Back
बाजाखाना थाना पुलिस ने सोशल मीडिया एप से जुड़े ड्रग नेटवर्क का पर्दाफाश: 200 ग्राम हरoine के साथ तीन गिरफ्तार
KCKhem Chand
Mar 24, 2026 10:21:05
Kot Kapura, Punjab
ਬਾਜਾਖਾਨਾ ਪੁਲਿਸ ਵੱਲੋਂ ਸ਼ੋਸ਼ਲ ਮੀਡੀਆਂ ਐਂਪ ਰਾਹੀ ਚੱਲ ਰਹੇ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਕੀਤਾ ਪਰਦਾਫਾਸ਼, 200 ਗ੍ਰਾਮ ਹੈਰੋਇਨ ਸਮੇਤ 03 ਨਸ਼ਾ ਤਸਕਰ ਕੀਤੇ ਕਾਬੂ
— ਮੁੱਢਲੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਦੋਸ਼ੀਆਂ ਵੱਲੋਂ ਐਪ ਦੀ ਵਰਤੋਂ ਨਾਲ ਤਾਲਮੇਲ ਕੀਤਾ ਜਾਦਾ ਸੀ ਅਤੇ ਨਸ਼ੇ ਦੀ ਖੇਪ ਸਬੰਧੀ ਲੈਣ-ਦੇਣ ਦੀ ਜਾਣਕਾਰੀ ਸਾਂਝੀ ਕਰਨ ਲਈ ਕੀਤੀ ਜਾਂਦੀ ਸੀ।
— ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਕੀਤੀ ਜਾ ਰਹੀ ਹੈ ਬਾਰੀਕੀ ਨਾਲ ਜਾਂਚ
ਡਾ. ਪ੍ਰਗਿਆ ਜੈਨ ਐਸ.ਐਸ.ਪੀ ਦੀ ਅਗਵਾਈ ਹੇਠ ਜਿਲ੍ਹੇ ਅੰਦਰ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦਿਆ ਬਾਜਾਖਾਨਾ ਪੁਲਿਸ ਵੱਲੋ ਇੱਕ ਹੋਰ ਨਸ਼ਾ ਤਸਕਰਾ ਮਡਿਊਲ ਦਾ ਪਰਦਾਫਾਸ ਕਰਦਿਆ 200 ਗ੍ਰਾਮ ਹੈਰੋਇਨ ਸਮੇਤ 03 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਹ ਆਪੇਸ਼ਨ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ ਇੰਨਵੈਸਟਿਗੇਸ਼ਨ ਦੀ ਰਹਿਨੁਮਾਈ ਅਤੇ ਇਕਬਾਲ ਸਿੰਘ ਡੀ.ਐਸ.ਪੀ ਸਬ-ਡਵੀਜਨ ਜੈਤੋ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣਾ ਬਾਜਾਖਾਨਾ ਵੱਲੋਂ ਯੋਜਨਾਬੱਧ ਢੰਗ ਨਾਲ ਅੰਜ਼ਾਮ ਦਿੱਤਾ ਗਿਆ।
ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਅਨੰਦ ਕੁਮਾਰ ਪਾਡੇ, ਅਜੈ ਕੁਮਾਰ ਅਤੇ ਨਿਖਿਲ ਕੁਮਾਰ ਵਜੋ ਹੋਈ ਹੈ, ਜੋ ਕਿ ਇਹ ਸਾਰੇ ਦੋਸ਼ੀ ਲੁਧਿਆਣਾ ਦੇ ਰਿਹਾਇਸ਼ੀ ਹਨ। ਪੁਲਿਸ ਟੀਮਾ ਵੱਲੋ ਦੋਸ਼ੀਆ ਪਾਸੋ ਨਸ਼ੇ ਦੀ ਖੇਪ ਦੇ ਨਾਲ ਮੌਕੇ ਪਰ ਮੌਜੂਦ ਮੋਟਰਸਾਈਕਲ, 01 ਕੰਪਿਊਟਰ ਕੰਡਾ ਅਤੇ 02 ਮੋਬਾਇਲ ਫੋਨ ਵੀ ਕਬਜੇ ਵਿੱਚ ਲਏ ਗਏ ਹਨ।
ਜਾਣਕਾਰੀ ਮੁਤਾਬਿਕ ਥਾਣੇਦਾਰ ਚਰਨਜੀਤ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸਵਰਨ ਸਿੰਘ ਪੁਲਿਸ ਪਾਰਟੀ ਸਮੇਤ ਫਰੀਦਕੋਟ-ਬਠਿੰਡਾ ਹੱਦ ਪਿੰਡ ਡੋਡ ਨਾਕਾਬੰਦੀ ਪਰ ਮੌਜੂਦ ਸੀ ਤਾਂ ਪਿੰਡ ਭਗਤਾ (ਜਿਲ੍ਹਾ ਬਠਿੰਡਾ) ਦੀ ਤਰਫੋ 01 ਮੋਟਰਸਾਈਕਲ ਪਰ 03 ਨੌਜਵਾਨ ਆਉਦੇ ਦਿਖਾਈ ਦਿੱਤੇ, ਜਿਹਨਾ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਹਨਾ ਨੂੰ ਪੁਲਿਸ ਪਾਰਟੀ ਵੱਲੋ ਸ਼ੱਕ ਦੀ ਬਿਨਾਅ ਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾ ਦੋਸ਼ੀਆ ਪਾਸੋ 200 ਗ੍ਰਾਮ ਹੈਰੋਇਨ, 01 ਕੰਪਿਊਟਰ ਕੰਡਾ ਅਤੇ 02 ਮੋਬਾਇਲ ਫੋਨ ਬਰਾਮਦ ਹੋਏ।
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਦੋਸ਼ੀ ਨਸ਼ੇ ਦੀ ਖੇਪ ਦੀ ਖਰੀਦ-ਫਰੋਖਤ ਅਤੇ ਅੱਗੇ ਸਪਲਾਈ ਦੇ ਮਾਮਲੇ ਵਿੱਚ ਸਰਗਰਮ ਸਨ। ਦੋਸ਼ੀਆਂ ਵੱਲੋਂ ਸਨੈਪचੈਟ (Snapchat) ਐਪ ਦੀ ਵਰਤੋਂ ਨਾਲ ਤਾਲਮੇਲ ਕੀਤਾ ਜਾਦਾ ਸੀ ਅਤੇ ਨਸ਼ੇ ਦੀ ਖੇਪ ਸਬੰਧੀ ਲੈਣ-ਦੇਣ ਦੀ ਜਾਣਕਾਰੀ ਸਾਂਝੀ ਕਰਨ ਲਈ ਕੀਤੀ ਜਾਂਦੀ ਸੀ। ਇਸ ਕਾਰਵਾਈ ਨਾਲ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ ਮਹੱਤਵਪੂਰਣ ਸਫਲਤਾ ਪ੍ਰਾਪਤ ਹੋਈ ਹੈ。
ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੇ ਬारीਕੀ ਨਾਲ ਜਾਂਚ ਕਰਕੇ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ。
ਇਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਬੀ)/61/85 ਤਹਿਤ ਮੁਕੱਦਮਾ ਨੰਬਰ 43 ਮਿਤੀ 23.03.2026 ਦਰਜ ਕੀਤਾ ਗਿਆ ਹੈ。
ਪੁਲਿਸ ਵੱਲੋਂ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਮੌਜੂਦ ਨੈਟਵਰਕ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਦੀ ਤਸਕਰੀ ਸਬੰਧੀ ਜਾਣਕਾਰੀ ਮਿਲਣ ‘ਤੇ ਪੁਲਿਸ ਨੂੰ ਸੂਚਨਾ ਦੇਣ, ਤਾਂ ਜੋ ਨਸ਼ਿਆਂ ਨੂੰ ਜੜ੍ਹ ਤੇ ਖਤਮ ਕੀਤਾ ਜਾ ਸਕੇ।
ਬਾਇਟ ਇਕਬਾਲ ਸੰਧੂ ਡੀ ਐੱਸ ਪੀ ਜੈਤੋ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 24, 2026 13:01:15Noida, Uttar Pradesh:AMRITSAR (PUNJAB): MORTAL REMAINS OF PUNJAB STATE WAREHOUSING CORPORATION OFFICIAL BEING TAKEN TO HIS RESIDENCE AFTER POST MORTEM/ VISUALS/ GAGANDEEP SINGH (AMRITSAR ACP) S/B
0
Report
NSNavdeep Singh
FollowMar 24, 2026 12:53:25851
Report
VSVARUN SHARMA
FollowMar 24, 2026 12:35:071047
Report
NSNavdeep Singh
FollowMar 24, 2026 12:32:561001
Report
VSVARUN SHARMA
FollowMar 24, 2026 12:32:43912
Report
RMRakesh Malhi
FollowMar 24, 2026 12:20:471015
Report
DSDharmindr Singh
FollowMar 24, 2026 11:45:56987
Report
KSKapil sharma
FollowMar 24, 2026 11:36:40Noida, Uttar Pradesh:शादी के बंधन में बंधे रैपर बादशाह, सामने आया वीडियो
915
Report
DSDharmindr Singh
FollowMar 24, 2026 11:33:181088
Report
SSSanjay Sharma
FollowMar 24, 2026 11:31:32Noida, Uttar Pradesh:Area situated Near Aggarwal Enclaves opposite to Nestle Flats. Plot is vacant and now rate is approx 2-3 lakh per Marla.
1075
Report
KSKapil sharma
FollowMar 24, 2026 11:31:21Noida, Uttar Pradesh:कैबिनेट मंत्रियों के पोर्टफोलियो में फेरबदल; हरपाल चीमा को ट्रांसपोर्ट मिला, रवजोत जेल विभाग
1086
Report
KSKapil sharma
FollowMar 24, 2026 11:30:13Noida, Uttar Pradesh:ਡਿਪਟੀ ਮੈਨੇਜਰ ਗਗਨਦੀਪ ਸਿੰਗ੍ਹ ਦਾ ਮ੍ਰਿਤਕ ਸਰੀਰ ਪਹੁੰਚਿਆ ਉਹਨਾਂ ਦੇ ਘਰ, ਪਰਿਵਾਰ ਵਾਲਿਆਂ ਦਾ ਰੋ ਰੋ ਹੋ ਰਿਹਾ ਬੁਰਾ ਹਾਲ
1004
Report
ASAnmol Singh Warring
FollowMar 24, 2026 11:29:431035
Report
KSKapil sharma
FollowMar 24, 2026 11:28:191001
Report
RMRakesh Malhi
FollowMar 24, 2026 11:24:421056
Report