Back
मोहाली के 2026-27 बजट में 272 करोड़ का अनुमान, 15 नए वार्डों सहित
MSManish Shanker
Mar 24, 2026 09:19:02
Sahibzada Ajit Singh Nagar, Punjab
ਨਗਰ ਨਿਗਮ ਮੋਹਾਲੀ ਦਾ 2026-27 ਦਾ 272 ਕਰੋੜ ਰੁਪਏ ਦਾ ਅਨੁਮਾਨਿਤ ਬਜ਼ਟ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਰੱਖਿਆ ਗਿਆ ਹੈ। ਜਿਸ ਨੂੰ ਲੈ ਕੇ ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਪਿਛਾਲ ਬਜ਼ਟ 227 ਕਰੌੜ ਰੁਪਏ ਤਕਰੀਬਨ ਰਖਿਆ ਗਿਆ ਸੀ। ਲੈਕਿਨ ਇਸ ਵਾਰੀ ਨਗਰ ਨਿਗਮ ਮੋਹਾਲੀ ਦੀ ਹਦੂਦ ਨੂੰ ਵਧਾ ਕੇ 15 ਪਿੰਡ ਹੋਰ ਸ਼ਾਮਲ ਕੀਤਾ ਗਿਆ ਹੈ। ਜਿਸ ਨਾਲ ਨਗਰ ਨਿਗਮ ਮੋਹਾਲੀ ਤੇ ਹੋਰ ਬੋਝ ਪਵੇਗਾ। ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਇਹ ਬਜਟ ਕੇਵਲ ਹਵਾਈ ਡਾਟੇ ਨਾਲ ਬਣਾਇਆ ਗਿਆ ਹੈ।ਦੋ ਜਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ। ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨਾਂ ਨੂੰ ਲੈ ਕੇ ਕੌਂਸਲਰਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਕਿ ਬਿਨਾਂ ਕਿਸੀ ਮਨਜ਼ੂਰੀ ਤੋਂ ਬੂਥਾਂ ਨੂੰ ਸੀਵਰੇਜ ਪਾਣੀ ਤੇ ਕਨੈਕਸ਼ਨ ਦਿੱਤੇ ਗਏ ਹਨ ਜੋ ਕਿ ਕੱਟਣੇ ਬਣਦੇ ਹਨ ਉਹ ਕਿਉਂ ਨਹੀਂ ਕੱਟੇ ਜਾ ਰਹੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowMar 24, 2026 10:36:590
Report
TBTarsem Bhardwaj
FollowMar 24, 2026 10:36:400
Report
KCKhem Chand
FollowMar 24, 2026 10:21:05646
Report
TSTEJINDER SINGH
FollowMar 24, 2026 10:19:01650
Report
VBVIJAY BHARDWAJ
FollowMar 24, 2026 10:18:24741
Report
SNSUNIL NAGPAL
FollowMar 24, 2026 10:18:06776
Report
KSKapil sharma
FollowMar 24, 2026 10:04:21Noida, Uttar Pradesh:HP Budget Session 24-03-2026
942
Report
KBKulbir Beera
FollowMar 24, 2026 10:03:07950
Report
TBTarsem Bhardwaj
FollowMar 24, 2026 10:02:481004
Report
KSKapil sharma
FollowMar 24, 2026 09:35:29925
Report
NLNitin Luthra
FollowMar 24, 2026 09:19:341064
Report
ADAnkush Dhobal
FollowMar 24, 2026 09:03:511095
Report
ADAnkush Dhobal
FollowMar 24, 2026 09:03:281059
Report
DSDharmindr Singh
FollowMar 24, 2026 09:03:211062
Report