਂ ਕਾਰਨ “ਫ੍ਰੀਜ਼” ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਸੀ。 ਰੇਲਵੇ ਦੀ ਭਾਸ਼ਾ ਵਿੱਚ ਕਿਸੇ ਪ੍ਰੋਜੈਕਟ ਨੂੰ “ਫ੍ਰੋਜ਼ਨ” ਕਰਨ ਦਾ ਮਤਲਬ ਹੈ ਉਸ ਨੂੰ ਠੰਢੇ ਬਸਤੇ ਵਿੱਚ ਪਾ ਦੇਣਾ, ਕਿਉਂਕਿ ਵੱਖ-ਵੱਖ ਕਾਰਨਾਂ ਕਰਕੇ ਅੱਗੇ ਵਧਣਾ ਸੰਭਵ ਨਹੀਂ ਰਹਿੰਦਾ। “ਡੀਫ੍ਰੀਜ਼” ਕਰਨ ਦਾ ਮਤਲਬ ਹੈ ਪ੍ਰੋਜੈਕਟ ਨੂੰ ਮੁੜ ਜੀਵੰਤ ਕਰਨਾ—ਸਾਰੀਆਂ ਰੁਕਾਵਟਾਂ ਦੂਰ ਕਰਨ ਤੋਂ ਬਾਅਦ ਕੰਮ ਫਿਰ ਸ਼ੁਰੂ ਹੋ ਜਾਂਦਾ ਹੈ। ਬਿੱਟੂ ਨੇ ਕਿਹਾ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਅਤੇ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਨਵ ਜੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਰੇਲਵੇ ਪ੍ਰੋਜੈਕਟਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ। ਮੈਂ ਵੀ ਨਿਰੰਤਰ ਨਵੇਂ ਪ੍ਰੋਜੈਕਟ ਸ਼ੁਰੂ ਕਰਨ, ਲਟਕਦੇ ਪ੍ਰੋਜੈਕਟ ਪੂਰੇ ਕਰਨ ਅਤੇ ਅਚਾਨਕ ਕਾਰਨਾਂ ਕਰਕੇ ਬੰਦ ਹੋਏ ਪ੍ਰੋਜੈਕਟਾਂ ਨੂੰ ਮੁੜ ਜੀਵੰਤ ਕਰਨ ਵਿੱਚ ਲੱਗਾ ਹੋਇਆ ਹਾਂ। ਮੋਹਾਲੀ-ਰਾਜਪੁਰਾ, ਫਿਰੋਜ਼ਪੁਰ-ਪੱਟੀ ਅਤੇ ਹੁਣ ਕਾਦੀਆਂ-ਬਿਆਸ—ਮੈਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਇਹ ਲਾਈਨ ਕਿੰਨੀ ਮਹੱਤਵਪੂਰਨ ਹੈ। ਇਸੇ ਲਈ ਮੈਂ ਅਧਿਕਾਰੀਆਂ ਨੂੰ ਸਾਰੀਆਂ ਰੁਕਾਵਟਾਂ ਦੂਰ ਕਰਕੇ ਨਿਰਮਾਣ ਕਾਰਜ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਨਵੀਂ ਰੇਲ ਲਾਈਨ ਖੇਤਰ ਦੀ “ਇਸਪਾਤ ਨਗਰੀ” ਕਹੇ ਜਾਂਦੇ ਬਟਾਲਾ ਦੀਆਂ ਸੰਘਰਸ਼ ਕਰ ਰਹੀਆਂ ਉਦਯੋਗਿਕ ਇਕਾਈਆਂ ਕੋ ਵੱਡਾ ਹੁਲਾਰਾ ਦੇਵੇਗੀ。 ਉੱਤਰੀ ਰੇਲਵੇ ਦੇ ਮੁੱਖ ਪ੍ਰਸ਼ਾਸਕੀ ਅਫ਼ਸਰ (ਨਿਰਮਾਣ) ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਗਿਆ ਹੈ ਕਿ “ਰੇਲਵੇ ਬੋਰਡ ਦੀ ਇੱਛਾ ਹੈ ਕਿ ਕਾਦੀਆਂ-ਬਿਆਸ ਲਾਈਨ ਨੂੰ ਡੀਫ੍ਰੀਜ਼ ਕੀਤਾ ਜਾਵੇ ਅਤੇ ਵਿਸਤ੍ਰਿਤ ਅਨੁਮਾਨ ਜਲਦੀ ਮੁੜ ਜਮ Imm੍ਹਾ ਕਰਨ ਸੇ ਮਨਜ਼ੂਰ ਕਰਵਾਇਆ ਜਾਵੇ ਤਾਂ ਜੋ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਸਕੇ।” ਇਸ ਪ੍ਰੋਜੈਕਟ ਦਾ ਇਤਿਹਾਸ ਬਹੁਤ ਪੁਰਾਣਾ ਹੈ—ਇਸ ਨੂੰ ਸਭ ਤੋਂ ਪਹਿਲਾਂ 1929 ਵਿੱਚ ਬ੍ਰਿਟਿਸ਼ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਅਤੇ ਨੌਰਥ-ਵੈਸਟਰਨ ਰੇਲਵੇ ਨੇ ਕੰਮ ਸ਼ੁਰੂ ਕੀਤਾ ਸੀ। 1932 ਤੱਕ ਲਗਭਗ ਇੱਕ-ਤਿਹਾਈ ਕੰਮ ਪੂਰਾ ਹੋ ਚੁੱਕਾ ਸੀ, ਪਰ ਅਚਾਨਕ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ ਸੀ。 ਰੇਲਵੇ ਨੇ ਇਸ ਨੂੰ “ਸਮਾਜਿਕ ਤੌਰ ’ਤੇ ਇੱਛਤ ਪ੍ਰੋਜੈਕਟ” ਦਾ ਦਰਜਾ ਦਿੱਤਾ ਅਤੇ 2010 ਦੇ ਰੇਲ ਬਜਟ ਵਿੱਚ ਸ਼ਾਮਲ ਕੀਤਾ ਸੀ। ਪਰ ਯੋਜਨਾ ਆਯੋਗ ਵੱਲੋਂ ਚੁੱਕੀਆਂ ਵਿੱਤੀ ਚਿੰਤਾਵਾਂ ਕਾਰਨ ਕੰਮ ਇੱਕ ਵਾਰ ਫਿਰ ਰੁਕ ਗਿਆ ਸੀ। “ਸਮਾਜਿਕ ਤੌਰ ’ਤੇ ਇੱਛਤ ਪ੍ਰੋਜੈਕਟਾਂ” ਦੀ ਸ਼੍ਰੇਣੀ ਵਿੱਚ ਰੇਲਵੇ ਸਮਾਵੇਸ਼ੀ ਵਿਕਾਸ ’ਤੇ ਧਿਆਨ ਦਿੰਦਾ ਹੈ, ਜਿਸ ਵਿੱਚ ਮਾਲੀਆ ਨਾ ਪੈਦਾ ਕਰਨ ਵਾਲੀਆਂ ਪ੍ਰੋਜੈਕਟਾਂ ਦੇ ਬਾਵਜੂਦ ਸਸਤੀਆਂ ਅਤੇ ਪਹੁੰਚਯੋਗ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
168
comment0
Report
MJManoj Joshi
Dec 06, 2025 06:02:18
Chandigarh, Chandigarh:देश की सबसे बड़ी एयरलाइन कंपनी इंडिगो में चल रहे संकट का असर चंडीगढ़ और अमृतसर में आज भी देखने को मिल रहा है। चंडीगढ़ की फ्लाइट्स आज भी लेट हैं और कई तो कैंसिल की जा रही हैं। चंडीगढ़ से एक यात्री परमजीत कौर ने बताया कि उनकी फ्लाइट आज दोपहर 12.45 की थी, जिसे अब 3.30 पर शेड्यूल कर दिया गया। उन्होंने कहा कि उन्हें मुंबई किसी जरूरी काम से जाना था, लेकिन आज भी फ्लाइट्स देरी से चल रही है। वहीं, नेशनल गेम्स के लिए विशाखापट्टनम जाने को तैयार रोलर स्केटिंग टीम भी परेशान हो रही है। फ्लाइट कैंसिल होने से यात्रियों को भारी परेशानी का सामना करना पड़ा। यात्री पूरे रात एयरपोर्ट पर ही फंसे रहे। उन्होंने कहा कि न खाने-पीने की व्यवस्था मिली और न ही रहने की। यात्रियों का कहना है कि पहुंचते ही पता चला फ्लाइट कैंसिल है, जबकि पहले कोई स्पष्ट जानकारी नहीं दी गई थी।
166
comment0
Report
VSVARUN SHARMA
Dec 06, 2025 05:48:34
Kapurthala, Punjab:ਰੂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਫਸੇ ਭਾਰਤੀ ਨੌਜਵਾਨਾਂ ਦਾ ਮਾਮਲਾ ਉੱਠਾਉਣ ਦੀ ਮੰਗ — MP ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਕਪੂਰਥਲਾ: ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰੂਸ ਦੀ ਫੌਜ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਗੰਭੀਰ ਪੱਤਰ ਲਿਖਿਆ ਗਿਆ ਹੈ। ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੌਰੇ ‘ਤੇ ਹਨ, ਤਾਂ ਇਸ ਸੰਵੇਦਨਸ਼ੀਲ ਮਸਲੇ ਨੂੰ ਉਨ੍ਹਾਂ ਦੇ ਸਾਹਮਣੇ ਤਰਜੀਹੀ ਅਧਾਰ ‘ਤੇ ਉਠਾਇਆ ਜਾਵੇ। ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਕਈ ਭਾਰਤੀ ਨੌਜਵਾਨ ਰੂਸ ਕਿਸੇ ਹੋਰ ਕੰਮ ਦੇ ਮੰਤਵ ਨਾਲ ਗਏ ਸਨ, ਪਰ ਕੁਝ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰਝਾਂਸਾ ਦੇ ਕੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕਰਵਾ ਦਿੱਤਾ। ਬਿਨਾਂ ਪੂਰੀ ਫੌਜੀ ਸਿਖਲਾਈ ਦੇ ਇਨ੍ਹਾਂ ਨੌਜਵਾਨਾਂ ਨੂੰ ਅਧੁਨਿਕ ਹਥਿਆਰ ਫੜਾ ਕੇ ਸਿੱਧਾ ਯੂਕਰੇਨ ਸਰਹੱਦ ‘ਤੇ ਜੰਗ ਲਈ ਭੇਜਿਆ ਗਿਆ, ਜੋ ਕਿ ਬਹੁਤ ਹੀ ਗੰਭੀਰ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ。 ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਸਭਾ ਦੇ ਮਾਨਸੂਨ ਇਜਲਾਸ ਦੌਰਾਨ 24 ਜੁਲਾਈ 2025 ਨੂੰ ਇਸ ਮਸਲੇ ਬਾਰੇ ਸਰਕਾਰ ਤੋਂ ਸਵਾਲ ਕੀਤਾ ਗਿਆ ਸੀ, ਜਿਸ ਦੇ ਜਵਾਬ ਵਿੱਚ ਦੱਸਿਆ ਗਿਆ ਸੀ ਕਿ ਕੁੱਲ 127 ਭਾਰਤੀ ਨੌਜਵਾਨ ਰੂਸ ਦੀ ਫੌਜ ਵਿੱਚ ਭਰਤੀ ਹੋਏ ਸਨ। ਇਨ੍ਹਾਂ ਵਿੱਚੋਂ 98 ਨੌਜਵਾਨ ਭਾਰਤ ਵਾਪਸ ਲਿਆਏ ਜਾ ਚੁੱਕੇ ਹਨ, ਜਦਕਿ 13 ਨੌਜਵਾਨ ਅਜੇ ਵੀ ਰੂਸੀ ਫੌਜ ਵਿੱਚ ਹਨ, ਜਿਨ੍ਹਾਂ ਵਿੱਚੋਂ 12 ਨੌਜਵਾਨ ਅਜੇ ਤੱਕ ਲਾਪਤਾ ਹਨ。 ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਕੋਲ ਮੰਗ ਕੀਤੀ ਕਿ ਰੂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਦੋਨੋਂ ਦੇਸ਼ਾਂ ਦੇ ਨੇਤ੍ਰਿਤਵ ਪੱਧਰ ‘ਤੇ ਇਹ ਮਸਲਾ ਉਠਾ ਕੇ ਬਾਕੀ ਫਸੇ ਹੋਏ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਅਤੇ ਤੁਰੰਤ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ。 ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਕੂਟਨੀਤਕ ਮਸਲਾ ਨਹੀਂ, ਸਗੋਂ ਬੇਕਸੂਰ ਪਰਿਵਾਰਾਂ ਦੇ ਦੁੱਖ ਨਾਲ ਜੁੜਿਆ ਮਨੁੱਖੀ ਸੰਵੇਦਨਾ ਦਾ ਮਸਲਾ ਹੈ। ਅੱਜ ਵੀ ਕਈ ਮਾਪੇ ਆਪਣੇ ਬੱਚਿਆਂ ਦੀ ਉਡੀਕ ਵਿੱਚ ਹਰ ਦਿਨ ਪ੍ਰਭੂ ਅੱਗੇ ਅਰਦਾਸ ਕਰ ਰਹੇ ਹਨ。
147
comment0
Report
SKSunny Kumar
Dec 06, 2025 04:30:12
Patna, Bihar:दिल्ली जाने वाली ट्रेनों में भारी भीड़ और लंबी वेटिंग को देखते हुए पूर्व मध्य रेल ने पटना और दरभंगा से आनंद विहार टर्मिनल के लिए स्पेशल ट्रेन चलाने का फैसला किया है। 10 से 15 दिसंबर तक सभी ट्रेनों में सीटें फुल हो चुकी हैं, वेटिंग टिकट भी मिलना बंद है। ऐसे में यात्रियों की सुविधा के लिए 6 से 9 दिसंबर तक कई स्पेशल ट्रनों का संचालन किया जाएगा。 स्पेशल ट्रेन शेड्यूल 02309 पटना–आनंद विहार टर्मिनल 6 और 8 दिसंबर को चलेगी.... 02310 आनंद विहार–पटना 7 और 9 दिसंबर, शाम 7 बजे प्रस्थान, अगले दिन 2 बजे पटना आएगी... 02395 पटना–आनंद विहार 7 दिसंबर, रात 8:30 बजे प्रस्थान, अगले दिन 3 बजे पहुंचेगी... 02396 आनंद विहार–पटना 8 दिसंबर, शाम 7 बजे प्रस्थान, अगले दिन 2 बजे पटना पहुंचेगी.... 05563 दरभंगा–आनंद विहार 7 दिसंबर, शाम 6:15 बजे, अगले दिन 9:15 रात दिल्ली पहुंचेगी... 05564 आनंद विहार–दरभंगा 9 दिसंबर, रात 12:05 बजे, 11 दिसंबर सुबह दरभंगा पहुंच..
177
comment0
Report
Advertisement
Back to top